ਮੁੱਖ ਖਬਰਾਂ

81 82 83 84 85 Showing 985 to 996 of 2241

ਵਿਦੇਸ਼ੀ ਦਖਲ: ਸੰਸਦੀ ਕਮੇਟੀ ਵਲੋਂ ਬਰੈਂਪਟਨ ਦਾ ਮੇਅਰ ਤਲਬ

ਵਿਦੇਸ਼ੀ ਦਖਲ: ਸੰਸਦੀ ਕਮੇਟੀ ਵਲੋਂ ਬਰੈਂਪਟਨ ਦਾ ਮੇਅਰ ਤਲਬ

ਵੈਨਕੂਵਰ,(ਇੰਡੋ ਕਨੇਡੀਅਨ ਟਾਇਮਜ਼)- ਸੰਸਦੀ ਚੋਣਾਂ ਸਮੇਤ ਕੈਨੇਡਿਆਈ ਮਾਮਲਿਆਂ ਵਿਚ ਵਿਦੇਸ਼ੀ ਦਖਲ ਦੀ ਜਾਂਚ ਕਰ ਰਹੀ ਸੰਸਦੀ ਕਮੇਟੀ ਨੇ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੂੰ 5 ਦਸੰਬਰ ਲਈ ਤਲਬ ਕੀਤਾ ਹੈ। ਇਸ ਤੋਂ ਪà¨...

ਗਾਜ਼ਾ ’ਤੇ ਹਮਲੇ ’ਚ ਦੋ ਬੱਚਿਆਂ ਸਮੇਤ 6 ਹਲਾਕਟਰੰਪ ਨਾਲ ਮਿਲਣੀ ਕੈਨੇਡਾ ਲਈ ਲਾਹੇਵੰਦ: ਟਰੂਡੋ

ਗਾਜ਼ਾ ’ਤੇ ਹਮਲੇ ’ਚ ਦੋ ਬੱਚਿਆਂ ਸਮੇਤ 6 ਹਲਾਕਟਰੰਪ ਨਾਲ ਮਿਲਣੀ ਕੈਨੇਡਾ ਲਈ ਲਾਹੇਵੰਦ: ਟਰੂਡੋ

ਫਲੋਰਿਡਾ ਸਥਿਤ ਰਿਜ਼ੌਰਟ ’ਚ ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਨਾਲ ਕੀਤੀ ਗੈਰ-ਰਸਮੀ ਮੁਲਾਕਾਤ ਵੈਨਕੂਵਰ,(ਇੰਡੋ ਕਨੇਡੀਅਨ ਟਾਇਮਜ਼)- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕਾ ਦੇ ਮਨੋਨੀਤ ਰਾਸ਼ਟਰਪà¨...

ਕੈਨੇਡਾ: ਅਦਾਲਤ ਵੱਲੋਂ ਟੋਰਾਂਟੋ ਦੇ ਹਿੰਦੂ ਮੰਦਰ ਦੇ 100 ਮੀਟਰ ਦੇ ਦਾਇਰੇ ’ਚ ਇਕੱਠ ਕਰਨ ’ਤੇ ਪਾਬੰਦੀ

ਕੈਨੇਡਾ: ਅਦਾਲਤ ਵੱਲੋਂ ਟੋਰਾਂਟੋ ਦੇ ਹਿੰਦੂ ਮੰਦਰ ਦੇ 100 ਮੀਟਰ ਦੇ ਦਾਇਰੇ ’ਚ ਇਕੱਠ ਕਰਨ ’ਤੇ ਪਾਬੰਦੀ

ਮੰਦਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਨ ਖਾਲਿਸਤਾਨੀ ਪੱਖੀ; ਹਿੰਦੂ ਭਾਈਚਾਰੇ ਵੱਲੋਂ ਅਦਾਲਤੀ ਹੁਕਮਾਂ ਦੀ ਸ਼ਲਾਘਾ ਟੋਰਾਂਟੋ,(ਇੰਡੋ ਕਨੇਡੀਅਨ ਟਾਇਮਜ਼)- ਇੱਥੋਂ ਦੀ ਅਦਾਲਤ ਨੇ ਇੱਥੋਂ ਦੇ ਲਕਸ਼ਮੀ ਨਰਾਇਣ ਮੰਦਰ ਕੰਪਲੈਕ...

