ਮੁੱਖ ਖਬਰਾਂ

43 44 45 46 47 Showing 529 to 540 of 2236

ਨਿਊਯਾਰਕ ਵਿਚ ਹਵਾ ’ਚ ਦੋਫਾੜ ਹੋਇਆ ਹੈਲੀਕਾਪਟਰ ਨਦੀ ਵਿਚ ਡਿੱਗਿਆ, ਪਾਇਲਟ ਸਣੇ ਛੇ ਜਣਿਆਂ ਦੀ ਮੌਤ

ਨਿਊਯਾਰਕ ਵਿਚ ਹਵਾ ’ਚ ਦੋਫਾੜ ਹੋਇਆ ਹੈਲੀਕਾਪਟਰ ਨਦੀ ਵਿਚ ਡਿੱਗਿਆ, ਪਾਇਲਟ ਸਣੇ ਛੇ ਜਣਿਆਂ ਦੀ ਮੌਤ

ਹੈਲੀਕਾਪਟਰ ਦੇ ਕੁਝ ਹਿੱਸੇ ਹਵਾ ਵਿਚ ਉਛਲ ਕੇ ਜਰਸੀ ਸਿਟੀ ਤੇ ਨਿਊ ਜਰਸੀ ਦੇ ਸਾਹਿਲ ਕੋਲ ਪਾਣੀ ਵਿਚ ਡਿੱਗਦੇ ਦਿਖਾਈ ਦਿੱਤੇ ਨਿਊ ਯਾਰਕ,(ਇੰਡੋ ਕਨੇਡੀਅਨ ਟਾਇਮਜ਼)- ਨਿਊਯਾਰਕ ਵਿਚ ਸੈਰ-ਸਪਾਟੇ ਵਿਚ ਇਸਤੇਮਾਲ ਹੋਣ ਵਾਲ...

ਟਰੰਪ ਨੇ ‘ਜਵਾਬੀ ਟੈਕਸ’ ਦੇ ਅਮਲ ’ਤੇ ਤਿੰਨ ਮਹੀਨਿਆਂ ਲਈ ਰੋਕ ਲਾਈ; ਚੀਨ ਨੂੰ ਕੋਈ ਰਾਹਤ ਨਹੀਂ

ਟਰੰਪ ਨੇ ‘ਜਵਾਬੀ ਟੈਕਸ’ ਦੇ ਅਮਲ ’ਤੇ ਤਿੰਨ ਮਹੀਨਿਆਂ ਲਈ ਰੋਕ ਲਾਈ; ਚੀਨ ਨੂੰ ਕੋਈ ਰਾਹਤ ਨਹੀਂ

ਅਮਰੀਕੀ ਸਦਰ ਦੇ ਐਲਾਨ ਮਗਰੋਂ ਆਲਮੀ ਬਾਜ਼ਾਰ ਮੁੜ ਚੜ੍ਹੇ ਵਾਸ਼ਿੰਗਟਨ,(ਇੰਡੋ ਕਨੇਡੀਅਨ ਟਾਇਮਜ਼)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਸਣੇ ਬਹੁਤੇ ਮੁਲਕਾਂ ’ਤੇ ਲਾਏ ‘ਜਵਾਬੀ ਟੈਕਸ’ ਦੇ ਅਮਲ ’ਤੇ ਅਗਲੇ...

ਭਾਰਤ ਤੇ ਚੀਨ ਹਾਂ-ਪੱਖੀ ਦਿਸ਼ਾ ਵੱਲ ਅਗਾਂਹ ਵਧ ਰਹੇ ਨੇ: ਜੈਸ਼ੰਕਰ

ਭਾਰਤ ਤੇ ਚੀਨ ਹਾਂ-ਪੱਖੀ ਦਿਸ਼ਾ ਵੱਲ ਅਗਾਂਹ ਵਧ ਰਹੇ ਨੇ: ਜੈਸ਼ੰਕਰ

ਦੇਪਸਾਂਗ ਅਤੇ ਡੈਮਚੌਕ ਤੋਂ ਫੌਜਾਂ ਦੀ ਵਾਪਸੀ ਨਾਲ ਦੋਵੇਂ ਮੁਲਕਾਂ ਵਿਚਾਲੇ ਹਾਲਾਤ ਸੁਧਰਨ ਦਾ ਕੀਤਾ ਦਾਅਵਾ ਨਵੀਂ ਦਿੱਲੀ,(ਇੰਡੋ ਕਨੇਡੀਅਨ ਟਾਇਮਜ਼)-ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਅਤੇ ਚੀਨ ਆà...

