| 180 181 182 183 184 | Showing 2173 to 2184 of 2243 |
ਅੰਮ੍ਰਿਤਸਰ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਸੰਗਤ ਨੂੰ ਸਿੱਖ ਧਾਰਮਿਕ ਚਿੰਨ੍ਹਾਂ ਦੇ ਟੈਟੂ ਨਾ ਬਣਵਾਉਣ ਦੀ ਵਿਸ਼ੇਸ਼ ਅਪੀਲ ਕੀਤੀ ਹੈ। ਜੱਥੇਦਾਰ ਵੱਲੋਂ ਸੰਗਤ ਦੇ ਨਾਂ 'ਤੇ ਇà¨...
ਵਾਸ਼ਿੰਗਟਨ- ਅਮਰੀਕਾ ਦੇ ਸ਼ਹਿਰ ਸਿਨਸਿਨਾਟੀ ਦੀ ਇਕ ਅਦਾਲਤ ਨੇ ਪਹਿਲੇ ਚੀਨੀ ਖੁਫੀਆ ਅਧਿਕਾਰੀ ਨੂੰ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਉਸ 'ਤੇ ਹਵਾਬਾਜ਼ੀ ਕੰਪਨੀਆਂ ਤੋਂ ਵਪਾਰਕ ਰਾਜ਼ ਚੋਰੀ ਕਰਨ ਦੀ ਸਾਜ਼ਿਸ਼ ਰਚਣ ਦਾ à...
ਨਿਊਯਾਰਕ- ਅਮਰੀਕਾ ਵਿਚ ਹਰ ਖੇਤਰ ਭਾਰਤੀਆਂ ਦਾ ਦਬਦਬਾ ਮਜ਼ਬੂਤ ਹੁੰਦਾ ਜਾ ਰਿਹਾ ਹੈ। ਆਸਟਿਨ ਬੋਰਡ ਆਫ਼ ਰੀਅਲਟਰਜ਼ ਦੁਆਰਾ ਹਾਲ ਹੀ ਵਿੱਚ ਜਾਰੀ ਕੀਤੀ ਗਈ ਇੱਕ ਨਵੀਂ ਰਿਪੋਰਟ ਦੇ ਅਨੁਸਾਰ ਕੇਂਦਰੀ ਟੈਕਸਾਸ ਵਿੱਚ ਪਹ...
ਫਨੋਮ ਪੇਨ- ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਅੱਜ ਭਾਵ ਐਤਵਾਰ ਨੂੰ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਮੁਲਾਕਾਤ ਕੀਤੀ ਅਤੇ ਯੂਕ੍ਰੇਨ ਵਿਚ ਯੁੱਧ, ਰਣਨੀਤਕ ਹਿੰਦ-ਪ੍ਰਸ਼ਾਂਤ ਖੇਤਰ ਅਤੇ ਦੁਵੱਲੇ ਸਬੰਧà...
ਹਿਊਸਟਨ- ਭਾਰਤੀ ਮੂਲ ਦੇ ਅਮਰੀਕੀ ਡੈਮੋਕਰੇਟ ਕੇ ਪੀ ਜਾਰਜ ਨੇ ਫੋਰਟ ਬੇਂਡ ਕਾਉਂਟੀ ਜੱਜ ਵਜੋਂ ਇੱਕ ਹੋਰ ਕਾਰਜਕਾਲ ਜਿੱਤ ਲਿਆ ਹੈ। ਉਨ੍ਹਾਂ ਨੂੰ ਕੁੱਲ ਵੋਟਾਂ ਦਾ 52 ਫੀਸਦੀ ਮਿਲਿਆ। ਜਿੱਤਣ ਤੋਂ ਬਾਅਦ ਕੇਰਲ ਦੇ ਰਹਿਣ à...
ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਨੇ ਕਿਹਾ ਹੈ ਕਿ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਰਚਨਾਤਮਕ ਅਤੇ ਬਹੁਤ ਹੀ ਵਿਹਾਰਕ ਸੰਬੰਧ ਹ...
ਵਾਸ਼ਿੰਗਟਨ- 23 ਸਾਲਾ ਨਬੀਲਾ ਸਈਦ ਨੇ ਅਮਰੀਕਾ ਦੀਆਂ ਮੱਧਕਾਲੀ ਚੋਣਾਂ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਨਬੀਲਾ ਸਈਦ ਇਲੀਨੋਇਸ ਜਨਰਲ ਅਸੈਂਬਲੀ ਲਈ ਚੁਣੀ ਜਾਣ ਵਾਲੀ ਸਭ ਤੋਂ ਘੱਟ ਉਮਰ ਦੀ ਮੈਂਬਰ ਬਣ ਗਈ ਹੈ। ਡੈਮੋਕ੍à¨...
