9 10 11 12 13 Showing 145 to 154 of 154

ਕਿਉਂ ਨਹੀਂ ਦਿੱਤੀ ਗਈ ਕਿਸੇ ਨੂੰ ਅਨੁਸ਼ਕਾ ਤੇ ਨੰਨ੍ਹੀ ਬੱਚੀ ਨਾਲ ਮਿਲਣ ਦੀ ਇਜਾਜ਼ਤ?

ਕਿਉਂ ਨਹੀਂ ਦਿੱਤੀ ਗਈ ਕਿਸੇ ਨੂੰ ਅਨੁਸ਼ਕਾ ਤੇ ਨੰਨ੍ਹੀ ਬੱਚੀ ਨਾਲ ਮਿਲਣ ਦੀ ਇਜਾਜ਼ਤ?

ਮੁੰਬਈ – ਬਾਲੀਵੁੱਡ ਦੀ ਸਭ ਤੋਂ ਪਿਆਰੀ ਜੋੜੀ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਮਾਤਾ-ਪਿਤਾ ਬਣ ਗਏ ਹਨ। ਕੱਲ ਯਾਨੀ 11 ਜਨਵਰੀ ਨੂੰ ਅਨੁਸ਼ਕਾ ਨੇ ਇਕ ਪਿਆਰੀ ਬੱਚੀ ਨੂੰ ਜਨਮ ਦਿੱਤਾ ਤੇ ਜਿਵੇਂ ਹੀ ਇਹ ਖ਼ਬਰ ਸੋਸ਼ਲ ...

ਵਧਦੀ ਜਾ ਰਹੀ ਹੈ ਜ਼ਖ਼ਮੀ ਖਿਡਾਰੀਆਂ ਦੀ ਸੂਚੀ, ਭਾਰਤੀ ਟੀਮ ਸਾਹਮਣੇ ਸਮੱਸਿਆ ‘ਫਿੱਟ-11’ ਦੀ

ਵਧਦੀ ਜਾ ਰਹੀ ਹੈ ਜ਼ਖ਼ਮੀ ਖਿਡਾਰੀਆਂ ਦੀ ਸੂਚੀ, ਭਾਰਤੀ ਟੀਮ ਸਾਹਮਣੇ ਸਮੱਸਿਆ ‘ਫਿੱਟ-11’ ਦੀ

ਨਵੀਂ ਦਿੱਲੀ– ਸਿਡਨੀ ਕ੍ਰਿਕਟ ਮੈਦਾਨ ’ਤੇ ਟੀ. ਵੀ. ਕੈਮਰਿਆਂ ਦੀ ਨਜ਼ਰ ਜਦੋਂ ਵੀ ਭਾਰਤੀ ਡ੍ਰੈਸਿੰਗ ਰੂਮ ਵੱਲ ਗਈ, ਆਰ. ਅਸ਼ਵਿਨ ਜਾਂ ਤਾਂ ਬਾਲਕਾਨੀ ਵਿਚ ਖੜ੍ਹਾ ਦਿਸਿਆ ਜਾਂ ਰੇਲਿੰਗ ’ਤੇ ਟਿਕਿਆ ਹੋਇਆ ਨਜ਼ਰ ਆਇਆ...

ਲੋਹੜੀ ਮੌਕੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਮੁੜ ਵਧੀਆਂ, ਜਾਣੋ ਆਪਣੇ ਸ਼ਹਿਰ ’ਚ ਤੇਲ ਦੇ ਭਾਅ

ਲੋਹੜੀ ਮੌਕੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਮੁੜ ਵਧੀਆਂ, ਜਾਣੋ ਆਪਣੇ ਸ਼ਹਿਰ ’ਚ ਤੇਲ ਦੇ ਭਾਅ

ਨਵੀਂ ਦਿੱਲੀ  : ਸਰਕਾਰ ਤੇਲ ਮਾਰਕੀਟਿੰਗ ਕੰਪਨੀਆਂ ਨੇ 5 ਦਿਨ ਦੀ ਸ਼ਾਂਤੀ ਮਗਰੋਂ ਬੁੱਧਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ, ਜਿਸ ਨਾਲ ਵਪਾਰਕ ਨਗਰੀ ਮੁੰਬਈ ਵਿਚ ਪੈਟਰੋਲ ਦੀ ਕੀਮਤ 91 ਰੁਪਏ ਪ੍...

