ਮੁੱਖ ਖਬਰਾਂ

42 43 44 45 46 Showing 517 to 528 of 2239

ਈਰਾਨ ਅਤੇ ਅਮਰੀਕਾ ਵਿਚਕਾਰ ਗੱਲਬਾਤ ‘ਬਹੁਤ ਮਹੱਤਵਪੂਰਨ’ ਪੜਾਅ ’ਤੇ ਹੈ: ਪਰਮਾਣੂ ਨਿਗਰਾਨੀ ਸਮੂਹ ਮੁਖੀ

ਈਰਾਨ ਅਤੇ ਅਮਰੀਕਾ ਵਿਚਕਾਰ ਗੱਲਬਾਤ ‘ਬਹੁਤ ਮਹੱਤਵਪੂਰਨ’ ਪੜਾਅ ’ਤੇ ਹੈ: ਪਰਮਾਣੂ ਨਿਗਰਾਨੀ ਸਮੂਹ ਮੁਖੀ

ਦੁਬਈ,(ਇੰਡੋ ਕਨੇਡੀਅਨ ਟਾਇਮਜ਼)- ਸੰਯੁਕਤ ਰਾਸ਼ਟਰ ਦੇ ਪਰਮਾਣੂ ਨਿਗਰਾਨੀ ਸੰਸਥਾ ਦੇ ਮੁਖੀ ਨੇ ਵੀਰਵਾਰ ਨੂੰ ਇਸਲਾਮੀ ਗਣਰਾਜ ਦੇ ਦੌਰੇ ਦੌਰਾਨ ਕਿਹਾ ਕਿ ਤਹਿਰਾਨ ਦੇ ਤੇਜ਼ੀ ਨਾਲ ਵਧ ਰਹੇ ਪਰਮਾਣੂ ਪ੍ਰੋਗਰਾਮ ਤੇ ਈਰਾਨ à...

ਸਿੱਧੂ ਮੂਸੇਵਾਲਾ ਕਤਲ ਕੇਸ ਤੇ ਪੰਜਾਬ ’ਚ ਗ੍ਰਨੇਡ ਹਮਲਿਆਂ ਲਈ ਲੋੜੀਂਦਾ ਹੈਪੀ ਪਾਸੀਆ ਅਮਰੀਕਾ ’ਚ ਗ੍ਰਿਫ਼ਤਾਰ

ਸਿੱਧੂ ਮੂਸੇਵਾਲਾ ਕਤਲ ਕੇਸ ਤੇ ਪੰਜਾਬ ’ਚ ਗ੍ਰਨੇਡ ਹਮਲਿਆਂ ਲਈ ਲੋੜੀਂਦਾ ਹੈਪੀ ਪਾਸੀਆ ਅਮਰੀਕਾ ’ਚ ਗ੍ਰਿਫ਼ਤਾਰ

ਐੱਫਬੀਆਈ ਅਤੇ ਈਆਰਓ ਨੇ ਸੈਕਰਾਮੈਂਟੋ ਤੋਂ ਕਾਬੂ ਕੀਤਾ ਚੰਡੀਗੜ੍ਹ,(ਇੰਡੋ ਕਨੇਡੀਅਨ ਟਾਇਮਜ਼)- ਅਮਰੀਕੀ ਸੁਰੱਖਿਆ ਏਜੰਸੀਆਂ ਵੱਲੋਂ ਗ੍ਰਿਫ਼ਤਾਰ ਕੀਤਾ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ ਹਾਲੀਆ ਮਹੀਨਿਆਂ ਵਿਚ ਪੰਜà...

ਅਮਰੀਕਾ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਵੀਜ਼ੇ ਸਬੰਧੀ ਸਮੱਸਿਆਵਾਂ

ਅਮਰੀਕਾ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਵੀਜ਼ੇ ਸਬੰਧੀ ਸਮੱਸਿਆਵਾਂ

ਅਮਰੀਕਾ ਵਿੱਚ ਭਾਰਤੀ ਅਧਿਕਾਰੀ ਵਿਦਿਆਰਥੀਆਂ ਦੇ ਸੰਪਰਕ ਵਿੱਚ ਹਨ: ਵਿਦੇਸ਼ ਮੰਤਰਾਲਾ ਨਵੀਂ ਦਿੱਲੀ,(ਇੰਡੋ ਕਨੇਡੀਅਨ ਟਾਇਮਜ਼)- ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਅਮਰੀਕਾ ਵਿਚ ਭਾਰਤੀ ਅਧਿਕਾਰੀ ਵਿਦਿਆਰਥੀ ਦੇ ਵà...

