���������������/7/page/post/ਦੀਵਾਲੀ ਤੋਂ ਬਾਅਦ ਹੋਰ ਘਟਣਗੇ ਕਾਜੂ ਬਦਾਮ ਅਤੇ ਸੌਗੀ ਦੇ ਭਾਅ ਜਾਣੋ ਕਿਉਂ/category/ਮੁੱਖ ਖਬਰਾਂ

1 2 3 4 5 Showing 13 to 24 of 656

ਕੁਵੈਤ: ਅੱਗ ਲੱਗਣ ਕਾਰਨ 42 ਭਾਰਤੀਆਂ ਸਣੇ 49 ਹਲਾਕ

ਕੁਵੈਤ: ਅੱਗ ਲੱਗਣ ਕਾਰਨ 42 ਭਾਰਤੀਆਂ ਸਣੇ 49 ਹਲਾਕ

ਦੁਬਈ, (ਇੰਡੋ ਕਨੇਡੀਅਨ ਟਾਇਮਜ਼)-ਕੁਵੈਤ ’ਚ ਅੱਜ ਛੇ ਮੰਜ਼ਿਲਾ ਇਮਾਰਤ ’ਚ ਭਿਆਨਕ ਅੱਗ ਲੱਗਣ ਕਾਰਨ 42 ਭਾਰਤੀਆਂ ਸਣੇ 49 ਵਿਅਕਤੀਆਂ ਦੀ ਮੌਤ ਹੋ ਗਈ। ਇਮਾਰਤ ’ਚ ਵਿਦੇਸ਼ੀ ਕਾਮੇ ਰਹਿੰਦੇ ਸਨ। ਬਹੁਤਿਆਂ ਦੀ ਮੌਤ ਧੂੰਏ...

ਭਾਰਤ ਆਪਸੀ ਸਮਝ ਦੇ ਆਧਾਰ ’ਤੇ ਕੈਨੇਡਾ ਨਾਲ ਕੰਮ ਕਰਨ ਲਈ ਆਸਵੰਦ: ਮੋਦੀ

ਭਾਰਤ ਆਪਸੀ ਸਮਝ ਦੇ ਆਧਾਰ ’ਤੇ ਕੈਨੇਡਾ ਨਾਲ ਕੰਮ ਕਰਨ ਲਈ ਆਸਵੰਦ: ਮੋਦੀ

ਭਾਰਤ ਆਪਸੀ ਸਮਝ ਦੇ ਆਧਾਰ ’ਤੇ ਕੈਨੇਡਾ ਨਾਲ ਕੰਮ ਕਰਨ ਲਈ ਆਸਵੰਦ: ਮੋਦੀ ਨਵੀਂ ਦਿੱਲੀ-ਭਾਰਤ-ਕੈਨੇਡਾ ਸਬੰਧਾਂ ’ਚ ਅੱਜ ਉਸ ਸਮੇਂ ਤਲਖ਼ੀ ਦੇਖਣ ਨੂੰ ਮਿਲੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਕੈਨੇਡਿ...

ਭਾਰਤ ਨੂੰ ਪੰਜ ਸੌ ਸਾਲ ਪੁਰਾਣੀ ਤਾਂਬੇ ਦੀ ਮੂਰਤੀ ਵਾਪਸ ਕਰੇਗੀ ਆਕਸਫੋਰਡ ’ਵਰਸਿਟੀ

ਭਾਰਤ ਨੂੰ ਪੰਜ ਸੌ ਸਾਲ ਪੁਰਾਣੀ ਤਾਂਬੇ ਦੀ ਮੂਰਤੀ ਵਾਪਸ ਕਰੇਗੀ ਆਕਸਫੋਰਡ ’ਵਰਸਿਟੀ

ਭਾਰਤ ਨੂੰ ਪੰਜ ਸੌ ਸਾਲ ਪੁਰਾਣੀ ਤਾਂਬੇ ਦੀ ਮੂਰਤੀ ਵਾਪਸ ਕਰੇਗੀ ਆਕਸਫੋਰਡ ’ਵਰਸਿਟੀ ਲੰਡਨ:ਯੂਕੇ ਦੀ ਮਾਣਮੱਤੀ ਆਕਸਫੋਰਡ ਯੂਨੀਵਰਸਿਟੀ ਨੇ ਭਾਰਤ ਨੂੰ ਪੰਜ ਸੌ ਸਾਲ ਪੁਰਾਣੀ ਤਾਂਬੇ ਦੀ ਮੂਰਤੀ ਵਾਪਸ ਕਰਨ ਦੀ ਸਹਿ...