ਬੀ ਪਰਾਕ ਦੇ ਬੇਟੇ ਦੇ ਪਹਿਲੇ ਲੋਹੜੀ ਪ੍ਰੋਗਰਾਮ ਮੌਕੇ ਪੰਜਾਬੀ ਸਿਤਾਰਿਆਂ ਨੇ ਇੰਝ ਲਾਈ ਮਹਿਫਿਲ

ਬੀ ਪਰਾਕ ਦੇ ਬੇਟੇ ਦੇ ਪਹਿਲੇ ਲੋਹੜੀ ਪ੍ਰੋਗਰਾਮ ਮੌਕੇ ਪੰਜਾਬੀ ਸਿਤਾਰਿਆਂ ਨੇ ਇੰਝ ਲਾਈ ਮਹਿਫਿਲ

ਚੰਡੀਗੜ੍ਹ – ਪੰਜਾਬੀ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਬੀ ਪਰਾਕ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ। ਬੀ ਪਰਾਕ ਆਪਣੇ ਪਰਿਵਾਰ ਨਾਲ ਅਕਸਰ ਸੋਸ਼ਲ ਮੀਡੀਆ ’ਤੇ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੇ ਰਹ...

ਸੋਨੀਆ ਵੱਲੋਂ ਕਿਸਾਨਾਂ ਦੇ ਮੁੱਦਿਆਂ ’ਤੇ ਚਰਚਾ ਲਈ ਆਨਲਾਈਨ ਮੀਟਿੰਗ

ਸੋਨੀਆ ਵੱਲੋਂ ਕਿਸਾਨਾਂ ਦੇ ਮੁੱਦਿਆਂ ’ਤੇ ਚਰਚਾ ਲਈ ਆਨਲਾਈਨ ਮੀਟਿੰਗ

ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਸਬੰਧੀ ਕਿਸਾਨ ਆਗੂਆਂ ਤੇ ਸਰਕਾਰ ਵਿਚਾਲੇ ਅੱਠਵੇਂ ਗੇੜ ਦੀ ਗੱਲਬਾਤ ਬੇਨਤੀਜਾ ਰਹਿਣ ਤੋਂ ਇਕ ਦਿਨ ਬਾਅਦ ਕਾਂਗਰਸ ਦੇ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਮੌਜੂਦਾ ਸ...

ਕਿਸਾਨ ਸੰਘਰਸ਼ ’ਚ ਅਕਾਲ ਤਖ਼ਤ ਵੱਲੋਂ ਦਖਲ ਦੇਣ ਤੋਂ ਇਨਕਾਰ: ਦੋਵੇਂ ਧਿਰਾਂ ਮਿਲ ਕੇ ਛੇਤੀ ਕੱਢਣ ਹੱਲ: ਜਥੇਦਾਰ

ਕਿਸਾਨ ਸੰਘਰਸ਼ ’ਚ ਅਕਾਲ ਤਖ਼ਤ ਵੱਲੋਂ ਦਖਲ ਦੇਣ ਤੋਂ ਇਨਕਾਰ: ਦੋਵੇਂ ਧਿਰਾਂ ਮਿਲ ਕੇ ਛੇਤੀ ਕੱਢਣ ਹੱਲ: ਜਥੇਦਾਰ

ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਚਲ ਰਹੇ ਕਿਸਾਨ ਸੰਘਰਸ਼ ਵਿੱਚ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਸੇ ਵੀ ਤਰ੍ਹਾਂ ਦੀ ਦਖ਼ਲਅੰਦਾਜ਼ੀ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਮਾ...

ਕਿਸਾਨਾਂ ਨੇ ਟਰੈਕਟਰ ਮਾਰਚ ਨਾਲ ਦਿਖਾਇਆ ਦਮ

ਕਿਸਾਨਾਂ ਨੇ ਟਰੈਕਟਰ ਮਾਰਚ ਨਾਲ ਦਿਖਾਇਆ ਦਮ

ਸਰਕਾਰ ਨਾਲ ਭਲਕੇ ਵਾਰਤਾ ਦੇ ਅਗਲੇ ਗੇੜ ਤੋਂ ਇਕ ਦਿਨ ਪਹਿਲਾਂ ਅੱਜ ਹਜ਼ਾਰਾਂ ਕਿਸਾਨਾਂ ਨੇ ਸਿੰਘੂ, ਟਿਕਰੀ, ਗਾਜ਼ੀਪੁਰ ਅਤੇ ਪਲਵਲ ਬਾਰਡਰਾਂ ਤੇ ਹਰਿਆਣਾ ਦੇ ਰੇਵਾਸਨ ਤੋਂ ਦਿੱਲੀ ਦੇ ਚੁਫੇਰੇ ਟਰੈਕਟਰ ਪਰੇਡ ਮਾਰਚ ਕ...

