| 32 33 34 35 36 | Showing 397 to 408 of 2236 |
ਨਵੀਂ ਦਿੱਲੀ,(ਇੰਡੋ ਕਨੇਡੀਅਨ ਟਾਇਮਜ਼)- ਸੰਯੁਕਤ ਰਾਸ਼ਟਰ (United Nations – UN) ਦੋ ਭਾਰਤੀ ਸ਼ਾਂਤੀ ਸੈਨਿਕਾਂ ਬ੍ਰਿਗੇਡੀਅਰ ਅਮਿਤਾਭ ਝਾਅ ਅਤੇ ਹਵਲਦਾਰ ਸੰਜੇ ਸਿੰਘ (Brigadier Amitabh Jha and Havildar Sanjay Singh) ਨੂੰ ਵਿਸ਼ਵ ਸ਼ਾਂਤੀ ਦੀ ਸੇਵਾ ਵਿà...
ਵਿਸ਼ਵ ਦਾ ਸਭ ਤੋਂ ਤਾਕਤਵਰ ਰਾਕੇਟ ਧਰਤੀ ’ਤੇ ਵਾਪਸੀ ਮੌਕੇ ਹੋਇਆ ਹਾਦਸਾਗ੍ਰਸਤ ਟੈਕਸਾਸ(ਅਮਰੀਕਾ),(ਇੰਡੋ ਕਨੇਡੀਅਨ ਟਾਇਮਜ਼)- SpaceX Rocket Starship: ਵਿਸ਼ਵ ਦੇ ਸਭ ਤੋਂ ਧਨਾਢ ਵਿਅਕਤੀ ਐਲਨ ਮਸਕ ਦੀ ਕੰਪਨੀ SpaceX ਨੇ ਦੁਨੀਆ ਦੇ ਸਭ à¨...
ਬਰਤਾਨਵੀ ਸਮਰਾਟ ਨੇ ਕੈਨੇਡਾ ਦੀ 45ਵੀਂ ਸੰਸਦ ਦੇ ਪਹਿਲੇ ਸੈਸ਼ਨ ਨੂੰ ਕੀਤਾ ਸੰਬੋਧਨ; ਕਾਰਨੀ ਸਰਕਾਰ ਦੀ ਪਿੱਠ ਥਾਪੜੀ ਵੈਨਕੂਵਰ,(ਇੰਡੋ ਕਨੇਡੀਅਨ ਟਾਇਮਜ਼)- ਬਰਤਾਨੀਆ ਦੇ ਸਮਰਾਟ ਕਿੰਗ ਚਾਰਲਸ (ਤੀਜੇ) ਨੇ ਅੱਜ ਕੈਨੇਡਾ ਦ...
ਵਾਸ਼ਿੰਗਟਨ,(ਇੰਡੋ ਕਨੇਡੀਅਨ ਟਾਇਮਜ਼)- ਦੁਨੀਆ ਦੀਆਂ ਦੋ ਪ੍ਰਮੁੱਖ ਮੌਸਮ ਏਜੰਸੀਆਂ ਨੇ ਭਵਿੱਖਬਾਣੀ ਕਰਦਿਆਂ ਆਉਣ ਵਾਲੇ ਸਾਲਾਂ ਤੱਕ ਹੋਰ ਵੀ ਰਿਕਾਰਡ ਤੋੜਨ ਵਾਲੀ ਗਰਮੀ ਲਈ ਤਿਆਰ ਰਹਿਣ ਲਈ ਕਿਹਾ ਹੈ, ਜੋ ਧਰਤੀ ਨੂੰ ਹੋ...
ਤਿੰਨ ਸਾਲ ਪਹਿਲਾਂ ਸਰਹੱਦ ਪਾਰ ਕਰਦਿਆਂ ਬਰਫ਼ਬਾਰੀ ’ਚ ਮਰੇ ਸੀ ਗੁਜਰਾਤੀ ਪਰਿਵਾਰ ਦੇ ਚਾਰ ਜੀਅ ਵੈਨਕੂਵਰ,(ਇੰਡੋ ਕਨੇਡੀਅਨ ਟਾਇਮਜ਼)- ਮਿਨੀਸੋਟਾ ਦੇ ਜੱਜ ਨੇ 25 ਜਨਵਰੀ 2022 ਦੀ ਬਰਫਾਨੀ ਰਾਤ ਅਮਰੀਕਾ ਵੱਲ ਸਰਹੱਦ ਪਾਰ...
