| 18 19 20 21 22 | Showing 229 to 240 of 2236 |
ਭਾਰਤ ਆਪਣੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕਰੇਗਾ: ਭਾਜਪਾ ਨਿਊਯਾਰਕ-ਨਿਊਯਾਰਕ ਸਿਟੀ ਦੇ ਮੇਅਰ ਜ਼ੋਹਰਾਨ ਮਮਦਾਨੀ ਵੱਲੋਂ ਖਾਲਿਦ ਲਈ ਨੋਟ ਲਿਖਣ ਤੋਂ ਬਾਅਦ ਭਾਜਪਾ ਨੇ ਅੱਜ ਕਿਹਾ ਕਿ ਭਾਰà¨...
ਭ੍ਰਿਸ਼ਟਾਚਾਰ ਮਾਮਲਾ: ਸੀਬੀਆਈ ਅਦਾਲਤ ਵੱਲੋਂ ਹਰਚਰਨ ਭੁੱਲਰ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਸੀਬੀਆਈ ਦੀ ਅਦਾਲਤ ਨੇ ਭ੍ਰਿਸ਼ਟਾਚਾਰ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਪੁਲੀਸ ਦੇ ਸਾਬਕਾ ਡੀਆਈਜੀ ਹਰਚਰਨ ਸਿ...
ਅਲਬਰਟਾ ਦੀ ਆਜ਼ਾਦੀ ਦੇ ਲੋਕ-ਮਤ ਨੂੰ ਚੋਣ ਏਜੰਸੀ ਵਲੋਂ ਪ੍ਰਵਾਨਗੀ ਵੈਨਕੂਵਰ-ਕੈਨੇਡਾ ਦੇ ਅਲਬਟਾ ਸੂਬੇ ਦੀ ਮੁੱਖ ਮੰਤਰੀ ਵਲੋ ਕੁੱਝ ਮਹੀਨੇ ਪਹਿਲਾਂ ਉਠਾਈ ਗਈ ਵੱਖਰੇ ਹੋਣ ਦੀ ਮੰਗ ਲਈ ਰਿਫਰੈਂਡਮ (ਲੋਕ ਮਤ) ਕਰਾਏ ਜà¨...
ਕੈਲੀਫੋਰਨੀਆ: ਡਰਾਈਵਿੰਗ ਲਾਈਸੈਂਸ ਰੱਦ ਕਰਨ ਦੀ ਯੋਜਨਾ ਵਿਰੁੱਧ ਪਰਵਾਸੀ ਟਰੱਕ ਡਰਾਈਵਰਾਂ ਵੱਲੋਂ ਕੇਸ ਦਰਜ ਕੈਲੀਫੋਰਨੀਆ-ਪਰਵਾਸੀ ਟਰੱਕ ਡਰਾਈਵਰਾਂ ਦੇ ਇੱਕ ਸਮੂਹ ਨੇ ਮੰਗਲਵਾਰ ਨੂੰ ਕੈਲੀਫੋਰਨੀਆ ਦੇ ਮੋਟਰ à...
ਭਾਰਤੀ ਨਾਗਰਿਕ ਹਿਮਾਂਸ਼ੀ ਖੁਰਾਣਾ ਦਾ ਕੈਨੇਡਾ ਵਿੱਚ ਕਤਲ; ਮੁਲਜ਼ਮ ਦੀ ਭਾਲ ਲਈ ਦੇਸ਼-ਵਿਆਪੀ ਵਾਰੰਟ ਜਾਰੀ ਟੋਰਾਂਟੋ ਵਿੱਚ ਭਾਰਤੀ ਨਾਗਰਿਕ ਦੇ ਕਤਲ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਭਾਰਤੀ ਕੌਂਸੁਲੇਟ ...
ਐਪਸਟੀਨ ਫਾਈਲਾਂ: ਟਰੰਪ 'ਤੇ ‘ਜ਼ਿਨਸੀ ਸ਼ੋਸ਼ਣ’ ਦੇ ਇਲਜ਼ਾਮ, ਅਮਰੀਕੀ ਨਿਆਂ ਵਿਭਾਗ ਨੇ ਦਾਅਵਿਆਂ ਨੂੰ ਨਕਾਰਿਆ ਵਾਸ਼ਿੰਗਟਨ-ਅਮਰੀਕੀ ਨਿਆਂ ਵਿਭਾਗ (DOJ) ਵੱਲੋਂ ਮੰਗਲਵਾਰ ਨੂੰ ਜੈਫਰੀ ਐਪਸਟੀਨ ਨਾਲ ਸਬੰਧਤ ਦਸਤਾਵà...
