ਮੁੱਖ ਖਬਰਾਂ

111 112 113 114 115 Showing 1345 to 1356 of 2241

ਭਾਰਤ ਨਾਲ ਵਧੀਆ ਸਬੰਧ ਕਾਇਮ ਰੱਖਣ ਪ੍ਰਤੀ ਅਮਰੀਕਾ ਆਸਵੰਦ: ਵ੍ਹਾਈਟ ਹਾਊਸ

ਭਾਰਤ ਨਾਲ ਵਧੀਆ ਸਬੰਧ ਕਾਇਮ ਰੱਖਣ ਪ੍ਰਤੀ ਅਮਰੀਕਾ ਆਸਵੰਦ: ਵ੍ਹਾਈਟ ਹਾਊਸ

ਵਾਸ਼ਿੰਗਟਨ,(ਇੰਡੋ ਕਨੇਡੀਅਨ ਟਾਇਮਜ਼)- ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਬਾਇਡਨ ਪ੍ਰਸ਼ਾਸਨ ਭਾਰਤ ਨਾਲ ਆਪਣੀ ਅਹਿਮ ਭਾਈਵਾਲੀ ਹੋਰ ਅੱਗੇ ਵਧਾਉਣ ਲਈ ਆਸਵੰਦ ਹੈ ਅਤੇ ਉਹ ਹਿੰਦ-ਪ੍ਰਸ਼ਾਂਤ ਖ਼ਿੱਤੇ ਨੂੰ ਹੋਰ ਖੁਸ਼ਹਾਲ ਤੇ ਸੁਰà...

ਨਦੀਮ ਨੂੰ ਇਨਾਮ ’ਚ ਮਿਲੀ 92.97 ਨੰਬਰ ਪਲੇਟ ਵਾਲੀ ਕਾਰ

ਨਦੀਮ ਨੂੰ ਇਨਾਮ ’ਚ ਮਿਲੀ 92.97 ਨੰਬਰ ਪਲੇਟ ਵਾਲੀ ਕਾਰ

ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਨੇ ਅਥਲੀਟ ਦੇ ਘਰ ਪੁੱਜ ਕੇ ਸੌਂਪਿਆ ਇੱਕ ਕਰੋੜ ਰੁਪਏ ਦਾ ਚੈੱਕ ਲਾਹੌਰ,(ਇੰਡੋਂ ਕਨੇਡੀਅਨ ਟਾਇਮਜ਼)- ਓਲੰਪਿਕ ਨੇਜ਼ਾ ਸੁਟਾਵਾ ਚੈਂਪੀਅਨ ਅਰਸ਼ਦ ਨਦੀਮ ਨੂੰ ਹਾਲ ਹੀ ਵਿੱਚ ਸਮਾਪਤ ਹੋਈਆà...

ਇਜ਼ਰਾਈਲ ’ਤੇ ਛੇਤੀ ਹੋ ਸਕਦੈ ਹਮਲਾ: ਅਮਰੀਕਾ

ਇਜ਼ਰਾਈਲ ’ਤੇ ਛੇਤੀ ਹੋ ਸਕਦੈ ਹਮਲਾ: ਅਮਰੀਕਾ

ਕੌਮੀ ਸੁਰੱਖਿਆ ਸਲਾਹਕਾਰ ਕਿਰਬੀ ਨੇ ਜਤਾਇਆ ਖ਼ਦਸ਼ਾ ਵਾਸ਼ਿੰਗਟਨ,(ਇੰਡੋ ਕਨੇਡੀਅਨ ਟਾਇਮਜ਼)- ਮੱਧ-ਪੂਰਬ ’ਚ ਚੱਲ ਰਹੇ ਤਣਾਅ ਦਰਮਿਆਨ ਵ੍ਹਾਈਟ ਹਾਊਸ ਦੇ ਕੌਮੀ ਸੁਰੱਖਿਆ ਸਲਾਹਕਾਰ ਜੌਹਨ ਕਿਰਬੀ ਨੇ ਕਿਹਾ ਹੈ ਕਿ ਇਜ਼à¨...

ਬਾਇਡਨ ਤੋਂ ਵੀ ਵੱਧ ਅਯੋਗ ਹੈ ਕਮਲਾ ਹੈਰਿਸ: ਟਰੰਪ

ਬਾਇਡਨ ਤੋਂ ਵੀ ਵੱਧ ਅਯੋਗ ਹੈ ਕਮਲਾ ਹੈਰਿਸ: ਟਰੰਪ

ਮਸਕ ਨੇ ‘ਐਕਸ’ ’ਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਦੀ ਲਈ ਇੰਟਰਵਿਊ ਵਾਸ਼ਿੰਗਟਨ,(ਇੰਡੋ ਕਨੇਡੀਅਨ ਟਾਇਮਜ਼)- ਰਿਪਬਲਿਕਨ ਆਗੂ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਖ਼ਿਲਾਫ਼ ਰਾਸ਼ਟਰਪਤੀ ਦੀ ਚੋਣ ਲੜਨ ਵਾਲੀ ਡੈ...

