ਸਿਆਸੀ

5 6 7 8 9 Showing 73 to 84 of 255

ਅਮਰੀਕਾ: ਓਹੀਓ ਦੇ ਸੈਨਿਕ ਦੇਣਗੇ ਅਮਰੀਕਾ-ਮੈਕਸੀਕੋ ਸਰਹੱਦ ਤੇ ਆਪਣੀਆਂ ਸੇਵਾਵਾਂ

ਅਮਰੀਕਾ: ਓਹੀਓ ਦੇ ਸੈਨਿਕ ਦੇਣਗੇ ਅਮਰੀਕਾ-ਮੈਕਸੀਕੋ ਸਰਹੱਦ ਤੇ ਆਪਣੀਆਂ ਸੇਵਾਵਾਂ

ਫਰਿਜ਼ਨੋ/ਕੈਲੀਫੋਰਨੀਆ : ਟੈਕਸਾਸ ਵਿੱਚ ਅਮਰੀਕਾ-ਮੈਕਸੀਕੋ ਸਰਹੱਦ ਰਾਹੀਂ ਹੋ ਰਹੇ ਗੈਰ ਕਾਨੂੰਨੀ ਪ੍ਰਵਾਸ ਦੇ ਵਾਧੇ ਦੇ ਮੱਦੇਨਜ਼ਰ ਅਮਰੀਕੀ ਸਟੇਟ ਓਹੀਓ ਦੇ ਗਵਰਨਰ ਮਾਈਕ ਡਿਵਾਈਨ ਨੇ ਸੋਮਵਾਰ ਨੂੰ ਘੋਸ਼ਣਾ ਕੀਤੀ ...

ਰੂਸੀ ਜਹਾਜ਼ ਹਾਦਸਾਗ੍ਰਸਤ, 28 ਮੁਸਾਫਰਾਂ ਦੇ ਮਾਰੇ ਜਾਣ ਦਾ ਖ਼ਦਸ਼ਾ

ਰੂਸੀ ਜਹਾਜ਼ ਹਾਦਸਾਗ੍ਰਸਤ, 28 ਮੁਸਾਫਰਾਂ ਦੇ ਮਾਰੇ ਜਾਣ ਦਾ ਖ਼ਦਸ਼ਾ

ਪੂਰਬੀ ਰੂਸ ਵਿੱਚ 28 ਲੋਕਾਂ ਨੂੰ ਲਿਜਾ ਰਿਹਾ ਜਹਾਜ਼ ਅੱਜ ਲਾਪਤਾ ਹੋ ਗਿਆ, ਜਿਸ ਦਾ ਹਵਾਈ ਅੱਡੇ ਤੋਂ ਕੁੱਝ ਕਿਲੋਮੀਟਰ ਦੂਰ ਮਲਬਾ ਮਿਲਿਆ ਹੈ। ਅਧਿਕਾਰੀਆਂ ਨੇ ਸਾਰਿਆਂ ਦੇ ਮਰਨ ਦਾ ਖਦਸ਼ਾ ਜ਼ਾਹਿਰ ਕੀਤਾ ਹੈ। ਪੇਤਰੋਪਾ...

ਫਿਲਪੀਨੀ ਸੈਨਾ ਦਾ ਜਹਾਜ਼ ਹਾਦਸਾਗ੍ਰਸਤ, 31 ਹਲਾਕ

ਫਿਲਪੀਨੀ ਸੈਨਾ ਦਾ ਜਹਾਜ਼ ਹਾਦਸਾਗ੍ਰਸਤ, 31 ਹਲਾਕ

ਫਿਲਪੀਨਜ਼ ਹਵਾਈ ਸੈਨਾ ਦਾ ਸੀ-130 ਜਹਾਜ਼ ਲੈਂਡ ਕਰਨ ਸਮੇਂ ਹਾਦਸਾਗ੍ਰਸਤ ਹੋ ਗਿਆ ਜਿਸ ਕਾਰਨ 31 ਜਵਾਨ ਮਾਰੇ ਗਏ ਜਦਕਿ ਸੜ ਰਹੇ ਮਲਬੇ ’ਚੋਂ 50 ਸੈਨਿਕਾਂ ਨੂੰ ਬਚਾਅ ਲਿਆ ਗਿਆ ਹੈ। ਰੱਖਿਆ ਸਕੱਤਰ ਡੈਲਫਿਨ ਲੋਰੇਨਜ਼ਾਨਾ ...

