ਮੁੱਖ ਖਬਰਾਂ

60 61 62 63 64 Showing 733 to 744 of 2239

ਮਸਕ ਵੱਲੋਂ ਅਮਰੀਕਾ ’ਚ ਸਾਰੀਆਂ ਏਜੰਸੀਆਂ ਭੰਗ ਕਰਨ ਦਾ ਸੱਦਾ

ਮਸਕ ਵੱਲੋਂ ਅਮਰੀਕਾ ’ਚ ਸਾਰੀਆਂ ਏਜੰਸੀਆਂ ਭੰਗ ਕਰਨ ਦਾ ਸੱਦਾ

‘ਨਦੀਨ ਦੀਆਂ ਜੜ੍ਹਾਂ ਨਹੀਂ ਪੁੱਟਾਂਗੇ ਤਾਂ ਮੁੜ ਪੈਦਾ ਹੋਣ ਦੀ ਸੰਭਾਵਨਾ’ ਦੁਬਈ,(ਇੰਡੋ ਕਨੇਡੀਅਨ ਟਾਇਮਜ਼)- ਉੱਘੇ ਕਾਰੋਬਾਰੀ ਅਤੇ ਮੰਤਰੀ ਐਲਨ ਮਸਕ ਨੇ ਅਮਰੀਕਾ ਦੀ ਸੰਘੀ ਸਰਕਾਰ ਨੂੰ ਸਾਰੀਆਂ ਏਜੰਸੀਆਂ ਭੰਗ ਕà...

ਟਰੰਪ ਮੋਦੀ ਨਾਲ ਮੁਲਾਕਾਤ; ਭਾਰਤ ਨੂੰ ਪਰਸਪਰ ਟੈਰਿਫ ਤੋਂ ਛੋਟ ਨਹੀਂ ਦੇਵੇਗਾ ਅਮਰੀਕਾ

ਟਰੰਪ ਮੋਦੀ ਨਾਲ ਮੁਲਾਕਾਤ; ਭਾਰਤ ਨੂੰ ਪਰਸਪਰ ਟੈਰਿਫ ਤੋਂ ਛੋਟ ਨਹੀਂ ਦੇਵੇਗਾ ਅਮਰੀਕਾ

ਭਾਰਤ ਨੂੰ F-35 ਲੜਾਕੂ ਜਹਾਜ਼ ਸਪਲਾਈ ਕਰੇਗਾ ਅਮਰੀਕਾ; ਵੱਡੇ ਵਪਾਰਕ ਸਮਝੌਤੇ ’ਤੇ ਕੰਮ ਕਰਨਗੀਆਂ ਦੋਵੇਂ ਧਿਰਾਂ; 26/11 ਮੁੰਬਈ ਹਮਲੇ ਦੇ ਸਾਜ਼ਿਸ਼ਘਾੜੇ ਤਹੱਵੁਰ ਰਾਣਾ ਨੂੰ ਭਾਰਤ ਹਵਾਲੇ ਕਰਨ ਦਾ ਐਲਾਨ ਵਾਸ਼ਿੰਗਟਨ,(ਇੰà¨...

ਬੱਚਾ-ਬੱਚਾ ਜਾਣਦੈ ਪਾਕਿਸਤਾਨ ਨੂੰ ਫੌਜ ਮੁਖੀ ਚਲਾ ਰਿਹੈ: ਇਮਰਾਨ

ਬੱਚਾ-ਬੱਚਾ ਜਾਣਦੈ ਪਾਕਿਸਤਾਨ ਨੂੰ ਫੌਜ ਮੁਖੀ ਚਲਾ ਰਿਹੈ: ਇਮਰਾਨ

ਲਾਹੌਰ,(ਇੰਡੋ ਕਨੇਡੀਅਨ ਟਾਇਮਜ਼)- ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਦੇਸ਼ ਦਾ ਬੱਚਾ-ਬੱਚਾ ਜਾਣਦਾ ਕਿ ਪਾਕਿਸਤਾਨ ਨੂੰ ਫੌਜ ਦਾ ਮੁਖੀ ਜਨਰਲ ਆਸਿਮ ਮੁਨੀਰ ਚਲਾ ਰਿਹਾ ਹੈ। ਇਮਰਾਨ (72) ਨੇ ...

