ਮੁੱਖ ਖਬਰਾਂ

178 179 180 181 182 Showing 2149 to 2160 of 2243

ਖ਼ਾਲਿਸਤਾਨ ਦੇ ਹਮਦਰਦਾਂ ’ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ: ਸ਼ਾਹ

ਖ਼ਾਲਿਸਤਾਨ ਦੇ ਹਮਦਰਦਾਂ ’ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ: ਸ਼ਾਹ

ਨਵੀਂ ਦਿੱਲੀ, - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਜੰਮੂ-ਕਸ਼ਮੀਰ ਦੇ ਰਾਜ ਦਾ ਦਰਜਾ ਬਹਾਲ ਕੀਤਾ ਜਾਵੇਗਾ ਅਤੇ ਚੋਣਾਂ ਦੇ ਸਮੇਂ ਬਾਰੇ ਫੈਸਲਾ ਚੋਣ ਕਮਿਸ਼ਨ ਵੱਲੋਂ ਲ...

ਪੱਕਾ ਮੋਰਚਾ: ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ’ਤੇ ਸੁਰੱਖਿਆ ਵਧਾਈ

ਪੱਕਾ ਮੋਰਚਾ: ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ’ਤੇ ਸੁਰੱਖਿਆ ਵਧਾਈ

ਪੱਕਾ ਮੋਰਚਾ: ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ’ਤੇ ਸੁਰੱਖਿਆ ਵਧਾਈ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਵੱਧ ਰਹੇ 31 ਮੈਂਬਰੀ ਜਥੇ ਨੂੰ ਪੁਲੀਸ ਨੇ ਰੋਕਿਆ ਐਸ.ਏ.ਐਸ. ਨਗਰ (ਮੁਹਾਲੀ),  ਬੰਦੀ ਸਿੰਘਾਂ ਦੀ ਰਿਹਾਈ ਦੀ à¨...

ਏ. ਐਸ. ਆਈ. ਤੋਂ ਤੰਗ ਔਰਤ ਵਲੋਂ ਖ਼ੁਦਕੁਸ਼ੀ

ਏ. ਐਸ. ਆਈ. ਤੋਂ ਤੰਗ ਔਰਤ ਵਲੋਂ ਖ਼ੁਦਕੁਸ਼ੀ

ਮਾਨਸਾ, - ਏ. ਐਸ. ਆਈ. ਤੋਂ ਤੰਗ ਆ ਕੇ ਔਰਤ ਵਲੋਂ ਖ਼ੁਦਕੁਸ਼ੀ ਕਰਨ ਤੋਂ ਬਾਅਦ ਰੇਲਵੇ ਪੁਲਿਸ ਮਾਨਸਾ ਨੇ ਇਸ ਮਾਮਲੇ ਵਿਚ ਟਰੈਫ਼ਿਕ ਪੁਲਿਸ ਮਾਨਸਾ 'ਚ ਤਾਇਨਾਤ ਏ. ਐਸ. ਆਈ. ਖ਼ਿਲਾਫ਼ ਕਾਰਵਾਈ ਕਰਦਿਆਂ ਮਾਮਲਾ ਦਰਜ ਕੀਤਾ ਹੈ ਜਦਕਿ ਪà...

ਰਾਜਪਾਲ ਵਲੋਂ ਉਠਾਏ ਮੁੱਦਿਆਂ ਸੰਬੰਧੀ ਮੁੱਖ ਮੰਤਰੀ ਸਪਸ਼ਟ ਜਾਣਕਾਰੀ ਦੇਣ-ਬਾਜਵਾ

ਰਾਜਪਾਲ ਵਲੋਂ ਉਠਾਏ ਮੁੱਦਿਆਂ ਸੰਬੰਧੀ ਮੁੱਖ ਮੰਤਰੀ ਸਪਸ਼ਟ ਜਾਣਕਾਰੀ ਦੇਣ-ਬਾਜਵਾ

ਚੰਡੀਗੜ੍ਹ, - ਕਾਂਗਰਸ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਦਰਮਿਆਨ ਚੱਲ ਰਿਹਾ ਟਕਰਾਅ ਪੰਜਾਬ ਤੇ ਸੂਬੇ ਦੇ ਲੋਕਾਂ ਲਈ ਚ...

