������������ ���������������

1 2 3 4 5 Showing 25 to 36 of 52

ਖਿਡਾਰੀਆਂ ਦੀ ਸੁਰੱਖਿਆ ਨੂੰ ਤਰਜੀਹ ਦਿੱਤੀ ਜਾਵੇ: ਸਾਇਨਾ

ਖਿਡਾਰੀਆਂ ਦੀ ਸੁਰੱਖਿਆ ਨੂੰ ਤਰਜੀਹ ਦਿੱਤੀ ਜਾਵੇ: ਸਾਇਨਾ

ਭਾਰਤੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਨੇ ਕਿਹਾ ਕਿ ਕਰੋਨਾਵਾਇਰਸ ਦੇ ਵਧਦੇ ਮਾਮਲਿਆਂ ਦੇ ਬਾਵਜੂਦ ਬੀਤੇ ਹਫ਼ਤੇ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਜਾਰੀ ਰੱਖ ਕੇ ਖਿਡਾਰੀਆਂ ਦੀ ਸੁਰੱਖਿਆ ਨਾਲ ਸਮਝੌਤਾ ਕੀ...

ਨਵੇਂ ਹੁਕਮਾਂ ਤੋਂ ਫਿੰਚ ਤੇ ਵਾਰਨਰ ਫ਼ਿਕਰਮੰਦ

ਨਵੇਂ ਹੁਕਮਾਂ ਤੋਂ ਫਿੰਚ ਤੇ ਵਾਰਨਰ ਫ਼ਿਕਰਮੰਦ

ਆਸਟਰੇਲੀਆ ਦੇ ਸੀਮਤ ਓਵਰਾਂ ਦੇ ਕਪਤਾਨ ਆਰੋਨ ਫਿੰਚ ਅਤੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਕੋਵਿਡ-19 ਦੇ ਖ਼ਤਰੇ ਨਾਲ ਨਜਿੱਠਣ ਲਈ ਸਰਕਾਰ ਦੀ ਖ਼ੁਦ ਨੂੰ 14 ਦਿਨ ਇਕੱਲੇਪਨ ਵਿੱਚ ਰੱਖਣ ਸਬੰਧੀ ਨੀਤੀ ਦੇ ਪ੍ਰਭਾਵ ਬਾਰ...

ਓਲੰਪਿਕ ’ਤੇ ਕਰੋਨਾਵਾਇਰਸ ਦਾ ਖ਼ਤਰਾ

ਓਲੰਪਿਕ ’ਤੇ ਕਰੋਨਾਵਾਇਰਸ ਦਾ ਖ਼ਤਰਾ

ਦੁਨੀਆਂ ਭਰ ਵਿੱਚ ਕਰੋਨਾਵਾਇਰਸ ਦੇ ਖ਼ੌਫ਼ ਕਾਰਨ ਓਲੰਪਿਕ ਕੁਆਲੀਫਾਈਂਗ ਮੁਕਾਬਲੇ ਰੱਦ ਹੋਣ ਤੋਂ ਆਈਓਸੀ ਫ਼ਿਕਰਮੰਦ ਹੈ। ਟੋਕੀਓ ਓਲੰਪਿਕ ਨੂੰ ਸ਼ੁਰੂ ਹੋਣ ਵਿੱਚ ਪੰਜ ਮਹੀਨੇ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ ਅਤੇ ਕੌ...

ਆਸਟਰੇਲੀਆ-ਨਿਊਜ਼ੀਲੈਂਡ ਇੱਕ-ਰੋਜ਼ਾ ਲੜੀ ਰੱਦ

ਆਸਟਰੇਲੀਆ-ਨਿਊਜ਼ੀਲੈਂਡ ਇੱਕ-ਰੋਜ਼ਾ ਲੜੀ ਰੱਦ

ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਚੈਪਲ-ਹੈਡਲੀ ਇੱਕ ਰੋਜ਼ਾ ਲੜੀ ਦੇ ਬਾਕੀ ਬਚੇ ਦੋ ਮੈਚ ਅੱਜ ਰੱਦ ਕਰ ਦਿੱਤੇ ਗਏ ਕਿਉਂਕਿ ਮਹਿਮਾਨ ਟੀਮ ਨੂੰ ਕਰੋਨਾਵਾਇਰਸ ਕਾਰਨ ਯਾਤਰਾ ਸਬੰਧੀ ਨਵੀਆਂ ਪਾਬੰਦੀਆਂ ਤੋਂ ਬਚਣ ਲਈ ...

