ਖਬਰਾਂ

4 5 6 7 8 Showing 85 to 96 of 96

ਘੱਟ ਗਿਣਤੀਆਂ ਦੀ ਸੁਰੱਖਿਆ ਜ਼ਰੂਰੀ: ਬਾਦਲ

ਘੱਟ ਗਿਣਤੀਆਂ ਦੀ ਸੁਰੱਖਿਆ ਜ਼ਰੂਰੀ: ਬਾਦਲ

ਦੇਸ਼ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਮਾਮਲੇ ’ਤੇ ਬਣੇ ਅਸਥਿਰਤਾ ਵਾਲੇ ਮਾਹੌਲ ਦੌਰਾਨ ਅੱਜ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਮੋਦੀ ਸਰਕਾਰ ਦਾ ਨਾਂ ਲਏ ਬਿਨਾਂ...

ਸਾਬਕਾ ਵਿਧਾਇਕ ਰਾਜ ਕੁਮਾਰ ਗੁਪਤਾ ਦਾ ਦੇਹਾਂਤ

ਸਾਬਕਾ ਵਿਧਾਇਕ ਰਾਜ ਕੁਮਾਰ ਗੁਪਤਾ ਦਾ ਦੇਹਾਂਤ

ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਰਾਜ ਕੁਮਾਰ ਗੁਪਤਾ (85) ਦਾ ਦੇਹਾਂਤ ਹੋ ਗਿਆ। ਉਹ ਪਿਛਲੇ ਸਮੇਂ ਤੋਂ ਦਿਲ ਦੇ ਰੋਗ ਨਾਲ ਪੀੜਤ ਸਨ ਅਤੇ ਉਨ੍ਹਾਂ ਲੰਘੀ ਰਾਤ ਇਕ ਨਿੱਜੀ ਹਸਪਤਾਲ ਵਿਚ ਆਖ਼ਰੀ ਸਾਹ ਲਿਆ। ਅੱਜ ਉ...

ਦਿੱਲੀ ’ਚ ਕੇਜਰੀਵਾਲ ਤੀਸਰੀ ਵਾਰ

ਦਿੱਲੀ ’ਚ ਕੇਜਰੀਵਾਲ ਤੀਸਰੀ ਵਾਰ

ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਜਿੱਤ ਦੀ ਹੈਟ੍ਰਿਕ ਲਾਉਂਦਿਆਂ ਮੁੜ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ‘ਆਪ’ ਨੇ 70 ਮੈਂਬਰੀ ਦਿੱਲੀ ਅਸੈਂਬਲੀ ਵਿੱ...

ਵਾਦੀ ’ਚ ਮੋਬਾਈਲ ਇੰਟਰਨੈੱਟ ਬੰਦ ਕਰਨ ਮਗਰੋਂ ਮੁੜ ਬਹਾਲ

ਵਾਦੀ ’ਚ ਮੋਬਾਈਲ ਇੰਟਰਨੈੱਟ ਬੰਦ ਕਰਨ ਮਗਰੋਂ ਮੁੜ ਬਹਾਲ

ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ (ਜੇਕੇਐੱਲਐੱਫ) ਦੇ ਬਾਨੀ ਮੁਹੰਮਦ ਮਕਬੂਲ ਭੱਟ ਦੀ 26ਵੀਂ ਬਰਸੀ ਮੌਕੇ ਸਥਾਨਕ ਪ੍ਰਸ਼ਾਸਨ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦੇ ਮੱਦੇਨਜ਼ਰ ਇਹਤਿਆਤ ਵਜੋਂ ਕਸ਼ਮੀਰ ਵਿੱਚ ਮੋਬਾਈਲ ਇੰਟਰਨੈੱਟ ...

‘ਆਪ’ ਦੀ ਜਿੱਤ ਨਾਲ ਪੰਜਾਬ ਦੀ ਸਿਆਸਤ ਭਖੀ

‘ਆਪ’ ਦੀ ਜਿੱਤ ਨਾਲ ਪੰਜਾਬ ਦੀ ਸਿਆਸਤ ਭਖੀ

ਦੇਸ਼ ਦੀ ਰਾਜਧਾਨੀ ਦਿੱਲੀ ’ਚ ਵਿਧਾਨ ਸਭਾ ਚੋਣਾਂ ਦੌਰਾਨ ਤੀਜੀ ਵਾਰ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਪੰਜਾਬ ਦਾ ਰਾਜਸੀ ਪਾਰਾ ਅਸਮਾਨੀਂ ਪੁੱਜ ਗਿਆ ਹੈ। ‘ਆਪ’ ਆਗੂ ਇਨ੍ਹਾਂ ਚੋਣ ਨਤੀਜਿਆਂ ਨੂੰ ਸਾਲ 2022 ਦੌਰ...