ਮਲਾਵੀ ਦੇ ਉਪ ਰਾਸ਼ਟਰਪਤੀ ਤੇ ਨੌਂ ਹੋਰਾਂ ਦੀ ਜਹਾਜ਼ ਹਾਦਸੇ ’ਚ ਮੌਤ

ਮਲਾਵੀ ਦੇ ਉਪ ਰਾਸ਼ਟਰਪਤੀ ਤੇ ਨੌਂ ਹੋਰਾਂ ਦੀ ਜਹਾਜ਼ ਹਾਦਸੇ ’ਚ ਮੌਤ

ਮਲਾਵੀ ਦੇ ਉਪ ਰਾਸ਼ਟਰਪਤੀ ਤੇ ਨੌਂ ਹੋਰਾਂ ਦੀ ਜਹਾਜ਼ ਹਾਦਸੇ ’ਚ ਮੌਤ ਬਲੈਨਟਾਇਰ-ਮਲਾਵੀ ਦੇ ਉਪ ਰਾਸ਼ਟਰਪਤੀ ਸਾਓਲੋਸ ਚਿਲੀਮਾ, ਸਾਬਕਾ ਪ੍ਰਥਮ ਮਹਿਲਾ ਤੇ ਅੱਠ ਹੋਰਨਾਂ ਦੀ ਜਹਾਜ਼ ਹਾਦਸੇ ਵਿਚ ਮੌਤ ਹੋ ਗਈ ਹੈ। ਮਲਾਵੀ...

ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦਾ ਮਾਮਲਾ ਭਖ਼ਿਆ

ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦਾ ਮਾਮਲਾ ਭਖ਼ਿਆ

ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦਾ ਮਾਮਲਾ ਭਖ਼ਿਆ ਅੰਮ੍ਰਿਤਸਰ-ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੇ ਮਾਮਲੇ ਨੂੰ ਲੈ ਕੇ ...

ਭਗਵੰਤ ਮਾਨ ਵੱਲੋਂ ਜੇਲ੍ਹ ’ਚ ਕੇਜਰੀਵਾਲ ਨਾਲ ਮੁਲਾਕਾਤ

ਭਗਵੰਤ ਮਾਨ ਵੱਲੋਂ ਜੇਲ੍ਹ ’ਚ ਕੇਜਰੀਵਾਲ ਨਾਲ ਮੁਲਾਕਾਤ

ਭਗਵੰਤ ਮਾਨ ਵੱਲੋਂ ਜੇਲ੍ਹ ’ਚ ਕੇਜਰੀਵਾਲ ਨਾਲ ਮੁਲਾਕਾਤ ਚੰਡੀਗੜ੍ਹ-ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਮਗਰੋਂ ਅੱਜ ਪਹਿਲੀ ਦਫ਼ਾ ਤਿਹਾੜ ਜੇਲ੍ਹ ਵਿੱਚ ‘ਆਪ’ ਦੇ ਕੌਮੀ ਕਨਵੀਨਰ ਅਰਵ...

