ਖਬਰਾਂ

1 2 3 4 5 Showing 13 to 24 of 96

ਤਿੰਨ ਦਿਨ ਪਹਿਲਾਂ ਕਰੋਨਾ ਨੈਗੇਟਿਵ ਆਏ ਅਮਰੀਕੀ ਰਾਸ਼ਟਰਪਤੀ ਬਾਇਡਨ ਨੂੰ ਮੁੜ ਕੋਵਿਡ

ਤਿੰਨ ਦਿਨ ਪਹਿਲਾਂ ਕਰੋਨਾ ਨੈਗੇਟਿਵ ਆਏ ਅਮਰੀਕੀ ਰਾਸ਼ਟਰਪਤੀ ਬਾਇਡਨ ਨੂੰ ਮੁੜ ਕੋਵਿਡ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਮੁੜ ਕੋਵਿਡ-19 ਪਾਜ਼ੇਟਿਵ ਹੋ ਗਏ। ਉਨ੍ਹਾਂ ਦਾ ਇਕਾਂਤਵਾਸ ਤਿੰਨ ਦਿਨ ਪਹਿਲਾਂ ਹੀ ਕਰੋਨਾ ਵਾਇਰਸ ਦੀ ਲਾਗ ਤੋਂ ਮੁਕਤ ਹੋਣ ਤੋਂ ਬਾਅਦ ਖਤਮ ਹੋ ਗਿਆ ਸੀ। ਵ੍ਹਾਈਟ ਹਾਊਸ ਨੇ ਕਿਹਾ ਹ...

ਰਾਜ ਸਭਾ ਦੇ 19 ਮੈਂਬਰ ਹਫ਼ਤੇ ਦੇ ਅਖੀਰ ਤੱਕ ਮੁਅੱਤਲ

ਰਾਜ ਸਭਾ ਦੇ 19 ਮੈਂਬਰ ਹਫ਼ਤੇ ਦੇ ਅਖੀਰ ਤੱਕ ਮੁਅੱਤਲ

ਰਾਜ ਸਭਾ ਦੇ ਡਿਪਟੀ ਚੇਅਰਮੈਨ ਨੇ ਅੱਜ ਵਿਰੋਧੀ ਧਿਰ ਦੇ 19 ਮੈਂਬਰਾਂ ਨੂੰ ਸਦਨ ਦੀ ਕਾਰਵਾਈ ’ਚ ਵਾਰ-ਵਾਰ ਅੜਿੱਕਾ ਪਾਉਣ ’ਤੇ ਇਸ ਹਫ਼ਤੇ ਦੇ ਰਹਿੰਦੇ ਦਿਨਾਂ ਲਈ ਮੁਅੱਤਲ ਕੀਤੇ ਜਾਣ ਖ਼ਿਲਾਫ਼ ਵਿਰੋਧੀ ਧਿਰ ਨੇ ਜ਼ੋਰ...

ਜੰਮੂ-ਕਸ਼ਮੀਰ: ਜੰਗਲ ਦੀ ਅੱਗ ਕਰਕੇ ਐੱਲਓਸੀ ’ਤੇ ਕਈ ਬਾਰੂਦੀ ਸੁਰੰਗਾਂ ਫਟੀਆਂ

ਜੰਮੂ-ਕਸ਼ਮੀਰ: ਜੰਗਲ ਦੀ ਅੱਗ ਕਰਕੇ ਐੱਲਓਸੀ ’ਤੇ ਕਈ ਬਾਰੂਦੀ ਸੁਰੰਗਾਂ ਫਟੀਆਂ

ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਜੰਗਲ ਨੂੰ ਲੱਗੀ ਅੱਗ ਕਰਕੇ ਕੰਟਰੋਲ ਰੇਖਾ ਨਾਲ ਅੱਜ ਕਈ ਬਾਰੂਦੀ ਸੁਰੰਗਾਂ ਫਟ ਗਈਆਂ। ਇਸ ਦੌਰਾਨ ਕਿਸੇ ਜਾਨੀ ਨੁਕਸਾਨ ਦਾ ਬਚਾਅ ਰਿਹਾ। ਅਧਿਕਾਰੀਆਂ ਨੇ ਕਿਹਾ ਅੱਗ ਸੋਮਵਾਰ ਨ...