ਅਫ਼ਗਾਨਿਸਤਾਨ: ਫਿਦਾਈਨ ਹਮਲੇ ’ਚ ਪੰਜ ਹਲਾਕ

ਅਫ਼ਗਾਨਿਸਤਾਨ: ਫਿਦਾਈਨ ਹਮਲੇ ’ਚ ਪੰਜ ਹਲਾਕ

ਇਸਲਾਮਾਬਾਦ (ਇੰਡੋ ਕਨੇਡੀਅਨ ਟਾਇਮਜ਼)- ਉੱਤਰੀ ਅਫ਼ਗਾਨਿਸਤਾਨ ਦੇ ਕੁੰਡੂਜ਼ ਸੂਬੇ ’ਚ ਕਾਬੁਲ ਬੈਂਕ ਦੀ ਬ੍ਰਾਂਚ ਨੇੜੇ ਫਿਦਾਈਨ ਹਮਲੇ ’ਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਸੱਤ ਹੋਰ ਜ਼ਖ਼ਮੀ ਹੋ ਗਏ। ਪੁਲੀਸ à¨...

ਏਆਈ ਸ਼ਾਸਨ ਤੇ ਮਾਪਦੰਡਾਂ ਦੀ ਸਥਾਪਤੀ ਲਈ ਆਲਮੀ ਯਤਨਾਂ ਦੀ ਲੋੜ: ਮੋਦੀ

ਏਆਈ ਸ਼ਾਸਨ ਤੇ ਮਾਪਦੰਡਾਂ ਦੀ ਸਥਾਪਤੀ ਲਈ ਆਲਮੀ ਯਤਨਾਂ ਦੀ ਲੋੜ: ਮੋਦੀ

ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨਾਲ ਏਆਈ ਐਕਸ਼ਨ ਸਮਿਟ ਦੀ ਕੀਤੀ ਸਹਿ ਪ੍ਰਧਾਨਗੀ ਪੈਰਿਸ,(ਇੰਡੋ ਕਨੇਡੀਅਨ ਟਾਇਮਜ਼)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਸਾਂਝੇ ਮੁੱਲਾਂ ਨੂੰ ਕਾਇਮ ਰà...

ਕਨੇਡਾ ਦੀ ਖਬਰ: ਪੰਜਾਬੀ ਕਬਾੜੀਏ ਦੇ ਗੁਦਾਮ ’ਚੋਂ 15 ਕਰੋੜ ਦੇ ਚੋਰੀ ਦੇ ਵਾਹਨ ਬਰਾਮਦ

ਕਨੇਡਾ ਦੀ ਖਬਰ: ਪੰਜਾਬੀ ਕਬਾੜੀਏ ਦੇ ਗੁਦਾਮ ’ਚੋਂ 15 ਕਰੋੜ ਦੇ ਚੋਰੀ ਦੇ ਵਾਹਨ ਬਰਾਮਦ

ਗ੍ਰਿਫਤਾਰੀ ਮਗਰੋਂ ਜ਼ਮਾਨਤ ’ਤੇ ਰਿਹਾਅ ਕੀਤਾ ਅਮਰਦੀਪ ਭੱਟੀ 27 ਫਰਵਰੀ ਨੂੰ ਜੱਜ ਮੂਹਰੇ ਹੋਵੇਗਾ ਪੇਸ਼ ਵੈਨਕੂਵਰ,(ਇੰਡੋ ਕਨੇਡੀਅਨ ਟਾਇਮਜ਼)- ਓਂਟਾਰੀਓ ਸੂਬਾਈ ਪੁਲੀਸ (ਓਪੀਪੀ) ਨੇ ਚੈਟਸਵਰਥ ਕਸਬੇ ਦੇ ਬਾਹਰਵਾਰ ਕਬ...

