ਮੁੱਖ ਖਬਰਾਂ

45 46 47 48 49 Showing 553 to 564 of 2236

ਇਜ਼ਰਾਇਲੀ ਹਵਾਈ ਹਮਲਿਆਂ ’ਚ ਘੱਟੋ-ਘੱਟ 55 ਫ਼ਲਸਤੀਨੀ ਹਲਾਕ

ਇਜ਼ਰਾਇਲੀ ਹਵਾਈ ਹਮਲਿਆਂ ’ਚ ਘੱਟੋ-ਘੱਟ 55 ਫ਼ਲਸਤੀਨੀ ਹਲਾਕ

ਫ਼ਲਸਤੀਨ ਖੇਤਰ ’ਚ ਨਵਾਂ ਸੁਰੱਖਿਆ ਲਾਂਘਾ ਸਥਾਪਤ ਕਰਾਂਗੇ: ਨੇਤਨਯਾਹੂ ਦੀਰ ਅਲ-ਬਲਾਹ,(ਇੰਡੋ ਕਨੇਡੀਅਨ ਟਾਇਮਜ਼)- ਇਜ਼ਰਾਈਲ ਵੱਲੋਂ ਸਾਰੀ ਰਾਤ ਕੀਤੇ ਹਮਲਿਆਂ ਵਿੱਚ ਗਾਜ਼ਾ ਪੱਟੀ ’ਚ ਘੱਟੋ-ਘੱਟ 55 ਵਿਅਕਤੀਆਂ ਦੀ à...

ਚੀਨ ਵੱਲੋਂ ਤਾਇਵਾਨ ਦੇ ਆਲੇ-ਦੁਆਲੇ ਵੱਡੇ ਪੱਧਰ ’ਤੇ ਮਸ਼ਕਾਂ

ਚੀਨ ਵੱਲੋਂ ਤਾਇਵਾਨ ਦੇ ਆਲੇ-ਦੁਆਲੇ ਵੱਡੇ ਪੱਧਰ ’ਤੇ ਮਸ਼ਕਾਂ

ਤਾਇਵਾਨ ਦੇ ਰਾਸ਼ਟਰਪਤੀ ਵੱਲੋਂ ਆਜ਼ਾਦੀ ਬਾਰੇ ਦਿੱਤੇ ਬਿਆਨ ਤੋਂ ਭੜਕਿਆ ਚੀਨ ਪੇਈਚਿੰਗ,(ਇੰਡੋ ਕਨੇਡੀਅਨ ਟਾਇਮਜ਼)- ਚੀਨੀ ਫੌਜ ਨੇ ਤਾਇਵਾਨ ਦੇ ਆਲੇ-ਦੁਆਲੇ ਵੱਡੇ ਪੱਧਰ ’ਤੇ ਦੋ ਦਿਨੀਂ ਮਸ਼ਕਾਂ ਕੀਤੀਆਂ ਅਤੇ ਕਿਹਾ à...

ਕੈਨੇਡਾ: ਸਿੱਖ ਵਿਰਾਸਤੀ ਮਹੀਨੇ ਦੀ ਹਲਚਲ ਸ਼ੁਰੂ

ਕੈਨੇਡਾ: ਸਿੱਖ ਵਿਰਾਸਤੀ ਮਹੀਨੇ ਦੀ ਹਲਚਲ ਸ਼ੁਰੂ

ਵੈਨਕੂਵਰ,(ਇੰਡੋ ਕਨੇਡੀਅਨ ਟਾਇਮਜ਼)- ਕੁਝ ਸਾਲ ਪਹਿਲਾਂ ਕੈਨੇਡਾ ਸਰਕਾਰ ਵੱਲੋਂ ਅਪਰੈਲ ਮਹੀਨੇ ਨੂੰ ਸਿੱਖ ਵਿਰਾਸਤੀ ਮਹੀਨੇ ਵਜੋਂ ਮਾਨਤਾ ਦਿੱਤੇ ਜਾਣ ਤੋਂ ਬਾਅਦ ਹਰ ਸਾਲ ਵਾਂਗ ਇਸ ਵਾਰ ਵੀ ਇਸ ਸਬੰਧੀ ਪ੍ਰੋਗਰਾਮਾਂ ਦà©...