ਟਰੰਪ ਨੇ ਚੋਣ ਅਧਿਕਾਰੀ ਨੂੰ ਫੋਨ ਕਰ ਕੇ ਨਤੀਜਾ ਪਲਟਾਉਣ ਲਈ ਕਿਹਾ

ਟਰੰਪ ਨੇ ਚੋਣ ਅਧਿਕਾਰੀ ਨੂੰ ਫੋਨ ਕਰ ਕੇ ਨਤੀਜਾ ਪਲਟਾਉਣ ਲਈ ਕਿਹਾ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਜੌਰਜੀਆ ਦੇ ਚੋਣ ਅਧਿਕਾਰੀ ਨੂੰ ਸ਼ਨਿਚਰਵਾਰ ਕੀਤੀ ਇਕ ਘੰਟੇ ਦੀ ਫੋਨ ਕਾਲ ’ਚ ਰਾਸ਼ਟਰਪਤੀ ਬਣਨ ਜਾ ਰਹੇ ਜੋਅ ਬਾਇਡਨ ਦੀ ਜਿੱਤ ਨੂੰ ਪਲਟਾਉਣ ਲਈ ਕਿਹਾ ਹੈ। ਟਰੰਪ ਨੇ ਬੇਨਤੀ ਕਰਦਿ...

ਅਮਰੀਕੀ ਸੰਸਦ ਚ ਪਾਕਿ ਦਾ ਇਕ ਹੋਰ ਦਰਜਾ ਖਤਮ ਕਰਨ ਸੰਬੰਧੀ ਬਿੱਲ ਪੇਸ਼

ਅਮਰੀਕੀ ਸੰਸਦ ਚ ਪਾਕਿ ਦਾ ਇਕ ਹੋਰ ਦਰਜਾ ਖਤਮ ਕਰਨ ਸੰਬੰਧੀ ਬਿੱਲ ਪੇਸ਼

ਵਾਸ਼ਿੰਗਟਨ : ਅਮਰੀਕੀ ਸੰਸਦ ਦੇ 117ਵੇਂ ਸੈਸ਼ਨ ਦੇ ਸ਼ੁਰੂਆਤੀ ਦਿਨ ਇਕ ਸਾਂਸਦ ਨੇ ਪਾਕਿਸਤਾਨ ਦਾ ਪ੍ਰਮੁੱਖ ਗੈਰ-ਨਾਟੋ ਸਹਿਯੋਗੀ ਦੇਸ਼ ਦਾ ਦਰਜਾ ਖਤਮ ਕਰਨ ਲਈ ਪ੍ਰਤੀਨਿਧੀ ਸਭਾ ਵਿਚ ਇਕ ਬਿੱਲ ਪੇਸ਼ ਕੀਤਾ। ਰੀਪਬਲਿਕਨ ਸਾਂਸ...

ਅੱਜ ਦੇ ਸਟਾਰਟ-ਅੱਪ ਭਲਕ ਦੀਆਂ ਬਹੁ-ਕੌਮੀ ਕੰਪਨੀਆਂ: ਮੋਦੀ

ਅੱਜ ਦੇ ਸਟਾਰਟ-ਅੱਪ ਭਲਕ ਦੀਆਂ ਬਹੁ-ਕੌਮੀ ਕੰਪਨੀਆਂ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦਿਆਰਥੀਆਂ ਨੂੰ ‘ਲੋਕਲ ਨੂੰ ਗਲੋਬਲ’ ਬਣਾਉਣ ਲਈ ਨਵੇਂ ਅਤੇ ਨੁਹਾਰ ਬਦਲਣ ਵਾਲੇ ਸੁਝਾਅ ਦੇਣ ਲਈ ਕਿਹਾ ਹੈ। ਉਨ੍ਹਾਂ ਮੁਤਾਬਕ ਅੱਜ ਦੇ ਸਟਾਰਟ-ਅੱਪ ਭਵਿੱਖ ਦੀਆਂ ਬਹੁ-ਕੌਮੀ ਕ...

9 10 11 12 13 Showing 145 to 154 of 154
ad