ਯਮਨ ਦੀ ਤੇਲ ਬੰਦਰਗਾਹ ’ਤੇ ਅਮਰੀਕਾ ਦਾ ਹਵਾਈ ਹਮਲਾ; 20 ਲੋਕਾਂ ਦੀ ਮੌਤ

ਯਮਨ ਦੀ ਤੇਲ ਬੰਦਰਗਾਹ ’ਤੇ ਅਮਰੀਕਾ ਦਾ ਹਵਾਈ ਹਮਲਾ; 20 ਲੋਕਾਂ ਦੀ ਮੌਤ

ਅਮਰੀਕੀ ਫੌਜ ਦੀ ‘ਸੈਂਟਰਲ ਕਮਾਂਡ’ ਨੇ ਹਮਲਿਆਂ ਦੀ ਪੁਸ਼ਟੀ ਕੀਤੀ ਦੁਬਈ,(ਇੰਡੋ ਕਨੇਡੀਅਨ ਟਾਇਮਜ਼)- ਯਮਨ ਵਿਚ ਹੂਤੀ ਬਾਗ਼ੀਆਂ ਦੇ ਕਬਜ਼ੇ ਵਾਲੀ ਰਾਸ ਈਸਾ ਤੇਲ ਬੰਦਰਗਾਹ ਉੱਤੇ ਅਮਰੀਕਾ ਵੱਲੋਂ ਕੀਤੇ ਹਵਾਈ ਹਮਲਿਆਂ ਵ...

ਥਾਈਲੈਂਡ ਵਾਸੀਆਂ ਨੇ ਆਪਣੇ ਨਵਾਂ ਸਾਲ ‘ਹੋਲੀ ਦੇ ਜਸ਼ਨਾਂ ਵਾਂਗ’ ਮਨਾਇਆ

ਥਾਈਲੈਂਡ ਵਾਸੀਆਂ ਨੇ ਆਪਣੇ ਨਵਾਂ ਸਾਲ ‘ਹੋਲੀ ਦੇ ਜਸ਼ਨਾਂ ਵਾਂਗ’ ਮਨਾਇਆ

ਥਾਈ ਸਾਲ ਦੀ ਸ਼ੁਰੂਆਤ ਮੌਕੇ ਇਕ-ਦੂਜੇ ’ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਬੈਂਕਾਕ,(ਇੰਡੋ ਕਨੇਡੀਅਨ ਟਾਇਮਜ਼)- ਇੱਥੋਂ ਦੇ ਵਾਸੀਆਂ ਨੇ ਥਾਈਂ ਨਵੇਂ ਸਾਲ ਦੀ ਸ਼ੁਰੂਆਤ ਇਕ ਦੂਜੇ ’ਤੇ ਪਾਣੀ ਦੀਆਂ ਬੁਛਾੜਾਂ ਮਾਰ ਕੇ ਕà...

ਭਗੌੜਾ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਭਾਰਤ ਦੀ ਹਵਾਲਗੀ ਅਪੀਲ ’ਤੇ ਬੈਲਜੀਅਮ ’ਚ ਗ੍ਰਿਫ਼ਤਾਰ

ਭਗੌੜਾ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਭਾਰਤ ਦੀ ਹਵਾਲਗੀ ਅਪੀਲ ’ਤੇ ਬੈਲਜੀਅਮ ’ਚ ਗ੍ਰਿਫ਼ਤਾਰ

