| 113 114 115 116 117 | Showing 1369 to 1380 of 2241 |
ਤੇਲ ਅਵੀਵ (ਇਜ਼ਰਾਈਲ),(ਇੰਡੋਂ ਕਨੇਡੀਅਨ ਟਾਇਮਜ਼)-7 ਅਕਤੂਬਰ ਨੂੰ ਹੋਏ ਕਤਲੇਆਮ ਦੇ ਪਿਛੇ ਹਮਾਸ ਦੇ ਗਾਜ਼ਾ ’ਚ ਅਤਿਵਾਦੀ ਆਗੂ ਯਾਹੀਆ ਸਿਨਵਰ ਜਿਸ ਨੂੰ ਹਮਾਸ ਲੀਡਰਸ਼ਿਪ ਦੁਆਰਾ ਅੱਤਵਾਦੀ ਸੰਗਠਨਾਂ ਦਾ ਮੁਖੀ ਨਾਮਜ਼ਦ...
ਪ੍ਰੋ. ਮੁਹੰਮਦ ਯੂਨਸ ਵੱਲੋਂ ਸਾਰਿਆਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ * ਸਲਾਹਕਾਰ ਪਰਿਸ਼ਦ ’ਚ ਚੁਣੇ ਜਾ ਸਕਦੇ ਨੇ 15 ਮੈਂਬਰ * ਪੁਲੀਸ ਮੁਲਾਜ਼ਮਾਂ ਨੂੰ ਡਿਊਟੀ ’ਤੇ ਪਰਤਣ ਦਾ ਸੱਦਾ * ਅਵਾਮੀ ਲੀਗ ਹਮਾਇਤੀਆਂ ਸਣ...
ਨੌਕਰੀਆਂ ਦੀਆਂ ਜਾਅਲੀ ਪੇਸ਼ਕਸ਼ਾਂ ਕਾਰਨ ਫਸ ਰਹੇ ਹਨ ਭਾਰਤੀ ਨੌਜਵਾਨ ਲਾਓਸ,(ਇੰਡੋਂ ਕਨੇਡੀਅਨ ਟਾਇਮਜ਼)- ਲਾਓਸ ਸਥਿਤ ਭਾਰਤੀ ਦੂਤਾਵਾਸ ਨੇ ਬੁੱਧਵਾਰ ਨੂੰ ਦੱਸਿਆ ਕਿ ਉਨ੍ਹਾਂ ਨੇ ਦੱਖਣ-ਪੂਰਬੀ ਏਸ਼ੀਆਈ ਦੇਸ਼ ਦੇ ਬੋਕਿ...
ਐਡਵੋਕੇਟ ਧਾਮੀ ਨੇ ਬੇਅਦਬੀਆਂ ਦੇ ਮੁੱਦੇ ’ਤੇ ਸਰਕਾਰ ਨੂੰ ਘੇਰਿਆ ਅੰਮ੍ਰਿਤਸਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਾਲ 2015 ’ਚ ਬਰਗਾੜੀ ਵਿੱਚ...
ਪਾਰਟੀ ਤੇ ਪੰਥ ਖ਼ਾਤਰ ਸੁਖਬੀਰ ਤਿਆਗ ਦੀ ਭਾਵਨਾ ਦਿਖਾਉਣ: ਵਡਾਲਾ ਅੰਮ੍ਰਿਤਸਰ-ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਪ੍ਰੀਜ਼ੀਡੀਅਮ ਦੇ ਮੈਂਬਰਾਂ ਨੇ ਅੱਜ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਜਥੇਬੰਦੀ ਦੀ ਮਜ਼ਬੂਤà©...
ਬੰਗਲਾਦੇਸ਼ ਵਿੱਚ ਅੰਤਰਿਮ ਸਰਕਾਰ ਅੱਜ ਚੁੱਕੇਗੀ ਸਹੁੰ * ਸਲਾਹਕਾਰ ਪਰਿਸ਼ਦ ’ਚ ਚੁਣੇ ਜਾ ਸਕਦੇ ਨੇ 15 ਮੈਂਬਰ * ਪੁਲੀਸ ਮੁਲਾਜ਼ਮਾਂ ਨੂੰ ਡਿਊਟੀ ’ਤੇ ਪਰਤਣ ਦਾ ਸੱਦਾ * ਅਵਾਮੀ ਲੀਗ ਹਮਾਇਤੀਆਂ ਸਣੇ 29 ਲਾਸ਼ਾਂ ਬਰਾਮਦ à...
