ਮੁੱਖ ਖਬਰਾਂ

92 93 94 95 96 Showing 1117 to 1128 of 2147

ਪਾਕਿਸਤਾਨ ਨੇ ਯੂਐੱਨ ’ਚ ਮੁੜ ਅਲਾਪਿਆ ਕਸ਼ਮੀਰ ਦਾ ਰਾਗ਼

ਪਾਕਿਸਤਾਨ ਨੇ ਯੂਐੱਨ ’ਚ ਮੁੜ ਅਲਾਪਿਆ ਕਸ਼ਮੀਰ ਦਾ ਰਾਗ਼

ਸੰਯੁਕਤ ਰਾਸ਼ਟਰ(ਇੰਡੋ ਕਨੇਡੀਅਨ ਟਾਇਮਜ਼)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਅੱਜ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿਚ ਜੰਮੂ ਕਸ਼ਮੀਰ ਦਾ ਰਾਗ ਮੁੜ ਅਲਾਪਦਿਆਂ ਕਿਹਾ ਕਿ ਭਾਰਤ ਨੂੰ ਧਾਰਾ 370 ਮਨਸੂਖ ਕਰਨ...

ਯੂਐੱਨ ਮੁਖੀ ਗੁਟੇਰੇਜ਼ ਤੇ ਨਵੇਂ ਪ੍ਰਧਾਨ ਯੈਂਗ ਨੂੰ ਮਿਲੇ ਜੈਸ਼ੰਕਰ

ਯੂਐੱਨ ਮੁਖੀ ਗੁਟੇਰੇਜ਼ ਤੇ ਨਵੇਂ ਪ੍ਰਧਾਨ ਯੈਂਗ ਨੂੰ ਮਿਲੇ ਜੈਸ਼ੰਕਰ

ਨਿਊ ਯਾਰਕ,(ਇੰਡੋ ਕਨੇਡੀਅਨ ਟਾਇਮਜ਼)- ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਤੇ ਯੂਐੱਨ ਜਨਰਲ ਅਸੈਂਬਲੀ ਦੇ ਨਵੇਂ ਪ੍ਰਧਾਨ ਫਿਲੇਮੋਨ ਯੈਂਗ ਨੂੰ ਵੱਖੋ-ਵੱਖਰੇ ਤੌ...

ਟਰੂਡੋ ਸਰਕਾਰ ਡੇਗਣ ਦੀ ਮੁੜ ਕੋਸ਼ਿਸ਼

ਟਰੂਡੋ ਸਰਕਾਰ ਡੇਗਣ ਦੀ ਮੁੜ ਕੋਸ਼ਿਸ਼

ਵੈਨਕੂਵਰ (ਇੰਡੋ ਕਨੇਡੀਅਨ ਟਾਇਮਜ਼) ਕੈਨੇਡਾ ਦੇ ਟੋਰੀ ਆਗੂ ਪੀਅਰੇ ਪੋਲੀਵਰ ਨੇ ਘੱਟ ਗਿਣਤੀ ਟਰੂਡੋ ਸਰਕਾਰ ਨੂੰ ਹਟਾਉਣ ਲਈ ਆਪਣੀ ਪਹਿਲੀ ਨਾਕਾਮੀ ਦੇ ਬਾਵਜੂਦ ਹੌਸਲਾ ਨਹੀਂ ਹਾਰਿਆ ਤੇ ਅੱਜ ਦੂਜੀ ਵਾਰ ਬੇਭਰੋਸਗੀ ਮਤਾ...

