ਮੁੱਖ ਖਬਰਾਂ

88 89 90 91 92 Showing 1069 to 1080 of 2241

ਟਰੰਪ ਦੀ ਹੱਤਿਆ ਦੀ ਸਾਜਿਸ਼ ਰਚਣ ਦਾ ਈਰਾਨੀ ਨਾਗਰਿਕ ’ਤੇ ਦੋਸ਼

ਟਰੰਪ ਦੀ ਹੱਤਿਆ ਦੀ ਸਾਜਿਸ਼ ਰਚਣ ਦਾ ਈਰਾਨੀ ਨਾਗਰਿਕ ’ਤੇ ਦੋਸ਼

ਟਰੰਪ ਦੀ ਹੱਤਿਆ ਦੀ ਸਾਜਿਸ਼ ਰਚਣ ਦਾ ਈਰਾਨੀ ਨਾਗਰਿਕ ’ਤੇ ਦੋਸ਼ ਵਾਸ਼ਿੰਗਟਨ ਡੀਸੀ- ਅਮਰੀਕੀ ਨਿਆਂ ਵਿਭਾਗ ਨੇ ਸ਼ੁੱਕਰਵਾਰ ਨੂੰ ਇੱਕ ਇਰਾਨੀ ਨਾਗਰਿਕ ’ਤੇ ਦੋਸ਼ ਲਾਏ ਹਨ ਕਿ ਇਰਾਨ ਵੱਲੋਂ ਕਥਿਤ ਤੌਰ ’ਤੇ ਰਾਸ਼ਟਰà¨...

ਟਰੰਪ ਨਾਲ ਦਲੇਰੀ ਨਾਲ ਗੱਲ ਕਰਨ ਲਈ ਤਿਆਰ ਹਾਂ: ਪੁਤਿਨ

ਟਰੰਪ ਨਾਲ ਦਲੇਰੀ ਨਾਲ ਗੱਲ ਕਰਨ ਲਈ ਤਿਆਰ ਹਾਂ: ਪੁਤਿਨ

ਮਾਸਕੋ,(ਇੰਡੋ ਕਨੇਡੀਅਨ ਟਾਇਮਜ਼)- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅਮਰੀਕੀ ਚੋਣ ਜਿੱਤਣ ’ਤੇ ਡੋਨਲਡ ਟਰੰਪ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਦਲੇਰੀ ਨਾਲ ਗੱਲ ਕਰਨ ਲਈ ਤਿਆਰ ਹਨ। ਅਮਰੀਕੀ ਚੋਣਾਂ ਦੇ ਨà¨...

Rahul Gandhi ਨੇ Trump ਨੂੰ ਵਧਾਈ ਅਤੇ Harris ਨੂੰ ਹੌਂਸਲੇ ਦਾ ਭੇਜਿਆ ਪੱਤਰ

Rahul Gandhi ਨੇ Trump ਨੂੰ ਵਧਾਈ ਅਤੇ Harris ਨੂੰ ਹੌਂਸਲੇ ਦਾ ਭੇਜਿਆ ਪੱਤਰ

ਨਵੀਂ ਦਿੱਲੀ,(ਇੰਡੋ ਕਨੇਡੀਅਨ ਟਾਇਮਜ਼)- ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚਿੱਠੀ ਲਿਖ ਕੇ ਉਨ੍ਹਾਂ ਦੀ ਜਿੱਤ ’ਤੇ ਵਧਾਈ ਦਿੱਤੀ ਹੈ ਅਤà...