13,000 ਕਰੋੜ ਦੀ ਬੈਂਕ ‘ਧੋਖਾਧੜੀ’ ਕੇਸ ਵਿਚ ਜਾਂਚ ਏਜੰਸੀਆਂ ਨੂੰ ਲੋੜੀਂਦਾ ਹੈ ਹੀਰਾ ਕਾਰੋਬਾਰੀ; ਜਾਂਚ ਏਜੰਸੀਆਂ ਗ੍ਰਿਫ਼ਤਾਰੀ/ਨਜ਼ਰਬੰਦੀ ਲਈ ਰਸਮੀ ਕਾਗਜ਼ੀ ਕਾਰਵਾਈ ਪੂਰੀ ਕਰਨ ’ਚ ਲੱਗੀਆਂ ਨਵੀਂ ਦਿੱਲੀ,(ਇੰ...

ਅਮਰੀਕਾ ਵਿੱਚ 30 ਦਿਨ ਤੋਂ ਵੱਧ ਰਹਿਣ ’ਤੇ ਰਜਿਸਟਰੇਸ਼ਨ ਜ਼ਰੂਰੀ

ਅਮਰੀਕਾ ਵਿੱਚ 30 ਦਿਨ ਤੋਂ ਵੱਧ ਰਹਿਣ ’ਤੇ ਰਜਿਸਟਰੇਸ਼ਨ ਜ਼ਰੂਰੀ

ਗੈਰਕਾਨੂੰਨੀ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਨੂੰ ਅਲਟੀਮੇਟਮ; ਰਜਿਸਟਰੇਸ਼ਨ ਨਾ ਕਰਵਾਉਣ ’ਤੇ ਜੇਲ੍ਹ ਤੇ ਜੁਰਮਾਨਾ ਦੋਵੇਂ ਹੋਣਗੇ ਵਾਸ਼ਿੰਗਟਨ,(ਇੰਡੋ ਕਨੇਡੀਅਨ ਟਾਇਮਜ਼)- ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਦà©...

ਸੰਸਦੀ ਚੋਣਾਂ ਵਿਚ ਲਿਬਰਲਾਂ ਤੇ ਟੋਰੀਆਂ ਦੇ ਸਿੰਗ ਫਸਣ ਲੱਗੇ

ਸੰਸਦੀ ਚੋਣਾਂ ਵਿਚ ਲਿਬਰਲਾਂ ਤੇ ਟੋਰੀਆਂ ਦੇ ਸਿੰਗ ਫਸਣ ਲੱਗੇ

ਤਾਜ਼ਾ ਸਰਵੇਖਣਾਂ ’ਚ ਦੋਹਾਂ ਮੁੱਖ ਪਾਰਟੀਆਂ ਦੀ ਮਕਬੂਲੀਅਤ ਵਿਚਲਾ ਖੱਪਾ ਸੁੰਗੜਨ ਲੱਗਾ ਵੈਨਕੂਵਰ,(ਇੰਡੋ ਕਨੇਡੀਅਨ ਟਾਇਮਜ਼)- ਕੈਨੇਡਾ ਦੀਆਂ ਫੈਡਰਲ ਚੋਣਾਂ ਦਾ ਦਿਨ ਜਿਵੇਂ ਜਿਵੇਂ ਨੇੜੇ ਆਉਣ ਲੱਗਾ ਹੈ, ਤਿਵੇਂ ਤà¨...

ਚੀਨ ਨੇ ਅਮਰੀਕੀ ਦਰਾਮਦਾਂ ’ਤੇ 125 ਫੀਸਦ ਟੈਕਸ ਲਾਇਆ

ਚੀਨ ਨੇ ਅਮਰੀਕੀ ਦਰਾਮਦਾਂ ’ਤੇ 125 ਫੀਸਦ ਟੈਕਸ ਲਾਇਆ

ਅਮਰੀਕਾ ਤੋਂ ਆਉਣ ਵਾਲੀਆਂ ਵਸਤਾਂ ’ਤੇ ਪਹਿਲਾਂ ਲਗਦਾ ਸੀ 84 ਫੀਸਦ ਟੈਕਸ; ਟਰੰਪ ਪ੍ਰਸ਼ਾਸਨ ਵੱਲੋਂ ਟੈਕਸ ਵਧਾਉਣ ਤੋਂ ਬਾਅਦ ਕੀਤੀ ਕਾਰਵਾਈ ਪੇਈਚਿੰਗ,(ਇੰਡੋ ਕਨੇਡੀਅਨ ਟਾਇਮਜ਼)- ਟਰੰਪ ਪ੍ਰਸ਼ਾਸਨ ਵੱਲੋਂ ਚੀਨ ਤੋਂ ਆà¨...