ਅਮਰੀਕਾ ਵਿੱਚ ਹਥਿਆਰਬੰਦ ਸਮੂਹ ਦਾ ਪੁਲੀਸ ਨਾਲ ਤਕਰਾਰ; 9 ਜਣੇ ਹਿਰਾਸਤ ਵਿਚ ਲਏ

ਅਮਰੀਕਾ ਵਿੱਚ ਹਥਿਆਰਬੰਦ ਸਮੂਹ ਦਾ ਪੁਲੀਸ ਨਾਲ ਤਕਰਾਰ; 9 ਜਣੇ ਹਿਰਾਸਤ ਵਿਚ ਲਏ

ਅਮਰੀਕਾ ਦੇ ਮੈਸਾਚੁਸੈਟਸ ਰਾਜ ਪੁਲੀਸ ਨੇ ਦੱਸਿਆ ਕਿ ਅੱਜ ਹਥਿਆਰਾਂ ਨਾਲ ਲੈਸ ਸਮੂਹ ਤੇ ਪੁਲੀਸ ਵਿਚ ਤਕਰਾਰ ਹੋਇਆ ਜਿਸ ਤੋਂ ਬਾਅਦ ਨੌਂ ਜਣਿਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸ਼ੱਕੀ...

ਗੱਲਬਾਤ ਲਈ ਤਿਆਰ ਪਰ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ: ਤੋਮਰ

ਗੱਲਬਾਤ ਲਈ ਤਿਆਰ ਪਰ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ: ਤੋਮਰ

ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਕਿਹਾ ਹੈ ਕਿ ਸਰਕਾਰ ਅੰਦੋਲਨਕਾਰੀ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ ਹੈ ਪਰ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ। ਉਨ੍ਹਾਂ ਦਾਅਵਾ ਕੀਤਾ ਕਿ ਤਿੰਨੋਂ ਖੇਤੀ ਕਾਨੂੰਨ ...

ਟਰੰਪ ਨੇ ਮੁੜ ਚੋਣਾਂ ’ਚ ਹੇਰ-ਫੇਰ ਦਾ ਰੋਣਾ ਰੋਇਆ

ਟਰੰਪ ਨੇ ਮੁੜ ਚੋਣਾਂ ’ਚ ਹੇਰ-ਫੇਰ ਦਾ ਰੋਣਾ ਰੋਇਆ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ਨਿਚਰਵਾਰ ਕੀਤੀ ਇਕ ਰੈਲੀ ਵਿਚ ਮੁੜ ਚੋਣਾਂ ਸਬੰਧੀ ਆਪਣੀਆਂ ਬੇਬੁਨਿਆਦ ਸ਼ਿਕਾਇਤਾਂ ਸੁਣਾਈਆਂ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਮੁਲਕ ਡੈਮੋਕਰੈਟਾਂ ਦੀ ਸੱਤਾ ’ਚ ਹ...

ਦਿੱਲੀ ਸਣੇ ਦੇਸ਼ ’ਚ ਕਈ ਥਾਵਾਂ ’ਤੇ ਕਿਸਾਨਾਂ ਨੂੰ ਪੁਲੀਸ ਨੇ ਡੱਕਿਆ

ਦਿੱਲੀ ਸਣੇ ਦੇਸ਼ ’ਚ ਕਈ ਥਾਵਾਂ ’ਤੇ ਕਿਸਾਨਾਂ ਨੂੰ ਪੁਲੀਸ ਨੇ ਡੱਕਿਆ

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਦੇਸ਼ ਭਰ ’ਚ ‘ਖੇਤੀ ਬਚਾਓ, ਲੋਕਤੰਤਰ ਬਚਾਓ’ ਦਿਵਸ ਮਨਾਇਆ ਗਿਆ। ਹੁਕਮਰਾਨ ਭਾਜਪਾ ਅਤੇ ਹੋਰ ਪਾਰਟੀਆਂ ਦੀਆਂ ਸਰਕਾਰਾਂ ਨੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸ...