ਭਾਰਤ-ਚੀਨ ਨੇ ਸਰਹੱਦ ਤੋਂ ਫੌਜਾਂ ਹਟਾਉਣ ਦਾ ਸਮਝੌਤਾ ਲਾਗੂ ਕਰਨ ’ਚ ਪ੍ਰਗਤੀ ਕੀਤੀ: ਚੀਨੀ ਫੌਜ

ਭਾਰਤ-ਚੀਨ ਨੇ ਸਰਹੱਦ ਤੋਂ ਫੌਜਾਂ ਹਟਾਉਣ ਦਾ ਸਮਝੌਤਾ ਲਾਗੂ ਕਰਨ ’ਚ ਪ੍ਰਗਤੀ ਕੀਤੀ: ਚੀਨੀ ਫੌਜ

ਪੇਈਚਿੰਗ,(ਇੰਡੋ ਕਨੇਡੀਅਨ ਟਾਇਮਜ਼)- ਚੀਨ ਦੇ ਰੱਖਿਆ ਮੰਤਰਾਲੇ ਨੇ ਅੱਜ ਆਖਿਆ ਕਿ ਪੂਰਬੀ ਲੱਦਾਖ ’ਚ ਚਾਰ ਸਾਲ ਪਹਿਲਾਂ ਸ਼ੁਰੂ ਹੋਏ ਤਣਾਅ ਨੂੰ ਘਟਾਉਣ ਲਈ ਚੀਨ ਅਤੇ ਭਾਰਤ ਦੀਆਂ ਫੌਜਾਂ ਸਰਹੱਦ ਤੋਂ ਪਿੱਛੇ ਹਟਣ ਸਬੰਧੀ à...

ਕੈਨੇਡਾ: ਸ਼ੈਰੀਡਨ ਕਾਲਜ ਵੱਲੋਂ 40 ਪ੍ਰੋਗਰਾਮ ਮੁਅੱਤਲ ਕਰਨ ਦਾ ਐਲਾਨ

ਕੈਨੇਡਾ: ਸ਼ੈਰੀਡਨ ਕਾਲਜ ਵੱਲੋਂ 40 ਪ੍ਰੋਗਰਾਮ ਮੁਅੱਤਲ ਕਰਨ ਦਾ ਐਲਾਨ

ਵਿਨੀਪੈਗ,(ਇੰਡੋ ਕਨੇਡੀਅਨ ਟਾਇਮਜ਼)- ਫੈੱਡਰਲ ਸਰਕਾਰ ਵੱਲੋਂ ਕੌਮਾਂਤਰੀ ਪੋਸਟ-ਸੈਕੰਡਰੀ ਵਿਦਿਆਰਥੀਆਂ ਲਈ ਸਟੱਡੀ ਪਰਮਿਟ ’ਤੇ ਕੈਪ ਲਾਉਣ ਦੇ ਐਲਾਨ ਮਗਰੋਂ ਸ਼ੈਰੀਡਨ ਕਾਲਜ ਵੱਲੋਂ ਜਿੱਥੇ ਆਪਣੇ 40 ਪ੍ਰੋਗਰਾਮ ਮੁਅੱ...