ਭਾਰਤ ਨੂੰ ਪੰਜ ਸੌ ਸਾਲ ਪੁਰਾਣੀ ਤਾਂਬੇ ਦੀ ਮੂਰਤੀ ਵਾਪਸ ਕਰੇਗੀ ਆਕਸਫੋਰਡ ’ਵਰਸਿਟੀ

ਭਾਰਤ ਨੂੰ ਪੰਜ ਸੌ ਸਾਲ ਪੁਰਾਣੀ ਤਾਂਬੇ ਦੀ ਮੂਰਤੀ ਵਾਪਸ ਕਰੇਗੀ ਆਕਸਫੋਰਡ ’ਵਰਸਿਟੀ

ਲੰਡਨ:(ਇੰਡੋ ਕਨੇਡੀਅਨ ਟਾਇਮਜ਼)-ਯੂਕੇ ਦੀ ਮਾਣਮੱਤੀ ਆਕਸਫੋਰਡ ਯੂਨੀਵਰਸਿਟੀ ਨੇ ਭਾਰਤ ਨੂੰ ਪੰਜ ਸੌ ਸਾਲ ਪੁਰਾਣੀ ਤਾਂਬੇ ਦੀ ਮੂਰਤੀ ਵਾਪਸ ਕਰਨ ਦੀ ਸਹਿਮਤੀ ਦਿੱਤੀ ਹੈ। ਇਹ ਮੂਰਤੀ ਜੋ ਇਕ ਸਾਧ ਦੀ ਹੈ, ਤਾਮਿਲ ਨਾਡੂ ਦੇ ...

ਸਿੰਗਾਪੁਰ ਏਅਰਲਾਈਨ ਵੱਲੋਂ ਟਰਬੂਲੈਂਸ ਹਾਦਸੇ ਦੇ ਪੀੜਤਾਂ ਨੂੰ ਮੁਆਵਜ਼ੇ ਦੀ ਪੇਸ਼ਕਸ਼

ਸਿੰਗਾਪੁਰ ਏਅਰਲਾਈਨ ਵੱਲੋਂ ਟਰਬੂਲੈਂਸ ਹਾਦਸੇ ਦੇ ਪੀੜਤਾਂ ਨੂੰ ਮੁਆਵਜ਼ੇ ਦੀ ਪੇਸ਼ਕਸ਼

ਸਿੰਗਾਪੁਰ (ਇੰਡੋ ਕਨੇਡੀਅਨ ਟਾਇਮਜ਼)-ਸਿੰਗਾਪੁਰ ਏਅਰਲਾਈਨਜ਼ ਨੇ ਪਿਛਲੇ ਮਹੀਨੇ ਟਰਬੂਲੈਂਸ ਹਾਦਸੇ ਦਾ ਸ਼ਿਕਾਰ ਹੋਏ ਇੱਕ ਜਹਾਜ਼ ’ਚ ਸਵਾਰ 211 ਮੁਸਾਫ਼ਰਾਂ ਨੂੰ ਅੱਜ ਪੂਰਾ ਹਵਾਈ ਕਿਰਾਇਆ ਵਾਪਸ ਕਰਨ ਤੇ ਵਿੱਤੀ ਮੁਆਵ...

ਪਾਕਿਸਤਾਨੀ ਮੀਡੀਆ ਨੂੰ ਚੁੱਪ ਰਹਿਣ ਲਈ ਕੀਤਾ ਜਾ ਰਿਹੈ ਮਜਬੂਰ: ਇਮਰਾਨ

ਪਾਕਿਸਤਾਨੀ ਮੀਡੀਆ ਨੂੰ ਚੁੱਪ ਰਹਿਣ ਲਈ ਕੀਤਾ ਜਾ ਰਿਹੈ ਮਜਬੂਰ: ਇਮਰਾਨ

ਲਾਹੌਰ, (ਇੰਡੋ ਕਨੇਡੀਅਨ ਟਾਇਮਜ਼)-ਜੇਲ੍ਹ ਵਿੱਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਦਾਅਵਾ ਕੀਤਾ ਕਿ ਪਿਛਲੇ ਦੋ ਸਾਲਾਂ ਦੌਰਾਨ ਸਰਕਾਰ ਵੱਲੋਂ ਦੇਸ਼ ਦੇ ਮੀਡੀਆ ਨੂੰ ਚੁੱਪ ਰਹਿਣ ਲਈ ਮਜਬੂਰ ...