ਭਗਵੰਤ ਮਾਨ ਕੋਲ ਨਹੀਂ CM ਦੀ ਪਾਵਰ, ਕੇਜਰੀਵਾਲ ਦਿੱਲੀ ਤੋਂ ਚਲਾ ਰਿਹਾ ਪੰਜਾਬ ਸਰਕਾਰ: ਸੁਖਬੀਰ ਬਾਦਲ

ਭਗਵੰਤ ਮਾਨ ਕੋਲ ਨਹੀਂ CM ਦੀ ਪਾਵਰ, ਕੇਜਰੀਵਾਲ ਦਿੱਲੀ ਤੋਂ ਚਲਾ ਰਿਹਾ ਪੰਜਾਬ ਸਰਕਾਰ: ਸੁਖਬੀਰ ਬਾਦਲ

ਤਰਨਤਾਰਨ  - ਪੰਜਾਬ ਦੀ ਸਰਕਾਰ ਬਿਨਾਂ ਮੁੱਖ ਮੰਤਰੀ ਤੋਂ ਚੱਲ ਰਹੀ ਹੈ, ਜਿਸ ਕਰਕੇ ਸੂਬੇ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਬੁਰੀ ਤਰ੍ਹਾਂ ਡਾਵਾਂਡੋਲ ਹੋ ਚੁੱਕੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ...

ਭਗਵੰਤ ਸਿੰਘ ਮਾਨ ਦਾ ਵੱਡਾ ਐਲਾਨ: ਨਿੱਜੀ ਸਕੂਲ ਨਹੀਂ ਵਧਾ ਸਕਣਗੇ ਫੀਸ, ਮਾਪੇ ਆਪਣੀ ਮਰਜ਼ੀ ਦੀ ਦੁਕਾਨ ਤੋਂ ਖਰੀਦ ਸਕਣਗੇ ਕਿਤਾਬਾਂ ਅਤੇ ਵਰਦੀਆਂ

ਭਗਵੰਤ ਸਿੰਘ ਮਾਨ ਦਾ ਵੱਡਾ ਐਲਾਨ: ਨਿੱਜੀ ਸਕੂਲ ਨਹੀਂ ਵਧਾ ਸਕਣਗੇ ਫੀਸ, ਮਾਪੇ ਆਪਣੀ ਮਰਜ਼ੀ ਦੀ ਦੁਕਾਨ ਤੋਂ ਖਰੀਦ ਸਕਣਗੇ ਕਿਤਾਬਾਂ ਅਤੇ ਵਰਦੀਆਂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਰ ਬੱਚੇ ਨੂੰ ਸਿੱਖਿਆ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਵੱਡਾ ਐਲਾਨ ਕੀਤਾ ਹੈ। ਸ੍ਰੀ ਮਾਨ ਨੇ ਕਿਹਾ ਕਿ ਇਸ ਸਾਲ ਸੂਬੇ ਦਾ ਕੋਈ ਵੀ ਪ੍ਰਾਈਵੇਟ ਸਕੂਲ ਫ਼ੀਸ ’ਚ ਵਾਧਾ ਨਹੀ...

ਨਵਜੋਤ ਸਿੱਧੂ ਬਣੇ ਪੰਜਾਬ ਕਾਂਗਰਸ ਦੇ ਪ੍ਰਧਾਨ

ਨਵਜੋਤ ਸਿੱਧੂ ਬਣੇ ਪੰਜਾਬ ਕਾਂਗਰਸ ਦੇ ਪ੍ਰਧਾਨ

ਕਾਂਗਰਸ ਹਾਈਕਮਾਨ ਨੇ ਪੰਜਾਬ ਵਿਚ ਪਾਰਟੀ ਅੰਦਰ ਚੱਲ ਰਹੀ ਸਿਆਸੀ ਖਿੱਚੋਤਾਣ ਨੂੰ ਦਰਕਿਨਾਰ ਕਰਦਿਆਂ ਆਖ਼ਰਕਾਰ ਅੱਜ ਦੇਰ ਸ਼ਾਮ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਐਲਾਨ ਦਿੱਤਾ। ਮੁੱਖ ਮੰਤਰੀ ਕੈ...