ਮੈਲਬਰਨ ਵਿਚ ਭਾਰਤੀ ਕੌਂਸੁਲੇਟ ਦੀ ਮੁੜ ਭੰਨਤੋੜ

ਮੈਲਬਰਨ ਵਿਚ ਭਾਰਤੀ ਕੌਂਸੁਲੇਟ ਦੀ ਮੁੜ ਭੰਨਤੋੜ

ਹਾਈ ਕਮਿਸ਼ਨ ਨੇ ਆਸਟਰੇਲੀਅਨ ਅਥਾਰਿਟੀਜ਼ ਕੋਲ ਮਸਲਾ ਰੱਖਿਆ ਮੈਲਬਰਨ,(ਇੰਡੋ ਕਨੇਡੀਅਨ ਟਾਇਮਜ਼)- ਮੈਲਬਰਨ ਵਿਚ ਭਾਰਤੀ ਕੌਂਸੁਲੇਟ ਵਿਚ ਮੁੜ ਭੰਨਤੋੜ ਕੀਤੀ ਗਈ ਹੈ। ਕੈਨਬਰਾ ਵਿਚ ਭਾਰਤੀ ਹਾਈ ਕਮਿਸ਼ਨ ਨੇ ਸ਼ੁੱਕਰਵਾਰ ਨੂà...

ਨਿਊਯਾਰਕ: ਹਵਾ ’ਚ ਦੋਫਾੜ ਹੋਇਆ ਹੈਲੀਕਾਪਟਰ ਨਦੀ ’ਚ ਡਿੱਗਿਆ, ਛੇ ਹਲਾਕ

ਨਿਊਯਾਰਕ: ਹਵਾ ’ਚ ਦੋਫਾੜ ਹੋਇਆ ਹੈਲੀਕਾਪਟਰ ਨਦੀ ’ਚ ਡਿੱਗਿਆ, ਛੇ ਹਲਾਕ

ਹੈਲੀਕਾਪਟਰ ਦੇ ਕੁਝ ਹਿੱਸੇ ਜਰਸੀ ਸਿਟੀ ਤੇ ਨਿਊ ਜਰਸੀ ਦੇ ਕੰਢੇ ਪਾਣੀ ’ਚ ਡਿੱਗੇ ਨਿਊ ਯਾਰਕ,(ਇੰਡੋ ਕਨੇਡੀਅਨ ਟਾਇਮਜ਼)- ਨਿਊਯਾਰਕ ਵਿਚ ਸੈਰ-ਸਪਾਟੇ ਵਾਲੇ ਹੈਲੀਕਾਪਟਰ ਦੇ ਅੱਜ ਉਡਾਨ ਦੌਰਾਨ ਹਵਾ ਵਿਚ ਦੋ ਟੋਟੇ ਹੋ à...

ਅਮਰੀਕਾ: ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਤਿੰਨ ਦੀ ਮੌਤ

ਅਮਰੀਕਾ: ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਤਿੰਨ ਦੀ ਮੌਤ

ਫਲੋਰੀਡਾ,(ਇੰਡੋ ਕਨੇਡੀਅਨ ਟਾਇਮਜ਼)- ਫਲੋਰੀਡਾ ਦੇ ਬੋਕਾ ਰੈਟਨ ਦੇ ਬਾਹਰ ਇਕ ਛੋਟਾ ਜਹਾਜ਼ ਵਿਅਸਤ ਸੜਕ ’ਤੇ ਹਾਦਸਾਗ੍ਰਸਤ ਹੋਣ ਅਤੇ ਅੱਗ ਲੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇà¨...

42 43 44 45 46 Showing 517 to 528 of 2239
sant sagar