ਰੂਸ-ਬੇਲਾਰੂਸ ਵੱਲੋਂ ਮਸ਼ਕਾਂ ਦਾ ਦੂਜਾ ਗੇੜ ਸ਼ੁਰੂ

ਰੂਸ-ਬੇਲਾਰੂਸ ਵੱਲੋਂ ਮਸ਼ਕਾਂ ਦਾ ਦੂਜਾ ਗੇੜ ਸ਼ੁਰੂ

ਮਾਸਕੋ,(ਇੰਡੋ ਕਨੇਡੀਅਨ ਟਾਇਮਜ਼)-ਰੂਸ ਤੇ ਇਸ ਦੇ ਭਾਈਵਾਲ ਬੇਲਾਰੂਸ ਨੇ ਆਪਣੀਆਂ ਫੌਜਾਂ ਨੂੰ ਜੁਗਤੀਪੂਰਨ ਪਰਮਾਣੂ ਹਥਿਆਰਾਂ ਬਾਰੇ ਸਿਖਲਾਈ ਦੇਣ ਦੇ ਇਰਾਦੇ ਨਾਲ ਮਸ਼ਕਾਂ ਦਾ ਦੂਜਾ ਗੇੜ ਸ਼ੁਰੂ ਕਰ ਦਿੱਤਾ ਹੈ। ਇਹ ਮਸ਼ਕਾ...

ਸੰਯੁਕਤ ਰਾਸ਼ਟਰ ਵੱਲੋਂ ਇਜ਼ਰਾਈਲ-ਹਮਾਸ ਵਿਚਾਲੇ ਜੰਗਬੰਦੀ ਦਾ ਮਤਾ ਪ੍ਰਵਾਨ

ਸੰਯੁਕਤ ਰਾਸ਼ਟਰ ਵੱਲੋਂ ਇਜ਼ਰਾਈਲ-ਹਮਾਸ ਵਿਚਾਲੇ ਜੰਗਬੰਦੀ ਦਾ ਮਤਾ ਪ੍ਰਵਾਨ

ਸੰਯੁਕਤ ਰਾਸ਼ਟਰ,(ਇੰਡੋ ਕਨੇਡੀਅਨ ਟਾਇਮਜ਼)-ਸੰਯੁਕਤ ਰਾਸ਼ਟਰ (ਯੂਐੱਨ) ਸੁਰੱਖਿਆ ਕੌਂਸਲ ਨੇ ਗਾਜ਼ਾ ’ਚ ਇਜ਼ਰਾਈਲ ਤੇ ਹਮਾਸ ਵਿਚਾਲੇ ਅੱਠ ਮਹੀਨੇ ਤੋਂ ਜਾਰੀ ਜੰਗ ਖਤਮ ਕਰਨ ਦੇ ਮਕਸਦ ਤਹਿਤ ਆਪਣੇ ਮਤੇ ਨੂੰ ਮਨਜ਼ੂਰੀ ਦੇ ...

ਪੰਜਾਬ ਵਿੱਚ ਝੋਨੇ ਦੀ ਲੁਆਈ ਸ਼ੁਰੂ ਹੋਈ

ਪੰਜਾਬ ਵਿੱਚ ਝੋਨੇ ਦੀ ਲੁਆਈ ਸ਼ੁਰੂ ਹੋਈ

ਚੰਡੀਗੜ੍ਹ,(ਇੰਡੋ ਕਨੇਡੀਅਨ ਟਾਇਮਜ਼)-ਪੰਜਾਬ ਦੇ ਛੇ ਜ਼ਿਲ੍ਹਿਆਂ ਅਤੇ ਕੌਮੀ ਸਰਹੱਦ ’ਤੇ ਕੰਡਿਆਲੀ ਤਾਰ ਤੋਂ ਪਾਰ ਝੋਨੇ ਦੀ ਲੁਆਈ ਅੱਜ ਸ਼ੁਰੂ ਹੋ ਗਈ ਹੈ। ਝੋਨੇ ਦੀ ਲੁਆਈ ਵਾਸਤੇ ਅੱਜ ਅੱਠ ਘੰਟੇ ਬਿਜਲੀ ਸਪਲਾਈ ਸ਼ੁਰੂ ...

1 2 3 4 5 Showing 13 to 24 of 656
ad