ਮੁੱਖ ਖਬਰਾਂ

68 69 70 71 72 Showing 829 to 840 of 2241

ਅਗਲੇ ਦੋ ਸਾਲ ਭਾਰਤ ਦੀ ਵਿਕਾਸ ਦਰ 6.7 ਫ਼ੀਸਦ ਰਹੇਗੀ: ਵਿਸ਼ਵ ਬੈਂਕ

ਅਗਲੇ ਦੋ ਸਾਲ ਭਾਰਤ ਦੀ ਵਿਕਾਸ ਦਰ 6.7 ਫ਼ੀਸਦ ਰਹੇਗੀ: ਵਿਸ਼ਵ ਬੈਂਕ

ਵਾਸ਼ਿੰਗਟਨ,(ਇੰਡੋ ਕਨੇਡੀਅਨ ਟਾਇਮਜ਼)- ਵਿਸ਼ਵ ਬੈਂਕ ਦੇ ਦੱਖਣੀ ਏਸ਼ੀਆ ਦੇ ਨਵੇਂ ਵਿਕਾਸ ਅਨੁਮਾਨਾਂ ਅਨੁਸਾਰ ਅਪਰੈਲ 2025 ਤੋਂ ਅਗਲੇ ਦੋ ਵਿੱਤੀ ਸਾਲਾਂ ਲਈ ਭਾਰਤ ਦੀ ਆਰਥਿਕ ਵਿਕਾਸ ਦਰ 6.7 ਫੀਸਦ ਪ੍ਰਤੀ ਸਾਲ ’ਤੇ ਸਥਿਰ ਰਹਿà...

ਸ਼ਾਦਮਾਨ ਚੌਕ ਲਾਹੌਰ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਣ ਦੀ ਪਟੀਸ਼ਨ ਖਾਰਜ

ਸ਼ਾਦਮਾਨ ਚੌਕ ਲਾਹੌਰ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਣ ਦੀ ਪਟੀਸ਼ਨ ਖਾਰਜ

ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਹਾਈ ਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ’ਚ ਦੇਵੇਗਾ ਚੁਣੌਤੀ ਲਾਹੌਰ,(ਇੰਡੋ ਕਨੇਡੀਅਨ ਟਾਇਮਜ਼)- ਪਾਕਿਸਤਾਨ ਅਦਾਲਤ ਨੇ ਅੱਜ ਸ਼ਾਦਮਾਨ ਚੌਕ ਲਾਹੌਰ ਦਾ ਨਾਮ ਬਦਲ ਕੇ ਆਜ਼ਾਦੀ à¨...

ਮੈਂ ਨਵਾਜ਼ ਸ਼ਰੀਫ਼ ਨਹੀਂ: ਇਮਰਾਨ ਖਾਨ

ਮੈਂ ਨਵਾਜ਼ ਸ਼ਰੀਫ਼ ਨਹੀਂ: ਇਮਰਾਨ ਖਾਨ

ਲਾਹੌਰ,(ਇੰਡੋ ਕਨੇਡੀਅਨ ਟਾਇਮਜ਼)- ਜੇਲ੍ਹ ਵਿੱਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਉਹ ਨਵਾਜ਼ ਸ਼ਰੀਫ ਨਹੀਂ ਹਨ ਕਿ ਉਹ ਜੇਲ੍ਹ ਤੋਂ ਬਾਹਰ ਆਉਣ ਲਈ ਫ਼ੌਜ ਨਾਲ ਸਮਝੌਤਾ ਕਰਨਗੇ। ਤਿੰਨ à¨...

