ਮੁੱਖ ਖਬਰਾਂ

108 109 110 111 112 Showing 1309 to 1320 of 2241

ਸਿੱਖਾਂ ਦੀ ਕਿਰਦਾਰਕੁਸ਼ੀ ਲਈ ਬਣਾਈ ਫ਼ਿਲਮ ਨੂੰ ਬਰਦਾਸ਼ਤ ਨਹੀਂ ਕਰਾਂਗੇ: ਧਾਮੀ

ਸਿੱਖਾਂ ਦੀ ਕਿਰਦਾਰਕੁਸ਼ੀ ਲਈ ਬਣਾਈ ਫ਼ਿਲਮ ਨੂੰ ਬਰਦਾਸ਼ਤ ਨਹੀਂ ਕਰਾਂਗੇ: ਧਾਮੀ

ਸਿੱਖਾਂ ਦੀ ਕਿਰਦਾਰਕੁਸ਼ੀ ਲਈ ਬਣਾਈ ਫ਼ਿਲਮ ਨੂੰ ਬਰਦਾਸ਼ਤ ਨਹੀਂ ਕਰਾਂਗੇ: ਧਾਮੀ ਅੰਮ੍ਰਿਤਸਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਿੱਖਾਂ ਦੇ ਕਿਰਦਾਰ ਨੂੰ ਗ਼ਲà...

ਕਮਲਾ ਹੈਰਿਸ ਇਤਿਹਾਸਕ ਰਾਸ਼ਟਰਪਤੀ ਹੋਵੇਗੀ: ਬਾਇਡਨ

ਕਮਲਾ ਹੈਰਿਸ ਇਤਿਹਾਸਕ ਰਾਸ਼ਟਰਪਤੀ ਹੋਵੇਗੀ: ਬਾਇਡਨ

ਕਮਲਾ ਹੈਰਿਸ ਇਤਿਹਾਸਕ ਰਾਸ਼ਟਰਪਤੀ ਹੋਵੇਗੀ: ਬਾਇਡਨ ਸ਼ਿਕਾਗੋ-ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਡੈਮੋਕਰੈਟਿਕ ਪਾਰਟੀ ਦੀ ਕਮਾਨ ਅਧਿਕਾਰਤ ਤੌਰ ’ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਸੌਂਪਦਿਆਂ ਕਿਹਾ ਕਿ ਉਹ à¨...

ਅਮਰੀਕਾ ਕਮਲਾ ਹੈਰਿਸ ਨੂੰ ਰਾਸ਼ਟਰਪਤੀ ਬਣਾਉਣ ਲਈ ਤਿਆਰ: ਓਬਾਮਾ

ਅਮਰੀਕਾ ਕਮਲਾ ਹੈਰਿਸ ਨੂੰ ਰਾਸ਼ਟਰਪਤੀ ਬਣਾਉਣ ਲਈ ਤਿਆਰ: ਓਬਾਮਾ

ਅਮਰੀਕਾ ਕਮਲਾ ਹੈਰਿਸ ਨੂੰ ਰਾਸ਼ਟਰਪਤੀ ਬਣਾਉਣ ਲਈ ਤਿਆਰ: ਓਬਾਮਾ ਸ਼ਿਕਾਗੋ-ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਅਮਰੀਕੀ ਵੋਟਰ ਮੁਲਕ ਦੀ ਮੌਜੂਦਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਆਪਣਾ ਰਾਸ਼ਟਰਪਤੀ ਚੁਣ ...

ਭਾਰਤ ਬੰਦ: ਬਿਹਾਰ, ਝਾਰਖੰਡ ਤੇ ਕਬਾਇਲੀ ਇਲਾਕਿਆਂ ’ਚ ਭਰਵਾਂ ਹੁੰਗਾਰਾ

ਭਾਰਤ ਬੰਦ: ਬਿਹਾਰ, ਝਾਰਖੰਡ ਤੇ ਕਬਾਇਲੀ ਇਲਾਕਿਆਂ ’ਚ ਭਰਵਾਂ ਹੁੰਗਾਰਾ

ਭਾਰਤ ਬੰਦ: ਬਿਹਾਰ, ਝਾਰਖੰਡ ਤੇ ਕਬਾਇਲੀ ਇਲਾਕਿਆਂ ’ਚ ਭਰਵਾਂ ਹੁੰਗਾਰਾ ਨਵੀਂ ਦਿੱਲੀ/ਪਟਨਾ-ਭਾਰਤ ਬੰਦ ਨੂੰ ਅੱਜ ਬਿਹਾਰ, ਝਾਰਖੰਡ ਅਤੇ ਵੱਖ ਵੱਖ ਸੂਬਿਆਂ ਦੇ ਕਬਾਇਲੀ ਇਲਾਕਿਆਂ ਵਿੱਚ ਭਰਵਾਂ ਹੁੰਗਾਰਾ ਮਿਲਿਆ। ਬà...