ਸਿੰਗਾਪੁਰ ਦੇ ਪ੍ਰਧਾਨ ਮੰਤਰੀ ਵੱਲੋਂ ਹਿੰਦੂ ਧਾਰਮਿਕ ਸਮਾਗਮ ’ਚ ਸ਼ਿਰਕਤ

ਸਿੰਗਾਪੁਰ ਦੇ ਪ੍ਰਧਾਨ ਮੰਤਰੀ ਵੱਲੋਂ ਹਿੰਦੂ ਧਾਰਮਿਕ ਸਮਾਗਮ ’ਚ ਸ਼ਿਰਕਤ

ਸਿੰਗਾਪੁਰ (ਇੰਡੋ ਕਨੇਡੀਅਂ ਟਾਇਮਜ਼)- ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲਾਰੈਂਸ ਵੋਂਗ ਐਤਵਾਰ ਨੂੰ ਮਾਰਸਿਲਿੰਗ ਰਾਈਜ਼ ਹਾਊਸਿੰਗ ਅਸਟੇਟ ਵਿੱਚ ਸ੍ਰੀ ਸ਼ਿਵ-ਕ੍ਰਿਸ਼ਨ ਮੰਦਰ ਪਹੁੰਚੇ, ਜਿੱਥੇ ਉਨ੍ਹਾਂ ਧਾਰਮਿਕ ਸਮਾਗਮ ...

ਕਨੇਡਾ ਦੀ ਖਬਰ: ਟਰੂਡੋ ਸਰਕਾਰ ਦੇ ਦੋ ਹੋਰ ਮੰਤਰੀ ਚੋਣ ਲੜਨ ਤੋਂ ਭੱਜੇ

ਕਨੇਡਾ ਦੀ ਖਬਰ: ਟਰੂਡੋ ਸਰਕਾਰ ਦੇ ਦੋ ਹੋਰ ਮੰਤਰੀ ਚੋਣ ਲੜਨ ਤੋਂ ਭੱਜੇ

ਟਰੂਡੋ ਦੇ ਨੇੜਲਿਆਂ ’ਚ ਗਿਣੇ ਜਾਂਦੇ ਹਨ ਆਰਿਫ ਵਿਰਾਨੀ ਤੇ ਮੈਰੀ ਐਨਜੀ ਵੈਨਕੂਵਰ,(ਇੰਡੋ ਕਨੇਡੀਅਨ ਟਾਇਮਜ਼)- ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਖਾਸਮ ਖਾਸਾਂ ਵੱਲੋਂ ਅਗਲੀਆਂ ਸੰਸਦੀ ਚੋਣਾਂ ਲੜਨ ਤੋਂ à...

‘ਹਾਲਾਤ ਵਿਗੜ ਜਾਣਗੇ’ ਜੇ ਸ਼ਨਿੱਚਰਵਾਰ ਤੱਕ ਹਮਾਸ ਨੇ ਬੰਦੀਆਂ ਨੂੰ ਆਜ਼ਾਦ ਨਾ ਕੀਤਾ: ਟਰੰਪ

‘ਹਾਲਾਤ ਵਿਗੜ ਜਾਣਗੇ’ ਜੇ ਸ਼ਨਿੱਚਰਵਾਰ ਤੱਕ ਹਮਾਸ ਨੇ ਬੰਦੀਆਂ ਨੂੰ ਆਜ਼ਾਦ ਨਾ ਕੀਤਾ: ਟਰੰਪ

ਵਾਸ਼ਿੰਗਟਨ,(ਇੰਡੋ ਕਨੇਡੀਅਨ ਟਾਇਮਜ਼)- ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ਹਮਾਸ ਸ਼ਨੀਵਾਰ 12 ਵਜੇ ਤੱਕ ਬਾਕੀ ਬਚੇ ਬੰਦੀਆਂ ਨੂੰ ਰਿਹਾਅ ਨਹੀਂ ਕਰਦਾ ਹੈ ਤਾਂ ‘ਹਾਲਾਤ ਵਿਗੜ ਜਾਣà¨...