ਬਾਇਡਨ ਤੇ ਗ਼ਨੀ ਦਰਮਿਆਨ ਮੀਟਿੰਗ 25 ਨੂੰ

ਬਾਇਡਨ ਤੇ ਗ਼ਨੀ ਦਰਮਿਆਨ ਮੀਟਿੰਗ 25 ਨੂੰ

ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਆਪਣੇ ਅਫ਼ਗਾਨਿਸਤਾਨੀ ਹਮਰੁਤਬਾ ਅਸ਼ਰਫ਼ ਗ਼ਨੀ ਨਾਲ ਸ਼ੁੱਕਰਵਾਰ ਨੂੰ ਹੋਣ ਵਾਲੀ ਮੀਟਿੰਗ ਨੂੰ ਲੈ ਕੇ ਉਤਸ਼ਾਹਿਤ ਹਨ ਅਤੇ ਦੋਵੇਂ ਆਗੂ ਇਹ ਯਕੀਨੀ ਬਣਾਉ...

ਬਾਈਡੇਨ ਪ੍ਰਸ਼ਾਸਨ ਦੇ 150 ਦਿਨਾਂ ਦੌਰਾਨ ਕੋਰੋਨਾ ਵੈਕਸੀਨ ਦੀਆਂ ਲੱਗੀਆਂ 300 ਮਿਲੀਅਨ ਖੁਰਾਕਾਂ

ਬਾਈਡੇਨ ਪ੍ਰਸ਼ਾਸਨ ਦੇ 150 ਦਿਨਾਂ ਦੌਰਾਨ ਕੋਰੋਨਾ ਵੈਕਸੀਨ ਦੀਆਂ ਲੱਗੀਆਂ 300 ਮਿਲੀਅਨ ਖੁਰਾਕਾਂ

ਫਰਿਜ਼ਨੋ/ਕੈਲੀਫੋਰਨੀਆ : ਅਮਰੀਕਾ ਵਿੱਚ ਕੋਰੋਨਾ ਮਹਾਮਾਰੀ ਵਿਰੁੱਧ ਟੀਕਾਕਰਨ ਮੁਹਿੰਮ ਜਾਰੀ ਹੈ। ਜੁਲਾਈ ਮਹੀਨੇ ਦੀ 4 ਤਾਰੀਖ਼ ਤੱਕ ਬਾਈਡੇਨ ਪ੍ਰਸ਼ਾਸਨ ਦੁਆਰਾ 70% ਅਮਰੀਕੀਆਂ ਨੂੰ ਟੀਕੇ ਦੀ ਘੱਟ ਘੱਟ ਇੱਕ ਖੁਰਾਕ ਦ...

ਨੇਪਾਲ ਵਿੱਚ ਜ਼ਮੀਨ ਖਿਸਕਣ ਤੇ ਹੜ੍ਹ ਕਾਰਨ 18 ਮੌਤਾਂ

ਨੇਪਾਲ ਵਿੱਚ ਜ਼ਮੀਨ ਖਿਸਕਣ ਤੇ ਹੜ੍ਹ ਕਾਰਨ 18 ਮੌਤਾਂ

ਨੇਪਾਲ ਵਿੱਚ ਪਿਛਲੇ ਹਫ਼ਤੇ ਪਏ ਭਾਰੀ ਮੀਂਹ ਕਾਰਨ ਭੂਮੀ ਖਿਸਕਣ ਤੇ ਹੜ੍ਹ ਆਉਣ ਨਾਲ ਘੱਟੋ-ਘੱਟ 18 ਵਿਅਕਤੀਆਂ ਦੀ ਮੌਤ ਹੋ ਗਈ ਤੇ 21 ਹੋਰ ਲਾਪਤਾ ਹਨ। ਪੁਲੀਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਹਫ਼ਤੇ ਨੇਪਾਲ ...

ਅਮਰੀਕਾ ਚ ਪੜ੍ਹਾਈ ਦੇ ਇੱਛੁਕ ਵਿਦਿਆਰਥੀਆਂ ਲਈ ਰਾਹਤ ਭਰੀ ਖ਼ਬਰ, US ਅੰਬੈਸੀ ਨੇ ਦਿੱਤੀ ਇਹ ਜਾਣਕਾਰੀ

ਅਮਰੀਕਾ ਚ ਪੜ੍ਹਾਈ ਦੇ ਇੱਛੁਕ ਵਿਦਿਆਰਥੀਆਂ ਲਈ ਰਾਹਤ ਭਰੀ ਖ਼ਬਰ, US ਅੰਬੈਸੀ ਨੇ ਦਿੱਤੀ ਇਹ ਜਾਣਕਾਰੀ

