ਖਬਰਾਂ

3 4 5 6 7 Showing 49 to 60 of 131

ਕੋਵਿਡ-19 ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਡੀ ਚੁਣੌਤੀ: ਗੁਟੇਰੇਜ਼

ਕੋਵਿਡ-19 ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਡੀ ਚੁਣੌਤੀ: ਗੁਟੇਰੇਜ਼

ਸੰਯੁਕਤ ਰਾਸ਼ਟਰ-ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕਰੋਨਾਵਾਇਰਸ ਨੂੰ ਦੂਜੀ ਸੰਸਾਰ ਜੰਗ ਤੋਂ ਬਾਅਦ ਸਭ ਤੋਂ ਵੱਡੀ ਚੁਣੌਤੀ ਕਰਾਰ ਦਿੰਦਿਆਂ ਕਿਹਾ ਹੈ ਕਿ ਇਹ ਮਹਾਮਾਰੀ ਨਾ ਸਿਰਫ਼ ਲੋਕਾਂ ਦੀ ...

ਅਮਰੀਕਾ ਚ ਮਰਨ ਵਾਲਿਆਂ ਲਈ ਘੱਟ ਪੈ ਗਏ ਕਫਨ, 1 ਲੱਖ ਬਾਡੀ ਬੈਗ ਕੀਤੇ ਆਰਡਰ

ਅਮਰੀਕਾ ਚ ਮਰਨ ਵਾਲਿਆਂ ਲਈ ਘੱਟ ਪੈ ਗਏ ਕਫਨ, 1 ਲੱਖ ਬਾਡੀ ਬੈਗ ਕੀਤੇ ਆਰਡਰ

ਵਾਸ਼ਿੰਗਟਨ - ਕੋਰੋਨਾਵਾਇਰਸ ਦੀ ਇਨਫੈਕਸ਼ਨ ਅਤੇ ਉਸ ਨਾਲ ਹੋਣ ਵਾਲੀਆਂ ਮੌਤਾਂ ਨੂੰ ਦੇਖਦੇ ਹੋਏ ਪੈਂਟਾਗਨ ਨੇ ਇਕ ਲੱਖ ਡੈੱਡ ਬਾਡੀ ਦੇ ਕਫਨ (ਬਾਡੀ ਬੈਗ) ਦਾ ਆਰਡਰ ਦਿੱਤਾ ਹੈ। ਕੁਝ ਨਿਊਜ਼ ਰਿਪੋਰਟਸ ਦੇ ਹਵਾਲੇ ਤੋਂ ਆਖਿ...

ਕਰੋਨਾਵਾਇਰਸ ਕੌਮੀ ਆਫ਼ਤ ਐਲਾਨਿਆ

ਕਰੋਨਾਵਾਇਰਸ ਕੌਮੀ ਆਫ਼ਤ ਐਲਾਨਿਆ

ਕੇਂਦਰ ਸਰਕਾਰ ਨੇ ਅੱਜ ਕਰੋਨਾਵਾਇਰਸ ਨੂੰ ਕੌਮੀ ‘ਆਫ਼ਤ’ ਘੋਸ਼ਿਤ ਕਰਦਿਆਂ ਇਸ ਵਾਇਰਸ ਕਾਰਨ ਮਰਨ ਵਾਲਿਆਂ ਦੇ ਪਰਿਵਾਰਾਂ ਲਈ ਚਾਰ ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦਾ ਐਲਾਨ ਕੀਤਾ ਹੈ। ਭਾਰਤ ਵਿੱਚ ਕਰੋਨਾਵਾਇਰਸ ਨਾਲ...

ਫਾਰੂਕ ਅਬਦੁੱਲਾ ਸੱਤ ਮਹੀਨੇ ਮਗਰੋਂ ਰਿਹਾਅ

ਫਾਰੂਕ ਅਬਦੁੱਲਾ ਸੱਤ ਮਹੀਨੇ ਮਗਰੋਂ ਰਿਹਾਅ

ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਦੇ ਪੰਜ ਵਾਰ ਮੈਂਬਰ ਰਹੇ ਫਾਰੂਕ ਅਬਦੁੱਲਾ (82) ਖ਼ਿਲਾਫ਼ ਪ੍ਰਸ਼ਾਸਨ ਨੇ ਅੱਜ ਜਨ ਸੁਰੱਖਿਆ ਐਕਟ (ਪੀਐੱਸਏ) ਹਟਾ ਕੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਹੈ। ਕੇਂਦਰ ਸ਼ਾਸਿਤ ...