ਅਮਰੀਕਾ ਵਿੱਚ ਇਰਾਨੀਆਂ ’ਤੇ ਟਰੰਪ ਦੀ ਰਾਸ਼ਟਰਪਤੀ ਚੋਣ ਪ੍ਰਚਾਰ ਮੁਹਿੰਮ ਨੂੰ ਹੈਕ ਕਰਨ ਦਾ ਦੋਸ਼

ਅਮਰੀਕਾ ਵਿੱਚ ਇਰਾਨੀਆਂ ’ਤੇ ਟਰੰਪ ਦੀ ਰਾਸ਼ਟਰਪਤੀ ਚੋਣ ਪ੍ਰਚਾਰ ਮੁਹਿੰਮ ਨੂੰ ਹੈਕ ਕਰਨ ਦਾ ਦੋਸ਼

ਇਰਾਨ ਦੇ ਨੀਮ ਫੌਜੀ ਬਲ ਰੈਵੋਲਿਊਸ਼ਨਰੀ ਗਾਰਡ ਵਿੱਚ ਤਾਇਨਾਤ ਰਹੇ ਸਨ ਤਿੰਨੋਂ ਮੁਲਜ਼ਮ ਵਾਸ਼ਿੰਗਟਨ,(ਇੰਡੋ ਕਨੇਡੀਅਨ ਟਾਇਮਜ਼)- ਅਮਰੀਕਾ ਦੇ ਨਿਆਂ ਵਿਭਾਗ ਨੇ ਡੋਨਲਡ ਟਰੰਪ ਦੀ ਰਾਸ਼ਟਰਪਤੀ ਚੋਣ ਪ੍ਰਚਾਰ ਮੁਹਿੰਮ ਨੂੰ ਕ...

ਲੇਖਿਕਾ ਝੁੰਪਾ ਲਹਿੜੀ ਵੱਲੋਂ ਕਾਫ਼ੀਯੇਹ ’ਤੇ ਪਾਬੰਦੀ ਦੇ ਵਿਰੋਧ ’ਚ ਪੁਰਸਕਾਰ ਲੈਣ ਤੋਂ ਇਨਕਾਰ

ਲੇਖਿਕਾ ਝੁੰਪਾ ਲਹਿੜੀ ਵੱਲੋਂ ਕਾਫ਼ੀਯੇਹ ’ਤੇ ਪਾਬੰਦੀ ਦੇ ਵਿਰੋਧ ’ਚ ਪੁਰਸਕਾਰ ਲੈਣ ਤੋਂ ਇਨਕਾਰ

ਨਿਊ ਯਾਰਕ,(ਇੰਡੋ ਕਨੇਡੀਅਨ ਟਾਇਮਜ਼)- ਪੁਲਿਤਜ਼ਰ ਪੁਰਸਕਾਰ ਜੇਤੂ ਭਾਰਤੀ ਮੂਲ ਦੀ ਲੇਖਿਕਾ ਝੁੰਪਾ ਲਹਿੜੀ ਨੇ ਗਾਜ਼ਾ ’ਚ ਫਲਸਤੀਨੀਆਂ ਪ੍ਰਤੀ ਇਕਜੁੱਟਤਾ ਦਿਖਾਉਂਦਿਆਂ ‘ਕਾਫ਼ੀਯੇਹ’ ਪਹਿਨਣ ਵਾਲੇ ਤਿੰਨ ਮੁਲਾ...

ਰੂਸ ਨੇ ਕੀਵ ’ਤੇ ਪੰਜ ਘੰਟੇ ਦਾਗੇ ਮਿਜ਼ਾਈਲ ਤੇ ਡਰੋਨ

ਰੂਸ ਨੇ ਕੀਵ ’ਤੇ ਪੰਜ ਘੰਟੇ ਦਾਗੇ ਮਿਜ਼ਾਈਲ ਤੇ ਡਰੋਨ

ਪਾਵਰ ਗਰਿੱਡ ਨੂੰ ਨੁਕਸਾਨ ਪੁੱਜਣ ਕਾਰਨ ਕਈ ਥਾਵਾਂ ’ਤੇ ਬਲੈਕ ਆਊਟ ਕੀਵ,(ਇੰਡੋ ਕਨੇਡੀਅਨ ਟਾਇਮਜ਼)- ਯੂਕਰੇਨ ਦੀ ਹਵਾਈ ਸੈਨਾ ਨੇ ਰਾਜਧਾਨੀ ਕੀਵ ’ਤੇ ਰੂਸ ਵੱਲੋਂ ਰਾਤ ਭਰ ਕੀਤੇ ਹਮਲਿਆਂ ਦਾ ਪੰਜ ਘੰਟੇ ਤੱਕ ਮੁਕਾਬ...

