ਮੁੱਖ ਖਬਰਾਂ

109 110 111 112 113 Showing 1321 to 1332 of 2150

ਪੈਰਿਸ ਓਲੰਪਿਕ ਦਾ ਰੰਗਾਰੰਗ ਆਗਾਜ਼

ਪੈਰਿਸ ਓਲੰਪਿਕ ਦਾ ਰੰਗਾਰੰਗ ਆਗਾਜ਼

ਪੈਰਿਸ,(ਇੰਡੋ ਕਨੇਡੀਅਨ ਟਾਇਮਜ਼)- ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਅੱਜ ਓਲੰਪਿਕ ਖੇਡਾਂ ਦਾ ਰਸਮੀ ਆਗਾਜ਼ ਹੋ ਗਿਆ। ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਗਮ ਦਾ ਰਵਾਇਤੀ ‘ਅਥਲੀਟ ਮਾਰਚ’ ਸਟੇਡੀਅਮ ਦੀ ਥਾਂ ਸੀਨ ਨਦੀ ...

ਜੈਸ਼ੰਕਰ ਨੇ ਆਸੀਆਨ ਦੇਸ਼ਾਂ ਦੇ ਹਮਰੁਤਬਾ ਆਗੂਆਂ ਨਾਲ ਦੁਵੱਲੀਆਂ ਮੀਟਿੰਗਾਂ ਕੀਤੀਆਂ

ਜੈਸ਼ੰਕਰ ਨੇ ਆਸੀਆਨ ਦੇਸ਼ਾਂ ਦੇ ਹਮਰੁਤਬਾ ਆਗੂਆਂ ਨਾਲ ਦੁਵੱਲੀਆਂ ਮੀਟਿੰਗਾਂ ਕੀਤੀਆਂ

ਵਿਅਨਤਿਆਨੇ (ਇੰਡੋ ਕਨੇਡੀਅਨ ਟਾਇਮਜ਼) ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਆਸੀਆਨ ਦੀ ਮੀਟਿੰਗ ਤੋਂ ਇਕ ਪਾਸੇ ਫਿਲਪੀਨਜ਼ ਦੇ ਆਪਣੇ ਹਮਰੁਤਬਾ ਐੱਮ ਮਨਾਲੋ ਅਤੇ ਨਾਰਵੇ ਦੇ ਐਸਪੇਨ ਬਾਰਥ ਈਡੇ ਨਾਲ ਮੁਲਾਕਾਤ ਕੀਤੀ। ਇ...

ਇਮਰਾਨ ਖ਼ਾਨ ਵੱਲੋਂ ਲਾਹੌਰ ਹਾਈ ਕੋਰਟ ਵਿੱਚ ਪਟੀਸ਼ਨ ਦਾਖ਼ਲ

ਇਮਰਾਨ ਖ਼ਾਨ ਵੱਲੋਂ ਲਾਹੌਰ ਹਾਈ ਕੋਰਟ ਵਿੱਚ ਪਟੀਸ਼ਨ ਦਾਖ਼ਲ

ਇਸਲਾਮਾਬਾਦ, (ਇੰਡੋ ਕਨੇਡੀਅਨ ਟਾਇਮਜ਼)- ਪਾਕਿਸਤਾਨ ਦੇ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ 9 ਮਈ ਦੇ ਦੰਗਿਆਂ ਦੇ ਮਾਮਲਿਆਂ ਵਿੱਚ ਉਨ੍ਹਾਂ ਨੂੰ ਸੰਭਾਵੀ ਤੌਰ ’ਤੇ ਫੌਜ ਦੀ ਹਿਰਾਸਤ ਵਿੱਚ ਭੇਜ...

ਮੰਗੋਲੀਆ: ਜੰਗੀ ਮਸ਼ਕਾਂ ਵਿੱਚ ਹਿੱਸਾ ਲਵੇਗੀ ਭਾਰਤੀ ਫੌਜ

ਮੰਗੋਲੀਆ: ਜੰਗੀ ਮਸ਼ਕਾਂ ਵਿੱਚ ਹਿੱਸਾ ਲਵੇਗੀ ਭਾਰਤੀ ਫੌਜ

ਨਵੀਂ ਦਿੱਲੀ, (ਇੰਡੋ ਕਨੇਡੀਅਨ ਟਾਇਮਜ਼)- ਭਾਰਤੀ ਫੌਜ ਮੰਗੋਲੀਆ ਵਿੱਚ 27 ਜੁਲਾਈ ਤੋਂ 9 ਅਗਸਤ ਤੱਕ ਕਰਵਾਏ ਜਾਣ ਵਾਲੇ ‘ਖਾਨ ਕੁਐਸਟ’ ਵਿੱਚ ਹਿੱਸਾ ਲੈਂਦਿਆਂ ਜੰਗੀ ਮਸ਼ਕਾਂ ਕਰੇਗੀ। ਇਹ ਸਮਾਗਮ ਵਿਸ਼ਵ ਭਰ ਦੀਆਂ ਹਥਿਆ...

