| 16 17 18 19 20 | Showing 217 to 228 of 233 |
ਅਗਲੇ ਹਫ਼ਤੇ ਇਰਾਨ ਵਿਰੁੱਧ ਹਮਲਿਆਂ ’ਚ ਹੋਵੇਗਾ ਭਾਰੀ ਵਾਧਾ: ਰੱਖਿਆ ਮੰਤਰੀ ਪੱਛਮੀ ਏਸ਼ੀਆ ਅਤੇ ਖਾੜੀ ਖੇਤਰ ਵਿੱਚ ਬਣੀ ਹੋਈ ਤਣਾਅਪੂਰਨ ਸਥਿਤੀ ਦਰਮਿਆਨ ਇਰਾਨੀ ਫੌਜ ਵਿਚਲੇ ਇੱਕ ਸੂਤਰ ਨੇ ਅਮਰੀਕਾ ਨੂੰ ਇਰਾਨ...
ਐਲਨ ਮਸਕ ਨਿਵੇਸ਼ਕਾਂ ਨੂੰ ਗੁਮਰਾਹ ਕਰਨ ਦਾ ਦੋਸ਼ੀ ਕਰਾਰ ਸਾਂ ਫਰਾਂਸਿਸਕੋ-ਸਾਂ ਫਰਾਂਸਿਸਕੋ ਦੀ ਇੱਕ ਜਿਊਰੀ ਨੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਵਿੱਚੋਂ ਇੱਕ ਐਲਨ ਮਸਕ ਨੂੰ 2022 ਵਿੱਚ ਟਵਿੱਟਰ ਖਰੀਦਣ ਦੇ ਸੌਦੇ ...
ਨਫ਼ਰਤ ਦੇ ਮਾਮਲੇ ’ਚ ਰੂਸ ਤੇ ਇਰਾਨ ਭਰਾ-ਭਰਾ: ਜ਼ੇਲੈਂਸਕੀ ਲੰਡਨ-ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਅੱਜ ਰੂਸ ਤੇ ਇਰਾਨ ਨੂੰ ‘ਨਫ਼ਰਤ ਦੇ ਮਾਮਲੇ ’ਚ ਭਰਾ-ਭਰਾ’ ਦੱਸਿਆ ਅਤੇ ਬਰਤਾਨੀਆ ਦੇ ਪà...
ਇਜ਼ਰਾਈਲ ਨੇ ਗਾਜ਼ਾ ਦੀ ਮੁੱਖ ਸਰਹੱਦ ਮੁੜ ਖੋਲ੍ਹੀ ਕਾਹਿਰਾ-ਇਜ਼ਰਾਈਲ ਨੇ ਲਗਪਗ ਤਿੰਨ ਹਫ਼ਤਿਆਂ ਬਾਅਦ ਅੱਜ ਮਿਸਰ ਦੇ ਨਾਲ ਲੱਗਦੀ ਗਾਜ਼ਾ ਦੀ ਰਾਫਾ ਲਾਂਘਾ ਮੁੜ ਖੋਲ੍ਹ ਦਿੱਤਾ ਹੈ। ਇਹ ਕਦਮ ਕੁਝ ਜ਼ਖ਼ਮੀ ਫ਼ਲਸਤੀਨੀ...
ਮਹਿਲਾ ਕਮਿਸ਼ਨ ਵੱਲੋਂ ਨੋਰਾ ਫਤੇਹੀ, ਸੰਜੈ ਦੱਤ ਤੇ ਬਾਦਸ਼ਾਹ ਤਲਬ ਨਵੀਂ ਦਿੱਲੀ-ਕੌਮੀ ਮਹਿਲਾ ਕਮਿਸ਼ਨ ਨੇ ‘ਸਰਕੇ ਚੁਨਰ ਤੇਰੀ ਸਰਕੇ’ ਗੀਤ ਵਿਚਲੀ ਅਸ਼ਲੀਲਤਾ ਕਰ ਕੇ ਉੱਠੇ ਵਿਵਾਦ ਮਗਰੋਂ ਅਦਾਕਾਰਾ ਨੋਰਾ ਫਤੇਹੀ, ...
ਮੋਦੀ ਵੱਲੋਂ ਵਾਰਤਾ ਤੇ ਕੂਟਨੀਤੀ ਰਾਹੀਂ ਹੱਲ ਕੱਢਣ ’ਤੇ ਜ਼ੋਰ ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੱਛਮੀ ਏਸ਼ੀਆ ਦੇ ਮੌਜੂਦਾ ਹਾਲਾਤ ਚਿੰਤਾ ਦਾ ਵਿਸ਼ਾ ਹਨ ਅਤੇ ਭਾਰਤ ਸਾਰੇ ਵਿਵਾਦਾਂ ਦਾ ਨਿ...