ਆਸਟਰੇਲੀਆ: ਬੱਚਿਆਂ ਦੇ ਸੋਸ਼ਲ ਮੀਡੀਆ ਦੀ ਵਰਤੋਂ ’ਤੇ ਰੋਕ ਸਬੰਧੀ ਬਿੱਲ ਪਾਸ

ਆਸਟਰੇਲੀਆ: ਬੱਚਿਆਂ ਦੇ ਸੋਸ਼ਲ ਮੀਡੀਆ ਦੀ ਵਰਤੋਂ ’ਤੇ ਰੋਕ ਸਬੰਧੀ ਬਿੱਲ ਪਾਸ

ਮੈਲਬਰਨ(ਇੰਡੋ ਕਨੇਡੀਅਨ ਟਾਇਮਜ਼)- ਆਸਟਰੇਲਿਆਈ ਸੈਨੇਟ ਨੇ ਬੱਚਿਆਂ ਦੇ ਸੋਸ਼ਲ ਮੀਡੀਆ ਦੀ ਵਰਤੋਂ ’ਤੇ ਰੋਕਣ ਲਾਉਣ ਸਬੰਧੀ ਬਿੱਲ ਅੱਜ ਪਾਸ ਕਰ ਦਿੱਤਾ ਹੈ। ਦੁਨੀਆ ’ਚ ਅਜਿਹਾ ਪਹਿਲਾ ਕਾਨੂੰਨ ਹੋਵੇਗਾ। ਇਸ ਕਾਨੂੰਨ &...

ਟਰੰਪ ਦੀ ਚਿਤਾਵਨੀ ਬਾਅਦ ਕੈਨੇਡਾ ਵੱਲੋਂ ਸਰਹੱਦ ’ਤੇ ਸਖ਼ਤੀ ਦਾ ਫ਼ੈਸਲਾ

ਟਰੰਪ ਦੀ ਚਿਤਾਵਨੀ ਬਾਅਦ ਕੈਨੇਡਾ ਵੱਲੋਂ ਸਰਹੱਦ ’ਤੇ ਸਖ਼ਤੀ ਦਾ ਫ਼ੈਸਲਾ

ਪ੍ਰਧਾਨ ਮੰਤਰੀ ਟਰੂਡੋ ਵੱਲੋਂ ਸੀਬੀਐੱਸਏ ਦੇ ਫੰਡ ਵਧਾਉਣ ਨੂੰ ਹਰੀ ਝੰਡੀ ਵੈਨਕੂਵਰ,(ਇੰਡੋ ਕਨੇਡੀਅਨ ਟਾਇਮਜ਼)- ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਅਹੁਦਾ ਸੰਭਾਲਦਿਆਂ ਹੀ ਕੈਨੇਡਾ ਤੇ ਮੈਕਸà©...

ਦੱਖਣੀ ਕੋਰੀਆ: ਸਿਓਲ ’ਚ ਬਰਫ਼ੀਲੇ ਤੂਫਾਨ ਕਾਰਨ ਸੈਂਕੜੇ ਉਡਾਣਾਂ ਰੱਦ

ਦੱਖਣੀ ਕੋਰੀਆ: ਸਿਓਲ ’ਚ ਬਰਫ਼ੀਲੇ ਤੂਫਾਨ ਕਾਰਨ ਸੈਂਕੜੇ ਉਡਾਣਾਂ ਰੱਦ

ਦਰੱਖਤ ਤੇ ਸਾਈਨ ਬੋਰਡ ਡਿੱਗਣ ਕਾਰਨ ਆਵਾਜਾਈ ’ਚ ਵਿਘਨ ਸਿਓਲ(ਇੰਡੋ ਕਨੇਡੀਅਨ ਟਾਇਮਜ਼)- ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ’ਚ ਹੋਈ ਭਾਰੀ ਬਰਫ਼ਬਾਰੀ ਕਾਰਨ ਅੱਜ ਸੈਂਕੜੇ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਅਤੇ ਆà...

