ਮੁੱਖ ਖਬਰਾਂ

14 15 16 17 18 Showing 181 to 192 of 2236

ਡਿਸਲੈਕਸੀਆ ਬਾਰੇ ਡੋਨਲਡ ਟਰੰਪ ਦੀਆਂ ਟਿੱਪਣੀਆਂ ਤੋਂ ਰੋਸ

ਡਿਸਲੈਕਸੀਆ ਬਾਰੇ ਡੋਨਲਡ ਟਰੰਪ ਦੀਆਂ ਟਿੱਪਣੀਆਂ ਤੋਂ ਰੋਸ

ਡਿਸਲੈਕਸੀਆ ਬਾਰੇ ਡੋਨਲਡ ਟਰੰਪ ਦੀਆਂ ਟਿੱਪਣੀਆਂ ਤੋਂ ਰੋਸ ਵਾਸ਼ਿੰਗਟਨ-ਲੌਰੇਨ ਮੁੱਲਰ ਉਸ ਵਕਤ ਸੋਸ਼ਲ ਮੀਡੀਆ ਦੇਖ ਰਹੀ ਸੀ ਜਦੋਂ ਉਸ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਕਲਿੱਪ ਦੇਖੀ ਜਿਸ ਵਿੱਚ ਉਹ ਕੈਲੀਫੋਰਨੀਆ ਦੇ ...

ਇਰਾਨ ਨੇ ਯੂਰਪੀ ਸੰਘ ਦੀ ‘ਮੁਫ਼ਤ ਲਾਂਘੇ’ ਵਾਲੀ ਦਲੀਲ ਨੂੰ ਨਕਾਰਿਆ

ਇਰਾਨ ਨੇ ਯੂਰਪੀ ਸੰਘ ਦੀ ‘ਮੁਫ਼ਤ ਲਾਂਘੇ’ ਵਾਲੀ ਦਲੀਲ ਨੂੰ ਨਕਾਰਿਆ

ਇਰਾਨ ਨੇ ਯੂਰਪੀ ਸੰਘ ਦੀ ‘ਮੁਫ਼ਤ ਲਾਂਘੇ’ ਵਾਲੀ ਦਲੀਲ ਨੂੰ ਨਕਾਰਿਆ  ਇਰਾਨ ਦੇ ਵਿਦੇਸ਼ ਮੰਤਰਾਲੇ ਨੇ ਰਣਨੀਤਕ ਤੌਰ ’ਤੇ ਮਹੱਤਵਪੂਰਨ ਹੋਰਮੁਜ਼ ਜਲਡਮਰੂ (Strait of Hormuz) ਵਿੱਚ ਆਵਾਜਾਈ ਦੇ ਨਿਯਮਾਂ ਨੂੰ ਲੈ ਕੇ ਯੂà¨...

ਕੈਨੇਡਾ ਵਿੱਚ 30,000 ਲੋਕਾਂ ਤੇ ਮੁਲਕ ਚੋਂ ਕੱਢੇ ਜਾਣ ਦੀ ਲਟਕੀ ਤਲਵਾਰ; 9,000 ਪੰਜਾਬੀ ਵਿਦਿਆਰਥੀ ਵੀ ਸ਼ਾਮਲ

ਕੈਨੇਡਾ ਵਿੱਚ 30,000 ਲੋਕਾਂ ਤੇ ਮੁਲਕ ਚੋਂ ਕੱਢੇ ਜਾਣ ਦੀ ਲਟਕੀ ਤਲਵਾਰ; 9,000 ਪੰਜਾਬੀ ਵਿਦਿਆਰਥੀ ਵੀ ਸ਼ਾਮਲ

ਕੈਨੇਡਾ ਵਿੱਚ 30,000 ਲੋਕਾਂ ਤੇ ਮੁਲਕ ਚੋਂ ਕੱਢੇ ਜਾਣ ਦੀ ਲਟਕੀ ਤਲਵਾਰ; 9,000 ਪੰਜਾਬੀ ਵਿਦਿਆਰਥੀ ਵੀ ਸ਼ਾਮਲ ਕੈਨੇਡਾ ਵਿੱਚ ਨਵਾਂ ਇਮੀਗ੍ਰੇਸ਼ਨ ਕਾਨੂੰਨ, 'ਬਿੱਲ ਸੀ-12' ਲਾਗੂ ਹੋਣ ਤੋਂ ਬਾਅਦ 30,000 ਪਰਵਾਸੀਆਂ 'ਤੇ ਮੁਲਕ ਵਿੱਚà©...

