9 10 11 12 13 Showing 121 to 132 of 178

ਇਜ਼ਰਾਈਲ ਹਮਲੇ ਚ ਮੀਡੀਆ ਵੀ ਬਣਿਆ ਨਿਸ਼ਾਨਾ, ਬਾਈਡੇਨ ਨੇ ਜਤਾਈ ਚਿੰਤਾ

ਇਜ਼ਰਾਈਲ ਹਮਲੇ ਚ ਮੀਡੀਆ ਵੀ ਬਣਿਆ ਨਿਸ਼ਾਨਾ, ਬਾਈਡੇਨ ਨੇ ਜਤਾਈ ਚਿੰਤਾ

ਵਾਸ਼ਿੰਗਟਨ : ਇਜ਼ਰਾਈਲ ਅਤੇ ਫਿਲੀਸਤੀਨ ਵਿਚਾਲੇ ਖੂਨੀ ਸੰਘਰਸ਼ ਜਾਰੀ ਹੈ। ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨਾਲ ਇਕ ਕਾਲ 'ਤੇ ਜ਼ਖਮੀ ਨਾਗਰਿਕ...

ਭਾਰਤੀ-ਅਮਰੀਕੀ ਸਾਂਸਦ ਨੇ ਭਾਰਤ ਚ ਕੋਵਿਡ-19 ਸੰਕਟ ਤੇ ਕਮਲਾ ਹੈਰਿਸ ਨਾਲ ਕੀਤੀ ਮੁਲਾਕਾਤ

ਭਾਰਤੀ-ਅਮਰੀਕੀ ਸਾਂਸਦ ਨੇ ਭਾਰਤ ਚ ਕੋਵਿਡ-19 ਸੰਕਟ ਤੇ ਕਮਲਾ ਹੈਰਿਸ ਨਾਲ ਕੀਤੀ ਮੁਲਾਕਾਤ

ਵਾਸ਼ਿੰਗਟਨ : ਕਾਂਗਰਸ ਵਿਚ ਸਭ ਤੋਂ ਲੰਬੇ ਸਮੇਂ ਤੋਂ ਮੈਂਬਰ ਰਹੇ ਭਾਰਤੀ-ਅਮਰੀਕੀ ਅਮੀ ਬੇਰਾ ਨੇ ਭਾਰਤ ਵਿਚ ਕੋਵਿਡ-19 ਸੰਕਟ 'ਤੇ ਚਰਚਾ ਕਰਨ ਲਈ ਇੱਥੇ ਵ੍ਹਾਈਟ ਹਾਊਸ ਵਿਚ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਮੁਲਾਕਾਤ ਕੀਤ...

ਆਕਸੀਜਨ ਤੇ ਵੈਕਸੀਨ ਦਾ ਕੋਟਾ ਵਧਾਇਆ ਜਾਵੇ: ਕੈਪਟਨ

ਆਕਸੀਜਨ ਤੇ ਵੈਕਸੀਨ ਦਾ ਕੋਟਾ ਵਧਾਇਆ ਜਾਵੇ: ਕੈਪਟਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਸੂਬੇ ਨੂੰ ਮਿਲਦਾ ਆਕਸੀਜਨ ਸਪਲਾਈ ਦਾ ਕੋਟਾ 267 ਮੀਟਰਕ ਟਨ ਤੋਂ ਵਧਾ ਕੇ 300 ਮੀਟਰਕ ਟਨ ਕੀਤਾ ਜਾਵੇ ਤੇ ਕ...

ਅਫ਼ਗਾਨ ਸ਼ਾਂਤੀ ਵਾਰਤਾ ਮੁਲਤਵੀ

ਅਫ਼ਗਾਨ ਸ਼ਾਂਤੀ ਵਾਰਤਾ ਮੁਲਤਵੀ

ਤੁਰਕੀ ਨੇ ਅੱਜ ਐਲਾਨ ਕੀਤਾ ਹੈ ਕਿ ਕਾਬੁਲ ਵਿੱਚ ਹਿੰਸਾ ਦੀਆਂ ਨਵੀਆਂ ਘਟਨਾਵਾਂ ਹੋਣ ਕਾਰਨ ਅਫ਼ਗਾਨਿਸਤਾਨ ਵਿੱਚ ਦੋਵਾਂ ਵਿਰੋਧੀ ਧੜਿਆਂ ਵਿੱਚ ਸਥਾਈ ਸ਼ਾਂਤੀ ਦੀ ਉਮੀਦ ਜਗਾਉਣ ਵਾਲੀ ਪ੍ਰਸਤਾਵਿਤ ਵਾਰਤਾ ਫ਼ਿਲਹਾਲ ਮ...