World Tour ’ਤੇ ਗਏ Canada ਦੇ ਸਿੱਖ ਨੌਜਵਾਨ ਦੀ Peru ਵਿੱਚ ਮੌਤ ਪੰਜਾਬ ਨਾਲ ਸਬੰਧਤ ਅਤੇ ਕੈਨੇਡਾ ਦੇ ਸਰੀ (Surrey) ਵਿੱਚ ਰਹਿਣ ਵਾਲੇ 42 ਸਾਲਾ ਰਘਬੀਰ ਸਿੰਘ ਭਰੋਵਾਲ ਦੀ ਪੇਰੂ ਵਿੱਚ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਰਘਬੀਰ à...
ਅਮਰੀਕਾ, ਬ੍ਰਿਟੇਨ ਅਤੇ ਇਜ਼ਰਾਈਲੀ ਮਾਲ ਲੈ ਕੇ ਜਾਣ ਵਾਲੇ ਜਹਾਜ਼ਾਂ ’ਤੇ ਹੋਣਗੇ ਹਮਲੇ: ਇਰਾਨ ਇਜ਼ਰਾਈਲ ਅਤੇ ਅਮਰੀਕਾ ਵੱਲੋਂ ਇਰਾਨ ਵਿਰੁੱਧ ਛੇੜੀ ਗਈ ਜੰਗ ਚੌਥੇ ਦਿਨ ਵੀ ਜਾਰੀ ਹੈ। ਅਮਰੀਕਾ ਦੇ ਰੱਖਿਆ ਮੰਤਰੀ ਪੀ...
ਹਾਂਗਕਾਂਗ: ਅੱਗ ਪੀੜਤਾਂ ਤੋਂ ਮਕਾਨਾਂ ਦੇ ਮਾਲਕਾਨਾ ਹੱਕ ਖਰੀਦਣ ਦੀ ਤਜਵੀਜ਼ ਹਾਂਗਕਾਂਗ-ਹਾਂਗਕਾਂਗ ਦੇ ਅਧਿਕਾਰੀਆਂ ਨੇ ਅੱਜ ਉਨ੍ਹਾਂ ਹਜ਼ਾਰਾਂ ਲੋਕਾਂ ਲਈ ਮੁੜਵਸੇਬੇ ਦੀਆਂ ਯੋਜਨਾਵਾਂ ਦਾ ਖੁਲਾਸਾ ਕੀਤਾ ਹੈ, à¨...
SC ਦੇ ਝਟਕੇ ਤੋਂ ਬਾਅਦ ਟਰੰਪ ਦਾ ਵੱਡਾ ਪਲਟਵਾਰ: ਟੈਰਿਫ 10 ਫੀਸਦ ਤੋਂ ਵਧਾ 15 ਫੀਸਦ ਕੀਤਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਐਲਾਨ ਕੀਤਾ ਕਿ ਉਹ ਆਲਮੀ ਟੈਰਿਫ, ਜੋ ਉਹ ਲਾਉਣਾ ਚਾਹੁੰਦੇ ਹਨ, ਵਧਾ ਕੇ 15 ਫ਼ੀਸਦ ਕਰ ਰਹੇ ਹਨ। à¨...
ਅਮਰੀਕੀ ਪ੍ਰਦਰਸ਼ਨਕਾਰੀਆਂ ਦੀ ਮੌਤ ਮਗਰੋਂ ਆਈ ਸੀ ਈ ਮੁਖੀ ਸੰਸਦ ਮੂਹਰੇ ਪੇਸ਼ ਵਾਸ਼ਿੰਗਟਨ-ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ਆਈ ਸੀ ਈ) ਦੇ ਕਾਰਜਕਾਰੀ ਮੁਖੀ ਟੌਡ ਲਿਓਨਜ਼ ਨੇ ਅੱਜ ਕਾਂਗਰਸ (ਅਮਰੀਕੀ ਸੰਸਦ) à...
ਪ੍ਰਦਰਸ਼ਨਾਂ ਦੌਰਾਨ ਹੁਣ ਤੱਕ 7,000 ਤੋਂ ਵੱਧ ਲੋਕਾਂ ਦੀ ਮੌਤ ਦੁਬਈ- ਈਰਾਨ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਨੂੰ ਕੁਚਲਣ ਲਈ ਕੀਤੀ ਗਈ ਸਖ਼ਤੀ ਨੇ ਭਿਆਨਕ ਰੂਪ ਧਾਰ ਲਿਆ ਹੈ। ਮਨੁੱਖੀ ਅਧਿਕਾਰ ਜਥੇਬੰਦੀਆਂ ਮੁਤਾà...
| 16 17 18 19 20 | Showing 217 to 228 of 233 |