ਕਾਸ਼ ਪਟੇਲ ਨੂੰ ਕਾਰਜਕਾਰੀ ਏਟੀਐੱਫ ਡਾਇਰੈਕਟਰ ਦੇ ਅਹੁਦੇ ਤੋਂ ਹਟਾਇਆ

ਕਾਸ਼ ਪਟੇਲ ਨੂੰ ਕਾਰਜਕਾਰੀ ਏਟੀਐੱਫ ਡਾਇਰੈਕਟਰ ਦੇ ਅਹੁਦੇ ਤੋਂ ਹਟਾਇਆ

ਆਰਮੀ ਸਕੱਤਰ ਡੈਨੀਅਲ ਡ੍ਰਿਸਕੌਲ ਨੂੰ ਜ਼ਿੰਮੇਵਾਰੀ ਮਿਲੀ ਵਾਸ਼ਿੰਗਟਨ,(ਇੰਡੋ ਕਨੇਡੀਅਨ ਟਾਇਮਜ਼)- ਐੱਫਬੀਆਈ ਡਾਇਰੈਕਟਰ ਕਾਸ਼ ਪਟੇਲ ਨੂੰ ਬਿਊਰੋ ਆਫ਼ ਐਲਕੋਹਲ, ਟੋਬੈਗੋ, ਫਾਇਰਆਰਮਜ਼ ਤੇ ਐਕਸਪਲੋਸਿਵਜ਼ (ATF) ਦੇ ਕਾਰਜਕਾਰà...

ਮੁਰਮੂ ਵੱਲੋਂ ਸਲੋਵਾਕੀਆ ਨਾਲ ਦੁਵੱਲੇ ਸਬੰਧ ਮਜ਼ਬੂਤ ਕਰਨ ’ਤੇ ਜ਼ੋਰ

ਮੁਰਮੂ ਵੱਲੋਂ ਸਲੋਵਾਕੀਆ ਨਾਲ ਦੁਵੱਲੇ ਸਬੰਧ ਮਜ਼ਬੂਤ ਕਰਨ ’ਤੇ ਜ਼ੋਰ

ਭਾਰਤ ਦੇ ਰਾਸ਼ਟਰਪਤੀ ਵੱਲੋਂ ਸਲੋਵਾਕੀਆ ਦੇ ਹਮਰੁਤਬਾ ਪੀਟਰ ਪੈਲੇਗ੍ਰਿਨੀ ਨਾਲ ਮੁਲਾਕਾਤ; ਦੋ ਸਮਝੌਤਿਆਂ ’ਤੇ ਕੀਤੇ ਦਸਤਖ਼ਤ ਬ੍ਰਤਿਸਲਾਵਾ,(ਇੰਡੋ ਕਨੇਡੀਅਨ ਟਾਇਮਜ਼)- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਇੱਥੇ...

ਅਮਰੀਕਾ ਨਾਲ ਕਾਰੋਬਾਰੀ ਘਾਟਾ ਖ਼ਤਮ ਕਰਾਂਗੇ: ਨੇਤਨਯਾਹੂ

ਅਮਰੀਕਾ ਨਾਲ ਕਾਰੋਬਾਰੀ ਘਾਟਾ ਖ਼ਤਮ ਕਰਾਂਗੇ: ਨੇਤਨਯਾਹੂ

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਵੱਲੋਂ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਵਾਸ਼ਿੰਗਟਨ ਡੀਸੀ (ਅਮਰੀਕਾ),(ਇੰਡੋ ਕਨੇਡੀਅਨ ਟਾਇਮਜ਼)- ਇੱਥੇ ਵਾਈਟ ਹਾਊਸ ’ਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਦੁਵੱਲੀ ਗੱਲਬà...