ਬੰਗਲਾਦੇਸ਼ ’ਚ ਘੱਟ ਗਿਣਤੀਆਂ ’ਤੇ ਹਮਲਿਆਂ ਖ਼ਿਲਾਫ਼ ਹਿਊਸਟਨ ਵਿੱਚ ਰੋਸ ਪ੍ਰਦਰਸ਼ਨ

ਬੰਗਲਾਦੇਸ਼ ’ਚ ਘੱਟ ਗਿਣਤੀਆਂ ’ਤੇ ਹਮਲਿਆਂ ਖ਼ਿਲਾਫ਼ ਹਿਊਸਟਨ ਵਿੱਚ ਰੋਸ ਪ੍ਰਦਰਸ਼ਨ

ਹਿਊਸਟਨ,(ਇੰਡੋ ਕਨੇਡੀਅਨ ਟਾਇਮਜ਼)- ਬੰਗਲਾਦੇਸ਼ ’ਚ ਇਸਲਾਮੀ ਕੱਟੜਪੰਥੀਆਂ ਵੱਲੋਂ ਹਿੰਦੂਆਂ ਅਤੇ ਹੋਰ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ਖ਼ਿਲਾਫ਼ ਪ੍ਰਦਰਸ਼ਨ ਲਈ 300 ਤੋਂ ਵਧ ਭਾਰਤੀ-ਅਮਰੀਕੀ ਅਤੇ...

ਰੂਸ-ਯੂਕਰੇਨ ਯੁੱਧ: ਰੂਸ ਵੱਲੋਂ ਬੇਲਗੋਰੋਡ ਦੇ ਨਿਵਾਸੀਆਂ ਨੂੰ ਘਰ ਛੱਡਣ ਦੀ ਅਪੀਲ

ਰੂਸ-ਯੂਕਰੇਨ ਯੁੱਧ: ਰੂਸ ਵੱਲੋਂ ਬੇਲਗੋਰੋਡ ਦੇ ਨਿਵਾਸੀਆਂ ਨੂੰ ਘਰ ਛੱਡਣ ਦੀ ਅਪੀਲ

ਮੋਸਕੋ,(ਇੰਡੋ ਕਨੇਡੀਅਨ ਟਾਇਮਜ਼)- ਰੂਸ ਦੇ ਬੇਲਗੋਰੋਡ ਖੇਤਰ ਨੇ ਯੂਕਰੇਨ ਦੀ ਸਰਹੱਦ ਨੇੜੇ ਵਧ ਰਹੀਆਂ ਫ਼ੌਜੀ ਗਤੀਵਿਧੀਆਂ ਦੇ ਵਿਚਕਾਰ ਆਪਣੇ ਨਿਵਾਸੀਆਂ ਨੂੰ ਸੁਰੱਖਿਅਤ ਥਾਵਾਂ ‘ਤੇ ਤਬਦੀਲ ਕਰਨਾ ਸ਼ੁਰੂ ਕਰ ਦਿੱਤਾ...

ਅਮਰੀਕਾ ਅਤੇ ਸੀਰੀਆ ਵਿਚ ਭੂਚਾਲ ਦੇ ਝਟਕੇ

ਅਮਰੀਕਾ ਅਤੇ ਸੀਰੀਆ ਵਿਚ ਭੂਚਾਲ ਦੇ ਝਟਕੇ

ਲਾਸ ਏਂਜਲਸ/ਦਮਿਸ਼ਕ,(ਇੰਡੋ ਕਨੇਡੀਅਨ ਟਾਇਮਜ਼)- ਅਮਰੀਕਾ ਵਿਚ ਲਾਸ ਏਂਜਲਸ ਤੋਂ ਲੈ ਕੇ ਸੇਨ ਡਿਏਗੋ ਤੱਕ 4.4 ਦੀ ਤੀਬਰਤਾ ਨਾਲ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਇਮਾਰਤਾਂ ਹਿੱਲਣ ਲੱਗੀਆਂ ਅਤੇ ਵਾਹਨਾਂ ਦੇ ਅਲà...

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ

ਪੁਲੀਸ ਅਤੇ ਸਰਕਾਰੀ ਅਧਿਕਾਰੀਆਂ ਸਮੇਤ ਛੇ ਹੋਰਾਂ ਦੇ ਨਾਮ ਸ਼ਾਮਲ ਢਾਕਾ,(ਇੰਡੋਂ ਕਨੇਡੀਅਨ ਟਾਇਮਜ਼)- ਬੰਗਲਾਦੇਸ਼ ਦੀ ਬਰਖ਼ਾਸਤ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਛੇ ਹੋਰਾਂ ਦੇ ਖ਼ਿਲਾਫ਼ ਪਿਛਲੇ ਮਹੀਨੇ ਹੋਈਆਂ ਹਿੰਸà...