ਮੋਦੀ ਜੀ, ਤੁਸੀਂ ਘੰਟੀ ਵਜਵਾਈ, ਥਾਲੀ ਖੜਕਵਾਈ ਪਰ ਕੋਰੋਨਾ ਅਜੇ ਵੀ ਜਾਰੀ ਹੈ : ਰਾਹੁਲ

ਮੋਦੀ ਜੀ, ਤੁਸੀਂ ਘੰਟੀ ਵਜਵਾਈ, ਥਾਲੀ ਖੜਕਵਾਈ ਪਰ ਕੋਰੋਨਾ ਅਜੇ ਵੀ ਜਾਰੀ ਹੈ : ਰਾਹੁਲ

ਨਵੀਂ ਦਿੱਲੀ : ਕਾਂਗਰਸ ਨੇ ਕਿਹਾ ਹੈ ਕਿ ਸਰਕਾਰ ਨੂੰ ਈਵੈਂਟਬਾਜ਼ੀ ਅਤੇ ਕੋਵਿਡ-ਰੋਕੂ ਟੀਕਿਆਂ ਦੀ ਬਰਾਮਦ ਬੰਦ ਕਰ ਕੇ ਸਭ ਲੋੜਵੰਦ ਲੋਕਾਂ ਲਈ ਟੀਕਿਆਂ ਦਾ ਪ੍ਰਬੰਧ ਕਰ ਕੇ ਉਨ੍ਹਾਂ ਨੂੰ ਟੀਕੇ ਲਾਉਣੇ ਚਾਹੀਦੇ ਹਨ। ਪਾਰ...

‘ਟੀਕਾ ਉਤਸਵ’ ਕੋਵਿਡ-19 ਖ਼ਿਲਾਫ਼ ਦੂਜੀ ਵੱਡੀ ਜੰਗ: ਮੋਦੀ

‘ਟੀਕਾ ਉਤਸਵ’ ਕੋਵਿਡ-19 ਖ਼ਿਲਾਫ਼ ਦੂਜੀ ਵੱਡੀ ਜੰਗ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਅੱਜ ਜਯੋਤੀਰਾਓ ਫੂਲੇ ਦੀ ਜੈਅੰਤੀ ਤੋਂ ਲੈ ਕੇ 14 ਅਪਰੈਲ ਨੂੰ ਡਾਕਟਰ ਭੀਮ ਰਾਓ ਅੰਬੇਦਕਰ ਦੀ ਜੈਅੰਤੀ ਤੱਕ ਮਨਾਇਆ ਜਾ ਰਿਹਾ ‘ਟੀਕਾ ਉਤਸਵ’ ਕੋਵਿਡ-19 ਖ਼ਿਲਾਫ਼ ਦੂਜ...

ਜਾਰਡਨ ਚ ਤਖਤਾਪਲਟ ਨਾਕਾਮ, ਸਪੋਰਟ ਚ ਆਏ ਅਮਰੀਕਾ ਸਣੇ ਕਈ ਮੁਲਕ

ਜਾਰਡਨ ਚ ਤਖਤਾਪਲਟ ਨਾਕਾਮ, ਸਪੋਰਟ ਚ ਆਏ ਅਮਰੀਕਾ ਸਣੇ ਕਈ ਮੁਲਕ

ਅੱਮਾਨ - ਮੱਧ-ਪੂਰਬੀ ਮੁਲਕ ਜਾਰਡਨ ਤਖਤਾਪਲਟ ਦੀਆਂ ਖਬਰਾਂ ਨੂੰ ਲੈ ਕੇ ਦੁਨੀਆ ਭਰ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਥੋਂ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਮੁਲਕ ਨੇ ਘਟਿਆ ਸਾਜ਼ਿਸ਼ ਨੂੰ ਅਸਫਲ ...

ਛੋਟੀਆਂ ਬੱਚਤ ਸਕੀਮਾਂ ’ਤੇ ਵਿਆਜ ਕਟੌਤੀ ਦਾ ਫ਼ੈਸਲਾ ਵਾਪਸ ਲਿਆ

ਛੋਟੀਆਂ ਬੱਚਤ ਸਕੀਮਾਂ ’ਤੇ ਵਿਆਜ ਕਟੌਤੀ ਦਾ ਫ਼ੈਸਲਾ ਵਾਪਸ ਲਿਆ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਛੋਟੀਆਂ ਬੱਚਤ ਯੋਜਨਾਵਾਂ ’ਤੇ ਵਿਆਜ ਦਰਾਂ ਵਿੱਚ ਕਟੌਤੀ ਦਾ ਫੈਸਲਾ ਵਾਪਸ ਲੈਣ ਅਤੇ ਪੁਰਾਣੀਆਂ ਦਰਾਂ ਬਰਕਰਾਰ ਰੱਖਣ ਦਾ ਫ਼ੈਸਲਾ ਲੈਂਦਿਆਂ ਇਸ ਸਬੰਧੀ ਅਧਿਕਾਰ...