ਬਰੈਂਪਟਨ: ਸਿੱਖ ਪਰਿਵਾਰ ਪੁੱਤ ਨੂੰ ਸਕੂਲ ਭੇਜਣ ਤੋਂ ਝਿਜਕਣ ਲੱਗਾ

ਬਰੈਂਪਟਨ: ਸਿੱਖ ਪਰਿਵਾਰ ਪੁੱਤ ਨੂੰ ਸਕੂਲ ਭੇਜਣ ਤੋਂ ਝਿਜਕਣ ਲੱਗਾ

ਤੀਜੀ ਜਮਾਤ ’ਚ ਪੜ੍ਹਦੇ ਬੱਚੇ ’ਤੇ ਚੌਥੇ ਹਮਲੇ ਮਗਰੋਂ ਪ੍ਰਿੰਸੀਪਲ ਨੇ ਮਸਲੇ ਪ੍ਰਤੀ ਸੰਜੀਦਗੀ ਦਿਖਾਈ ਵਿਨੀਪੈਗ,(ਇੰਡੋ ਕਨੇਡੀਅਨ ਟਾਇਮਜ਼)- ਕੈਨੇਡਾ ਦੇ ਸ਼ਹਿਰ ਬਰੈਂਪਟਨ ਦੇ ਇਕ ਸਕੂਲ ਵਿਚ ਪਿਛਲੇ ਕਈ ਦਿਨਾਂ ਤੋà...

ਗਾਜ਼ਾ ਜੰਗਬੰਦੀ ਦੇ ਐਲਾਨ ’ਚ ਇਜ਼ਰਾਈਲ ਅੜਿੱਕਾ

ਗਾਜ਼ਾ ਜੰਗਬੰਦੀ ਦੇ ਐਲਾਨ ’ਚ ਇਜ਼ਰਾਈਲ ਅੜਿੱਕਾ

ਹਮਾਸ ਨੂੰ ਅੜੀ ਛੱਡਣ ਲਈ ਕਿਹਾ; ਸਮਝੌਤੇ ਦਾ ਪਹਿਲਾ ਪੜਾਅ ਐਤਵਾਰ ਤੋਂ ਹੋਵੇਗਾ ਸ਼ੁਰੂ * ਇਜ਼ਰਾਇਲੀ ਹਮਲੇ ’ਚ 72 ਹਲਾਕ ਯੇਰੂਸ਼ਲਮ,(ਇੰਡੋ ਕਨੇਡੀਅਨ ਟਾਇਮਜ਼)- ਗਾਜ਼ਾ ’ਚ 15 ਮਹੀਨੇ ਤੋਂ ਜਾਰੀ ਜੰਗ ਨੂੰ ਰੋਕਣ ਅਤੇ ਦਰਜà¨...

ਸੁਨੀਤਾ ਵਿਲੀਅਮਜ਼ ਵੱਲੋਂ ਪੁਲਾੜ ’ਚ ਚਹਿਲਕਦਮੀ

ਸੁਨੀਤਾ ਵਿਲੀਅਮਜ਼ ਵੱਲੋਂ ਪੁਲਾੜ ’ਚ ਚਹਿਲਕਦਮੀ

ਕੇਪ ਕੈਨਵੇਰਲ (ਅਮਰੀਕਾ),(ਇੰਡੋ ਕਨੇਡੀਅਨ ਟਾਇਮਜ਼)- ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੇ ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਸੱਤ ਮਹੀਨੇ ਤੋਂ ਵਧ ਸਮਾਂ ਗੁਜ਼ਾਰਨ ਮਗਰੋਂ ਪਹਿਲੀ ਵਾਰ ਚਹਿਲਕà¨...