ਅਮਰੀਕਾ ਵੱਲੋਂ ਐੱਚ-1ਬੀ ਵੀਜ਼ਾ ਦੇ ਕੁਝ ਇਛੁੱਕਾਂ ਨੂੰ ਮੁੜ ਤੋਂ ਅਰਜ਼ੀਆਂ ਦਾਖ਼ਲ ਕਰਨ ਦੀ ਮਨਜ਼ੂਰੀ

ਅਮਰੀਕਾ ਵੱਲੋਂ ਐੱਚ-1ਬੀ ਵੀਜ਼ਾ ਦੇ ਕੁਝ ਇਛੁੱਕਾਂ ਨੂੰ ਮੁੜ ਤੋਂ ਅਰਜ਼ੀਆਂ ਦਾਖ਼ਲ ਕਰਨ ਦੀ ਮਨਜ਼ੂਰੀ

ਅਮਰੀਕਾ ਵਿਚ ਅਜਿਹੇ ਵਿਦੇਸ਼ੀ ਮਹਿਮਾਨ ਵਰਕਰ ਐੱਚ-1ਬੀ ਵੀਜ਼ਾ ਲਈ ਮੁੜ ਤੋਂ ਅਰਜ਼ੀਆਂ ਦਾਖ਼ਲ ਕਰ ਸਕਣਗੇ ਜਿਨ੍ਹਾਂ ਦੀਆਂ ਅਰਜ਼ੀਆਂ ਨੂੰ ਸ਼ੁਰੂਆਤੀ ਰਜਿਸਟਰੇਸ਼ਨ ਵਕਫ਼ੇ ’ਤੇ ਆਧਾਰਤ ਹੋਣ ਕਾਰਨ ਰੱਦ ਕਰ ਦਿੱਤਾ ਗਿਆ ਸ...

ਨੀਰਵ ਮੋਦੀ ਦੀ ਹਵਾਲਗੀ ਰੋਕਣ ਸਬੰਧੀ ਅਰਜ਼ੀ ਯੂਕੇ ਹਾਈ ਕੋਰਟ ਵੱਲੋਂ ਰੱਦ

ਨੀਰਵ ਮੋਦੀ ਦੀ ਹਵਾਲਗੀ ਰੋਕਣ ਸਬੰਧੀ ਅਰਜ਼ੀ ਯੂਕੇ ਹਾਈ ਕੋਰਟ ਵੱਲੋਂ ਰੱਦ

ਪੰਜਾਬ ਨੈਸ਼ਨਲ ਬੈਂਕ ਨਾਲ ਸਬੰਧਤ ਕਰੀਬ ਦੋ ਅਰਬ ਡਾਲਰ ਦੇ ਘੁਟਾਲੇ ’ਚ ਲੋੜੀਂਦੇ ਨੀਰਵ ਮੋਦੀ ਦੀ ਭਾਰਤ ਨੂੰ ਹਵਾਲਗੀ ਰੋਕਣ ਸਬੰਧੀ ਅਪੀਲ ਬ੍ਰਿਟੇਨ ਦੇ ਹਾਈ ਕੋਰਟ ਨੇ ਖਾਰਜ ਕਰ ਦਿੱਤੀ ਹੈ। ਇਸ ਤਰ੍ਹਾਂ ਉਹ ਹਵਾਲਗੀ ਰ...