ਏਸ਼ਿਆਈ ਲੋਕਾਂ ਵਿਰੁੱਧ ਹਿੰਸਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਹੋਵੇਗੀ: ਬਾਇਡਨ

ਏਸ਼ਿਆਈ ਲੋਕਾਂ ਵਿਰੁੱਧ ਹਿੰਸਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਹੋਵੇਗੀ: ਬਾਇਡਨ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਏਸ਼ਿਆਈ ਅਮਰੀਕੀਆਂ ਭਾਈਚਾਰੇ ਖ਼ਿਲਾਫ਼ ਹਿੰਸਾ ਅਤੇ ਵਿਦੇਸ਼ੀਆਂ ਨਾਲ ਨਫ਼ਰਤ ਦੀ ਭਾਵਨਾ ਨਾਲ ਨਜਿੱਠਣ ਲਈ ਹੋਰ ਕਦਮ ਉਠਾਉਣ ਦਾ ਐਲਾਨ ਕੀਤਾ ਹੈ। ਮੰਗਲਵਾਰ ਨੂੰ ਕੀਤੇ ਐਲਾਨਾਂ ...

ਨੱਬੇ ਪ੍ਰਤੀਸ਼ਤ ਅਮਰੀਕੀ 19 ਅਪਰੈਲ ਤੱਕ ਟੀਕਾ ਲਵਾਉਣ ਦੇ ਯੋਗ ਹੋਣਗੇ: ਬਾਇਡਨ

ਨੱਬੇ ਪ੍ਰਤੀਸ਼ਤ ਅਮਰੀਕੀ 19 ਅਪਰੈਲ ਤੱਕ ਟੀਕਾ ਲਵਾਉਣ ਦੇ ਯੋਗ ਹੋਣਗੇ: ਬਾਇਡਨ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਐਲਾਨ ਕੀਤਾ ਕਿ ਦੇਸ਼ ਦੇ 90 ਪ੍ਰਤੀਸ਼ਤ ਬਾਲਗ 19 ਅਪਰੈਲ ਤੱਕ ਕਰੋਨਾ ਵੈਕਸੀਨ ਲਵਾਉਣ ਦੇ ਯੋਗ ਹੋਣਗੇ ਤੇ ਬਾਕੀ 10 ਪ੍ਰਤੀਸ਼ਤ ਪਹਿਲੀ ਮਈ ਤੱਕ ਹੋ ਜਾਣਗੇ। ਬਾਇਡਨ ਪ੍ਰਸ਼ਾਸਨ ਟੀਕਾ...

2024 ਚ ਦੁਬਾਰਾ ਲੜਾਂਗਾ ਰਾਸ਼ਟਰਪਤੀ ਚੋਣਾਂ : ਬਾਈਡੇਨ

2024 ਚ ਦੁਬਾਰਾ ਲੜਾਂਗਾ ਰਾਸ਼ਟਰਪਤੀ ਚੋਣਾਂ : ਬਾਈਡੇਨ

ਵਾਸ਼ਿੰਗਟਨ  ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਉਹਨਾਂ ਦੀ ਯੋਜਨਾ 2024 ਵਿਚ ਮੁੜ ਚੋਣਾਂ ਲੜਨ ਦੀ ਹੈ। ਬਾਈਡੇਨ ਨੇ ਕਮਲਾ ਹੈਰਿਸ ਨੂੰ 'ਬਿਹਤਰੀਨ ਹਿੱਸੇਦਾਰ' ਦੱਸਦੇ ਹੋਏ ਕਿਹਾ ਕਿ ਉਹ ਵੀ ਦੂਜੀ ਵਾਰ ਉਪ ...

ਅਮਿਤਾਭ ਬੱਚਨ ਨੇ ਆਪਣੇ ਨਾਂ ਕੀਤੀ ਇਕ ਹੋਰ ਵੱਡੀ ਉਪਲਬਧੀ, ਰਚਿਆ ਇਤਿਹਾਸ

ਅਮਿਤਾਭ ਬੱਚਨ ਨੇ ਆਪਣੇ ਨਾਂ ਕੀਤੀ ਇਕ ਹੋਰ ਵੱਡੀ ਉਪਲਬਧੀ, ਰਚਿਆ ਇਤਿਹਾਸ

ਨਵੀਂ ਦਿੱਲੀ  : ਮਹਾਨਾਇਕ ਅਮਿਤਾਭ ਬੱਚਨ ਨੂੰ 'ਵੱਕਾਰੀ ਇੰਟਰਨੈਸ਼ਨਲ ਫੈਡਰੇਸ਼ਨ ਆਫ ਫ਼ਿਲਮ ਆਰਕਾਈਵਸ ਐਵਾਰਡਸ 2021' (FIAF) ਨਾਲ ਸਨਮਾਨਿਤ ਕੀਤਾ ਗਿਆ ਹੈ। ਅਮਿਤਾਭ ਬੱਚਨ ਨੂੰ ਇਹ ਸਨਮਾਨ ਸ਼ੁੱਕਰਵਾਰ 19 ਮਾਰਚ ਦੀ ਸ਼ਾਮ ਇਕ ਵਰ...

9 10 11 12 13 Showing 121 to 132 of 178
sant sagar