ਦੱਖਣੀ ਅਫਰੀਕਾ ਖ਼ਿਲਾਫ਼ ਨਵੀਂ ਸ਼ੁਰੂਆਤ ਲਈ ਉਤਰੇਗਾ ਭਾਰਤ

ਦੱਖਣੀ ਅਫਰੀਕਾ ਖ਼ਿਲਾਫ਼ ਨਵੀਂ ਸ਼ੁਰੂਆਤ ਲਈ ਉਤਰੇਗਾ ਭਾਰਤ

ਹਰਫ਼ਨਮੌਲਾ ਖਿਡਾਰੀ ਹਾਰਦਿਕ ਪੰਡਿਆ ਦੀ ਕੌਮਾਂਤਰੀ ਕ੍ਰਿਕਟ ਵਿੱਚ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਵਾਪਸੀ ਕਰਕੇ ਸੰਤੁਲਿਤ ਹੋਈ ਭਾਰਤੀ ਟੀਮ ਵੀਰਵਾਰ ਤੋਂ ਦੱਖਣੀ ਅਫ਼ਰੀਕਾ ਖ਼ਿਲਾਫ਼ ਸ਼ੁਰੂ ਹੋ ਰਹੀ ਤਿੰਨ ਮੈਚਾਂ ...

ਸ਼ਤਰੰਜ ਓਲੰਪਿਆਡ: ਭਾਰਤ ਦੀ ਅਗਵਾਈ ਕਰਨਗੇ ਆਨੰਦ ਤੇ ਹੰਪੀ

ਸ਼ਤਰੰਜ ਓਲੰਪਿਆਡ: ਭਾਰਤ ਦੀ ਅਗਵਾਈ ਕਰਨਗੇ ਆਨੰਦ ਤੇ ਹੰਪੀ

ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਅਗਸਤ ਵਿਚ ਮਾਸਕੋ ’ਚ ਹੋਣ ਵਾਲੇ 44ਵੇਂ ਸ਼ਤਰੰਜ ਓਲੰਪਿਆਡ ਵਿਚ ਭਾਰਤੀ ਟੀਮ ਦੀ ਅਗਵਾਈ ਕਰਨਗੇ। ਪੁਰਸ਼ ਟੀਮ ਦੇ ਮਹਾਨ ਖਿਡਾਰੀ ਨੂੰ ਵਲਾਦੀਮੀਰ ਕ੍ਰੈਮਨਿਕ ਸਿਖ਼ਲਾਈ ਦ...

ਮੁਰਤਜਾ ਨੇ ਬੰਗਲਾਦੇਸ਼ ਦੀ ਕਪਤਾਨੀ ਛੱਡੀ

ਮੁਰਤਜਾ ਨੇ ਬੰਗਲਾਦੇਸ਼ ਦੀ ਕਪਤਾਨੀ ਛੱਡੀ

ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਮਸ਼ਰਫੀ ਮੁਰਤਜਾ ਨੇ ਅੱਜ ਕੌਮੀ ਇੱਕ ਰੋਜ਼ਾ ਟੀਮ ਦੀ ਕਪਤਾਨੀ ਛੱਡ ਦਿੱਤੀ ਹੈ। ਸੰਭਾਵਨਾ ਹੈ ਕਿ ਇਸ ਨਾਲ ਦੇਸ਼ ਦੇ ਸਭ ਤੋਂ ਵੱਡੇ ਸਟਾਰ ਖਿਡਾਰੀ ਦਾ ਕੌਮਾਂਤਰੀ ਕਰੀਅਰ ਖਤਮ ਹੋ ਜਾਵੇਗਾ...

ਦਰੋਣਾਚਾਰੀਆ ਐਵਾਰਡ ਜੇਤੂ ਜੋਗਿੰਦਰ ਸੈਣੀ ਦਾ ਦੇਹਾਂਤ

ਦਰੋਣਾਚਾਰੀਆ ਐਵਾਰਡ ਜੇਤੂ ਜੋਗਿੰਦਰ ਸੈਣੀ ਦਾ ਦੇਹਾਂਤ

ਭਾਰਤੀ ਅਥਲੈਟਿਕਸ ਪਿੜ ਦੇ ਸਾਬਕਾ ਚੀਫ ਕੋਚ ਤੇ ਦਰੋਣਾਚਾਰੀਆ ਪੁਰਸਕਾਰ ਜੇਤੂ ਜੋਗਿੰਦਰ ਸਿੰਘ ਸੈਣੀ ਦਾ ਅੱਜ ਦੇਹਾਂਤ ਹੋ ਗਿਆ। ਉਹ 90 ਸਾਲ ਦੇ ਸਨ ਅਤੇ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਇਥੇ ਘਲੋੜੀ ਗੇਟ ...

