ਮੁੱਖ ਖਬਰਾਂ

155 156 157 158 159 Showing 1873 to 1884 of 2243

ਕੈਨੇਡੀਅਨ ਡਿਪਲੋਮੈਟ ਮਾਮਲਾ: ਬ੍ਰਿਟੇਨ ਤੇ ਅਮਰੀਕਾ ਭਾਰਤ ਨਾਲ ਅਸਹਿਮਤ

ਕੈਨੇਡੀਅਨ ਡਿਪਲੋਮੈਟ ਮਾਮਲਾ: ਬ੍ਰਿਟੇਨ ਤੇ ਅਮਰੀਕਾ ਭਾਰਤ ਨਾਲ ਅਸਹਿਮਤ

ਕੈਨੇਡੀਅਨ ਡਿਪਲੋਮੈਟ ਮਾਮਲਾ: ਬ੍ਰਿਟੇਨ ਤੇ ਅਮਰੀਕਾ ਭਾਰਤ ਨਾਲ ਅਸਹਿਮਤ ਲੰਡਨ/ਵਾਸ਼ਿੰਗਟਨ-ਬਰਤਾਨੀਆ ਅਤੇ ਅਮਰੀਕਾ ਨੇ 41 ਕੈਨੇਡੀਅਨ ਡਿਪਲੋਮੈਟਾਂ ਦੇ ਭਾਰਤ ਵਿੱਚੋਂ ਚਲੇ ਜਾਣ ’ਤੇ ਫਿਕਰ ਜ਼ਾਹਿਰ ਕੀਤਾ ਹੈ। ਬਰਤ...

ਗਗਨਯਾਨ: ਇਸਰੋ ਵੱਲੋਂ ਟੈਸਟ ਵਾਹਨ ਦਾ ਸਫ਼ਲ ਪ੍ਰੀਖਣ

ਗਗਨਯਾਨ: ਇਸਰੋ ਵੱਲੋਂ ਟੈਸਟ ਵਾਹਨ ਦਾ ਸਫ਼ਲ ਪ੍ਰੀਖਣ

ਗਗਨਯਾਨ: ਇਸਰੋ ਵੱਲੋਂ ਟੈਸਟ ਵਾਹਨ ਦਾ ਸਫ਼ਲ ਪ੍ਰੀਖਣ ਸ੍ਰੀਹਰੀਕੋਟਾ-ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਕੁਝ ਸ਼ੁਰੂਆਤੀ ਅੜਿੱਕਿਆਂ ਨੂੰ ਦੂਰ ਕਰਦਿਆਂ ਦੇਸ਼ ਦੇ ਮਨੁੱਖੀ ਪੁਲਾੜ ਉਡਾਣ ਪ੍ਰੋਗਰਾਮ ‘ਗਗਨਯਾਨ’ à¨...

ਮਿਸਰ ਨੇ ਗਾਜ਼ਾ ’ਚ ਮਦਦ ਲਈ ਸਰਹੱਦ ਖੋਲ੍ਹੀ

ਮਿਸਰ ਨੇ ਗਾਜ਼ਾ ’ਚ ਮਦਦ ਲਈ ਸਰਹੱਦ ਖੋਲ੍ਹੀ

ਮਿਸਰ ਨੇ ਗਾਜ਼ਾ ’ਚ ਮਦਦ ਲਈ ਸਰਹੱਦ ਖੋਲ੍ਹੀ ਰਾਫਾਹ-ਮਿਸਰ ਨੇ ਗਾਜ਼ਾ ਨਾਲ ਲਗਦੀ ਆਪਣੀ ਸਰਹੱਦ ਅੱਜ ਖੋਲ੍ਹ ਦਿੱਤੀ ਹੈ ਤਾਂ ਜੋ ਉਥੇ ਲੋਕਾਂ ਨੂੰ ਜ਼ਰੂਰੀ ਸਹਾਇਤਾ ਪਹੁੰਚਾਈ ਜਾ ਸਕੇ। ਰਾਹਤ ਸਮੱਗਰੀ ’ਚ ਭੋਜਨ, ਪਾà...