ਪਾਕਿਸਤਾਨੀ ਫ਼ੌਜ ਵੱਲੋਂ ਪੁਣਛ ’ਚ ਗੋਲੀਬੰਦੀ ਦੀ ਉਲੰਘਣਾ

ਪਾਕਿਸਤਾਨੀ ਫ਼ੌਜ ਵੱਲੋਂ ਪੁਣਛ ’ਚ ਗੋਲੀਬੰਦੀ ਦੀ ਉਲੰਘਣਾ

ਜੰਮੂ,(ਇੰਡੋ ਕਨੇਡੀਅਨ ਟਾਇਮਜ਼)- ਪਾਕਿਸਤਾਨੀ ਸੈਨਿਕਾਂ ਨੇ ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ’ਚ ਕੰਟਰੋਲ ਰੇਖਾ (ਐਨਓਸੀ) ’ਤੇ ਬਾਰੂਦੀ ਸੁਰੰਗ ’ਚ ਧਮਾਕੇ ਮਗਰੋਂ ਬਿਨਾਂ ਭੜਕਾਹਟ ਦੇ ਗੋਲੀਬਾਰੀ ਕਰਕੇ ਗੋਲੀਬੰਦà...

ਟਰੰਪ ਨੇ ਭਾਰਤ ’ਤੇ ਲਾਇਆ 27 ਫੀਸਦ ਜਵਾਬੀ ਟੈਕਸ

ਟਰੰਪ ਨੇ ਭਾਰਤ ’ਤੇ ਲਾਇਆ 27 ਫੀਸਦ ਜਵਾਬੀ ਟੈਕਸ

ਟਰੰਪ ਨੇ 2 ਅਪਰੈਲ 2025 ਦੇ ਦਿਨ ਨੂੰ ਮੁਕਤੀ ਦਿਵਸ ਦੱਸਿਆ ਨਿਊ ਯਾਰਕ/ਵਾਸ਼ਿੰਗਟਨ, (ਇੰਡੋ ਕਨੇਡੀਅਨ ਟਾਇਮਜ਼)- ਅਮਰੀਕਾ ਨੇ ਭਾਰਤ ’ਤੇ 27 ਫੀਸਦ ਜਵਾਬੀ (Reciprocal) ਟੈਕਸ ਲਗਾਉਣ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਡੋਨਲਡ ਟਰੰਪ ਪà©...

ਅਮਰੀਕੀ ਅਦਾਲਤ ਨੇ ਪੰਨੂ ਵੱਲੋਂ ਡੋਵਾਲ ਨੂੰ ਸੰਮਨ ਦੇਣ ਦਾ ਦਾਅਵਾ ਕੀਤਾ ਖਾਰਜ

ਅਮਰੀਕੀ ਅਦਾਲਤ ਨੇ ਪੰਨੂ ਵੱਲੋਂ ਡੋਵਾਲ ਨੂੰ ਸੰਮਨ ਦੇਣ ਦਾ ਦਾਅਵਾ ਕੀਤਾ ਖਾਰਜ

ਪੰਨੂ ਨੇ ਲੰਘੀ 12-13 ਫਰਵਰੀ ਨੂੰ ਡੋਵਾਲ ਤੱਕ ਦਸਤਾਵੇਜ਼ ਪਹੁੰਚਾਉਣ ਦਾ ਕੀਤਾ ਸੀ ਦਾਅਵਾ ਨਿਊਯਾਰਕ, (ਇੰਡੋ ਕਨੇਡੀਅਨ ਟਾਇਮਜ਼)-ਇੱਕ ਅਮਰੀਕੀ ਅਦਾਲਤ ਨੇ ਕਿਹਾ ਹੈ ਕਿ ਫਰਵਰੀ ’ਚ ਵਾਸ਼ਿੰਗਟਨ ਯਾਤਰਾ ਦੌਰਾਨ ਕੌਮੀ ਸੁਰà©...

