| 181 182 183 184 185 | Showing 2185 to 2196 of 2243 |
ਫਰਿਜ਼ਨੋ/ਕੈਲੀਫੋਰਨੀਆ- ਗੁਰੂ ਨਾਨਕ ਪਾਤਸ਼ਾਹ ਦੇ ਗੁਰ ਪੁਰਬ ਮੌਕੇ ਦੁਨੀਆ ਪੱਧਰ 'ਤੇ ਵੱਡੇ ਸਮਾਗਮ ਕੀਤੇ ਗਏ। ਇਸੇ ਕੜੀ ਤਹਿਤ ਫਰਿਜ਼ਨੋ ਦੇ ਕੁਝ ਕੁ ਹਿੰਮਤੀ ਨੌਜਵਾਨਾਂ ਨੇ ਨਵੇਕਲੀ ਕੋਸ਼ਿਸ਼ ਕੀਤੀ ਅਤੇ ਬੇਘਰੇ ਲੋ...
ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਗਏ ਸ਼ਰਧਾਲੂਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। à¨...
ਬੁਕੋਬਾ- ਤਨਜ਼ਾਨੀਆ ਦੇ ਸ਼ਹਿਰ ਬੁਕੋਬਾ 'ਚ ਇਕ ਜਹਾਜ਼ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਦੌਰਾਨ 19 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਪ੍ਰਧਾਨ ਮੰਤਰੀ ਕਾਸਿਮ ਮਜਾਲਿਵਾ ਦੇ ਹਵਾਲਾ ਤੋਂ ਇਹ ਜਾਣਕਾਰੀ ...
ਨਿਊਯਾਰਕ- ਅਮਰੀਕਾ ਦੇ ਸੂਬੇ ਉੱਤਰੀ ਕੈਰੋਲੀਨਾ ਵਿੱਚ ਭਾਰਤੀ ਭਾਈਚਾਰੇ ਲਈ ਆਪਣੇ ਦਰਵਾਜ਼ੇ ਖੋਲ੍ਹਣ ਦੇ 13 ਸਾਲਾਂ ਦੇ ਬਾਅਦ ਸ਼੍ਰੀ ਵੈਂਕਟੇਸ਼ਵਰ ਨਾਂ ਦਾ ਮੰਦਰ ਨੂੰ ਇਸ ਸਾਲ 2022 ਵਿੱਚ ਦੀਵਾਲੀ 'ਤੇ ਇੱਕ ਨਵੇ ਕਿਸਮ ਦਾ ...
ਕੈਲੀਫੋਰਨੀਆ- ਮੈਕਸੀਕੋ ਦੇ ਤੱਟ ’ਤੇ ਕੈਲੀਫੋਰਨੀਆ ਦੀ ਖਾੜੀ ’ਚ ਸ਼ੁੱਕਰਵਾਰ ਨੂੰ ਸ਼ਕਤੀਸ਼ਾਲੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਸਥਾਨਕ ਸਮੇਂ ਅਨੁਸਾਰ ਸਵੇਰੇ 10:02 ਵ...
ਇੰਟਰਨੈਸ਼ਨਲ ਡੈਸਕ- ਅਮਰੀਕਾ ’ਚ ਇਕ ਔਰਤ ਹੈ ਜੋ ਕਬਰ ਦੇ ਪੱਥਰਾਂ ’ਤੇ ਉੱਕਰੇ ਸੰਦੇਸ਼ ਪੜ੍ਹਦੀ ਹੈ ਅਤੇ ਨੋਟਸ ਬਣਾਉਂਦੀ ਹੈ। ਇਹ ਅਜੀਬ ਲੱਗਦਾ ਹੈ ਪਰ ਰੋਜ਼ੀ ਗ੍ਰਾਂਟ ਕਬਰਾਂ 'ਤੇ ਪਕਵਾਨ ਦੀ ਵਿਅੰਜਨ ਲੱਭਦੀ ਹੈ। à...
