ਖਬਰਾਂ

4 5 6 7 8 Showing 61 to 72 of 139

ਜਯੋਤਿਰਦਿੱਤਿਆ ਸਿੰਧੀਆ ‘ਕਮਲ’ ਦੇ ਹੋਏ

ਜਯੋਤਿਰਦਿੱਤਿਆ ਸਿੰਧੀਆ ‘ਕਮਲ’ ਦੇ ਹੋਏ

ਸਿੰਧੀਆ ਦੀ ਭਾਜਪਾ ਵਿੱਚ ਸ਼ਮੂਲੀਅਤ ਸਬੰਧੀ ਸਮਾਗਮ ਮੌਕੇ ਨੱਡਾ ਨੇ ਵਿਜੈ ਰਾਜੇ ਸਿੰਧੀਆ ਨੂੰ ਯਾਦ ਕੀਤਾ, ਜੋ ਭਾਜਪਾ ਦੇ ਬਾਨੀਆਂ ਵਿੱਚੋਂ ਇੱਕ ਸਨ ਅਤੇ ਜਯੋਤਿਰਦਿੱਤਿਆ ਦੀ ਦਾਦੀ ਸਨ। ਉਨ੍ਹਾਂ ਸਿੰਧੀਆ ਦਾ ‘ਪਰਿਵਾ...

ਕਰੋਨਾਵਾਇਰਸ: ਇਰਾਨ ’ਚ ਫਸੇ ਭਾਰਤੀਆਂ ਨੂੰ ਲਿਆਉਣ ਲਈ ਜਹਾਜ਼ ਰਵਾਨਾ

ਕਰੋਨਾਵਾਇਰਸ: ਇਰਾਨ ’ਚ ਫਸੇ ਭਾਰਤੀਆਂ ਨੂੰ ਲਿਆਉਣ ਲਈ ਜਹਾਜ਼ ਰਵਾਨਾ

ਕਰੋਨਾਵਾਇਰਸ ਦੀ ਮਾਰ ਹੇਠ ਆਈ ਇਰਾਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਅੱਜ ਰਾਤ ਮੈਡੀਕਲ ਮਾਹਿਰਾਂ ਦੀ ਟੀਮ ਸਮੇਤ ਮਿਲਟਰੀ ਟਰਾਂਸਪੋਰਟ ਦਾ ਇਕ ਜਹਾਜ਼ ਇਰਾਨ ਰਵਾਨਾ ਹੋ ਗਿਆ ਹੈ। ਇਸੇ ਦੌਰਾਨ ਅੱਜ ਚਾਰ ਸੱਜ...

ਭਾਰਤੀ ਸ਼ੇਅਰ ਬਾਜ਼ਾਰ ਹਾਲੋਂ ਬੇਹਾਲ

ਭਾਰਤੀ ਸ਼ੇਅਰ ਬਾਜ਼ਾਰ ਹਾਲੋਂ ਬੇਹਾਲ

ਕਰੋਨਾਵਾਇਰਸ ਦੇ ਵਧਦੇ ਕਹਿਰ, ਯੈੱਸ ਬੈਂਕ ਘਟਨਾਕ੍ਰਮ ਤੇ ਆਲਮੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਏ ਵੱਡੇ ਨਿਘਾਰ ਕਰਕੇ ਬੰਬੇ ਸਟਾਕ ਐਕਸਚੇਂਜ (ਬੀਐੱਸਈ) 1941 ਤੋਂ ਵੱਧ ਨੁਕਤਿਆਂ ਦੇ ਗੋਤੇ ਨਾਲ ਅੱਜ ਮੂਧੇ ...

ਸੀਨੀਅਰ ਕਾਂਗਰਸੀ ਆਗੂ ਹੰਸ ਰਾਜ ਭਾਰਦਵਾਜ ਦਾ ਦੇਹਾਂਤ

ਸੀਨੀਅਰ ਕਾਂਗਰਸੀ ਆਗੂ ਹੰਸ ਰਾਜ ਭਾਰਦਵਾਜ ਦਾ ਦੇਹਾਂਤ

ਸਾਬਕਾ ਕੇਂਦਰੀ ਕਾਨੂੰਨ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਹੰਸ ਰਾਜ ਭਾਰਦਵਾਜ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 83 ਵਰ੍ਹਿਆਂ ਦੇ ਸਨ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਭਾਰਦਵਾਜ ਨੇ ...