ਅਮਰੀਕੀ ਪ੍ਰਸ਼ਾਸਨ ਦੇ ਨਵੇਂ ਟੈਕਸ ਲਾਗੂ, ਚੀਨ ’ਤੇ ਲਾਇਆ 104% ਟੈਕਸ ਵੀ ਅਮਲ ਵਿਚ ਆਇਆ

ਅਮਰੀਕੀ ਪ੍ਰਸ਼ਾਸਨ ਦੇ ਨਵੇਂ ਟੈਕਸ ਲਾਗੂ, ਚੀਨ ’ਤੇ ਲਾਇਆ 104% ਟੈਕਸ ਵੀ ਅਮਲ ਵਿਚ ਆਇਆ

ਟਰੰਪ ਵੱਲੋਂ ਛੇੜੀ ਵਪਾਰਕ ਜੰਗ ਹੋਰ ਡੂੰਘੀ ਹੋਣ ਦੇ ਆਸਾਰ ਵਾਸ਼ਿੰਗਟਨ,(ਇੰਡੋ ਕਨੇਡੀਅਨ ਟਾਇਮਜ਼)- ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਦਰਜਨਾਂ ਮੁਲਕਾਂ ’ਤੇ ਲਾਇਆ ‘ਜਵਾਬੀ’ ਟੈਕਸ ਬੁੱਧਵਾਰ ਤੋਂ ਅਮਲ ਵਿਚ ਆ ਜਾਵà...

ਨਾਈਟ ਕਲੱਬ ਦੀ ਛੱਤ ਡਿੱਗਣ ਕਾਰਨ ਘੱਟੋ-ਘੱਟ 79 ਵਿਅਕਤੀਆਂ ਦੀ ਮੌਤ ਅਤੇ 160 ਜ਼ਖਮੀ

ਨਾਈਟ ਕਲੱਬ ਦੀ ਛੱਤ ਡਿੱਗਣ ਕਾਰਨ ਘੱਟੋ-ਘੱਟ 79 ਵਿਅਕਤੀਆਂ ਦੀ ਮੌਤ ਅਤੇ 160 ਜ਼ਖਮੀ

ਕਈ ਪ੍ਰਮੁੱਖ ਸ਼ਖਸ਼ੀਅਤਾ ਹਾਦਸੇ ਦਾ ਸ਼ਿਕਾਰ ਹੋਈਆਂ ਸੈਂਟੋ ਡੋਮਿੰਗੋ,(ਇੰਡੋ ਕਨੇਡੀਅਨ ਟਾਇਮਜ਼)- ਡੋਮਿਨਿਕਨ ਰਾਜਧਾਨੀ ਵਿਚ ਇਕ ਮਸ਼ਹੂਰ ਨਾਈਟ ਕਲੱਬ ਦੀ ਛੱਤ ਮੰਗਲਵਾਰ ਤੜਕੇ ਇਕ ਮੇਰੇਂਗੂ ਕੰਸਰਟ ਦੌਰਾਨ ਡਿੱਗ ਗਈ, ...

ਆਈਫੋਨ ਦੀਆਂ ਕੀਮਤਾਂ ਵਿਚ 50% ਤੱਕ ਵਧਣ ਦੇ ਆਸਾਰ

ਆਈਫੋਨ ਦੀਆਂ ਕੀਮਤਾਂ ਵਿਚ 50% ਤੱਕ ਵਧਣ ਦੇ ਆਸਾਰ

ਟਰੰਪ ਵੱਲੋਂ ਚੀਨ ’ਤੇ ਲਾਏ 104 ਫੀਸਦ ਟੈਕਸਾਂ ਆਈਫੋਨ ਦੀਆਂ ਕੀਮਤਾਂ ’ਤੇ ਪੈ ਸਕਦਾ ਹੈ ਅਸਰ ਚੰਡੀਗੜ੍ਹ,(ਇੰਡੋ ਕਨੇਡੀਅਨ ਟਾਇਮਜ਼)- ਟਰੰਪ ਵੱਲੋਂ ਚੀਨ ’ਤੇ ਲਾਏ 104 ਫੀਸਦ ਟੈਕਸ ਦੇ ਨਤੀਜੇ ਵਜੋਂ ਅਮਰੀਕੀ ਲੋਕ ਕੀਮਤ...