ਇਰਾਨ ਦੇ ਪਰਮਾਣੂ ਪ੍ਰੋਗਰਾਮ ’ਤੇ ਹਮਲਾ ਨਾਕਾਮ, ਜਾਂਚ ਜਾਰੀ

ਇਰਾਨ ਦੇ ਪਰਮਾਣੂ ਪ੍ਰੋਗਰਾਮ ’ਤੇ ਹਮਲਾ ਨਾਕਾਮ, ਜਾਂਚ ਜਾਰੀ

ਸੁਰੱਖਿਆ ਸੇਵਾਵਾਂ ਦੇ ਨਜ਼ਦੀਕ ਇਰਾਨ ਦੀ ਨਿਊਜ਼ ਸਾਈਟ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਦੇਸ਼ ਦੇ ਸ਼ਾਂਤੀਪੂਰਨ ਪਰਮਾਣੂ ਪ੍ਰੋਗਰਾਮ ਨੂੰ ਤਬਾਹ ਕਰਨ ਲਈ ਕੀਤੇ ਹਮਲੇ ਨੂੰ ਨਾਕਾਮ ਕਰ ਦਿੱਤਾ ਹੈ। ਇਰਾਨ ਦੀ ਸੁਪਰੀਮ ਨ...

ਅਮਰੀਕਾ-ਮੈਕਸੀਕੋ ਬਾਰਡਰ ਨੇੜੇ ਭਿਆਨਕ ਹਿੰਸਾ, ਹੁਣ ਤੱਕ 18 ਲੋਕਂ ਦੀ ਮੌਤ

ਅਮਰੀਕਾ-ਮੈਕਸੀਕੋ ਬਾਰਡਰ ਨੇੜੇ ਭਿਆਨਕ ਹਿੰਸਾ, ਹੁਣ ਤੱਕ 18 ਲੋਕਂ ਦੀ ਮੌਤ

ਵਾਸ਼ਿੰਗਟਨ : ਅਮਰੀਕੀ ਸਰਹੱਦ ਨੇੜੇ ਮੈਕਸੀਕਨ ਸਿਟੀ ਦੇ ਰੇਨੋਸਾ ਵਿਚ ਕਈ ਗੱਡੀਆਂ 'ਤੇ ਸਵਾਰ ਹਮਲਾਵਰਾਂ ਨੇ ਆਮ ਲੋਕਾਂ 'ਤੇ ਅੰਨ੍ਹੇਵਾਹ ਗੋਲੀਆ ਚਲਾਈਆਂ। ਇਸ ਹਿੰਸਕ ਘਟਨਾ ਵਿਚ ਘੱਟੋ-ਘੱਟ 18 ਲੋਕਾਂ ਦੇ ਮਰਨ ਦੀ ਖ਼ਬਰ ਹ...

ਓਂਟਾਰੀਓ ਦੀ ਕੈਬਨਿਟ ’ਚ ਤਿੰਨ ਪੰਜਾਬੀ ਸ਼ਾਮਲ

ਓਂਟਾਰੀਓ ਦੀ ਕੈਬਨਿਟ ’ਚ ਤਿੰਨ ਪੰਜਾਬੀ ਸ਼ਾਮਲ

ਕੈਨੇਡਾ ਦੇ ਓਂਟਾਰੀਓ ਸੂਬੇ ਦੀ ਕੈਬਨਿਟ ’ਚ ਤਿੰਨ ਹੋਰ ਪੰਜਾਬੀ ਮੂਲ ਦੇ ਆਗੂਆਂ ਨੂੰ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ ਹੈ। ਓਂਟਾਰੀਓ ਦੇ ਪ੍ਰੀਮੀਅਰ ਡੋਅ ਫੋਰਡ ਨੇ ਸ਼ੁੱਕਰਵਾਰ ਨੂੰ ਆਪਣੇ ਮੰਤਰੀ ਮੰਡਲ ’ਚ ਫੇਰਬਦਲ ...

5 6 7 8 9 Showing 73 to 84 of 255
ad