ਐੱਸਸੀ/ਐੱਸਟੀ ਐਕਟ: ਸੁਪਰੀਮ ਕੋਰਟ ਵੱਲੋਂ ਸੋਧ ’ਤੇ ਮੋਹਰ

ਐੱਸਸੀ/ਐੱਸਟੀ ਐਕਟ: ਸੁਪਰੀਮ ਕੋਰਟ ਵੱਲੋਂ ਸੋਧ ’ਤੇ ਮੋਹਰ

ਸੁਪਰੀਮ ਕੋਰਟ ਨੇ ਅੱਜ ਐੱਸਸੀ/ਐੱਸਟੀ ਸੋਧ ਐਕਟ-2018 ਦੀ ਸੰਵਿਧਾਨਕ ਵੈਧਤਾ ’ਤੇ ਮੋਹਰ ਲਾ ਦਿੱਤੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਕੋਈ ਅਦਾਲਤ ਸਿਰਫ਼ ਅਜਿਹੇ ਕੇਸਾਂ ਵਿਚ ਅਗਾਊਂ ਜ਼ਮਾਨਤ ਦੇ ਸਕਦੀ ਹੈ ਜਿੱਥੇ ਪਹਿਲੀ...

ਉਮਰ ਦੀ ਭੈਣ ਵੱਲੋਂ ਪੀਐੱਸਏ ਨੂੰ ਸੁਪਰੀਮ ਕੋਰਟ ’ਚ ਚੁਣੌਤੀ

ਉਮਰ ਦੀ ਭੈਣ ਵੱਲੋਂ ਪੀਐੱਸਏ ਨੂੰ ਸੁਪਰੀਮ ਕੋਰਟ ’ਚ ਚੁਣੌਤੀ

ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਦੀ ਭੈਣ ਸਾਰਾ ਅਬਦੁੱਲਾ ਪਾਇਲਟ ਨੇ ਆਪਣੇ ਭਰਾ ਨੂੰ ਜਨ ਸੁਰੱਖਿਆ ਐਕਟ (ਪੀਐੱਸਏ) ਤਹਿਤ ਬੰਦੀ ਬਣਾਏ ਜਾਣ ਨੂੰ ਅੱਜ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਹੈ। ਸੀਨੀ...

ਤਰਨ ਤਾਰਨ ਧਮਾਕਾ: ਦੋ ਬੱਚਿਆਂ ਦਾ ਅੰਤਿਮ ਸੰਸਕਾਰ

ਤਰਨ ਤਾਰਨ ਧਮਾਕਾ: ਦੋ ਬੱਚਿਆਂ ਦਾ ਅੰਤਿਮ ਸੰਸਕਾਰ

ਪਹੁਵਿੰਡ ਤੋਂ ਟਾਹਲਾ ਸਾਹਿਬ ਜਾ ਰਹੇ ਨਗਰ ਕੀਰਤਨ ਦੌਰਾਨ ਪਿੰਡ ਡਾਲੇਕੇ ਨੇੜੇ ਟਰਾਲੀ ਵਿਚ ਹੋਏ ਧਮਾਕੇ ਕਾਰਨ ਮਾਰੇ ਗਏ ਦੋ ਬੱਚਿਆਂ ਗੁਰਪ੍ਰੀਤ ਸਿੰਘ ਪੁੱਤਰ ਨਿਰਵੈਰ ਸਿੰਘ ਤੇ ਮਨਦੀਪ ਸਿੰਘ ਪੁੱਤਰ ਵਜ਼ੀਰ ਸਿੰਘ ਦਾ ...