ਟੋਰਾਂਟੋ ’ਚ ਵਿਸਾਖੀ ਅਤੇ ‘ਸਿੱਖ ਹੈਰੀਟੇਜ ਮਹੀਨੇ’ ਦੀਆਂ ਰੌਣਕਾਂ: ਮਾਰਕ ਕਾਰਨੀ ਨੇ ਗੁਰਦੁਆਰਾ ਸਾਹਿਬ ਵਿਖੇ ਟੇਕਿਆ ਮੱਥਾ

ਟੋਰਾਂਟੋ ’ਚ ਵਿਸਾਖੀ ਅਤੇ ‘ਸਿੱਖ ਹੈਰੀਟੇਜ ਮਹੀਨੇ’ ਦੀਆਂ ਰੌਣਕਾਂ: ਮਾਰਕ ਕਾਰਨੀ ਨੇ ਗੁਰਦੁਆਰਾ ਸਾਹਿਬ ਵਿਖੇ ਟੇਕਿਆ ਮੱਥਾ

ਟੋਰਾਂਟੋ ’ਚ ਵਿਸਾਖੀ ਅਤੇ ‘ਸਿੱਖ ਹੈਰੀਟੇਜ ਮਹੀਨੇ’ ਦੀਆਂ ਰੌਣਕਾਂ: ਮਾਰਕ ਕਾਰਨੀ ਨੇ ਗੁਰਦੁਆਰਾ ਸਾਹਿਬ ਵਿਖੇ ਟੇਕਿਆ ਮੱਥਾ ਟੋਰਾਂਟੋ-ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ‘ਸਿੱਖ ਵਿਰਾਸਤੀ ਮਹੀ...

ਭਾਖੜਾ ਬੋਰਡ ’ਚੋਂ ਪੰਜਾਬ ਦੀ ਸਥਾਈ ਮੈਂਬਰੀ ਖ਼ਤਮ

ਭਾਖੜਾ ਬੋਰਡ ’ਚੋਂ ਪੰਜਾਬ ਦੀ ਸਥਾਈ ਮੈਂਬਰੀ ਖ਼ਤਮ

ਭਾਖੜਾ ਬੋਰਡ ’ਚੋਂ ਪੰਜਾਬ ਦੀ ਸਥਾਈ ਮੈਂਬਰੀ ਖ਼ਤਮ ਭਾਖੜਾ ਬਿਆਸ ਮੈਨੇਜਮੈਂਟ ਬੋਰਡ ’ਚੋਂ ਸ਼ਰਤੀਆ ਨੁਮਾਇੰਦਗੀ ਖ਼ਤਮ ਕੀਤੇ ਜਾਣ ਮਗਰੋਂ ਪੰਜਾਬ ਅਤੇ ਕੇਂਦਰ ਵਿਚਾਲੇ ਮੁੜ ਟਕਰਾਅ ਦਾ ਮੁੱਢ ਬੱਝਣ ਲੱਗਾ ਹੈ। ਭਾਖੜ...

ਮਹਿਲਾਵਾਂ ਨੂੰ 33 ਫੀਸਦ ਰਾਖਵਾਂਕਰਨ ਦੇਣ ਦੀ ਤਿਆਰੀ

ਮਹਿਲਾਵਾਂ ਨੂੰ 33 ਫੀਸਦ ਰਾਖਵਾਂਕਰਨ ਦੇਣ ਦੀ ਤਿਆਰੀ

ਮਹਿਲਾਵਾਂ ਨੂੰ 33 ਫੀਸਦ ਰਾਖਵਾਂਕਰਨ ਦੇਣ ਦੀ ਤਿਆਰੀ  2029 ਦੀਆਂ ਅਗਲੀਆਂ ਸੰਸਦੀ ਚੋਣਾਂ ਤੋਂ ਪਹਿਲਾਂ ਮਹਿਲਾ ਰਾਖਵਾਂਕਰਨ ਬਿੱਲ ਨੂੰ ‘ਕਾਰਜਸ਼ੀਲ’ ਕਰਨ ਲਈ ਲੋਕ ਸਭਾ ਦੀਆਂ ਕੁੱਲ ਮੌਜੂਦਾ 543 ਸੀਟਾਂ ਨੂੰ ਵਧਾ ਕੇ 8...