ਭਾਰਤ ਤੇ ਜਪਾਨ ਵੱਲੋਂ ‘2+2’ ਮੰਤਰੀ ਪੱਧਰ ਦੀ ਗੱਲਬਾਤ

ਭਾਰਤ ਤੇ ਜਪਾਨ ਵੱਲੋਂ ‘2+2’ ਮੰਤਰੀ ਪੱਧਰ ਦੀ ਗੱਲਬਾਤ

ਨਵੀਂ ਦਿੱਲੀ, (ਇੰਡੋ ਕਨੇਡੀਅਨ ਟਾਇਮਜ਼)- ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਕਿਹਾ ਕਿ ਭਾਰਤ-ਜਪਾਨ ਭਾਈਵਾਲੀ ਮੁਕਤ, ਮੋਕਲੇ ਤੇ ਨਿਯਮ ਅਧਾਰਿਤ ਹਿੰਦ-ਪ੍ਰਸ਼ਾਂਤ ਦੇ ਵੱਡੇ ਪ੍ਰਸੰਗ ਵਿਚ ਬਹੁਤ ਅਹਿਮ ਹੈ। ਚੀਨ à...

ਬੰਗਲਾਦੇਸ਼: ਹਿੰਸਾ ਪੀੜਤਾਂ ਲਈ ਫਾਊਂਡੇਸ਼ਨ ਬਣਾਏਗੀ ਅੰਤਰਿਮ ਸਰਕਾਰ

ਬੰਗਲਾਦੇਸ਼: ਹਿੰਸਾ ਪੀੜਤਾਂ ਲਈ ਫਾਊਂਡੇਸ਼ਨ ਬਣਾਏਗੀ ਅੰਤਰਿਮ ਸਰਕਾਰ

ਢਾਕਾ, (ਇੰਡੋ ਕਨੇਡੀਅਨ ਟਾਇਮਜ਼)- ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਅੱਜ ਕਿਹਾ ਕਿ ਉਹ ਮੁੱਖ ਸਲਾਹਕਾਰ ਪ੍ਰੋ. ਮੁਹੰਮਦ ਯੂਨਸ ਦੀ ਪ੍ਰਧਾਨਗੀ ਹੇਠ ਇੱਕ ਫਾਊਂਡੇਸ਼ਨ ਸਥਾਪਤ ਕਰੇਗੀ ਜੋ ਉਨ੍ਹਾਂ ਜ਼ਖ਼ਮੀਆਂ ਅਤੇ ਮ੍ਰਿਤਕà¨...

ਭਾਰਤ ਤੇ ਮਲੇਸ਼ੀਆ ਵਿਚਾਲੇ ਦੁਵੱਲੇ ਸਬੰਧ ਮਜ਼ਬੂਤ ਕਰਾਂਗੇ: ਮੋਦੀ

ਭਾਰਤ ਤੇ ਮਲੇਸ਼ੀਆ ਵਿਚਾਲੇ ਦੁਵੱਲੇ ਸਬੰਧ ਮਜ਼ਬੂਤ ਕਰਾਂਗੇ: ਮੋਦੀ

ਨਵੀਂ ਦਿੱਲੀ, (ਇੰਡੋ ਕਨੇਡੀਅਨ ਟਾਇਮਜ਼)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਮਲੇਸ਼ਿਆਈ ਹਮਰੁਤਬਾ ਅਨਵਰ ਇਬਰਾਹਿਮ ਵਿਚਾਲੇ ਵਪਾਰ, ਨਿਵੇਸ਼ ਅਤੇ ਰੱਖਿਆ ਸਮੇਤ ਵੱਖ ਵੱਖ ਖੇਤਰਾਂ ਬਾਰੇ ਗੱਲਬਾਤ ਤੋਂ ਬਾਅਦ ਭà¨...

ਕਮਲਾ ਹੈਰਿਸ ਇਤਿਹਾਸਕ ਰਾਸ਼ਟਰਪਤੀ ਹੋਵੇਗੀ: ਬਾਇਡਨ

ਕਮਲਾ ਹੈਰਿਸ ਇਤਿਹਾਸਕ ਰਾਸ਼ਟਰਪਤੀ ਹੋਵੇਗੀ: ਬਾਇਡਨ

ਸ਼ਿਕਾਗੋ,(ਇੰਡੋ ਕਨੇਡੀਅਨ ਟਾਇਮਜ਼)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਡੈਮੋਕਰੈਟਿਕ ਪਾਰਟੀ ਦੀ ਕਮਾਨ ਅਧਿਕਾਰਤ ਤੌਰ ’ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਸੌਂਪਦਿਆਂ ਕਿਹਾ ਕਿ ਉਹ ਇੱਕ ‘ਇਤਿਹਾਸਕ ਰਾਸ਼ਟਰਪਤà...