ਬਰਗਾੜੀ ਕਾਂਡ ਨੂੰ ਸੁਖਬੀਰ ਨੇ ਹੰਕਾਰ ’ਚ ਦਬਾਇਆ: ਢੀਂਡਸਾ

ਬਰਗਾੜੀ ਕਾਂਡ ਨੂੰ ਸੁਖਬੀਰ ਨੇ ਹੰਕਾਰ ’ਚ ਦਬਾਇਆ: ਢੀਂਡਸਾ

ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਦੋਸ਼ ਲਾਇਆ ਹੈ ਕਿ ਉਸ ਨੇ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇਣ ਅਤੇ ਬਰਗਾੜੀ ਕਾਂਡ ਜਿਹੇ ਮੁੱਦਿਆਂ ਨੂੰ ਪ...

ਬਣਾਂਵਾਲੀ ਥਰਮਲ ਨੂੰ ਹੋਰ ਜ਼ਹਿਰ ਨਹੀਂ ਸੁੱਟਣ ਦੇਵਾਂਗੇ: ਜਾਖੜ

ਬਣਾਂਵਾਲੀ ਥਰਮਲ ਨੂੰ ਹੋਰ ਜ਼ਹਿਰ ਨਹੀਂ ਸੁੱਟਣ ਦੇਵਾਂਗੇ: ਜਾਖੜ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਅੱਜ ਪ੍ਰਦੂਸ਼ਣ ਦੀ ਮਾਰ ਝੱਲ ਰਹੇ ਦਰਜਨਾਂ ਪਿੰਡਾਂ ਦੇ ਲੋਕਾਂ ਨੇ ਜ਼ਮੀਨੀ ਹਕੀਕਤ ਦਿਖਾਈ। ਥਰਮਲ ਪਲਾਂਟ ਦੀ ਸੁਆਹ ਤੋਂ ਸਤੇ ਹੋਏ ਬਜ਼ੁਰਗਾਂ ਨੇ ਜਾਖੜ ਅੱ...

ਪੀਐੱਸਏ: ਨਜ਼ਰਬੰਦੀ ਦਾ ਕਾਰਨ ਉਮਰ ਦਾ ਪ੍ਰਭਾਵਸ਼ਾਲੀ ਹੋਣਾ

ਪੀਐੱਸਏ: ਨਜ਼ਰਬੰਦੀ ਦਾ ਕਾਰਨ ਉਮਰ ਦਾ ਪ੍ਰਭਾਵਸ਼ਾਲੀ ਹੋਣਾ

ਅਧਿਕਾਰੀਆਂ ਨੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਖ਼ਿਲਾਫ਼ ਪਬਲਿਕ ਸੇਫਟੀ ਐਕਟ (ਪੀਐੱਸਏ) ਲਾਏ ਜਾਣ ਦਾ ਕਾਰਨ ਅੰਦਰੂਨੀ ਪਾਰਟੀ ਮੀਟਿੰਗਾਂ ਅਤੇ ਵੱਡਾ ਸੋਸ਼ਲ ਮੀਡੀਆ ਪ੍ਰਭਾਵ ਦੱਸਿਆ ਹੈ ਜਦਕਿ ਮਹਿਬੂਬਾ ਮੁਫ਼ਤੀ ...

ਦਿੱਲੀ ’ਚ ਆਖ਼ਰੀ ਵੋਟ ਫੀਸਦ 62.59

ਦਿੱਲੀ ’ਚ ਆਖ਼ਰੀ ਵੋਟ ਫੀਸਦ 62.59

ਦਿੱਲੀ ਦੇ ਮੁੱਖ ਚੋਣ ਅਧਿਕਾਰੀ (ਸੀਈਓ) ਰਣਬੀਰ ਸਿੰਘ ਨੇ ਅੱਜ ਇੱਥੇ ਮੀਡੀਆ ਕਾਨਫ਼ਰੰਸ ਦੌਰਾਨ ਦੱਸਿਆ ਕਿ ਵਿਧਾਨ ਸਭਾ ਚੋਣਾਂ ’ਚ ਆਖ਼ਰੀ ਵੋਟ ਪ੍ਰਤੀਸ਼ਤ 62.59 ਰਹੀ ਹੈ। 2015 ਦੀਆਂ ਚੋਣਾਂ ’ਚ ਪ੍ਰਤੀਸ਼ਤ 67.47 ਰਹੀ ਸੀ। ਅਧ...

4 5 6 7 8 Showing 85 to 96 of 96
ad