ਦੁੱਤੀ ਨੇ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ’ਚ ਸੋਨ ਤਗ਼ਮਾ ਜਿੱਤਿਆ

ਦੁੱਤੀ ਨੇ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ’ਚ ਸੋਨ ਤਗ਼ਮਾ ਜਿੱਤਿਆ

ਭਾਰਤ ਦੀ ਸਭ ਤੋਂ ਤੇਜ਼ ਮਹਿਲਾ ਦੌਡ਼ਾਕ ਦੁੱਤੀ ਚੰਦ ਨੇ ਅੱਜ ਇੱਥੇ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦੇ 100 ਮੀਟਰ ਮੁਕਾਬਲੇ ਵਿੱਚ ਸੋਨ ਤਗ਼ਮਾ ਆਪਣੇ ਨਾਮ ਕੀਤਾ। ਇਹ ਦੁੱਤੀ ਦੀ ਸਾਲ ਦੀ ਪਹਿਲੀ ਰੇਸ ਹੈ। 24 ਸਾਲ ਦੀ ਇਹ...

ਲੰਕਾ ਢਾਹੁਣ ਲਈ ਉਤਰੇਗਾ ਭਾਰਤ

ਲੰਕਾ ਢਾਹੁਣ ਲਈ ਉਤਰੇਗਾ ਭਾਰਤ

ਆਈਸੀਸੀ ਟੀ-20 ਮਹਿਲਾ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਥਾਂ ਪੱਕੀ ਹੋਣ ਮਗਰੋਂ ਭਾਰਤੀ ਕ੍ਰਿਕਟ ਟੀਮ ਸ਼ਨਿਚਰਵਾਰ ਨੂੰ ਇੱਥੇ ਸ੍ਰੀਲੰਕਾ ਖ਼ਿਲਾਫ਼ ਹੋਣ ਵਾਲੇ ਗਰੁੱਪ ‘ਏ’ ਦੇ ਆਪਣੇ ਆਖ਼ਰੀ ਲੀਗ ਮੈਚ ਵਿੱਚ ਬੱਲੇਬਾ...

ਅਸੀਂ ਸਹੀ ਸਮੇਂ ’ਤੇ ਲੈਅ ’ਚ ਆਵਾਂਗੇ: ਗੁਰਜੀਤ ਕੌਰ

ਅਸੀਂ ਸਹੀ ਸਮੇਂ ’ਤੇ ਲੈਅ ’ਚ ਆਵਾਂਗੇ: ਗੁਰਜੀਤ ਕੌਰ

ਸਿਖ਼ਰਲਾ ਦਰਜਾ ਪ੍ਰਾਪਤ ਡਰੈਗਫਲਿੱਕਰ ਗੁਰਜੀਤ ਕੌਰ ਦਾ ਮੰਨਣਾ ਹੈ ਕਿ ਭਾਰਤੀ ਮਹਿਲਾ ਹਾਕੀ ਟੀਮ ਹਰ ਦੌਰੇ ਦੇ ਨਾਲ ਹੋਲੀ-ਹੋਲੀ ਸੁਧਾਰ ਕਰ ਰਹੀ ਹੈ ਅਤੇ ਰਾਣੀ ਰਾਮਪਾਲ ਦੀ ਅਗਵਾਈ ਵਾਲੀ ਟੀਮ ਟੋਕੀਓ ਓਲੰਪਿਕ ਦੌਰਾਨ ...

ਟੀ-20: ਕੋਹਲੀ ਤੇ ਪੰਤ ਏਸ਼ੀਆ ਇਲੈਵਨ ਟੀਮ ’ਚ

ਟੀ-20: ਕੋਹਲੀ ਤੇ ਪੰਤ ਏਸ਼ੀਆ ਇਲੈਵਨ ਟੀਮ ’ਚ

ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਅੱਜ ਏਸ਼ੀਆ ਇਲੈਵਨ ਟੀਮ ਵਿੱਚ ਸ਼ਾਮਲ ਕੀਤਾ ਗਿਆ। ਇਹ ਟੀਮ ਅਗਲੇ ਮਹੀਨੇ ਢਾਕਾ ਵਿੱਚ ਬੰਗਲਾਦੇਸ਼ ਦੇ ਸੰਸਥਾਪਕ ਸ਼ੇਖ ਮੁਜੀਬੁਰ ਰਹਿਮਾਨ ਦੀ ਜਨਮ ਸ਼ਤਾਬਦੀ ਸਮਾਰੋਹ ਮੌਕੇ ਹੋਣ ਵਾਲੀ ਦੋ ...

1 2 3 4 5 Showing 25 to 36 of 52
ad