'ਆਪ' ਸਰਕਾਰ ਵਲੋਂ ਲਏ ਗੈਰ ਸੰਵਿਧਾਨਕ ਫ਼ੈਸਲਿਆਂ ਦੀ ਨਿਆਂਇਕ ਜਾਂਚ ਹੋਵੇ-ਅਕਾਲੀ ਦਲ

'ਆਪ' ਸਰਕਾਰ ਵਲੋਂ ਲਏ ਗੈਰ ਸੰਵਿਧਾਨਕ ਫ਼ੈਸਲਿਆਂ ਦੀ ਨਿਆਂਇਕ ਜਾਂਚ ਹੋਵੇ-ਅਕਾਲੀ ਦਲ

ਚੰਡੀਗੜ੍ਹ,- ਸ਼੍ਰੋਮਣੀ ਅਕਾਲੀ ਦਲ ਨੇ ਮੰਗ ਕੀਤੀ ਕਿ 'ਆਪ' ਸਰਕਾਰ ਵਲੋਂ ਲਏ ਗੈਰ-ਸੰਵਿਧਾਨਕ ਫ਼ੈਸਲਿਆਂ ਦੀ ਉੱਚ ਪੱਧਰੀ ਨਿਆਂਇਕ ਜਾਂਚ ਕਰਵਾਈ ਜਾਵੇ ਅਤੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ 'ਚ ਸੰਵਿਧਾਨਕ ਵਿਵਸਥਾ ਢਹਿ-ਢੇਰੀ ਹ...

ਸਕੂਲ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਭੇਜਣ 'ਤੇ ਗਰਵਨਰ ਤੇ ਮੁੱਖ ਮੰਤਰੀ ਵਿਚਾਲੇ ਫਿਰ ਖੜਕੀ

ਸਕੂਲ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਭੇਜਣ 'ਤੇ ਗਰਵਨਰ ਤੇ ਮੁੱਖ ਮੰਤਰੀ ਵਿਚਾਲੇ ਫਿਰ ਖੜਕੀ

ਚੰਡੀਗੜ੍ਹ, - ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਪੰਜਾਬ ਵਿਚਾਲੇ ਫਿਰ ਖੜਕ ਗਈ ਹੈ। ਦਰਅਸਲ, ਹੁਣ ਗਵਰਨਰ ਨੇ ਫਿਰ ਤੋਂ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਕੁਝ ਸਵਾਲ ਚੁੱਕੇ ਹਨ, ਜਿਨ੍ਹਾਂ ਵਿਚ ...

ਵੇਰਕਾ ਮਿਲਕ ਤੇ ਕੈਟਲਫੀਡ ਪਲਾਂਟ ਆਊੂਟਸੋਰਸ ਮੁਲਾਜ਼ਮਾਂ ਵਲੋਂ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਣ ਦਾ ਐਲਾਨ

ਵੇਰਕਾ ਮਿਲਕ ਤੇ ਕੈਟਲਫੀਡ ਪਲਾਂਟ ਆਊੂਟਸੋਰਸ ਮੁਲਾਜ਼ਮਾਂ ਵਲੋਂ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਣ ਦਾ ਐਲਾਨ

ਲੁਧਿਆਣਾ, - ਵੇਰਕਾ ਮਿਲਕ ਪਲਾਂਟ ਤੇ ਕੈਟਲਫੀਡ ਪਲਾਂਟ ਆਊਟਸੌਰਸ ਮੁਲਾਜ਼ਮਾਂ ਵਲੋਂ ਸੂਬਾ ਪੱਧਰੀ ਮੀਟਿੰਗ ਕਰਕੇ ਮੰਗਾਂ ਮਨਵਾਉਣ ਲਈ ਪੰਜਾਬ ਸਰਕਾਰ ਖਿਲਾਫ਼ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਗਿਆ | ਸੂਬਾ ਆਗੂ ਪਵਨਦà...

1386 ਕਿੱਲੋਮੀਟਰ ਦੀ ਲੰਬਾਈ ਨਾਲ ਭਾਰਤ ਦਾ ਸਭ ਤੋਂ ਲੰਬਾ ਐਕਸਪ੍ਰੈੱਸਵੇਅ

1386 ਕਿੱਲੋਮੀਟਰ ਦੀ ਲੰਬਾਈ ਨਾਲ ਭਾਰਤ ਦਾ ਸਭ ਤੋਂ ਲੰਬਾ ਐਕਸਪ੍ਰੈੱਸਵੇਅ

ਦਿੱਲੀ-ਮੁੰਬਈ ਐਕਸਪ੍ਰੈੱਸਵੇਅ 1386 ਕਿੱਲੋਮੀਟਰ ਦੀ ਲੰਬਾਈ ਨਾਲ ਭਾਰਤ ਦਾ ਸਭ ਤੋਂ ਲੰਬਾ ਐਕਸਪ੍ਰੈਸਵੇਅ ਹੋਵੇਗਾ | ਪ੍ਰਧਾਨ ਮੰਤਰੀ ਦਫਤਰ ਵਲੋਂ ਕਿਹਾ ਗਿਆ ਹੈ ਕਿ ਇਹ ਦਿੱਲੀ ਤੇ ਮੁੰਬਈ ਵਿਚਕਾਰ ਯਾਤਰਾ ਦੀ ਦੂਰੀ 12 ਫੀà¨...