ਅਹਿਮ ਗਾਜ਼ਾ ਲਾਂਘੇ ਤੋਂ ਇਜ਼ਰਾਇਲੀ ਫੌਜ ਪਰਤਣੀ ਸ਼ੁਰੂ

ਅਹਿਮ ਗਾਜ਼ਾ ਲਾਂਘੇ ਤੋਂ ਇਜ਼ਰਾਇਲੀ ਫੌਜ ਪਰਤਣੀ ਸ਼ੁਰੂ

ਮੁਗ਼ਰਾਕਾ,(ਇੰਡੋ ਕਨੇਡੀਅਨ ਟਾਇਮਜ਼)- ਇਜ਼ਰਾਇਲੀ ਫੌਜ ਨੇ ਅਹਿਮ ਗਾਜ਼ਾ ਲਾਂਘੇ ਤੋਂ ਫੌਜ ਪਿੱਛੇ ਹਟਾਉਣੀ ਸ਼ੁਰੂ ਕਰ ਦਿੱਤੀ ਹੈ। ਇਜ਼ਰਾਇਲੀ ਅਧਿਕਾਰੀਆਂ ਨੇ ਕਿਹਾ ਕਿ ਹਮਾਸ ਨਾਲ ਜੰਗਬੰਦੀ ਤਹਿਤ ਕੀਤੇ ਗਏ ਵਾਅਦੇ ਮੁਤ...

ਅਮਰੀਕਾ, ਦੱਖਣੀ ਕੋਰੀਆ ਤੇ ਜਪਾਨ ਦੀ ਨੇੜਤਾ ਉੱਤਰੀ ਕੋਰੀਆ ਲਈ ਖਤਰਾ: ਕਿਮ

ਅਮਰੀਕਾ, ਦੱਖਣੀ ਕੋਰੀਆ ਤੇ ਜਪਾਨ ਦੀ ਨੇੜਤਾ ਉੱਤਰੀ ਕੋਰੀਆ ਲਈ ਖਤਰਾ: ਕਿਮ

ਸਿਓਲ,(ਇੰਡੋ ਕਨੇਡੀਅਨ ਟਾਇਮਜ਼)-ਉੱਤਰੀ ਕੋਰੀਆ ਦੇ ਨੇਤਾ ਕਿਮ ਜੌਂਗ ਉਨ ਨੇ ਕਿਹਾ ਕਿ ਦੱਖਣੀ ਕੋਰੀਆ ਅਤੇ ਜਪਾਨ ਨਾਲ ਅਮਰੀਕਾ ਦੀ ਸੁਰੱਖਿਆ ਭਾਈਵਾਲੀ ਵਧਣ ਨਾਲ ਉੱਤਰੀ ਕੋਰੀਆ ਸਾਹਮਣੇ ਗੰਭੀਰ ਖਤਰੇ ਖੜ੍ਹੇ ਹੋ ਗਏ ਹਨ। ...

ਯੂਕਰੇਨ ਜੰਗ ਦੇ ਖਾਤਮੇ ਲਈ ਟਰੰਪ ਵੱਲੋਂ ਪੂਤਿਨ ਨਾਲ ਗੱਲਬਾਤ

ਯੂਕਰੇਨ ਜੰਗ ਦੇ ਖਾਤਮੇ ਲਈ ਟਰੰਪ ਵੱਲੋਂ ਪੂਤਿਨ ਨਾਲ ਗੱਲਬਾਤ

ਮਾਸਕੋ,(ਇੰਡੋ ਕਨੇਡੀਅਨ ਟਾਇਮਜ਼)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਕਰੇਨ ਜੰਗ ਰੋਕਣ ਲਈ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਨਾਲ ਫੋਨ ’ਤੇ ਗੱਲਬਾਤ ਕੀਤੀ ਹੈ। ‘ਨਿਊਯਾਰਕ ਪੋਸਟ’ ਨੇ ਅਮਰੀਕੀ ਰਾਸ਼à¨...

60 61 62 63 64 Showing 733 to 744 of 2239
ad