16 17 18 19 20 Showing 205 to 216 of 233

ਇਰਾਨ ਨੂੰ ਹਥਿਆਰ ਦੇਣ ਵਾਲੇ ਦੇਸ਼ਾਂ ’ਤੇ ਲੱਗੇਗਾ 50 ਫੀਸਦੀ ਟੈਰਿਫ: ਟਰੰਪ

ਇਰਾਨ ਨੂੰ ਹਥਿਆਰ ਦੇਣ ਵਾਲੇ ਦੇਸ਼ਾਂ ’ਤੇ ਲੱਗੇਗਾ 50 ਫੀਸਦੀ ਟੈਰਿਫ: ਟਰੰਪ

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੁਨੀਆ ਭਰ ਦੇ ਦੇਸ਼ਾਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜਿਹੜਾ ਵੀ ਦੇਸ਼ ਇਰਾਨ ਨੂੰ ਹਥਿਆਰਾਂ ਦੀ ਸਪਲਾਈ ਕਰੇਗਾ, ਅਮਰੀਕਾ ਉਸ 'ਤੇ ਤੁਰੰਤ ਪ੍ਰਭਾਵ ਨਾà¨...

ਜੇ ਜੰਗ ਸ਼ੁਰੂ ਕੀਤੀ ਤਾਂ ਖ਼ਤਮ ਨਹੀਂ ਕਰ ਸਕੋਗੇ: ਇਰਾਨ ਦੀ ਅਮਰੀਕਾ ਨੂੰ ਚਿਤਾਵਨੀ

ਜੇ ਜੰਗ ਸ਼ੁਰੂ ਕੀਤੀ ਤਾਂ ਖ਼ਤਮ ਨਹੀਂ ਕਰ ਸਕੋਗੇ: ਇਰਾਨ ਦੀ ਅਮਰੀਕਾ ਨੂੰ ਚਿਤਾਵਨੀ

ਜੇ ਜੰਗ ਸ਼ੁਰੂ ਕੀਤੀ ਤਾਂ ਖ਼ਤਮ ਨਹੀਂ ਕਰ ਸਕੋਗੇ: ਇਰਾਨ ਦੀ ਅਮਰੀਕਾ ਨੂੰ ਚਿਤਾਵਨੀ ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਦੇ ਵਿਚਕਾਰ, ਭਾਰਤ ਵਿੱਚ ਇਰਾਨ ਦੇ ਰਾਜਦੂਤ ਮੁਹੰਮਦ ਫਤਾਲੀ ਨੇ ਇਰਾਨੀ ਬੁਨਿਆਦੀ ਢਾਂਚੇ 'ਤੇ ਕà¨...

ਲਿਬੀਆ ਨੇੜੇ ਸਮੁੰਦਰ ਵਿੱਚ ਕਿਸ਼ਤੀ ਪਲਟੀ; 80 ਤੋਂ ਵੱਧ ਪਰਵਾਸੀ ਲਾਪਤਾ

ਲਿਬੀਆ ਨੇੜੇ ਸਮੁੰਦਰ ਵਿੱਚ ਕਿਸ਼ਤੀ ਪਲਟੀ; 80 ਤੋਂ ਵੱਧ ਪਰਵਾਸੀ ਲਾਪਤਾ

ਲਿਬੀਆ ਨੇੜੇ ਸਮੁੰਦਰ ਵਿੱਚ ਕਿਸ਼ਤੀ ਪਲਟੀ; 80 ਤੋਂ ਵੱਧ ਪਰਵਾਸੀ ਲਾਪਤਾ ਸੰਯੁਕਤ ਰਾਸ਼ਟਰ (UN) ਨੇ ਏਪੀ ਦੀ ਰਿਪੋਰਟ ਦੇ ਹਵਾਲੇ ਨਾਲ ਦੱਸਿਆ ਹੈ ਕਿ ਲਿਬੀਆ ਤੋਂ ਰਵਾਨਾ ਹੋਈ ਇੱਕ ਕਿਸ਼ਤੀ ਸਮੁੰਦਰ ਵਿੱਚ ਪਲਟ ਗਈ ਹੈ, ਜਿਸ ...

ਸਮਝੌਤਾ ਨਾ ਕਰਨ ’ਤੇ ਇਰਾਨ ਦੀ ਪੂਰੀ ਸਭਿਅਤਾ ਖ਼ਤਮ ਹੋਵੇਗੀ:ਟਰੰਪ

ਸਮਝੌਤਾ ਨਾ ਕਰਨ ’ਤੇ ਇਰਾਨ ਦੀ ਪੂਰੀ ਸਭਿਅਤਾ ਖ਼ਤਮ ਹੋਵੇਗੀ:ਟਰੰਪ

ਸਮਝੌਤਾ ਨਾ ਕਰਨ ’ਤੇ ਇਰਾਨ ਦੀ ਪੂਰੀ ਸਭਿਅਤਾ ਖ਼ਤਮ ਹੋਵੇਗੀ:ਟਰੰਪ ਹਮਲਾ ਕਰਨ ’ਤੇ ਮਿਸਾਲੀ ਜਵਾਬ ਦੇਵਾਂਗੇ: ਇਰਾਨ  ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਅੱਜ ਰਾਤ ਇੱਕ "...