ਵਾਸ਼ਿੰਗਟਨ- ਅਮਰੀਕਾ ਵਿਚ ਸੱਤਾਧਿਰ ਡੈਮੋਕ੍ਰੇਟਿਵ ਪਾਰਟੀ ਦੇ 4 ਭਾਰਤੀ-ਅਮਰੀਕੀ ਨੇਤਾ ਬੁੱਧਵਾਰ ਨੂੰ ਅਮਰੀਕੀ ਪ੍ਰਤੀਨਿਧੀ ਸਭਾ ਲਈ ਚੁਣੇ ਗਏ ਅਤੇ ਕਈ ਹੋਰਨਾਂ ਨੇ ਦੇਸ਼ਭਰ ਵਿਚ ਮੱਧ ਮਿਆਦ ਦੀਆਂ ਚੋਣਾਂ ਵਿਚ ਸੂਬਾਈ ਵ...
ਇੰਟਰਨੈਸ਼ਨਲ ਡੈਸਕ- ਫੇਸਬੁੱਕ ਦੀ ਮੂਲ ਕੰਪਨੀ 'ਮੇਟਾ' 'ਤੇ ਵੱਡੇ ਪੱਧਰ 'ਤੇ ਛਾਂਟੀ ਦੇ ਵਿਚਕਾਰ H-1B ਵਰਗੇ ਵਰਕ ਵੀਜ਼ਾ ਵਾਲੇ ਕਰਮਚਾਰੀਆਂ 'ਤੇ ਅਮਰੀਕਾ ਤੋਂ ਵਾਪਸ ਜਾਣ ਦਾ ਸੰਕਟ ਪੈਦਾ ਹੋ ਗਿਆ ਹੈ। ਅਜਿਹੇ 'ਚ ਮੇਟਾ ਨੇ ਇà...
ਨਿਊਯਾਰਕ- ਅਮਰੀਕਾ ਦੀ ਇੱਕ ਯੂਨੀਵਰਸਿਟੀ ਵਿੱਚ ਕੰਪਿਊਟਰ ਵਿਗਿਆਨ ਦੀ ਇੱਕ ਭਾਰਤੀ-ਅਮਰੀਕੀ ਮਹਿਲਾ ਪ੍ਰੋਫੈਸਰ ਨੂੰ ਨਕਾਰਾਤਮਕ ਉਪਭੋਗਤਾ ਅਨੁਭਵਾਂ ਨੂੰ ਘਟਾਉਣ ਲਈ ਇੱਕ ਟੂਲ ਡਿਜ਼ਾਈਨ ਕਰਨ ਲਈ ‘ਐਮਾਜ਼ਾਨ ਰਿਸਰà...
ਵਾਸ਼ਿੰਗਟਨ- ਅੱਜ ਦੁਨੀਆ 'ਚ ਇਸ ਸਾਲ ਦਾ ਆਖਰੀ ਚੰਨ ਗ੍ਰਹਿਣ ਨਜ਼ਰ ਆ ਰਿਹਾ ਹੈ। ਭਾਰਤ 'ਚ ਇਹ ਗ੍ਰਹਿਣ ਦੁਪਹਿਰ 2:39 'ਤੇ ਸ਼ੁਰੂ ਹੋਇਆ। ਅਮਰੀਕਾ ਵਿਚ ਇਹ ਗ੍ਰਹਿਣ ਸਥਾਨਕ ਸਮੇਂ ਅਨੁਸਾਰ ਤੜਕੇ 3:02 ਵਜੇ ਤੋਂ ਸ਼ੁਰੂ ਹੋਇਆ। ਇ...
ਅਲਾਸਕਾ/ਅਮਰੀਕਾ - ਤੁਸੀਂ ਬਹੁਤ ਸਾਰੀਆਂ ਵੱਡੀਆਂ ਇਮਾਰਤਾਂ ਦੇਖੀਆਂ ਹੋਣਗੀਆਂ, ਜਿਨ੍ਹਾਂ ’ਚ ਤੁਹਾਨੂੰ ਹਰ ਸੁੱਖ ਮਿਲ ਜਾਵੇਗਾ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਇਮਾਰਤ ਬਾਰੇ ਦੱਸਣ ਜਾ ਰਹੇ ਹਾਂ, ਜਿਸ ’ਚ ਪੂਰ...
| 180 181 182 183 184 | Showing 2173 to 2184 of 2243 |