ਕੈਨੇਡਾ: ਮਾਰਕ ਕਾਰਨੀ ਵੱਲੋਂ ਪੈਟਰੋਲ ਅਤੇ ਡੀਜ਼ਲ ’ਤੇ  ਟੈਕਸ ਹਟਾਉਣ ਦਾ ਐਲਾਨ

ਕੈਨੇਡਾ: ਮਾਰਕ ਕਾਰਨੀ ਵੱਲੋਂ ਪੈਟਰੋਲ ਅਤੇ ਡੀਜ਼ਲ ’ਤੇ ਟੈਕਸ ਹਟਾਉਣ ਦਾ ਐਲਾਨ

ਕੈਨੇਡਾ: ਮਾਰਕ ਕਾਰਨੀ ਵੱਲੋਂ ਪੈਟਰੋਲ ਅਤੇ ਡੀਜ਼ਲ ’ਤੇ  ਟੈਕਸ ਹਟਾਉਣ ਦਾ ਐਲਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਤਿੰਨ ਜ਼ਿਮਨੀ ਚੋਣਾਂ ਵਿੱਚ ਵੱਡੀ ਜਿੱਤ ਦਰਜ ਕਰਨ ਤੋਂ ਅਗਲੇ ਹੀ ਦਿਨ ਇਕ ਅਹਿਮ ਫ਼ੈ...

ਕੱਚੇ ਤੇਲ ਦੀਆਂ ਕੀਮਤਾਂ 150 ਡਾਲਰ ਪ੍ਰਤੀ ਬੈਰਲ ਦੇ ਰਿਕਾਰਡ ਪੱਧਰ ਦੇ ਨੇੜੇ ਪੁੱਜੀਆਂ

ਕੱਚੇ ਤੇਲ ਦੀਆਂ ਕੀਮਤਾਂ 150 ਡਾਲਰ ਪ੍ਰਤੀ ਬੈਰਲ ਦੇ ਰਿਕਾਰਡ ਪੱਧਰ ਦੇ ਨੇੜੇ ਪੁੱਜੀਆਂ

ਕੱਚੇ ਤੇਲ ਦੀਆਂ ਕੀਮਤਾਂ 150 ਡਾਲਰ ਪ੍ਰਤੀ ਬੈਰਲ ਦੇ ਰਿਕਾਰਡ ਪੱਧਰ ਦੇ ਨੇੜੇ ਪੁੱਜੀਆਂ  ਲੰਡਨ-ਯੂਰਪ ਵਿੱਚ ਤੁਰੰਤ ਡਿਲਿਵਰੀ ਵਾਲੇ ਕੱਚੇ ਤੇਲ ਦੀਆਂ ਕੀਮਤਾਂ ਸੋਮਵਾਰ ਨੂੰ 150 ਡਾਲਰ ਪ੍ਰਤੀ ਬੈਰਲ ਦੇ ਰਿਕਾਰਡ ਪੱਧਰ à¨...

ਪੰਜਾਬੀ ਬਹੁਗਿਣਤੀ ਵਾਲੇ ਇਲਾਕੇ ਸਰੀ ਸੈਂਟਰਲ ਵਿੱਚ ਗੋਲੀਆਂ ਚੱਲੀਆਂ

ਪੰਜਾਬੀ ਬਹੁਗਿਣਤੀ ਵਾਲੇ ਇਲਾਕੇ ਸਰੀ ਸੈਂਟਰਲ ਵਿੱਚ ਗੋਲੀਆਂ ਚੱਲੀਆਂ

ਪੰਜਾਬੀ ਬਹੁਗਿਣਤੀ ਵਾਲੇ ਇਲਾਕੇ ਸਰੀ ਸੈਂਟਰਲ ਵਿੱਚ ਗੋਲੀਆਂ ਚੱਲੀਆਂ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਪੰਜਾਬੀ ਅਤੇ ਭਾਰਤੀ-ਕੈਨੇਡੀਅਨ ਭਾਈਚਾਰੇ ਦੀ ਸੰਘਣੀ ਆਬਾਦੀ ਵਾਲੇ ਇਲਾਕੇ 'ਸਰੀ ਸੈਂਟਰਲ' ਵਿ...