53 ਸਾਲਾ ਡਰਾਈਵਰ ਗ੍ਰਿਫਤਾਰ; ਪੁਲੀਸ ਨੇ ਘਟਨਾ ਨੂੰ ਅਤਿਵਾਦ ਮੰਨਣ ਤੋਂ ਕੀਤਾ ਇਨਕਾਰ ਲਿਵਰਪੂਲ (ਇੰਗਲੈਂਡ) (ਇੰਡੋ ਕਨੇਡੀਅਨ ਟਾਇਮਜ਼)- ਪ੍ਰੀਮੀਅਰ ਲੀਗ ਫੁਟਬਾਲ ਵਿਚ ਲਿਵਰਪੂਲ ਦੀ ਖਿਤਾਬੀ ਜਿੱਤ ਦੇ ਜਸ਼ਨ ਲਈ ਪ੍ਰਸ਼ੰਸà¨...
ਅਮਰੀਕਾ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਨਵੀਂ ਚਿਤਾਵਨੀ ਵਾਸ਼ਿੰਗਟਨ,(ਇੰਡੋ ਕਨੇਡੀਅਨ ਟਾਇਮਜ਼)- ਟਰੰਪ ਵਲੋਂ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਅਮਰੀਕਾ ਵੀਜ਼ਾ ਨਿਯਮਾਂ ਨੂੰ ਲੈ ਕੇ ਖ...
ਵਾਸ਼ਿੰਗਟਨ,(ਇੰਡੋ ਕਨੇਡੀਅਨ ਟਾਇਮਜ਼)- ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅੱਗ ਨਾਲ ਖੇਡ ਰਹੇ ਹਨ। ਉਨ੍ਹਾਂ ਦੀ ਇਹ ਟਿੱਪਣੀ ਰੂਸ ਵੱਲੋਂ ਯੂਕਰੇਨ ਉੱਤੇ ਵੱਡ...
ਵਾਸ਼ਿੰਗਟਨ,(ਇੰਡੋ ਕਨੇਡੀਅਨ ਟਾਇਮਜ਼)-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ’ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਉਹ ‘ਪੂਰੀ ਤਰ੍ਹਾਂ ਪਾਗਲ ਹੋ ਗਏ’ ਹਨ। ਉਨ੍ਹਾਂ ਨ...
ਸਰਬ ਪਾਰਟੀ ਵਫ਼ਦ ਵੱਲੋਂ ਪੈਰਿਸ ਤੋਂ ਛੇ ਯੂਰਪੀ ਮੁਲਕਾਂ ਦੀ ਯਾਤਰਾ ਸ਼ੁਰੂ ਪੈਰਿਸ,(ਇੰਡੋ ਕਨੇਡੀਅਨ ਟਾਇਮਜ਼)- ਭਾਜਪਾ ਆਗੂ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਭਾਰਤ ਸ਼ਾਂਤੀ ਤੇ ਸੁਹਿਰਦਤਾ ਚਾਹੁੰਦਾ ਹੈ ਪਰ ਬੇਕਸੂਰ ਭਾà¨...
ਯੂਕਰੇਨੀ ਅਧਿਕਾਰੀ ਨੇ ਰੂਸ ਵੱਲੋਂ 355 ਡਰੋਨ ਤੇ 9 ਕਰੂਜ਼ ਮਿਜ਼ਾਈਲਾਂ ਦਾਗਣ ਦਾ ਦਾਅਵਾ ਕੀਤਾ ਕੀਵ,(ਇੰਡੋ ਕਨੇਡੀਅਨ ਟਾਇਮਜ਼)- ਰੂਸ ਵੱਲੋਂ ਤਿੰਨ ਸਾਲਾਂ ਤੋਂ ਜਾਰੀ ਜੰਗ ਦੌਰਾਨ ਐਤਵਾਰ ਰਾਤ ਨੂੰ ਯੂਕਰੇਨ ’ਤੇ ਹੁਣ ਤà...
1985 ’ਚ ਏਅਰ ਇੰਡੀਆਂ ਦੀ ਉਡਾਣ ਵਿਚ ਹੋਏ ਬੰਬ ਧਮਾਕੇ ਵਿਚ 329 ਲੋਕ ਮਾਰੇ ਗਏ ਸਨ; ਪੀੜਤ ਪਰਿਵਾਰ ਅੱਜ ਵੀ ਕਰ ਰਹੇ ਇਨਸਾਫ ਦੀ ਮੰਗ ਵੈਨਕੂਵਰ,(ਇੰਡੋ ਕਨੇਡੀਅਨ ਟਾਇਮਜ਼)- ਓਂਟਾਰੀਓ ਦੇ ਸ਼ਹਿਰ ਹਮਿਲਟਨ ’ਚ ਮੈਕਮਾਸਟਰ ਯੂਨੂ...
| 32 33 34 35 36 | Showing 397 to 408 of 2236 |