ਚੈਂਪੀਅਨਜ਼ ਟਰਾਫੀ: ਪਾਕਿਸਤਾਨ ਨਹੀਂ ਜਾਵੇਗੀ ਭਾਰਤੀ ਟੀਮ

ਚੈਂਪੀਅਨਜ਼ ਟਰਾਫੀ: ਪਾਕਿਸਤਾਨ ਨਹੀਂ ਜਾਵੇਗੀ ਭਾਰਤੀ ਟੀਮ

ਭਾਰਤੀ ਕ੍ਰਿਕਟ ਬੋਰਡ ਨੇ ‘ਹਾਈਬ੍ਰਿਡ ਮਾਡਲ’ ਤਹਿਤ ਮੈਚ ਦੁਬਈ ’ਚ ਕਰਵਾਉਣ ਦੀ ਇੱਛਾ ਜਤਾਈ ਨਵੀਂ ਦਿੱਲੀ,(ਇੰਡੋ ਕਨੇਡੀਅਨ ਟਾਇਮਜ਼)- ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਨੇ ਸਾਰੀਆਂ ਕਿਆਸਅਰਾਈਆਂ ’ਤੇ ਠੱਲ à¨...

ਵਿਜ਼ਿਟਰ ਵੀਜ਼ਾ ਲੈਣ ਵਾਲਿਆਂ ਨੂੰ ਕੈਨੇਡਾ ਵੱਲੋਂ ਝਟਕਾ

ਵਿਜ਼ਿਟਰ ਵੀਜ਼ਾ ਲੈਣ ਵਾਲਿਆਂ ਨੂੰ ਕੈਨੇਡਾ ਵੱਲੋਂ ਝਟਕਾ

ਹੁਣ 10 ਸਾਲ ਲਈ ਨਹੀਂ ਮਿਲੇਗਾ ਵਿਜ਼ਿਟਰ ਵੀਜ਼ਾ; ਕੈਨੇਡਾ ਸਰਕਾਰ ਵੱਲੋਂ ਸਿੰਗਲ ਐਂਟਰੀ ਵੀਜ਼ੇ ਦਾ ਐਲਾਨ ਵਿਨੀਪੈਗ/ਵੈਨਕੂਵਰ,(ਇੰਡੋ ਕਨੇਡੀਅਨ ਟਾਇਮਜ਼)- ਕੈਨੇਡਾ ਸਰਕਾਰ ਨੇ ਵਿਜ਼ਿਟਰ ਵੀਜ਼ਾ ’ਤੇ ਆਉਣ ਵਾਲਿਆਂ ਨੂ...

ਇਜ਼ਰਾਈਲ ਵੱਲੋਂ ਫਲਸਤੀਨੀ ਹਮਲਾਵਰਾਂ ਦੇ ਪਰਿਵਾਰਾਂ ਨੂੰ ਡਿਪੋਰਟ ਕਰਨ ਬਾਰੇ ਕਾਨੂੰਨ ਪਾਸ

ਇਜ਼ਰਾਈਲ ਵੱਲੋਂ ਫਲਸਤੀਨੀ ਹਮਲਾਵਰਾਂ ਦੇ ਪਰਿਵਾਰਾਂ ਨੂੰ ਡਿਪੋਰਟ ਕਰਨ ਬਾਰੇ ਕਾਨੂੰਨ ਪਾਸ

ਬਿੱਲ ਦੇ ਪੱਖ ’ਚ 61 ਅਤੇ ਵਿਰੋਧ ’ਚ 41 ਵੋਟਾਂ ਪਈਆਂ; ਕਾਨੂੰਨ ਨੂੰ ਅਦਾਲਤ ’ਚ ਦਿੱਤੀ ਜਾ ਸਕਦੀ ਹੈ ਚੁਣੌਤੀ ਯੇਰੂਸ਼ਲਮ,(ਇੰਡੋ ਕਨੇਡੀਅਨ ਟਾਇਮਜ਼)- ਇਜ਼ਰਾਇਲੀ ਸੰਸਦ ਨੇ ਅੱਜ ਕਾਨੂੰਨ ਪਾਸ ਕੀਤਾ ਹੈ, ਜਿਸ ਰਾਹੀਂ ਫਲà¨...