ਨਾਕਾਬੰਦੀ ਨੇੜੇ ਆਏ ਇਰਾਨੀ ਜਹਾਜ਼ਾਂ ਨੂੰ ਤਬਾਹ ਕਰ ਦਿਆਂਗੇ: ਟਰੰਪ

ਨਾਕਾਬੰਦੀ ਨੇੜੇ ਆਏ ਇਰਾਨੀ ਜਹਾਜ਼ਾਂ ਨੂੰ ਤਬਾਹ ਕਰ ਦਿਆਂਗੇ: ਟਰੰਪ

ਨਾਕਾਬੰਦੀ ਨੇੜੇ ਆਏ ਇਰਾਨੀ ਜਹਾਜ਼ਾਂ ਨੂੰ ਤਬਾਹ ਕਰ ਦਿਆਂਗੇ: ਟਰੰਪ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਕੋਈ ਵੀ ਇਰਾਨ ਦਾ ਜਹਾਜ਼ ਅਮਰੀਕੀ ਨਾਕਾਬੰਦੀ...

ਡੋਨਲਡ ਟਰੰਪ ਨੇ ਖੁਦ ਨੂੰ ਈਸਾ ਮਸੀਹ ਵਜੋਂ ਦਿਖਾਉਣ ਵਾਲੀ ਪੋਸਟ ਡਿਲੀਟ ਕੀਤੀ

ਡੋਨਲਡ ਟਰੰਪ ਨੇ ਖੁਦ ਨੂੰ ਈਸਾ ਮਸੀਹ ਵਜੋਂ ਦਿਖਾਉਣ ਵਾਲੀ ਪੋਸਟ ਡਿਲੀਟ ਕੀਤੀ

ਡੋਨਲਡ ਟਰੰਪ ਨੇ ਖੁਦ ਨੂੰ ਈਸਾ ਮਸੀਹ ਵਜੋਂ ਦਿਖਾਉਣ ਵਾਲੀ ਪੋਸਟ ਡਿਲੀਟ ਕੀਤੀ  ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ਤੋਂ ਉਹ ਤਸਵੀਰ ਹਟਾ ਦਿੱਤੀ ਹੈ ਜਿਸ ਵਿੱਚ ਉਨ੍ਹਾਂ ਨੂੰ ਜੀਸਸ (ਈਸਾ ਮਸੀਹ) ਵਜੋ...

ਅਮਰੀਕਾ ਵੱਲੋਂ ਇਰਾਨ ਦੀਆਂ ਬੰਦਰਗਾਹਾਂ ਤੇ ਆਉਣ-ਜਾਣ ਵਾਲੇ ਸਮੁੰਦਰੀ ਜਹਾਜ਼ ਰੋਕਣ ਦਾ ਐਲਾਨ

ਅਮਰੀਕਾ ਵੱਲੋਂ ਇਰਾਨ ਦੀਆਂ ਬੰਦਰਗਾਹਾਂ ਤੇ ਆਉਣ-ਜਾਣ ਵਾਲੇ ਸਮੁੰਦਰੀ ਜਹਾਜ਼ ਰੋਕਣ ਦਾ ਐਲਾਨ

ਅਮਰੀਕਾ ਵੱਲੋਂ ਇਰਾਨ ਦੀਆਂ ਬੰਦਰਗਾਹਾਂ ਤੇ ਆਉਣ-ਜਾਣ ਵਾਲੇ ਸਮੁੰਦਰੀ ਜਹਾਜ਼ ਰੋਕਣ ਦਾ ਐਲਾਨ  ਅਮਰੀਕਾ ਅਤੇ ਇਰਾਨ ਵਿਚਾਲੇ ਚੱਲ ਰਹੀ ਗੱਲਬਾਤ ਦੇ ਅਸਫਲ ਹੋਣ ਤੋਂ ਬਾਅਦ, ਅਮਰੀਕੀ ਫੌਜ ਨੇ ਸੋਮਵਾਰ ਨੂੰ ਵੱਡਾ ਐਲਾਨ à...

14 15 16 17 18 Showing 181 to 192 of 2236
ad