ਅਮਰੀਕਾ/ਲੁਧਿਆਣਾ  : ਅਮਰੀਕਾ ’ਚ ਪੜ੍ਹਾਈ ਕਰਨ ਦੇ ਇੱਛੁਕ ਵਿਦਿਆਰਥੀਆਂ ਲਈ ਰਾਹਤ ਭਰੀ ਖ਼ਬਰ ਹੈ। ਭਾਰਤ-ਅਮਰੀਕੀ ਅੰਬੈਸੀ ਨੇ ਵੀਰਵਾਰ ਨੂੰ ਕਿਹਾ ਕਿ ਉਹ 14 ਜੂਨ ਨੂੰ ਵਿਦਿਆਰਥੀ ਵੀਜ਼ਾ ਅਰਜ਼ੀਆਂ ਨੂੰ ਫਿਰ ਸ਼ੁਰੂ ਕਰ...

ਬਰਨਾਲਾ ’ਚ ਮਜ਼ਦੂਰ ਕਿਸਾਨ ਏਕਤਾ ਮਹਾ ਰੈਲੀ: ਪੰਜਾਬ ’ਚ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਲਈ ਆਉਂਦੀ ਦਿੱਲੀ ਪੁਲੀਸ ਨੂੰ ਘੇਰਨ ਦਾ ਸੱਦਾ

ਬਰਨਾਲਾ ’ਚ ਮਜ਼ਦੂਰ ਕਿਸਾਨ ਏਕਤਾ ਮਹਾ ਰੈਲੀ: ਪੰਜਾਬ ’ਚ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਲਈ ਆਉਂਦੀ ਦਿੱਲੀ ਪੁਲੀਸ ਨੂੰ ਘੇਰਨ ਦਾ ਸੱਦਾ

ਅੱਜ ਇਥੇ ਮਜ਼ਦੂਰ ਕਿਸਾਨ ਏਕਤਾ ਮਹਾ ਰੈਲੀ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਹਰ ਪਿੰਡ ਵਿੱਚੋਂ ਦਸ ਕਿਸਾਨਾਂ ਦਾ ਜੱਥਾ ਦਿੱਲੀ ਜਾਵੇ, ਦਿੱਲੀ ਗਏ ਕਿਸਾਨਾਂ ਦਾ ਕੰਮ ਪਿੰਡਾਂ ਦੇ ...

ਅਮਰੀਕੀ ਸੈਨਾ ਚ ਸ਼ਾਮਲ ਭਾਰਤੀ ਮੂਲ ਦੀ ਪਹਿਲੀ ਮੁਸਲਿਮ ਬੀਬੀ ਚੈਪਲਿਨ ਕਾਲਜ ਤੋਂ ਹੋਈ ਗ੍ਰੈਜ਼ੂਏਟ

ਅਮਰੀਕੀ ਸੈਨਾ ਚ ਸ਼ਾਮਲ ਭਾਰਤੀ ਮੂਲ ਦੀ ਪਹਿਲੀ ਮੁਸਲਿਮ ਬੀਬੀ ਚੈਪਲਿਨ ਕਾਲਜ ਤੋਂ ਹੋਈ ਗ੍ਰੈਜ਼ੂਏਟ

ਵਾਸ਼ਿੰਗਟਨ : ਅਮਰੀਕੀ ਸੈਨਾ ਵਿਚ ਸ਼ਾਮਲ ਪਹਿਲੀ ਭਾਰਤੀ-ਮੁਸਲਿਮ 'ਚੈਪਲਿਨ' ਸਲੇਹਾ ਜਬੀਨ ਨੇ ਇਕ ਰੂਹਾਨੀ ਸਲਾਹਕਾਰ ਦੇ ਤੌਰ 'ਤੇ ਆਪਣੇ ਫਰਜ਼ ਨੂੰ ਬਹੁਤ ਗੰਭੀਰਤਾ ਨਾਲ ਨਿਭਾਉਣ ਦਾ ਫ਼ੈਸਲਾ ਲਿਆ ਹੈ। ਇੱਥੇ ਦੱਸ ਦਈਏ ਕਿ '...

1 2 3 4 5 Showing 13 to 24 of 96
sant sagar