ਜੈਸ਼ੰਕਰ ਵੱਲੋਂ ਸੀਈਓਜ਼ ਤੇ ਕਾਰੋਬਾਰੀ ਆਗੂਆਂ ਨਾਲ ਮੁਲਾਕਾਤ

ਜੈਸ਼ੰਕਰ ਵੱਲੋਂ ਸੀਈਓਜ਼ ਤੇ ਕਾਰੋਬਾਰੀ ਆਗੂਆਂ ਨਾਲ ਮੁਲਾਕਾਤ

ਸਿਡਨੀ,(ਇੰਡੋ ਕਨੇਡੀਅਨ ਟਾਇਮਜ਼)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਇੱਥੇ ਕਿਹਾ ਕਿ ਦੁਨੀਆ ਵਧੇਰੇ ਏਕੀਕ੍ਰਿਤ ਕੰਮ ਵਾਲੀ ਥਾਂ ਵੱਲ ਵੱਧ ਰਹੀ ਹੈ, ਜਿਸ ਨਾਲ ਅਮਰੀਕਾ ਸਮੇਤ ਕਈ ਮੁਲਕਾਂ ਨੂੰ ਪਰਵਾਸ ਤੇ ਗਤੀਸ਼ੀਲਤਾ &rsq...

ਚੋਣ ਨਤੀਜੇ ਸਵੀਕਾਰ ਪਰ ਲੜਾਈ ਜਾਰੀ ਰਹੇਗੀ: ਹੈਰਿਸ

ਚੋਣ ਨਤੀਜੇ ਸਵੀਕਾਰ ਪਰ ਲੜਾਈ ਜਾਰੀ ਰਹੇਗੀ: ਹੈਰਿਸ

ਉਪ ਰਾਸ਼ਟਰਪਤੀ ਤੇ ਡੈਮੋਕਰੈਟਿਕ ਉਮੀਦਵਾਰ ਨੇ ਭਾਵੁਕ ਤਕਰੀਰ ਜ਼ਰੀਏ ਸਮਰਥਕਾਂ ’ਚ ਜੋਸ਼ ਭਰਿਆ ਵਾਸ਼ਿੰਗਟਨ,(ਇੰਡੋ ਕਨੇਡੀਅਨ ਟਾਇਮਜ਼)- ਰਾਸ਼ਟਰਪਤੀ ਚੋਣਾਂ ਵਿਚ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਹੱਥੋਂ ਮਿਲੀ ਹਾਰ à¨...

ਮੰਦਰ ਵਿੱਚ ਸ਼ਰਧਾਲੂਆਂ ’ਤੇ ਹਮਲੇ ਤੋਂ ਬਾਅਦ ਭਾਰਤ ਵੱਲੋਂ ਟੋਰਾਂਟੋ ਵਿੱਚ ਕੌਂਸਲਰ ਕੈਂਪ ਰੱਦ

ਮੰਦਰ ਵਿੱਚ ਸ਼ਰਧਾਲੂਆਂ ’ਤੇ ਹਮਲੇ ਤੋਂ ਬਾਅਦ ਭਾਰਤ ਵੱਲੋਂ ਟੋਰਾਂਟੋ ਵਿੱਚ ਕੌਂਸਲਰ ਕੈਂਪ ਰੱਦ

ਸੁਰੱਖਿਆ ਏਜੰਸੀਆਂ ਦੁਆਰਾ ਉਨ੍ਹਾਂ ਨੂੰ ਘੱਟੋ-ਘੱਟ ਸੁਰੱਖਿਆ ਪ੍ਰਦਾਨ ਕਰਨ ਵਿੱਚ ਅਸਮਰੱਥ ਮੰਨਿਆ ਚੰਡੀਗੜ੍ਹ,(ਇੰਡੋ ਕਨੇਡੀਅਨ ਟਾਇਮਜ਼)- ਬਰੈਂਪਟਨ ਦੇ ਹਿੰਦੂ ਸਭਾ ਮੰਦਿਰ ਵਿੱਚ ਖਾਲਿਸਤਾਨੀ ਝੰਡਿਆਂ ਸਮੇਤ ਪ੍ਰਦà...