ਇਮਰਾਨ ਦੀ ਪਾਰਟੀ ਨੇ ਇਸਲਾਮਾਬਾਦ ’ਚ ਪ੍ਰਦਰਸ਼ਨ ਰੋਕਿਆ

ਇਮਰਾਨ ਦੀ ਪਾਰਟੀ ਨੇ ਇਸਲਾਮਾਬਾਦ ’ਚ ਪ੍ਰਦਰਸ਼ਨ ਰੋਕਿਆ

ਪਾਰਟੀ ਕਾਰਕੁਨਾਂ ’ਤੇ ਤਸ਼ੱਦਦ ਕਰਨ ਦੇ ਦੋਸ਼; ਪੁਲੀਸ ਵੱਲੋਂ 450 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਇਸਲਾਮਾਬਾਦ,(ਇੰਡੋ ਕਨੇਡੀਅਨ ਟਾਇਮਜ਼)- ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦà©...

ਬੰਗਲਾਦੇਸ਼: ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਭ੍ਰਿਸ਼ਟਾਚਾਰ ਦੇ ਮਾਮਲੇ ’ਚੋਂ ਬਰੀ

ਬੰਗਲਾਦੇਸ਼: ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਭ੍ਰਿਸ਼ਟਾਚਾਰ ਦੇ ਮਾਮਲੇ ’ਚੋਂ ਬਰੀ

ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਪਲਟਿਆ ਢਾਕਾ,(ਇੰਡੋ ਕਨੇਡੀਅਨ ਟਾਇਮਜ਼)- ਬੰਗਲਾਦੇਸ਼ ਦੀ ਹਾਈ ਕੋਰਟ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐੱਨਪੀ) ਦੀ ਪ੍ਰਧਾਨ ਖਾਲਿਦà¨...

ਇਜ਼ਰਾਈਲ ਤੇ ਹਿਜ਼ਬੁੱਲਾ ਵਿਚਾਲੇ ਜੰਗਬੰਦੀ ਸ਼ੁਰੂ

ਇਜ਼ਰਾਈਲ ਤੇ ਹਿਜ਼ਬੁੱਲਾ ਵਿਚਾਲੇ ਜੰਗਬੰਦੀ ਸ਼ੁਰੂ

ਲੋਕ ਦੱਖਣੀ ਲਿਬਨਾਨ ਪਰਤਣ ਲੱਗੇ; ਇਜ਼ਰਾਈਲ ਨੇ ਸਮਝੌਤੇ ਦੀ ਉਲੰਘਣਾ ਕਰਨ ’ਤੇ ਮੁੜ ਹਮਲੇ ਦੀ ਦਿੱਤੀ ਚਿਤਾਵਨੀ ਯੇਰੂਸ਼ਲਮ,(ਇੰਡੋ ਕਨੇਡੀਅਨ ਟਾਇਮਜ਼)- ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ ਅੱਜ ਜੰਗਬੰਦੀ ਸ਼ੁਰੂ ਹà©...

ਸੁਖਬੀਰ ਬਾਦਲ ਸਬੰਧੀ ਫ਼ੈਸਲਾ ਨਿੱਡਰਤਾ ਨਾਲ ਲੈਣ ਦੀ ਅਪੀਲ

ਸੁਖਬੀਰ ਬਾਦਲ ਸਬੰਧੀ ਫ਼ੈਸਲਾ ਨਿੱਡਰਤਾ ਨਾਲ ਲੈਣ ਦੀ ਅਪੀਲ

ਸੁਖਬੀਰ ਬਾਦਲ ਸਬੰਧੀ ਫ਼ੈਸਲਾ ਨਿੱਡਰਤਾ ਨਾਲ ਲੈਣ ਦੀ ਅਪੀਲ ਅੰਮ੍ਰਿਤਸਰ-ਦੋ ਦਸੰਬਰ ਨੂੰ ਹੋਣ ਵਾਲੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਤੋਂ ਪਹਿਲਾਂ ਅੱਜ ਇੱਥੇ ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ à...

81 82 83 84 85 Showing 985 to 996 of 2241
sant sagar