ਟਰੰਪ ਇਰਾਨ ਜੰਗ ਦਾ ਮਕਸਦ ਸਪੱਸ਼ਟ ਕਰੇ: ਆਸਟਰੇਲੀਆ

ਟਰੰਪ ਇਰਾਨ ਜੰਗ ਦਾ ਮਕਸਦ ਸਪੱਸ਼ਟ ਕਰੇ: ਆਸਟਰੇਲੀਆ

ਟਰੰਪ ਇਰਾਨ ਜੰਗ ਦਾ ਮਕਸਦ ਸਪੱਸ਼ਟ ਕਰੇ: ਆਸਟਰੇਲੀਆ ਆਸਟਰੇਲੀਆ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਇਰਾਨ ਜੰਗ ਨੂੰ ਲੈ ਕੇ ਸਬੰਧਾਂ ਵਿੱਚ ਖੜੋਤ ਵਧਦੀ ਨਜ਼ਰ ਆਉਣ ਲੱਗੀ ਹੈ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾà¨...

ਇਰਾਨ ਨੇ ਟਰੰਪ ਦੇ ਜੰਗਬੰਦੀ ਵਾਲੇ ਦਾਅਵੇ ਨੂੰ ਨਕਾਰਿਆ: ‘ਝੂਠੇ ਅਤੇ ਬੇਬੁਨਿਆਦ ਹਨ ਅਮਰੀਕੀ ਰਾਸ਼ਟਰਪਤੀ ਦੇ ਬਿਆਨ’

ਇਰਾਨ ਨੇ ਟਰੰਪ ਦੇ ਜੰਗਬੰਦੀ ਵਾਲੇ ਦਾਅਵੇ ਨੂੰ ਨਕਾਰਿਆ: ‘ਝੂਠੇ ਅਤੇ ਬੇਬੁਨਿਆਦ ਹਨ ਅਮਰੀਕੀ ਰਾਸ਼ਟਰਪਤੀ ਦੇ ਬਿਆਨ’

ਇਰਾਨ ਨੇ ਟਰੰਪ ਦੇ ਜੰਗਬੰਦੀ ਵਾਲੇ ਦਾਅਵੇ ਨੂੰ ਨਕਾਰਿਆ: ‘ਝੂਠੇ ਅਤੇ ਬੇਬੁਨਿਆਦ ਹਨ ਅਮਰੀਕੀ ਰਾਸ਼ਟਰਪਤੀ ਦੇ ਬਿਆਨ’  ਇਸ ਤੋਂ ਪਹਿਲਾਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਅਗਲੇ ਦੋ ਤੋਂ ਤਿੰà...

ਐੱਚ ਐੱਸ ਫੂਲਕਾ ਨੇ ਫੜਿਆ ਭਾਜਪਾ ਦਾ ਪੱਲਾ

ਐੱਚ ਐੱਸ ਫੂਲਕਾ ਨੇ ਫੜਿਆ ਭਾਜਪਾ ਦਾ ਪੱਲਾ

ਐੱਚ ਐੱਸ ਫੂਲਕਾ ਨੇ ਫੜਿਆ ਭਾਜਪਾ ਦਾ ਪੱਲਾ  ਪੰਜਾਬ-1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਲੰਬੀ ਕਾਨੂੰਨੀ ਲੜਾਈ ਲੜਨ ਵਾਲੇ ਸੀਨੀਅਰ ਵਕੀਲ ਅਤੇ ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਐੱà...

ਲਾਲਜੀਤ ਦੇ ਪੁਲੀਸ ਰਿਮਾਂਡ ’ਚ ਤਿੰਨ ਦਿਨਾਂ ਦਾ ਵਾਧਾ

ਲਾਲਜੀਤ ਦੇ ਪੁਲੀਸ ਰਿਮਾਂਡ ’ਚ ਤਿੰਨ ਦਿਨਾਂ ਦਾ ਵਾਧਾ

ਲਾਲਜੀਤ ਦੇ ਪੁਲੀਸ ਰਿਮਾਂਡ ’ਚ ਤਿੰਨ ਦਿਨਾਂ ਦਾ ਵਾਧਾ  ਸਥਾਨਕ ਅਦਾਲਤ ਨੇ ਅੱਜ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਪੁਲੀਸ ਰਿਮਾਂਡ ਵਿੱਚ ਤਿੰਨ ਦਿਨਾਂ ਦਾ ਹੋਰ ਵਾਧਾ ਕਰ ਦਿੱਤਾ ਹੈ। ਪੰਜ ਦਿਨਾਂ ਦਾ ਰਿਮਾà...