ਛੇ ਭਾਰਤੀ ਅਮਰੀਕੀ ਵੀ ਚੋਣ ਜਿੱਤੇ

ਛੇ ਭਾਰਤੀ ਅਮਰੀਕੀ ਵੀ ਚੋਣ ਜਿੱਤੇ

ਵਾਸ਼ਿੰਗਟਨ,(ਇੰਡੋ ਕਨੇਡੀਅਨ ਟਾਇਮਜ਼)- ਛੇ ਭਾਰਤੀ ਅਮਰੀਕੀ ਵੀ ਚੋਣ ਜਿੱਤ ਕੇ ਪ੍ਰਤੀਨਿਧ ਸਦਨ ਵਿਚ ਪਹੁੰਚ ਗਏ ਹਨ। ਇਨ੍ਹਾਂ ਵਿਚੋਂ ਪੰਜ ਜਣੇ ਡਾ.ਐਮੀ ਬੇਰਾ, ਰਾਜਾ ਕ੍ਰਿਸ਼ਨਾਮੂਰਤੀ, ਰੋਅ ਖੰਨਾ, ਪ੍ਰਮਿਲਾ ਜੈਪਾਲ ਤੇ ਸ੍à¨...

ਬਰਾਜ਼ੀਲ ਦਾ ਪੁਲੀਸ ਅਧਿਕਾਰੀ ਹੋਵੇਗਾ ਇੰਟਰਪੋਲ ਦਾ ਨਵਾਂ ਮੁਖੀ

ਬਰਾਜ਼ੀਲ ਦਾ ਪੁਲੀਸ ਅਧਿਕਾਰੀ ਹੋਵੇਗਾ ਇੰਟਰਪੋਲ ਦਾ ਨਵਾਂ ਮੁਖੀ

ਲੰਡਨ (ਇੰਡੋ ਕਨੇਡੀਅਨ ਟਾਇਮਜ਼)- ਬਰਾਜ਼ੀਲ ਦੇ ਪੁਲੀਸ ਅਧਿਕਾਰੀ ਵਾਲਡੇਸੀ ਉਰਕੀਜ਼ਾ ਇੰਟਰਪੋਲ ਦੇ ਨਵੇਂ ਮੁਖੀ ਹੋਣਗੇ। ਉਰਕੀਜ਼ਾ ਨੂੰ ਸਕਾਟਲੈਂਡ ਦੇ ਗਲਾਸਗੋ ’ਚ ਇੰਟਰਪੋਲ ਦੀ ਜਨਰਲ ਹਾਊਸ ਦੀ ਮੀਟਿੰਗ ’ਚ ਜਨਰਲ...

ਲਾਹੌਰ ’ਚ ਹਵਾ ਪ੍ਰਦੂਸ਼ਣ ਕਾਰਨ ਹਜ਼ਾਰਾਂ ਲੋਕ ਬਿਮਾਰ ਹੋਏ

ਲਾਹੌਰ ’ਚ ਹਵਾ ਪ੍ਰਦੂਸ਼ਣ ਕਾਰਨ ਹਜ਼ਾਰਾਂ ਲੋਕ ਬਿਮਾਰ ਹੋਏ

* ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਕਰਾਰ * ਹਵਾ ਗੁਣਵੱਤਾ ਸੂਚਕ ਅੰਕ 1100 ਤੋਂ ਟੱਪਿਆ * ਮੁਕੰਮਲ ਲਾਕਡਾਊਨ ਲਾਉਣ ਦੀ ਸੰਭਾਵਨਾ ਲਾਹੌਰ,(ਇੰਡੋ ਕਨੇਡੀਅਨ ਟਾਇਮਜ਼)- ਪਾਕਿਸਤਾਨ ਦੇ ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ...

88 89 90 91 92 Showing 1069 to 1080 of 2241
sant sagar