ਵਾਸ਼ਿੰਗਟਨ- ਅਮਰੀਕਾ ਵਿੱਚ 8 ਨਵੰਬਰ ਨੂੰ ਪ੍ਰਤੀਨਿਧੀ ਸਭਾ ਲਈ ਹੋਣ ਵਾਲੀਆਂ ਮੱਧਕਾਲੀ ਚੋਣਾਂ ਦੀ ਦੌੜ ਵਿੱਚ ਭਾਰਤੀ ਮੂਲ ਦੇ 5 ਅਮਰੀਕੀ ਨਾਗਰਿਕ ਵੀ ਸ਼ਾਮਲ ਹਨ। ਜੇਕਰ ਚੋਣ ਵਿਸ਼ਲੇਸ਼ਕਾਂ ਦੀ ਰਾਏ ਮੰਨੀ ਜਾਵੇ ਤਾਂ ਇ...
ਇੰਟਰਨੈਸ਼ਨਲ ਡੈਸਕ- ਇਸਲਾਮਿਕ ਸਟੇਟ (ਆਈ. ਐੱਸ) ਦੀ ਮਹਿਲਾ ਬਟਾਲੀਅਨ ਦੀ ਅਗਵਾਈ ਕਰਨ ਵਾਲੀ ਅਮਰੀਕੀ ਔਰਤ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਜਾਣਕਾਰੀ ਬੀ. ਬੀ. ਸੀ. ਨੇ ਬੁੱਧਵਾਰ ਨੂੰ ਦਿੱਤੀ। ਬੀ. ਬੀ. ਸੀ. ਦੀ ਰਿਪੋਰ...
ਕੈਨਬਰਾ- ਆਸਟ੍ਰੇਲੀਆ ਦੇ ਰੱਖਿਆ ਮੰਤਰੀ ਨੇ ਬੁੱਧਵਾਰ ਨੂੰ ਉੱਤਰੀ ਆਸਟ੍ਰੇਲੀਆ ਲਈ ਯੋਜਨਾਬੱਧ ਬੀ-52 ਸੁਵਿਧਾਵਾਂ ਦੇ ਵੱਡੇ ਅਪਗ੍ਰੇਡ ਦੀ ਯੋਜਨਾ ਨੂੰ ਨਕਾਰ ਦਿੱਤਾ। ਇਹ ਕਹਿੰਦੇ ਹੋਏ ਕਿ ਪ੍ਰਮਾਣੂ ਸਮਰਥਾ ਵਾਲੇ ਅਮਰ...
ਸਿਨਸਿਨਾਟੀ/ਓਹਾਇਓ- ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਸਿਨਸਿਨਾਟੀ ਦੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਸੁਸਾਇਟੀ ਆਫ਼ ਗ੍ਰੇਟਰ ਸਿਨਸਿਨਾਟੀ ਵਿਖੇ ਸਿੱਖ ਇਤਿਹਾਸ ਦੀ ਮਹਾਨ ਸ਼ਖ਼ਸੀਅਤ ਬ੍ਰਹਮ ਗਿਆਨੀ ਧੰਨ-ਧੰਨ ਬਾਬà...
ਅਮਰੀਕਾ- ਮਸ਼ਹੂਰ ਅਮਰੀਕੀ ਰੈਪਰ ਟੇਕਆਫ ਦਾ ਹਿਊਸਟਨ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹ 'ਗਰੈਮੀ ਐਵਾਰਡ ਨਾਮਜ਼ਦਗੀ' ਹਾਸਲ ਕਰ ਚੁੱਕਿਆ ਸੀ ਅਤੇ ਉਸ ਨੇ ਆਪਣੇ ਕਰੀਅਰ 'ਚ ਕਈ ਸੁਪਰਹਿੱਟ ਗੀਤ ਹਾਲੀਵੁੱਡ ਇੰਡਸਟਰà...
ਬਿਜ਼ਨੈੱਸ ਡੈਸਕ- ਰੂਸ ਤੋਂ ਤੇਲ ਖਰੀਦਣ ਨੂੰ ਲੈ ਕੇ ਪੱਛਮੀ ਮੀਡੀਆ ਨੇ ਇਕ ਵਾਰ ਫਿਰ ਭਾਰਤ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ ਪਰ ਭਾਰਤ ਨੇ ਵੀ ਤੱਥਾਂ ਸਮੇਤ ਉਸ ਨੂੰ ਕਰਾਰਾ ਜਵਾਬ ਦਿੱਤਾ ਹੈ। ਦਰਅਸਲ, ਸੀ. ਐੱਨ. ਐੱਨ. ਐਂà¨...
| 181 182 183 184 185 | Showing 2185 to 2196 of 2243 |