ਵਿਨੇਸ਼ ਫੋਗਾਟ ਫਾਈਨਲ ’ਚੋਂ ਅਯੋਗ ਕਰਾਰ * ਮਹਿਲਾ ਪਹਿਲਵਾਨ ਦੇ ਓਲੰਪਿਕ ਸੁਪਨੇ ਦਾ ਦੁਖਦਾਈ ਅੰਤ * ਵਜ਼ਨ ਤੋਲੇ ਜਾਣ ਮੌਕੇ 100 ਗ੍ਰਾਮ ਭਾਰ ਵੱਧ ਨਿਕਲਿਆ * ਸਰਕਾਰ ਅਤੇ ਆਈਓਏ ਵੱਲੋਂ ਫੈਸਲੇ ਦਾ ਵਿਰੋਧ * ਪ੍ਰਧਾਨ ਮੰਤਰ...
ਕੇਂਦਰ ਭਾਰਤੀ ਖਿਡਾਰੀਆਂ ਦੇ ਹਿੱਤ ਮਹਿਫੂਜ਼ ਰੱਖਣ ’ਚ ਨਾਕਾਮ: ਮਾਨ ਚੰਡੀਗੜ੍ਹ-ਵਿਨੇਸ਼ ਫੋਗਾਟ ਨੂੰ ਪੈਰਿਸ ਓਲੰਪਿਕ ਵਿਚ ਕੁਸ਼ਤੀ ਦੇ 50 ਕਿਲੋ ਭਾਰ ਵਰਗ ਦੇ ਫਾਈਨਲ ਮੁਕਾਬਲੇ ਲਈ ਅਯੋਗ ਐਲਾਨੇ ਜਾਣ ਮਗਰੋਂ ਪੰਜਾਬ ਦੇ à...
ਲੰਡਨ,(ਇੰਡੋਂ ਕਨੇਡੀਅਨ ਟਾਇਮਜ਼)- ਪਿਛਲੇ ਹਫ਼ਤੇ ਤੋਂ ਬਰਤਾਨੀਆ ’ਚ ਪਰਵਾਸੀਆਂ ਅਤੇ ਮੁਲਕ ’ਚ ਪਨਾਹ ਲੈਣ ਵਾਲੇ ਲੋਕਾਂ ’ਤੇ ਹਮਲਿਆਂ ਦਰਮਿਆਨ ਭਾਰਤੀ ਹਾਈ ਕਮਿਸ਼ਨ ਨੇ ਆਪਣੇ ਨਾਗਰਿਕਾਂ ਨੂੰ ਚੌਕਸ ਰਹਿਣ ਦੀਆਂ ਸੇ...
ਨਿਊਯਾਰਕ,(ਇੰਡੋਂ ਕਨੇਡੀਅਨ ਟਾਇਮਜ਼)- ਅਮਰੀਕੀ ਸੰਸਦ ਮੈਂਬਰਾਂ ਨੇ ਮਿਲਵੌਕੀ ਗੁਰਦੁਆਰੇ ਵਿੱਚ 12 ਸਾਲ ਪਹਿਲਾਂ ਹੋਏ ਹੱਤਿਆਕਾਂਡ ਵਿੱਚ ਮਾਰੇ ਗਏ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ...
ਉਪ ਰਾਸ਼ਟਰਪਤੀ ਨੇ ਡੈਮੋਕਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਅਧਿਕਾਰਤ ਉਮੀਦਵਾਰੀ ਹਾਸਲ ਕੀਤੀ ਵਾਸ਼ਿੰਗਟਨ,(ਇੰਡੋ ਕਨੇਡੀਅਨ ਟਾਇਮਜ਼)- ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਅੱਜ ਡੈਮੋਕਰੈਟਿਕ ਪਾਰਟੀ ਵੱਲੋਂ à...
* ਰਾਸ਼ਟਰਪਤੀ ਸ਼ਹਾਬੂਦੀਨ ਵੱਲੋਂ ਸੰਸਦ ਭੰਗ * ਫੌਜ ਨੇ ਸਿਖਰਲੇ ਅਹੁਦਿਆਂ ’ਤੇ ਕੀਤਾ ਵੱਡਾ ਫੇਰਬਦਲ * ਜਨਰਲ ਮੁਹੰਮਦ ਸੈਫੁਲ ਆਲਮ ਨੂੰ ਵਿਦੇਸ਼ ਮੰਤਰਾਲੇ ਦਾ ਚਾਰਜ ਸੌਂਪਿਆ * ਹਿੰਸਕ ਪ੍ਰਦਰਸ਼ਨਾਂ ਵਿੱਚ ਮਰਨ ਵਾਲਿਆਂ à...
| 113 114 115 116 117 | Showing 1369 to 1380 of 2241 |