ਅਟਾਰੀ ਸਰਹੱਦ ’ਤੇ ਝੰਡਾ ਉਤਾਰਨ ਦੀ ਰਸਮ ਦੇਖਣ ਜਾਂਦੇ ਸੈਲਾਨੀ ਵਾਪਸ ਮੋੜੇ

ਅਟਾਰੀ ਸਰਹੱਦ ’ਤੇ ਝੰਡਾ ਉਤਾਰਨ ਦੀ ਰਸਮ ਦੇਖਣ ਜਾਂਦੇ ਸੈਲਾਨੀ ਵਾਪਸ ਮੋੜੇ

ਵਿਸ਼ਵ ਭਰ ’ਚ ਤੇਜ਼ੀ ਨਾਲ ਫੈਲ ਰਹੇ ਕਰੋਨਾਵਾਇਰਸ ਦੀ ਦਹਿਸ਼ਤ ਦੇ ਮੱਦੇਨਜ਼ਰ ਬੀਤੇ ਦਿਨ ਭਾਰਤ ਸਰਕਾਰ ਵੱਲੋਂ ਅਟਾਰੀ ਵਾਹਗਾ ਸਰਹੱਦ ’ਤੇ ਰੋਜ਼ਾਨਾ ਸ਼ਾਮ ਨੂੰ ਹੁੰਦੀ ਰੀਟਰੀਟ ਸੈਰੇਮਨੀ ਬੰਦ ਕਰਨ ਐਲਾਨ ਉਪਰੰਤ ਅੱਜ ਦੇ...

ਅੰਮ੍ਰਿਤਸਰ ਤੇ ਜੰਮੂ ਕਸ਼ਮੀਰ ’ਚ ਕਰੋਨਾ ਦੀ ਦਸਤਕ ਨਾਲ ਸਹਿਮ

ਅੰਮ੍ਰਿਤਸਰ ਤੇ ਜੰਮੂ ਕਸ਼ਮੀਰ ’ਚ ਕਰੋਨਾ ਦੀ ਦਸਤਕ ਨਾਲ ਸਹਿਮ

ਜੰਮੂ ਕਸ਼ਮੀਰ ਅਤੇ ਅੰਮ੍ਰਿਤਸਰ ਵਿੱਚ ਕਰੋਨਾ ਵਾਇਰਸ ਦੀ ਦਸਤਕ ਨਾਲ ਲੋਕਾਂ ’ਚ ਸਹਿਮ ਹੈ। ਜਾਣਕਾਰੀ ਮੁਤਾਬਕ ਜੰਮੂ ਕਸ਼ਮੀਰ ਅਤੇ ਲੱਦਾਖ ਵਿਚ ਵੀ ਕਰੋਨਾਵਾਇਰਸ ਨੇ ਦਸਤਕ ਦੇ ਦਿੱਤੀ ਹੈ। ਇਰਾਨ ਤੇ ਦੱਖਣ ਕੋਰੀਆ ਤੋਂ ...

ਖਾਲਸਾਈ ਜਾਹੋ-ਜਲਾਲ ਨਾਲ ਛੇ ਰੋਜ਼ਾ ਹੋਲਾ ਮਹੱਲਾ ਸ਼ੁਰੂ

ਖਾਲਸਾਈ ਜਾਹੋ-ਜਲਾਲ ਨਾਲ ਛੇ ਰੋਜ਼ਾ ਹੋਲਾ ਮਹੱਲਾ ਸ਼ੁਰੂ

ਖਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਕੌਮੀ ਤਿਉਹਾਰ ਹੋਲਾ ਮਹੱਲਾ ਜੋੜ ਮੇਲੇ ਦਾ ਪਹਿਲਾ ਪੜਾਅ ਅੱਜ ਕੀਰਤਪੁਰ ਸਾਹਿਬ ਗੁਰਦੁਆਰਾ ਪਾਤਾਲਪੁਰੀ ਸਾਹਿਬ ਵਿਖੇ ਆਰੰਭ ਹੋ ਗਿਆ। ਇਸ ਮੌਕੇ ਤਖਤ ਕੇਸਗੜ੍ਹ ਸਾਹਿਬ ਦੇ ਜ...

ਜੇਕਰ ਪੁਲੀਸ ਕਾਨੂੰਨ ਲਾਗੂ ਕਰਨ ’ਚ ਨਾਕਾਮ ਰਹਿੰਦੀ ਹੈ ਤਾਂ ਲੋਕਤੰਤਰ ਫੇਲ੍ਹ ਹੁੰਦੈ: ਡੋਵਾਲ

ਜੇਕਰ ਪੁਲੀਸ ਕਾਨੂੰਨ ਲਾਗੂ ਕਰਨ ’ਚ ਨਾਕਾਮ ਰਹਿੰਦੀ ਹੈ ਤਾਂ ਲੋਕਤੰਤਰ ਫੇਲ੍ਹ ਹੁੰਦੈ: ਡੋਵਾਲ

ਨੌਜਵਾਨ ਪੁਲੀਸ ਅਧਿਕਾਰੀਆਂ ਨੂੰ ‘ਭਰੋਸੇਯੋਗ ਅਤੇ ਨਿਰਪੱਖ’ ਰਹਿਣ ਲਈ ਆਖਦਿਆਂ ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਵਾਲ ਨੇ ਖ਼ਬਰਦਾਰ ਕੀਤਾ ਕਿ ਜੇਕਰ ਉਹ ਨਾਕਾਮ ਰਹੇ ਤਾਂ ਲੋਕਤੰਤਰ ਵੀ ਫੇਲ੍ਹ ਹੋ ਜ...