ਇਜ਼ਰਾਇਲੀ ਫੌ਼ਜ ਨੇ 15 ਮੈਡੀਕਲ ਕਰਮੀ ਕਤਲ ਕਰਕੇ ਦਫ਼ਨਾਏ: ਸੰਯੁਕਤ ਰਾਸ਼ਟਰ

ਇਜ਼ਰਾਇਲੀ ਫੌ਼ਜ ਨੇ 15 ਮੈਡੀਕਲ ਕਰਮੀ ਕਤਲ ਕਰਕੇ ਦਫ਼ਨਾਏ: ਸੰਯੁਕਤ ਰਾਸ਼ਟਰ

ਦੀਰ ਅਲ-ਬਲਾਹ,(ਇੰਡੋ ਕਨੇਡੀਅਨ ਟਾਇਮਜ਼)- ਸੰਯੁਕਤ ਰਾਸ਼ਟਰ ਅਤੇ ਹੋਰ ਏਜੰਸੀਆਂ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਇਲੀ ਫੌਜ ਨੇ ਦੱਖਣੀ ਗਾਜ਼ਾ ’ਚ 15 ਮੈਡੀਕਲ ਕਰਮੀਆਂ ਦੀ ਹੱਤਿਆ ਕਰਕੇ ਉਨ੍ਹਾਂ ਨੂੰ ਇਕ ਸਮੂਹਿਕ ਕਬਰ ’ਚ à...

ਮਿਆਂਮਾਰ ਵਿੱਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 2,719 ਪੁੱਜੀ

ਮਿਆਂਮਾਰ ਵਿੱਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 2,719 ਪੁੱਜੀ

4521 ਜ਼ਖ਼ਮੀ ਤੇ 400 ਤੋਂ ਵੱਧ ਹਾਲੇ ਵੀ ਲਾਪਤਾ ਹਾਂਗਕਾਂਗ,(ਇੰਡੋ ਕਨੇਡੀਅਨ ਟਾਇਮਜ਼)- ਮਿਆਂਮਾਰ ਵਿੱਚ ਕੁਝ ਦਿਨ ਪਹਿਲਾਂ 7.7 ਸ਼ਿੱਦਤ ਵਾਲਾ ਭੂਚਾਲ ਆਉਣ ਕਾਰਨ ਮਰਨ ਵਾਲਿਆਂ ਦੀ ਗਿਣਤੀ 2,719 ਤਕ ਪੁੱਜ ਗਈ ਹੈ ਤੇ ਲਗਪਗ 4,521 ਲੋਕ ਜ...

ਅਮਰੀਕਾ ਵੱਲੋਂ ਭਾਰਤ ਸਣੇ ਹੋਰ ਮੁਲਕਾਂ ’ਤੇ ਟੈਕਸਾਂ ਦਾ ਐਲਾਨ ਅੱਜ

ਅਮਰੀਕਾ ਵੱਲੋਂ ਭਾਰਤ ਸਣੇ ਹੋਰ ਮੁਲਕਾਂ ’ਤੇ ਟੈਕਸਾਂ ਦਾ ਐਲਾਨ ਅੱਜ

ਖੇਤੀਬਾੜੀ ਉਤਪਾਦਾਂ ਸਮੇਤ ਹੋਰ ਵਸਤਾਂ ’ਤੇ ਲੱਗ ਸਕਦੇ ਨੇ ਜਵਾਬੀ ਟੈਕਸ ਨਿਊਯਾਰਕ/ਵਾਸ਼ਿੰਗਟਨ,(ਇੰਡੋ ਕਨੇਡੀਅਨ ਟਾਇਮਜ਼)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਲਕੇ ਭਾਰਤ ਸਣੇ ਹੋਰ ਮੁਲਕਾਂ ’ਤੇ ਜਵਾਬੀ ਟ...