ਤੁਰਕੀ 'ਚ ਤਬਾਹੀ ਮਗਰੋਂ 131 ਬਿਲਡਿੰਗ ਠੇਕੇਦਾਰ ਗਿ੍ਫ਼ਤਾਰ

ਤੁਰਕੀ 'ਚ ਤਬਾਹੀ ਮਗਰੋਂ 131 ਬਿਲਡਿੰਗ ਠੇਕੇਦਾਰ ਗਿ੍ਫ਼ਤਾਰ

ਅੰਤਾਕਿਆ (ਤੁਰਕੀ), (ਏਜੰਸੀ) - ਤੁਰਕੀ ਤੇ ਸੀਰੀਆ 'ਚ 6 ਦਿਨਾਂ ਬਾਅਦ ਵੀ ਮਲਬੇ ਦੇ ਢੇਰਾਂ 'ਚੋਂ ਖੁਸ਼ਕਿਸਮਤ ਲੋਕਾਂ ਨੂੰ ਕੱਢਣ ਲਈ ਬਚਾਅ ਕਾਰਜ ਜਾਰੀ ਹਨ | ਹੁਣ ਤੱਕ 33179 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 92,600 ਤੋਂ ਵੱਧ ਲੋà¨...

ਦੇਸ਼ ਦੀ ਤਰੱਕੀ ਲਈ ਆਧੁਨਿਕ ਸੜਕਾਂ ਦਾ ਨਿਰਮਾਣ ਜ਼ਰੂਰੀ-ਮੋਦੀ

ਦੇਸ਼ ਦੀ ਤਰੱਕੀ ਲਈ ਆਧੁਨਿਕ ਸੜਕਾਂ ਦਾ ਨਿਰਮਾਣ ਜ਼ਰੂਰੀ-ਮੋਦੀ

ਦੌਸਾ (ਰਾਜਸਥਾਨ), - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਦੇਸ਼ ਦੇ ਸਭ ਤੋਂ ਲੰਬੇ ਐਕਸਪ੍ਰੈੱਸਵੇਅ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ | ਦਿੱਲੀ ਤੋਂ ਮੁੰਬਈ ਤੱਕ ਬਣਨ ਵਾਲੇ ਐਕਸਪ੍ਰੈਸਵੇਅ ਦੀ ਕੁੱਲ ਲੰਬਾਈ 1...

ਅਕਾਲੀ ਦਲ ਛੱਡਣ ਬਾਰੇ ਫ਼ੈਸਲਾ ਕੁਝ ਦਿਨਾਂ ’ਚ ਕਰਾਂਗਾ: ਬੋਨੀ ਅਜਨਾਲਾ

ਅਕਾਲੀ ਦਲ ਛੱਡਣ ਬਾਰੇ ਫ਼ੈਸਲਾ ਕੁਝ ਦਿਨਾਂ ’ਚ ਕਰਾਂਗਾ: ਬੋਨੀ ਅਜਨਾਲਾ

ਅਜਨਾਲਾ,  ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਵੱਲੋਂ ਇੱਥੋਂ ਦੇ ਇੱਕ ਨਿੱਜੀ ਪੈਲੇਸ ਵਿੱਚ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਤੇ ਪਾਰਟੀ ਸਬੰਧੀ ਵਰਕਰਾਂ ਦੀ ਰਾਏ ਜਾਣਨ ਲਈ ਵਰà¨...

ਭਗਵੰਤ ਮਾਨ ਵੱਲੋਂ ਸਿੰਗਾਪੁਰ ਤੋਂ ਪਰਤੇ ਪ੍ਰਿੰਸੀਪਲਾਂ ਦਾ ਸਵਾਗਤ

ਭਗਵੰਤ ਮਾਨ ਵੱਲੋਂ ਸਿੰਗਾਪੁਰ ਤੋਂ ਪਰਤੇ ਪ੍ਰਿੰਸੀਪਲਾਂ ਦਾ ਸਵਾਗਤ

ਨਵੀਂ ਦਿੱਲੀ, ਸਿੰਗਾਪੁਰ ਵਿੱਚ ਸਿਖਲਾਈ ਲੈਣ ਮਗਰੋਂ ਪਰਤੇ ਪੰਜਾਬ ਦੇ 36 ਪ੍ਰਿੰਸੀਪਲਾਂ ਦੇ ਪਹਿਲੇ ਬੈਚ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਸਵਾਗਤ ਕੀਤਾ। ਇੱਥੇ ਕਰਵਾਏ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਦਿ...

178 179 180 181 182 Showing 2149 to 2160 of 2243
sant sagar