ਬੰਗਲਾਦੇਸ਼: ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੀ ਚਿਤਾਵਨੀ ਮਗਰੋਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਵੱਲੋਂ ਅਸਤੀਫ਼ਾ ਦੇਣ ਦਾ ਫੈਸਲਾ

ਬੰਗਲਾਦੇਸ਼: ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੀ ਚਿਤਾਵਨੀ ਮਗਰੋਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਵੱਲੋਂ ਅਸਤੀਫ਼ਾ ਦੇਣ ਦਾ ਫੈਸਲਾ

65 ਸਾਲਾ ਜੱਜ ਵੱਲੋਂ ਰਾਸ਼ਟਰਪਤੀ ਸ਼ਹਾਬੂਦੀਨ ਨਾਲ ਸਲਾਹ ਮਸ਼ਵਰੇ ਮਗਰੋਂ ਸੌਂਪਿਆ ਜਾਵੇਗਾ ਅਸਤੀਫ਼ਾ ਢਾਕਾ,(ਇੰਡੋ ਕਨੇਡੀਅਨ ਟਾਇਮਜ਼)- ਬੰਗਲਾਦੇਸ਼ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਓਬੈਦੁਲ ਹਸਨ ਨੇ ਸ਼ਨਿੱਚਰਵਾਰ ਨੂà...

ਯੂਗਾਂਡਾ: ਕੂੜੇ ਦਾ ਢੇਰ ਢਹਿਣ ਕਾਰਨ ਘੱਟੋ-ਘੱਟ ਅੱਠ ਮੌਤਾਂ, 14 ਜ਼ਖ਼ਮੀ

ਯੂਗਾਂਡਾ: ਕੂੜੇ ਦਾ ਢੇਰ ਢਹਿਣ ਕਾਰਨ ਘੱਟੋ-ਘੱਟ ਅੱਠ ਮੌਤਾਂ, 14 ਜ਼ਖ਼ਮੀ

ਕੰਪਾਲਾ,(ਇੰਡੋ ਕਨੇਡੀਅਨ ਟਾਇਮਜ਼)- ਯੂਗਾਂਡਾ ਦੀ ਰਾਜਧਾਨੀ ਵਿੱਚ ਕੂੜੇ ਦਾ ਢੇਰ ਢਹਿਣ ਕਾਰਨ ਘੱਟੋ-ਘੱਟ ਅੱਠ ਵਿਅਕਤੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕੰਪਾਲਾ ਕੈਪੀਟਲ ਸਿਟੀ ਅਥਾਰਿਟੀ ਨà...

ਰੂਸ ਵੱਲੋਂ ਕੀਵ ’ਤੇ ਕੀਤੇ ਹਮਲਿਆਂ ’ਚ ਦੋ ਹਲਾਕ

ਰੂਸ ਵੱਲੋਂ ਕੀਵ ’ਤੇ ਕੀਤੇ ਹਮਲਿਆਂ ’ਚ ਦੋ ਹਲਾਕ

ਕੀਵ,(ਇੰਡੋਂ ਕਨੇਡੀਅਨ ਟਾਇਮਜ਼)- ਯੂਕਰੇਨ ਵੱਲੋਂ ਰੂਸ ਦੇ ਕੁਰਸਕ ਸਰਹੱਦੀ ਖੇਤਰ ’ਚ ਫੌਜੀ ਘੁਸਪੈਠ ਸ਼ੁਰੂ ਕਰਨ ਤੋਂ ਕੁਝ ਦਿਨ ਬਾਅਦ ਜ਼ੇਲੈਂਸਕੀ ਨੇ ਲੰਘੀ ਦੇਰ ਰਾਤ ਆਪਣੇ ਸੰਬੋਧਨ ਦੌਰਾਨ ਅਸਿੱਧੇ ਢੰਗ ਨਾਲ ਇਸ ਫੌਜੀ...

ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨਾਲ ਕੰਮ ਕਰਨ ਲਈ ਤਿਆਰ ਹਾਂ: ਚੀਨ

ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨਾਲ ਕੰਮ ਕਰਨ ਲਈ ਤਿਆਰ ਹਾਂ: ਚੀਨ

ਢਾਕਾ,(ਇੰਡੋ ਕਨੇਡੀਅਨ ਟਾਇਮਜ਼)- ਚੀਨ ਅਤੇ ਬੰਗਲਾਦੇਸ਼ ਦਰਮਿਆਨ ‘ਲੰਮੀ ਅਤੇ ਡੂੰਘੀ’ ਦੋਸਤੀ ਹੋਣ ਦਾ ਹਵਾਲਾ ਦਿੰਦੇ ਹੋਏ ਬੀਜਿੰਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਸਬੰਧਾਂ ਨà©...

111 112 113 114 115 Showing 1345 to 1356 of 2241
sant sagar