ਪੂਤਿਨ ਅਤੇ ਜ਼ੇਲੈਂਸਕੀ ਦੇ ਰਵੱਈਏ ਤੋਂ ਟਰੰਪ ਨਿਰਾਸ਼

ਪੂਤਿਨ ਅਤੇ ਜ਼ੇਲੈਂਸਕੀ ਦੇ ਰਵੱਈਏ ਤੋਂ ਟਰੰਪ ਨਿਰਾਸ਼

ਰੂਸ ਅਤੇ ਯੂਕਰੇਨ ਵੱਲੋਂ ਜੰਗਬੰਦੀ ਸਮਝੌਤਾ ਨਾ ਕੀਤੇ ਜਾਣ ’ਤੇ ਜਤਾਈ ਨਾਰਾਜ਼ਗੀ; ਰੂਸ ’ਤੇ ਹੋਰ ਸਖ਼ਤ ਪਾਬੰਦੀਆਂ ਲਗਾਉਣ ਦੀ ਦਿੱਤੀ ਚਿਤਾਵਨੀ ਵਾਸ਼ਿੰਗਟਨ,(ਇੰਡੋ ਕਨੇਡੀਅਨ ਟਾਇਮਜ਼)- ਰੂਸ ਅਤੇ ਯੂਕਰੇਨ ਵਿਚਕਾà¨...

ਇਜ਼ਰਾਇਲੀ ਫ਼ੌਜ ਵੱਲੋਂ ਫ਼ਲਸਤੀਨੀਆਂ ਨੂੰ ਰਾਫ਼ਾਹ ਖਾਲੀ ਕਰਨ ਦੇ ਹੁਕਮ

ਇਜ਼ਰਾਇਲੀ ਫ਼ੌਜ ਵੱਲੋਂ ਫ਼ਲਸਤੀਨੀਆਂ ਨੂੰ ਰਾਫ਼ਾਹ ਖਾਲੀ ਕਰਨ ਦੇ ਹੁਕਮ

ਲੋਕਾਂ ਨੂੰ ਮੁਵਾਸੀ ਵੱਲ ਚਾਲੇ ਪਾਉਣ ਲਈ ਕਿਹਾ; w ਦੱਖਣੀ ਗਾਜ਼ਾ ਉੱਤੇ ਵੱਡਾ ਹਮਲਾ ਕਰ ਸਕਦਾ ਹੈ ਇਜ਼ਰਾਈਲ ਦੀਰ ਅਲ-ਬਲਾਹ,(ਇੰਡੋ ਕਨੇਡੀਅਨ ਟਾਇਮਜ਼)- ਇਜ਼ਰਾਇਲੀ ਫੌਜ ਨੇ ਗਾਜ਼ਾ ਪੱਟੀ ’ਚ ਰਾਫ਼ਾਹ ਅਤੇ ਉਸ ਦੇ ਨੇੜਲà©...

ਇਮਰਾਨ ਖ਼ਾਨ ਨੋਬੇਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ

ਇਮਰਾਨ ਖ਼ਾਨ ਨੋਬੇਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ

ਇਸਲਾਮਾਬਾਦ (ਇੰਡੋ ਕਨੇਡੀਅਨ ਟਾਇਮਜ਼)- ਜੇਲ੍ਹ ’ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਮੁਲਕ ’ਚ ਮਨੁੱਖੀ ਹੱਕਾਂ ਅਤੇ ਜਮਹੂਰੀਅਤ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਲਈ ਨੋਬੇਲ ਸ਼ਾਂਤੀ ਪੁਰਸਕ...

45 46 47 48 49 Showing 553 to 564 of 2236
sant sagar