ਇਜ਼ਰਾਈਲ ਦੇ ਹਮਲੇ ’ਚ ਸੀਰੀਆ ਦੇ 23 ਵਿਅਕਤੀ ਹਲਾਕ

ਇਜ਼ਰਾਈਲ ਦੇ ਹਮਲੇ ’ਚ ਸੀਰੀਆ ਦੇ 23 ਵਿਅਕਤੀ ਹਲਾਕ

ਮ੍ਰਿਤਕਾਂ ਵਿੱਚ ਬੱਚੇ ਅਤੇ ਔਰਤਾਂ ਵੀ ਸ਼ਾਮਲ; ਹਵਾਈ ਹਮਲੇ ’ਚ ਹਿਜ਼ਬੁੱਲਾ ਦਾ ਕਮਾਂਡਰ ਮਾਿਰਆ ਬੇਰੂਤ,(ਇੰਡੋ ਕਨੇਡੀਅਨ ਟਾਇਮਜ਼)- ਇਜ਼ਰਾਈਲ ਵੱਲੋਂ ਦਹਿਸ਼ਤੀ ਜਥੇਬੰਦੀ ਹਿਜ਼ਬੁੱਲਾ ਖ਼ਿਲਾਫ਼ ਲਿਬਨਾਨ ’ਚ ਕੀਤ...

ਬੇਭਰੋਸਗੀ ਮਤਾ: ਟਰੂਡੋ ਘੱਟਗਿਣਤੀ ਸਰਕਾਰ ਬਚਾਉਣ ਵਿਚ ਸਫ਼ਲ

ਬੇਭਰੋਸਗੀ ਮਤਾ: ਟਰੂਡੋ ਘੱਟਗਿਣਤੀ ਸਰਕਾਰ ਬਚਾਉਣ ਵਿਚ ਸਫ਼ਲ

ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵਜ਼ ਵੱਲੋਂ ਪੇਸ਼ ਮਤੇ ਦੇ ਹੱਕ ਵਿਚ 120 ਤੇ ਵਿਰੋਧ ’ਚ 211 ਵੋਟਾਂ ਪਈਆਂ ਵਿਨੀਪੈੱਗ,(ਇੰਡੋ ਕਨੇਡੀਅਨ ਟਾਇਮਜ਼)- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੁੱਖ ਵਿਰੋਧੀ ਧਿਰ ਕੰਜ਼ਰਵੇਟਿ...

ਜ਼ੇਲੈਂਸਕੀ ਵੱਲੋਂ ਸ਼ਾਂਤੀ ਸਿਖ਼ਰ ਸੰਮੇਲਨ ਲਈ ਭਾਰਤ ਸਣੇ ਹੋਰ ਮੁਲਕਾਂ ਨੂੰ ਸੱਦਾ

ਜ਼ੇਲੈਂਸਕੀ ਵੱਲੋਂ ਸ਼ਾਂਤੀ ਸਿਖ਼ਰ ਸੰਮੇਲਨ ਲਈ ਭਾਰਤ ਸਣੇ ਹੋਰ ਮੁਲਕਾਂ ਨੂੰ ਸੱਦਾ

ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਮੀਟਿੰਗ ’ਚ ਜੰਗ ਖ਼ਤਮ ਕਰਨ ’ਤੇ ਦਿੱਤਾ ਜ਼ੋਰ ਸੰਯੁਕਤ ਰਾਸ਼ਟਰ,(ਇੰਡੋ ਕਨੇਡੀਅਨ ਟਾਇਮਜ਼)- ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਭਾਰਤ ਸਣੇ ਹੋਰ ਮੁਲਕਾਂ ਨੂੰ ...