ਇਜ਼ਰਾਈਲ ਜੰਗਬੰਦੀ ਸਮਝੌਤੇ ਲਈ ਰਾਜ਼ੀ, ਹਮਾਸ ਵੀ ਹਾਮੀ ਭਰੇ: ਬਲਿੰਕਨ

ਇਜ਼ਰਾਈਲ ਜੰਗਬੰਦੀ ਸਮਝੌਤੇ ਲਈ ਰਾਜ਼ੀ, ਹਮਾਸ ਵੀ ਹਾਮੀ ਭਰੇ: ਬਲਿੰਕਨ

ਵਾਸ਼ਿੰਗਟਨ, (ਇੰਡੋ ਕਨੇਡੀਅਨ ਟਾਇਮਜ਼ )- ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦਾ ਕਹਿਣਾ ਹੈ ਕਿ ਇਜ਼ਰਾਈਲ ਨੇ ਗਾਜ਼ਾ ’ਚ ਜੰਗਬੰਦੀ ਤੇ ਬੰਦੀਆਂ ਦੀ ਰਿਹਾਈ ਸਬੰਧੀ ਵਖਰੇਵੇਂ ਦੂਰ ਕਰਨ ਦੀ ਤਜਵੀਜ਼ ਸਵੀਕਾਰ ਕਰ à¨...

ਕੈਨੇਡਾ: ਟੋਰਾਂਟੋ ਵਿੱਚ ਮੀਂਹ ਨੇ ਰਿਕਾਰਡ ਤੋੜੇ

ਕੈਨੇਡਾ: ਟੋਰਾਂਟੋ ਵਿੱਚ ਮੀਂਹ ਨੇ ਰਿਕਾਰਡ ਤੋੜੇ

ਹਵਾਈ ਅੱਡੇ ਤੇ ਆਸ-ਪਾਸ ਦੇ ਖੇਤਰਾਂ ’ਚ ਭਰਿਆ ਪਾਣੀ; ਕਈ ਘੰਟਿਆਂ ਤੱਕ ਹਵਾਈ ਸੇਵਾਵਾਂ ਪ੍ਰਭਾਵਿਤ ਵੈਨਕੂਵਰ,(ਇੰਡੋ ਕਨੇਡੀਅਨ ਟਾਇਮਜ਼)- ਬੇਮੌਸਮੀ ਮੀਂਹ ਨੇ ਟੋਰਾਂਟੋ ਵਿੱਚ 2013 ਵਿੱਚ ਪਏ ਮੀਂਹ ਦਾ ਰਿਕਾਰਡ ਤੋੜ ਦਿੱà...

ਸ਼ੇਖ਼ ਹਸੀਨਾ ਖਿਲਾਫ਼ ਹੱਤਿਆ ਦੇ ਦੋ ਹੋਰ ਕੇਸ ਦਰਜ

ਸ਼ੇਖ਼ ਹਸੀਨਾ ਖਿਲਾਫ਼ ਹੱਤਿਆ ਦੇ ਦੋ ਹੋਰ ਕੇਸ ਦਰਜ

ਗੱਦੀਓਂ ਲਾਹੀ ਪ੍ਰਧਾਨ ਮੰਤਰੀ ਖਿਲਾਫ਼ ਦਰਜ ਕੇਸਾਂ ਦੀ ਗਿਣਤੀ ਵਧ ਕੇ 15 ਹੋਈ ਢਾਕਾ,(ਇੰਡੋ ਕਨੇਡੀਅਨ ਟਾਇਮਜ਼)- ਬੰਗਲਾਦੇਸ਼ ਵਿੱਚ ਵਿਵਾਦਿਤ ਰਾਖਵਾਂਕਰਨ ਪ੍ਰਣਾਲੀ ਖਿਲਾਫ਼ ਅੰਦੋਲਨ ਦੌਰਾਨ ਦੋ ਵਿਅਕਤੀਆਂ ਦੀ ਹੱਤਿਆ...

ਕੁਰਸਕ ਖੇਤਰ ’ਚ ਦਾਖ਼ਲ ਹੋਣ ਦਾ ਮਕਸਦ ‘ਬਫਰ ਜ਼ੋਨ’ ਬਣਾਉਣਾ: ਜ਼ੇਲੈਂਸਕੀ

ਕੁਰਸਕ ਖੇਤਰ ’ਚ ਦਾਖ਼ਲ ਹੋਣ ਦਾ ਮਕਸਦ ‘ਬਫਰ ਜ਼ੋਨ’ ਬਣਾਉਣਾ: ਜ਼ੇਲੈਂਸਕੀ

ਯੂਕਰੇਨ ਦੇ ਰਾਸ਼ਟਰਪਤੀ ਨੇ ਪਹਿਲੀ ਵਾਰ ਕੁਰਸਕ ਅੰਦਰ ਦਾਖ਼ਲ ਹੋਣ ਦੀ ਮੁਹਿੰਮ ਬਾਰੇ ਸਪੱਸ਼ਟ ਕੀਤਾ ਕੀਵ,(ਇੰਡੋ ਕਨੇਡੀਅਨ ਟਾਇਮਜ਼)- ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਅੱਜ ਕਿਹਾ ਕਿ ਰੂਸ ਦੇ ਕੁਰਸਕ à¨...

108 109 110 111 112 Showing 1309 to 1320 of 2241
sant sagar