ਇਰਾਨ ਵੱਲੋਂ ਯੂਨੀਵਰਸਿਟੀਆਂ ’ਤੇ ਹਮਲੇ ਦੀ ਚਿਤਾਵਨੀ

ਇਰਾਨ ਵੱਲੋਂ ਯੂਨੀਵਰਸਿਟੀਆਂ ’ਤੇ ਹਮਲੇ ਦੀ ਚਿਤਾਵਨੀ

ਇਰਾਨ ਵੱਲੋਂ ਯੂਨੀਵਰਸਿਟੀਆਂ ’ਤੇ ਹਮਲੇ ਦੀ ਚਿਤਾਵਨੀ  ਹੂਤੀ ਬਾਗ਼ੀਆਂ ਦੇ ਪੱਛਮੀ ਏਸ਼ੀਆ ਜੰਗ ’ਚ ਦਾਖ਼ਲੇ ਨਾਲ ਆਲਮੀ ਪੱਧਰ ’ਤੇ ਜਹਾਜ਼ਾਂ ਦੀ ਆਵਾਜਾਈ ਲਈ ਖ਼ਤਰਾ ਹੋਰ ਵਧ ਸਕਦਾ ਹੈ। ਅਮਰੀਕਾ ਵੱਲੋਂ ਖ਼ਿੱà¨...

ਅਮਰੀਕੀ ਪੇਸ਼ਕਸ਼ ਰੱਦ, ਇਰਾਨ ਨੇ ਰੱਖੀਆਂ ਪੰਜ ਸ਼ਰਤਾਂ

ਅਮਰੀਕੀ ਪੇਸ਼ਕਸ਼ ਰੱਦ, ਇਰਾਨ ਨੇ ਰੱਖੀਆਂ ਪੰਜ ਸ਼ਰਤਾਂ

ਅਮਰੀਕੀ ਪੇਸ਼ਕਸ਼ ਰੱਦ, ਇਰਾਨ ਨੇ ਰੱਖੀਆਂ ਪੰਜ ਸ਼ਰਤਾਂ ਇਰਾਨ-ਇਰਾਨ ਨੇ ਪੱਛਮੀ ਏਸ਼ੀਆ ’ਚ ਜੰਗਬੰਦੀ ਲਈ ਅਮਰੀਕਾ ਦੀ 15 ਨੁਕਾਤੀ ਪੇਸ਼ਕਸ਼ ਸਿਰੇ ਤੋਂ ਨਕਾਰਦਿਆਂ ਆਪਣੀਆਂ ਪੰਜ ਸ਼ਰਤਾਂ ਰੱਖੀਆਂ ਹਨ। ਸਰਕਾਰੀ ਟੀ ਵੀ ਨੇ ਅਧਿà...

ਸਰਕਾਰ ਜੰਗ ਜਲਦੀ ਖ਼ਤਮ ਕਰਨ ਦੀ ਹਾਮੀ

ਸਰਕਾਰ ਜੰਗ ਜਲਦੀ ਖ਼ਤਮ ਕਰਨ ਦੀ ਹਾਮੀ

ਸਰਕਾਰ ਜੰਗ ਜਲਦੀ ਖ਼ਤਮ ਕਰਨ ਦੀ ਹਾਮੀ ਸਰਕਾਰ ਨੇ ਅੱਜ ਸਰਬ ਪਾਰਟੀ ਬੈਠਕ ਦੌਰਾਨ ਕਿਹਾ ਕਿ ਖਾੜੀ ਮੁਲਕਾਂ ਵਿੱਚ ਰਹਿੰਦੇ ਪਰਵਾਸੀ ਭਾਰਤੀਆਂ ਦੀ ਸੁਰੱਖਿਆ ਤੇ ਘਰੇਲੂ ਊਰਜਾ ਲੋੜਾਂ ਦੀ ਪੂਰਤੀ ਉਸ ਦੀ ਸਿਖਰਲੀ ਤਰਜੀਹ ਹà...

ਅਧਿਕਾਰੀ ਦੀ ਖੁਦਕੁਸ਼ੀ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਵੱਲੋਂ ਅਸਤੀਫ਼ਾ

ਅਧਿਕਾਰੀ ਦੀ ਖੁਦਕੁਸ਼ੀ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਵੱਲੋਂ ਅਸਤੀਫ਼ਾ

ਅਧਿਕਾਰੀ ਦੀ ਖੁਦਕੁਸ਼ੀ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਵੱਲੋਂ ਅਸਤੀਫ਼ਾ  ਚੰਡੀਗੜ੍ਹ-ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ...

16 17 18 19 20 Showing 205 to 216 of 233
sant sagar