ਇਜ਼ਰਾਈਲ-ਹਮਾਸ ਜੰਗ: ਗੋਲੀਬੰਦੀ ਲਈ ਵਾਰਤਾ ’ਚ ਦੇਰੀ ਦੀ ਸੰਭਾਵਨਾ

ਇਜ਼ਰਾਈਲ-ਹਮਾਸ ਜੰਗ: ਗੋਲੀਬੰਦੀ ਲਈ ਵਾਰਤਾ ’ਚ ਦੇਰੀ ਦੀ ਸੰਭਾਵਨਾ

ਯੇਰੂਸ਼ਲਮ, (ਇੰਡੋ ਕਨੇਡੀਅਨ ਟਾਇਮਜ਼)- ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗ ਖ਼ਤਮ ਕਰਾਉਣ ਅਤੇ ਪ੍ਰਸਤਾਵਿਤ ਤਿੰਨ ਪੜਾਵੀ ਗੋਲੀਬੰਦੀ ਲਈ ਵਾਰਤਾ ਵਾਸਤੇ ਮਿਸਰ, ਇਜ਼ਰਾਈਲ, ਅਮਰੀਕਾ ਅਤੇ ਕਤਰ ਦੇ ਅਧਿਕਾਰੀਆਂ ਦੇ ਦੋਹਾ ’...

ਮੋਦੀ ਦੇ ਰੂਸ ਦੌਰੇ ਦੇ ਸਮੇਂ ਨੂੰ ਲੈ ਕੇ ਨਿਰਾਸ਼ ਹੈ ਅਮਰੀਕਾ: ਲੂ

ਮੋਦੀ ਦੇ ਰੂਸ ਦੌਰੇ ਦੇ ਸਮੇਂ ਨੂੰ ਲੈ ਕੇ ਨਿਰਾਸ਼ ਹੈ ਅਮਰੀਕਾ: ਲੂ

ਵਾਸ਼ਿੰਗਟਨ, (ਇੰਡੋ ਕਨੇਡੀਅਨ ਟਾਇਮਜ਼)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਜਿਹੇ ਸਮੇਂ ਰੂਸ ਦੌਰੇ ’ਤੇ ਜਾਣ ਨੂੰ ਲੈ ਕੇ ਅਮਰੀਕਾ ਨਿਰਾਸ਼ ਹੈ ਜਦੋਂ ਉਹ ਇੱਥੇ ਨਾਟੋ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਸੀ। ਇਹ ਗੱ...

ਅਮਰੀਕਾ ਨੂੰ ਇਕਜੁੱਟ ਰੱਖਣ ਲਈ ਕਮਾਨ ਨਵੀਂ ਪੀੜ੍ਹੀ ਨੂੰ ਸੌਂਪੀ: ਬਾਇਡਨ

ਅਮਰੀਕਾ ਨੂੰ ਇਕਜੁੱਟ ਰੱਖਣ ਲਈ ਕਮਾਨ ਨਵੀਂ ਪੀੜ੍ਹੀ ਨੂੰ ਸੌਂਪੀ: ਬਾਇਡਨ

ਵਾਸ਼ਿੰਗਟਨ,(ਇੰਡੋ ਕਨੇਡੀਅਨ ਟਾਇਮਜ਼)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਅਗਾਮੀ ਰਾਸ਼ਟਰਪਤੀ ਚੋਣਾਂ ’ਚੋਂ ਲਾਂਭੇ ਹੋਣ ਦਾ ਉਨ੍ਹਾਂ ਦਾ ਫੈਸਲਾ ਅਤੇ ਰਾਸ਼ਟਰਪਤੀ ਦੇ ਅਹੁਦੇ ਲਈ ਡੈਮਕੋਰੈਟਿਕ ਉਮੀਦਵਾਰ ਵਜ...

ਅਮਰੀਕਾ ਵੱਲੋਂ ਭਾਰਤ ਯਾਤਰਾ ਸਬੰਧੀ ਨਵੀਆਂ ਸੇਧਾਂ ਜਾਰੀ

ਅਮਰੀਕਾ ਵੱਲੋਂ ਭਾਰਤ ਯਾਤਰਾ ਸਬੰਧੀ ਨਵੀਆਂ ਸੇਧਾਂ ਜਾਰੀ

ਵਾਸ਼ਿੰਗਟਨ, (ਇੰਡੋ ਕਨੇਡੀਅਨ ਟਾਇਮਜ਼)- ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਮਨੀਪੁਰ, ਜੰਮੂ ਕਸ਼ਮੀਰ, ਭਾਰਤ-ਪਾਕਿਸਤਾਨ ਸਰਹੱਦ ਅਤੇ ਭਾਰਤ ਦੇ ਕੇਂਦਰੀ ਤੇ ਪੂਰਬੀ ਹਿੱਸਿਆਂ ਜਿੱਥੇ ਕਿ ਨਕਸਲਵਾਦੀ ਸਰਗਰਮ ਹਨ, ਵਿੱਚ ਨ...