ਦੱਖਣੀ ਕੋਰੀਆ: ਮਹਾਦੋਸ਼ ਦਾ ਸਾਹਮਣਾ ਕਰ ਰਹੇ ਰਾਸ਼ਟਰਪਤੀ ਨੂੰ ਹਿਰਾਸਤ ’ਚ ਲਿਆ

ਦੱਖਣੀ ਕੋਰੀਆ: ਮਹਾਦੋਸ਼ ਦਾ ਸਾਹਮਣਾ ਕਰ ਰਹੇ ਰਾਸ਼ਟਰਪਤੀ ਨੂੰ ਹਿਰਾਸਤ ’ਚ ਲਿਆ

ਭ੍ਰਿਸ਼ਟਾਚਾਰ ਵਿਰੋਧੀ ਜਾਂਚ ਏਜੰਸੀ ਨੂੰ ਕਰਨੀ ਪਈ ਮਸ਼ੱਕਤ; ਯੂਨ ਨੇ ਕਾਨੂੰਨ ਦਾ ਸ਼ਾਸਨ ਢਹਿ-ਢੇਰੀ ਹੋਣ ਦਾ ਕੀਤਾ ਦਾਅਵਾ ਸਿਓਲ,(ਇੰਡੋ ਕਨੇਡੀਅਨ ਟਾਇਮਜ਼)- ਦੱਖਣੀ ਕੋਰੀਆ ’ਚ ਮਹਾਦੋਸ਼ ਦਾ ਸਾਹਮਣਾ ਕਰ ਰਹੇ ਰਾਸ਼ਟਰਪਤੀ à...

ਬਾਇਡਨ ਨੇ ਦੇਸ਼ ਵਾਸੀਆਂ ਦੇ ਨਾਮ ਪੱਤਰ ਲਿਖਿਆ

ਬਾਇਡਨ ਨੇ ਦੇਸ਼ ਵਾਸੀਆਂ ਦੇ ਨਾਮ ਪੱਤਰ ਲਿਖਿਆ

ਚਾਰ ਸਾਲਾਂ ਬਾਅਦ ਅਮਰੀਕਾ ਵਧੇਰੇ ਮਜ਼ਬੂਤ, ਵਧੇਰੇ ਖੁਸ਼ਹਾਲ ਤੇ ਸੁਰੱਖਿਅਤ ਹੋਣ ਦਾ ਕੀਤਾ ਦਾਅਵਾ ਵਾਸ਼ਿੰਗਟਨ,(ਇੰਡੋ ਕਨੇਡੀਅਨ ਟਾਇਮਜ਼)- ਇਕ ਸਦੀ ਦੀ ਸਭ ਤੋਂ ਭੈੜੀ ਮਹਾਮਾਰੀ ਅਤੇ ਮਹਾਮੰਦੀ ਤੋਂ ਬਾਅਦ ਦੇ ਸਭ ਤੋਂ ਮਾ...

ਰੂਸੀ ਮਿਜ਼ਾਈਲ ਹਮਲੇ ਮਗਰੋਂ ਯੂਕਰੇਨ ’ਚ ਬਿਜਲੀ ਠੱਪ

ਰੂਸੀ ਮਿਜ਼ਾਈਲ ਹਮਲੇ ਮਗਰੋਂ ਯੂਕਰੇਨ ’ਚ ਬਿਜਲੀ ਠੱਪ

ਯੂਕਰੇਨ ਦੇ ਪੱਛਮੀ ਲਵੀਵ ਖਿੱਤੇ ’ਚ ਰੂਸ ਨੇ ਤੜਕੇ ਕੀਤੇ ਹਮਲੇ ਕੀਵ,(ਇੰਡੋ ਕਨੇਡੀਅਨ ਟਾਇਮਜ਼)- ਰੂਸ ਵੱਲੋਂ ਕੀਤੇ ਗਏ ਵੱਡੇ ਹਵਾਈ ਹਮਲੇ ਮਗਰੋਂ ਯੂਕਰੇਨ ’ਚ ਇਹਤਿਆਤ ਵਜੋਂ ਬਿਜਲੀ ਕੱਟ ਲਗਾਏ ਗਏ। ਯੂਕਰੇਨ ਦੇ ਬਿà...