ਜਯੋਤਿਰਦਿੱਤਿਆ ਸਿੰਧੀਆ ‘ਕਮਲ’ ਦੇ ਹੋਏ

ਜਯੋਤਿਰਦਿੱਤਿਆ ਸਿੰਧੀਆ ‘ਕਮਲ’ ਦੇ ਹੋਏ

ਸਿੰਧੀਆ ਦੀ ਭਾਜਪਾ ਵਿੱਚ ਸ਼ਮੂਲੀਅਤ ਸਬੰਧੀ ਸਮਾਗਮ ਮੌਕੇ ਨੱਡਾ ਨੇ ਵਿਜੈ ਰਾਜੇ ਸਿੰਧੀਆ ਨੂੰ ਯਾਦ ਕੀਤਾ, ਜੋ ਭਾਜਪਾ ਦੇ ਬਾਨੀਆਂ ਵਿੱਚੋਂ ਇੱਕ ਸਨ ਅਤੇ ਜਯੋਤਿਰਦਿੱਤਿਆ ਦੀ ਦਾਦੀ ਸਨ। ਉਨ੍ਹਾਂ ਸਿੰਧੀਆ ਦਾ ‘ਪਰਿਵਾ...

ਕਰੋਨਾਵਾਇਰਸ: ਇਰਾਨ ’ਚ ਫਸੇ ਭਾਰਤੀਆਂ ਨੂੰ ਲਿਆਉਣ ਲਈ ਜਹਾਜ਼ ਰਵਾਨਾ

ਕਰੋਨਾਵਾਇਰਸ: ਇਰਾਨ ’ਚ ਫਸੇ ਭਾਰਤੀਆਂ ਨੂੰ ਲਿਆਉਣ ਲਈ ਜਹਾਜ਼ ਰਵਾਨਾ

ਕਰੋਨਾਵਾਇਰਸ ਦੀ ਮਾਰ ਹੇਠ ਆਈ ਇਰਾਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਅੱਜ ਰਾਤ ਮੈਡੀਕਲ ਮਾਹਿਰਾਂ ਦੀ ਟੀਮ ਸਮੇਤ ਮਿਲਟਰੀ ਟਰਾਂਸਪੋਰਟ ਦਾ ਇਕ ਜਹਾਜ਼ ਇਰਾਨ ਰਵਾਨਾ ਹੋ ਗਿਆ ਹੈ। ਇਸੇ ਦੌਰਾਨ ਅੱਜ ਚਾਰ ਸੱਜ...

ਭਾਰਤੀ ਸ਼ੇਅਰ ਬਾਜ਼ਾਰ ਹਾਲੋਂ ਬੇਹਾਲ

ਭਾਰਤੀ ਸ਼ੇਅਰ ਬਾਜ਼ਾਰ ਹਾਲੋਂ ਬੇਹਾਲ

ਕਰੋਨਾਵਾਇਰਸ ਦੇ ਵਧਦੇ ਕਹਿਰ, ਯੈੱਸ ਬੈਂਕ ਘਟਨਾਕ੍ਰਮ ਤੇ ਆਲਮੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਏ ਵੱਡੇ ਨਿਘਾਰ ਕਰਕੇ ਬੰਬੇ ਸਟਾਕ ਐਕਸਚੇਂਜ (ਬੀਐੱਸਈ) 1941 ਤੋਂ ਵੱਧ ਨੁਕਤਿਆਂ ਦੇ ਗੋਤੇ ਨਾਲ ਅੱਜ ਮੂਧੇ ...

ਸੀਨੀਅਰ ਕਾਂਗਰਸੀ ਆਗੂ ਹੰਸ ਰਾਜ ਭਾਰਦਵਾਜ ਦਾ ਦੇਹਾਂਤ

ਸੀਨੀਅਰ ਕਾਂਗਰਸੀ ਆਗੂ ਹੰਸ ਰਾਜ ਭਾਰਦਵਾਜ ਦਾ ਦੇਹਾਂਤ

ਸਾਬਕਾ ਕੇਂਦਰੀ ਕਾਨੂੰਨ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਹੰਸ ਰਾਜ ਭਾਰਦਵਾਜ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 83 ਵਰ੍ਹਿਆਂ ਦੇ ਸਨ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਭਾਰਦਵਾਜ ਨੇ ...

ਅਟਾਰੀ ਸਰਹੱਦ ’ਤੇ ਝੰਡਾ ਉਤਾਰਨ ਦੀ ਰਸਮ ਦੇਖਣ ਜਾਂਦੇ ਸੈਲਾਨੀ ਵਾਪਸ ਮੋੜੇ

ਅਟਾਰੀ ਸਰਹੱਦ ’ਤੇ ਝੰਡਾ ਉਤਾਰਨ ਦੀ ਰਸਮ ਦੇਖਣ ਜਾਂਦੇ ਸੈਲਾਨੀ ਵਾਪਸ ਮੋੜੇ

ਵਿਸ਼ਵ ਭਰ ’ਚ ਤੇਜ਼ੀ ਨਾਲ ਫੈਲ ਰਹੇ ਕਰੋਨਾਵਾਇਰਸ ਦੀ ਦਹਿਸ਼ਤ ਦੇ ਮੱਦੇਨਜ਼ਰ ਬੀਤੇ ਦਿਨ ਭਾਰਤ ਸਰਕਾਰ ਵੱਲੋਂ ਅਟਾਰੀ ਵਾਹਗਾ ਸਰਹੱਦ ’ਤੇ ਰੋਜ਼ਾਨਾ ਸ਼ਾਮ ਨੂੰ ਹੁੰਦੀ ਰੀਟਰੀਟ ਸੈਰੇਮਨੀ ਬੰਦ ਕਰਨ ਐਲਾਨ ਉਪਰੰਤ ਅੱਜ ਦੇ...