ਨਿਰਭਯਾ ਕੇਸ: ਦੋਸ਼ੀਆਂ ਦੀ ਮੌਤ ਦੇ ਸੱਜਰੇ ਵਾਰੰਟ ਜਾਰੀ

ਨਿਰਭਯਾ ਕੇਸ: ਦੋਸ਼ੀਆਂ ਦੀ ਮੌਤ ਦੇ ਸੱਜਰੇ ਵਾਰੰਟ ਜਾਰੀ

ਨਿਰਭਯਾ ਸਮੂਹਕ ਜਬਰ-ਜਨਾਹ ਤੇ ਕਤਲ ਦੇ ਮਾਮਲੇ ਵਿੱਚ ਦਿੱਲੀ ਦੀ ਅਦਾਲਤ ਨੇ ਅੱਜ ਚਾਰੇ ਦੋਸ਼ੀਆਂ ਦੀ ਮੌਤ ਦੇ ਤਾਜ਼ਾ ਵਾਰੰਟ ਜਾਰੀ ਕਰ ਦਿੱਤੇ ਹਨ। ਇਹ ਵਾਰੰਟ ਚੌਥੀ ਵਾਰ ਜਾਰੀ ਹੋਏ ਹਨ। ਨਵੇਂ ਹੁਕਮਾਂ ਅਨੁਸਾਰ ਦੋਸ਼ੀਆਂ ...

ਕਰੋਨਾਵਾਇਰਸ: ਹਰ ਸੰਭਵ ਉਪਰਾਲਾ ਕਰ ਰਹੀ ਹੈ ਸਰਕਾਰ

ਕਰੋਨਾਵਾਇਰਸ: ਹਰ ਸੰਭਵ ਉਪਰਾਲਾ ਕਰ ਰਹੀ ਹੈ ਸਰਕਾਰ

ਸਿਹਤ ਮੰਤਰੀ ਹਰਸ਼ਵਰਧਨ ਨੇ ਅੱਜ ਕਿਹਾ ਕਿ ਸਰਕਾਰ ਕਰੋਨਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਹਰ ਸੰਭਵ ਕਦਮ ਪੁੱਟ ਰਹੀ ਹੈ ਤੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਭਾਰਤ ਵਿੱਚ ਵੱਡੇ ਪੱਧਰ ’ਤੇ ਇਹਤਿਆਤੀ ਪ੍ਰਬੰਧ ਕੀਤੇ ਗਏ ਹ...

ਕਾਂਗਰਸ ਦੇ 7 ਮੈਂਬਰ ਲੋਕ ਸਭਾ ’ਚੋਂ ਮੁਅੱਤਲ

ਕਾਂਗਰਸ ਦੇ 7 ਮੈਂਬਰ ਲੋਕ ਸਭਾ ’ਚੋਂ ਮੁਅੱਤਲ

ਸਦਨ ’ਚ ‘ਦੁਰਵਿਹਾਰ’ ਅਤੇ ‘ਮਰਿਆਦਾ’ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕਾਂਗਰਸ ਦੇ ਸੱਤ ਮੈਂਬਰਾਂ ਨੂੰ ਅੱਜ ਬਜਟ ਇਜਲਾਸ ਦੇ ਬਾਕੀ ਰਹਿੰਦੇ ਸਮੇਂ ਲਈ ਲੋਕ ਸਭਾ ’ਚੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਮ...

ਪੰਜਾਬ ਸਰਕਾਰ ਵੱਲੋਂ 928 ਕਰੋੜ ਰੁਪਏ ਦਾ ਕਰਜ਼ਾ ਲੈਣ ਵਾਸਤੇ ਰਾਹ ਪੱਧਰਾ

ਪੰਜਾਬ ਸਰਕਾਰ ਵੱਲੋਂ 928 ਕਰੋੜ ਰੁਪਏ ਦਾ ਕਰਜ਼ਾ ਲੈਣ ਵਾਸਤੇ ਰਾਹ ਪੱਧਰਾ

ਪੰਜਾਬ ਵਿਧਾਨ ਸਭਾ ਨੇ ਹੰਗਾਮੇ ਵਿਚਕਾਰ ਪੰਜਾਬ ਵਿੱਤੀ ਜ਼ਿੰਮੇਵਾਰੀ ਅਤੇ ਬਜਟ ਸੋਧ ਬਿਲ 2020 ਸਮੇਤ ਪੰਜ ਬਿਲ ਪਾਸ ਕਰ ਦਿੱਤੇ ਪਰ ਲੋਕ ਆਯੁਕਤ ਬਿਲ ਸਦਨ ਵਿਚ ਪੇਸ਼ ਨਹੀਂ ਕੀਤਾ ਗਿਆ। ਪੰਜਾਬ ਵਿੱਤੀ ਜ਼ਿੰਮੇਵਾਰੀ ਅਤੇ ਬਜਟ ...

4 5 6 7 8 Showing 61 to 72 of 139