ਸ੍ਰੀ ਆਨੰਦਪੁਰ ਸਾਹਿਬ ਦੇ ‘ਹੈਰੀਟੇਜ ਸਟ੍ਰੀਟ’ ਪ੍ਰੋਜੈਕਟ ’ਤੇ ਇੱਕ ਹੋਰ ਰੁਕਾਵਟ: SGPC ਦੇ ਇਤਰਾਜ਼ ਮਗਰੋਂ 25 ਕਰੋੜ ਦਾ ਬਜਟ ਖ਼ਤਮ ਹੋਣ ਦਾ ਖ਼ਤਰਾ ਚੰਡੀਗੜ੍ਹ-ਪਵਿੱਤਰ ਨਗਰੀ ਸ੍ਰੀ ਆਨੰਦਪੁਰ ਸਾਹਿਬ ਵਿੱਚ ਸੈਰ-...
ਟਰੱਕ ਚਲਾਉਂਦੇ ਸਮੇਂ ਕਈ ਵਾਹਨਾਂ ਦੇ ਟਕਰਾਉਣ ਦਾ ਕਾਰਨ ਬਣਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਨਿਊਯਾਰਕ/ਵਾਸ਼ਿੰਗਟਨ,(ਇੰਡੋ ਕਨੇਡੀਅਨ ਟਾਇਮਜ਼)- ਕੈਲੀਫੋਰਨੀਆ ਵਿੱਚ ਟਰੱਕ ਚਲਾਉਂਦੇ ਸਮੇਂ ਕਈ ਵਾਹਨਾਂ ਦੇ ਟਕਰਾਉà¨...
ਵਿਦੇਸ਼ ਮੰਤਰਾਲੇ ਨੇ ਅੱਜ ਨਾਟੋ ਮੁਖੀ Mark Rutte ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੋਂ ਯੂਕਰੇਨ ਯੋਜਨਾ ਬਾਰੇ ਪੁੱਛਿਆ ਸੀ। MEA ਨੇ ਕਿਹਾ ਕਿ à¨...
ਪ੍ਰਧਾਨ ਮੰਤਰੀ ਦਾ ਦਾਅਵਾ; ਸਾਂਤਮਈ ਢੰਗ ਨਾਲ ਗੱਲਬਾਤ ਅਤੇ ਸਮੱਸਿਆਵਾਂ ਦਾ ਹੱਲ ਚਾਹੁੰਦਾ ਹੈ ਪਾਕਿਸਤਾਨ ਸੰਯੁਕਤ ਰਾਸ਼ਟਰ, (ਇੰਡੋ ਕਨੇਡੀਅਨ ਟਾਇਮਜ਼)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ ਸ਼ਰੀਫ਼ ਨੇ ਕਿਹਾ ਕਿ...
ਭਾਰਤ ਨੇ ਕਿਹਾ ਹੈ ਕਿ ‘ਅਪਰੇਸ਼ਨ ਸਿੰਧੂਰ' ਦੌਰਾਨ ਪਾਕਿਸਤਾਨੀ ਫੌਜ ਨੇ ਜੰਗਬੰਦੀ ਲਈ ਉਸ ਅੱਗੇ ਅਪੀਲ ਕੀਤੀ ਸੀ ਅਤੇ ਨਵੀਂ ਦਿੱਲੀ ਤੇ ਇਸਲਾਮਾਬਾਦ ਵਿਚਕਾਰ ਕਿਸੇ ਵੀ ਮੁੱਦੇ ’ਤੇ ਕਿਸੇ ਤੀਜੀ ਧਿਰ ਦੇ ਦਖ਼ਲ ਲਈ ਕà©...
ਚਾਰਲੀ ਕਿਰਕ ਕਤਲ ਮਾਮਲੇ ਦੇ ਮਸ਼ਕੂਕ ਨੂੰ ਫੜ ਲਿਆ ਗਿਆ: ਡੋਨਲਡ ਟਰੰਪ ਓਰੇਮ-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਐਲਾਨ ਕੀਤਾ ਕਿ ਚਾਰਲੀ ਕਿਰਕ Charlie Kirk ਕਤਲ ਮਾਮਲੇ ਦੇ ਮਸ਼ਕੂਕ ਨੂੰ ਫੜ ਲਿਆ ਗਿਆ ਹੈ। ਉਨ੍à¨...
| 18 19 20 21 22 | Showing 229 to 240 of 2236 |