ਬਰੈਂਪਟਨ: ਵਪਾਰੀ ਦੇ ਘਰ ’ਤੇ ਗੋਲੀਬਾਰੀ; 7 ਪੰਜਾਬੀ ਗ੍ਰਿਫ਼ਤਾਰ

ਬਰੈਂਪਟਨ: ਵਪਾਰੀ ਦੇ ਘਰ ’ਤੇ ਗੋਲੀਬਾਰੀ; 7 ਪੰਜਾਬੀ ਗ੍ਰਿਫ਼ਤਾਰ

ਭਾਰਤੀ ਮੂਲ ਦੇ ਵਪਾਰੀ ਤੋਂ ਫਿਰੌਤੀ ਮੰਗਣ ਦਾ ਦੋਸ਼ ਵੈਨਕੂਵਰ,(ਇੰਡੋ ਕਨੇਡੀਅਨ ਟਾਇਮਜ਼)- ਓਂਟਾਰੀਓ ਦੀ ਪੀਲ ਪੁਲੀਸ ਨੇ ਫ਼ਿਰੌਤੀ ਲਈ ਬਰੈਂਪਟਨ ਦੇ ਘਰ ’ਤੇ ਦੋ ਵਾਰ ਗੋਲੀਬਾਰੀ ਕਰਨ ਦੇ ਮਾਮਲੇ ਵਿਚ ਸੱਤ ਪੰਜਾਬੀ ਨੌà¨...

ਚੀਨੀ ਪੁਲਾੜ ਸਟੇਸ਼ਨ ਹਜ਼ਾਰ ਤੋਂ ਵੱਧ ਖੋਜ ਪ੍ਰਾਜੈਕਟਾਂ ’ਤੇ ਕਰੇਗਾ ਕੰਮ

ਚੀਨੀ ਪੁਲਾੜ ਸਟੇਸ਼ਨ ਹਜ਼ਾਰ ਤੋਂ ਵੱਧ ਖੋਜ ਪ੍ਰਾਜੈਕਟਾਂ ’ਤੇ ਕਰੇਗਾ ਕੰਮ

ਸ਼ੰਘਾਈ,(ਇੰਡੋ ਕਨੇਡੀਅਨ ਟਾਇਮਜ਼)- ਚੀਨ ਦਾ ਪੁਲਾੜ ਸਟੇਸ਼ਨ ਵਿਗਿਆਨ ਨੂੰ ਉਤਸ਼ਾਹਿਤ ਕਰਨ ਅਤੇ ਕੌਮਾਂਤਰੀ ਸਹਿਯੋਗ ਨੂੰ ਵਧਾਉਣ ਲਈ ਅਗਲੇ 10-15 ਸਾਲਾਂ ਦੌਰਾਨ ਇੱਕ ਹਜ਼ਾਰ ਤੋਂ ਵੱਧ ਖੋਜ ਪ੍ਰਾਜੈਕਟਾਂ ’ਤੇ ਕੰਮ ਕਰੇਗਾ। à¨...

ਕੈਨੇਡਿਆਈ ਸੂਬੇ ਊਰਜਾ ਤੇ ਖਣਿਜ ਬੰਦੀ ਤੋਂ ਪੈਰ ਖਿੱਚਣ ਲੱਗੇ

ਕੈਨੇਡਿਆਈ ਸੂਬੇ ਊਰਜਾ ਤੇ ਖਣਿਜ ਬੰਦੀ ਤੋਂ ਪੈਰ ਖਿੱਚਣ ਲੱਗੇ

ਅਲਬਰਟਾ ਦੀ ਮੁੱਖ ਮੰਤਰੀ ਵੱਲੋਂ ਭਾਈਚਾਰਕ ਸਾਂਝ ’ਤੇ ਜ਼ੋਰ ਵੈਨਕੂਵਰ,(ਇੰਡੋ ਕਨੇਡੀਅਨ ਟਾਇਮਜ਼)- ਅਗਲੇ ਹਫਤੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਵਾਲੇ ਡੋਨਲਡ ਟਰੰਪ ਵੱਲੋਂ ਅਕਤੂਬਰ ਵਿੱਚ ਆਪਣà...

68 69 70 71 72 Showing 829 to 840 of 2241
sant sagar