ਅੰਮ੍ਰਿਤਸਰ ਤੇ ਜੰਮੂ ਕਸ਼ਮੀਰ ’ਚ ਕਰੋਨਾ ਦੀ ਦਸਤਕ ਨਾਲ ਸਹਿਮ

ਅੰਮ੍ਰਿਤਸਰ ਤੇ ਜੰਮੂ ਕਸ਼ਮੀਰ ’ਚ ਕਰੋਨਾ ਦੀ ਦਸਤਕ ਨਾਲ ਸਹਿਮ

ਜੰਮੂ ਕਸ਼ਮੀਰ ਅਤੇ ਅੰਮ੍ਰਿਤਸਰ ਵਿੱਚ ਕਰੋਨਾ ਵਾਇਰਸ ਦੀ ਦਸਤਕ ਨਾਲ ਲੋਕਾਂ ’ਚ ਸਹਿਮ ਹੈ। ਜਾਣਕਾਰੀ ਮੁਤਾਬਕ ਜੰਮੂ ਕਸ਼ਮੀਰ ਅਤੇ ਲੱਦਾਖ ਵਿਚ ਵੀ ਕਰੋਨਾਵਾਇਰਸ ਨੇ ਦਸਤਕ ਦੇ ਦਿੱਤੀ ਹੈ। ਇਰਾਨ ਤੇ ਦੱਖਣ ਕੋਰੀਆ ਤੋਂ ...

ਖਾਲਸਾਈ ਜਾਹੋ-ਜਲਾਲ ਨਾਲ ਛੇ ਰੋਜ਼ਾ ਹੋਲਾ ਮਹੱਲਾ ਸ਼ੁਰੂ

ਖਾਲਸਾਈ ਜਾਹੋ-ਜਲਾਲ ਨਾਲ ਛੇ ਰੋਜ਼ਾ ਹੋਲਾ ਮਹੱਲਾ ਸ਼ੁਰੂ

ਖਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਕੌਮੀ ਤਿਉਹਾਰ ਹੋਲਾ ਮਹੱਲਾ ਜੋੜ ਮੇਲੇ ਦਾ ਪਹਿਲਾ ਪੜਾਅ ਅੱਜ ਕੀਰਤਪੁਰ ਸਾਹਿਬ ਗੁਰਦੁਆਰਾ ਪਾਤਾਲਪੁਰੀ ਸਾਹਿਬ ਵਿਖੇ ਆਰੰਭ ਹੋ ਗਿਆ। ਇਸ ਮੌਕੇ ਤਖਤ ਕੇਸਗੜ੍ਹ ਸਾਹਿਬ ਦੇ ਜ...

ਜੇਕਰ ਪੁਲੀਸ ਕਾਨੂੰਨ ਲਾਗੂ ਕਰਨ ’ਚ ਨਾਕਾਮ ਰਹਿੰਦੀ ਹੈ ਤਾਂ ਲੋਕਤੰਤਰ ਫੇਲ੍ਹ ਹੁੰਦੈ: ਡੋਵਾਲ

ਜੇਕਰ ਪੁਲੀਸ ਕਾਨੂੰਨ ਲਾਗੂ ਕਰਨ ’ਚ ਨਾਕਾਮ ਰਹਿੰਦੀ ਹੈ ਤਾਂ ਲੋਕਤੰਤਰ ਫੇਲ੍ਹ ਹੁੰਦੈ: ਡੋਵਾਲ

ਨੌਜਵਾਨ ਪੁਲੀਸ ਅਧਿਕਾਰੀਆਂ ਨੂੰ ‘ਭਰੋਸੇਯੋਗ ਅਤੇ ਨਿਰਪੱਖ’ ਰਹਿਣ ਲਈ ਆਖਦਿਆਂ ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਵਾਲ ਨੇ ਖ਼ਬਰਦਾਰ ਕੀਤਾ ਕਿ ਜੇਕਰ ਉਹ ਨਾਕਾਮ ਰਹੇ ਤਾਂ ਲੋਕਤੰਤਰ ਵੀ ਫੇਲ੍ਹ ਹੋ ਜ...

3 4 5 6 7 Showing 49 to 60 of 131