ਹਿਜ਼ਬੁੱਲਾ ਨੇ ਮੋਸਾਦ ਦੇ ਦਫ਼ਤਰ ’ਤੇ ਮਿਜ਼ਾਈਲ ਦਾਗ਼ੀ

ਹਿਜ਼ਬੁੱਲਾ ਨੇ ਮੋਸਾਦ ਦੇ ਦਫ਼ਤਰ ’ਤੇ ਮਿਜ਼ਾਈਲ ਦਾਗ਼ੀ

ਇਜ਼ਰਾਈਲ ਦੇ ਲਿਬਨਾਨ ’ਤੇ ਹਮਲੇ ’ਚ 51 ਵਿਅਕਤੀ ਹਲਾਕ; ਰਿਜ਼ਰਵ ਫੋਰਸ ਦੀਆਂ ਦੋ ਬ੍ਰਿਗੇਡਾਂ ਤਾਇਨਾਤ ਕਰਨ ਦੀ ਤਿਆਰੀ ਯੇਰੂਸ਼ਲਮ,(ਇੰਡੋ ਕਨੇਡੀਅਨ ਟਾਇਮਜ਼)- ਲਿਬਨਾਨ ’ਚ ਸੈਂਕੜੇ ਲੋਕਾਂ ਦੀ ਮੌਤ ਤੋਂ ਬਾਅਦ ਹਿਜ਼...

ਏਸ਼ਿਆਈ ਅਮਰੀਕੀ ਵੋਟਰਾਂ ਨੇ ਹੈਰਿਸ ’ਤੇ ਦਿਖਾਇਆ ਭਰੋਸਾ

ਏਸ਼ਿਆਈ ਅਮਰੀਕੀ ਵੋਟਰਾਂ ਨੇ ਹੈਰਿਸ ’ਤੇ ਦਿਖਾਇਆ ਭਰੋਸਾ

ਸ਼ਿਕਾਗੋ ਯੂਨੀਵਰਸਿਟੀ ਦੇ ਸਰਵੇਖਣ ਵਿੱਚ ਦਾਅਵਾ; ਡੈਮੋਕਰੈਟਿਕ ਉਮੀਦਵਾਰ ਟਰੰਪ ਤੋਂ 38 ਅੰਕਾਂ ਨਾਲ ਅੱਗੇ ਵਾਸ਼ਿੰਗਟਨ,(ਇੰਡੋ ਕਨੇਡੀਅਨ ਟਾਇਮਜ਼)- ਏਸ਼ਿਆਈ ਅਮਰੀਕੀ ਵੋਟਰਾਂ ਨੇ ਅਮਰੀਕਾ ਵਿੱਚ ਨਵੰਬਰ ਮਹੀਨੇ ਹੋਣ ਵਾ...

ਕੈਨੇਡਾ ਵਿੱਚ ਕੱਚਿਆਂ ’ਤੇ ਸਖ਼ਤੀ ਵਧਣ ਲੱਗੀ

ਕੈਨੇਡਾ ਵਿੱਚ ਕੱਚਿਆਂ ’ਤੇ ਸਖ਼ਤੀ ਵਧਣ ਲੱਗੀ

ਵੈਨਕੂਵਰ,(ਇੰਡੋ ਕਨੇਡੀਅਨ ਟਾਇਮਜ਼)- ਸੱਤਾਧਾਰੀ ਲਿਬਰਲ ਸਰਕਾਰ ਹੁਣ ਉਨ੍ਹਾਂ ਨਾਕਾਮੀਆਂ ਨੂੰ ਪੁੱਠਾ ਗੇੜ ਦੇਣ ਲੱਗੀ ਹੈ, ਜੋ ਲੋਕਾਂ ’ਚ ਉਸ ਦਾ ਮੋਹ ਭੰਗ ਹੋਣ ਦਾ ਕਾਰਨ ਬਣ ਰਹੀਆਂ ਹਨ। ਇਸ ਤਹਿਤ ਕੱਚੇ ਨਾਗਰਿਕਾਂ ’...

92 93 94 95 96 Showing 1117 to 1128 of 2147
sant sagar