ਚੀਨ ਜਵਾਬੀ ਟੈਕਸ ਵਾਪਸ ਲਏ, ਨਹੀਂ ਤਾਂ ਵੱਖਰੇ ਤੌਰ ’ਤੇ 50 ਫੀਸਦ ਟੈਕਸ ਲਗਾਵਾਂਗੇ: ਟਰੰਪ

ਚੀਨ ਜਵਾਬੀ ਟੈਕਸ ਵਾਪਸ ਲਏ, ਨਹੀਂ ਤਾਂ ਵੱਖਰੇ ਤੌਰ ’ਤੇ 50 ਫੀਸਦ ਟੈਕਸ ਲਗਾਵਾਂਗੇ: ਟਰੰਪ

ਵਾਸ਼ਿੰਗਟਨ,(ਇੰਡੋ ਕਨੇਡੀਅਨ ਟਾਇਮਜ਼)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੀਨ ਵੱਲੋਂ ਲਗਾਇਆ ਗਿਆ ਜਵਾਬੀ ਸਰਹੱਦੀ ਟੈਕਸ ਵਾਪਸ ਨਾ ਲੈਣ ਦੀ ਸਥਿਤੀ ਵਿਚ ਵਾਧੂ ਟੈਕਸ ਲਗਾਉਣ ਦੀ ਧਮਕੀ ਦਿੱਤੀ ਹੈ। ਟਰੰਪ ਦੇ ਇਸ ਬਿਆਨ ...

ਭਾਰਤ ਤੇ ਪੁਰਤਗਾਲ ਸਹਿਯੋਗ ਮਜ਼ਬੂਤ ਕਰਨ ਲਈ ਸਹਿਮਤ

ਭਾਰਤ ਤੇ ਪੁਰਤਗਾਲ ਸਹਿਯੋਗ ਮਜ਼ਬੂਤ ਕਰਨ ਲਈ ਸਹਿਮਤ

ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਪੁਰਤਗਾਲੀ ਹਮਰੁਤਬਾ ਰੇਬੈਲੋ ਡੀ ਸੌਸਾ ਨਾਲ ਦੁਵੱਲੇ ਸਬੰਧਾਂ ਬਾਰੇ ਚਰਚਾ; ਰਾਸ਼ਟਰਪਤੀ ਮੁਰਮੂ ਦੋ ਰੋਜ਼ਾ ਦੌਰੇ ’ਤੇ ਪੁੱਜੇ ਪੁਰਤਗਾਲ ਲਿਸਬਨ,(ਇੰਡੋ ਕਨੇਡੀਅਨ ਟਾਇਮਜ਼)- ਭਾਰà¨...

ਚੀਨ ਵੱਲੋਂ ਅਮਰੀਕਾ ’ਤੇ ਟੈਕਸਾਂ ਰਾਹੀਂ ਧੱਕੇਸ਼ਾਹੀ ਕਰਨ ਦਾ ਦੋਸ਼

ਚੀਨ ਵੱਲੋਂ ਅਮਰੀਕਾ ’ਤੇ ਟੈਕਸਾਂ ਰਾਹੀਂ ਧੱਕੇਸ਼ਾਹੀ ਕਰਨ ਦਾ ਦੋਸ਼

ਚੀਨ ਨੇ ਅਮਰੀਕੀ ਕੰਪਨੀਆਂ ਨੂੰ ਮਸਲੇ ਦਾ ਹੱਲ ਕੱਢਣ ਲਈ ਕਿਹਾ ਬੈਂਕਾਕ,(ਇੰਡੋ ਕਨੇਡੀਅਨ ਟਾਇਮਜ਼)- ਚੀਨ ਨੇ ਸੋਮਵਾਰ ਨੂੰ ਦੋਸ਼ ਲਾਇਆ ਕਿ ਅਮਰੀਕਾ ਟੈਕਸ ਲਗਾ ਕੇ ਮਨਮਾਨੀ ਕਰ ਰਿਹਾ ਹੈ ਜੋ ਆਰਥਿਕ ਧੱਕੇਸ਼ਾਹੀ ਹੈ। ਉਸ ਨੇ ...

43 44 45 46 47 Showing 529 to 540 of 2236
ad