ਇਮਰਾਨ ਖ਼ਾਨ ਵੱਲੋਂ ਪੌਲੀਗ੍ਰਾਫ਼ ਟੈਸਟ ਕਰਵਾਉਣ ਤੋਂ ਇਨਕਾਰ

ਇਮਰਾਨ ਖ਼ਾਨ ਵੱਲੋਂ ਪੌਲੀਗ੍ਰਾਫ਼ ਟੈਸਟ ਕਰਵਾਉਣ ਤੋਂ ਇਨਕਾਰ

ਲਾਹੌਰ, (ਇੰਡੋ ਕਨੇਡੀਅਨ ਟਾਇਮਜ਼)- ਅਡਿਆਲਾ ਜੇਲ੍ਹ ਵਿੱਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪਿਛਲੇ ਸਾਲ ਭੜਕੀ ਹਿੰਸਾ ਸਬੰਧੀ ਦਰਜ ਇੱਕ ਦਰਜਨ ਤੋਂ ਵੱਧ ਕੇਸਾਂ ਵਿੱਚ ਆਪਣੇ ਪੌਲੀਗ੍ਰਾਫ ਟੈ...

ਮੇਰਾ ਪ੍ਰਚਾਰ ਲੋਕ ਖੁਦ ਹੀ ਕਰ ਰਹੇ ਨੇ: ਕਮਲਾ ਹੈਰਿਸ

ਮੇਰਾ ਪ੍ਰਚਾਰ ਲੋਕ ਖੁਦ ਹੀ ਕਰ ਰਹੇ ਨੇ: ਕਮਲਾ ਹੈਰਿਸ

ਵਾਸ਼ਿੰਗਟਨ,(ਇੰਡੋ ਕਨੇਡੀਅਨ ਟਾਇਮਜ਼)- ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਆਪਣੀ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਲਡ ਟਰੰਪ ਅਰਬ...

ਕੈਨੇਡਾ: ਜੰਗਲ ’ਚ ਅੱਗ ਕਾਰਨ ਜੈਸਪਰ ਤੇ ਨੈਸ਼ਨਲ ਪਾਰਕ ਖਾਲੀ ਕਰਵਾਏ

ਕੈਨੇਡਾ: ਜੰਗਲ ’ਚ ਅੱਗ ਕਾਰਨ ਜੈਸਪਰ ਤੇ ਨੈਸ਼ਨਲ ਪਾਰਕ ਖਾਲੀ ਕਰਵਾਏ

ਵਿਨੀਪੈੱਗ, (ਇੰਡੋ ਕਨੇਡੀਅਨ ਟਾਇਮਜ਼)- ਪੱਛਮੀ ਕੈਨੇਡਾ ਵਿੱਚ ਅਲਬਰਟਾ ਦੇ ਜੈਸਪਰ ਨੈਸ਼ਨਲ ਪਾਰਕ ਦੇ ਜੰਗਲਾਂ ’ਚ ਲੱਗੀ ਅੱਗ ਵਧਦੀ ਜਾ ਰਹੀ ਹੈ ਅਤੇ ਇਸ ਕਾਰਨ ਇਹਤਿਆਤ ਵਜੋਂ ਸਥਾਨਕ ਇਲਾਕੇ ’ਚੋਂ ਤਕਰੀਬਨ 25,000 ਵਾਸੀ ਘ...

ਕਾਠਮੰਡੂ ’ਚ ਪ੍ਰਾਈਵੇਟ ਏੇਅਰਲਾਈਨ ਦੇ ਜਹਾਜ਼ ਨੂੰ ਹਾਦਸਾ, 18 ਹਲਾਕ

ਕਾਠਮੰਡੂ ’ਚ ਪ੍ਰਾਈਵੇਟ ਏੇਅਰਲਾਈਨ ਦੇ ਜਹਾਜ਼ ਨੂੰ ਹਾਦਸਾ, 18 ਹਲਾਕ

ਕਾਠਮੰਡੂ, (ਇੰਡੋ ਕਨੇਡੀਅਨ ਟਾਇਮਜ਼)- ਇਥੇ ਤ੍ਰਿਭੁਵਨ ਕੌਮਾਂਤਰੀ ਹਵਾਈ ਅੱਡੇ ’ਤੇ ਉਡਾਣ ਭਰਨ ਮੌਕੇ ਨਿੱਜੀ ਨੇਪਾਲੀ ਏਅਰਲਾਈਨ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਦਸੇ ਤੋਂ ਫੌਰੀ ਮਗਰੋਂ ਜਹਾਜ਼ ਨੂੰ ਅੱਗ ਲੱਗ ਗ...

109 110 111 112 113 Showing 1321 to 1332 of 2150
ad