ਨਿੱਝਰ ਹੱਤਿਆ: ਦੁਵੱਲੀ ਕੁੜੱਤਣ ਘਟਾਉਣ ਲਈ ਸੰਵਾਦ ਜ਼ਰੂਰੀ: ਮਿਲੇਨੀ ਜੌਲੀ

ਨਿੱਝਰ ਹੱਤਿਆ: ਦੁਵੱਲੀ ਕੁੜੱਤਣ ਘਟਾਉਣ ਲਈ ਸੰਵਾਦ ਜ਼ਰੂਰੀ: ਮਿਲੇਨੀ ਜੌਲੀ

ਨਿੱਝਰ ਹੱਤਿਆ: ਦੁਵੱਲੀ ਕੁੜੱਤਣ ਘਟਾਉਣ ਲਈ ਸੰਵਾਦ ਜ਼ਰੂਰੀ: ਮਿਲੇਨੀ ਜੌਲੀ ਵੈਨਕੂਵਰ-ਭਾਰਤ ਵੱਲੋਂ ਕੈਨੇਡਾ ਤੋਂ ਆਪਣੇ 41 ਸਫ਼ੀਰ ਵਾਪਸ ਬੁਲਾਏ ਜਾਣ ਦੀਆਂ ਰਿਪੋਰਟਾਂ ਨੂੰ ਅਫਸੋਸਨਾਕ ਆਖਦਿਆਂ ਵਿਦੇਸ਼ ਮੰਤਰੀ ਬੀਬ...

ਕੈਨੇਡਾ ਵੱਲੋਂ ਭਾਰਤ ਖਿਲਾਫ਼ ਲਾਏ ਦੋਸ਼ ਗੰਭੀਰ: ਅਮਰੀਕਾ

ਕੈਨੇਡਾ ਵੱਲੋਂ ਭਾਰਤ ਖਿਲਾਫ਼ ਲਾਏ ਦੋਸ਼ ਗੰਭੀਰ: ਅਮਰੀਕਾ

ਕੈਨੇਡਾ ਵੱਲੋਂ ਭਾਰਤ ਖਿਲਾਫ਼ ਲਾਏ ਦੋਸ਼ ਗੰਭੀਰ: ਅਮਰੀਕਾ ਵਾਸ਼ਿੰਗਟਨ-ਵ੍ਹਾਈਟ ਹਾਊਸ ਨੇ ਕਿਹਾ ਕਿ ਖਾਲਿਸਤਾਨ ਪੱਖੀ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭਾਰਤ ਦੀ ਸ਼ਮੂਲੀਅਤ ਸਬੰਧੀ ਕੈਨੇਡਾ ਵੱਲà©...

ਆਬਕਾਰੀ ਨੀਤੀ: ‘ਆਪ’ ਸੰਸਦ ਮੈਂਬਰ ਸੰਜੈ ਸਿੰਘ ਗ੍ਰਿਫ਼ਤਾਰ

ਆਬਕਾਰੀ ਨੀਤੀ: ‘ਆਪ’ ਸੰਸਦ ਮੈਂਬਰ ਸੰਜੈ ਸਿੰਘ ਗ੍ਰਿਫ਼ਤਾਰ

ਆਬਕਾਰੀ ਨੀਤੀ: ‘ਆਪ’ ਸੰਸਦ ਮੈਂਬਰ ਸੰਜੈ ਸਿੰਘ ਗ੍ਰਿਫ਼ਤਾਰ ਨਵੀਂ ਦਿੱਲੀ-ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ(51) ਨੂੰ ਦਿੱਲੀ ਆਬਕਾਰੀ ਨੀਤੀ ਕੇਸ ਵਿੱਚ ਗ੍...

ਐੱਸਵਾਈਐੱਲ: ਕੇਂਦਰ ਨੂੰ ਪੰਜਾਬ ’ਚ ਸਰਵੇਖਣ ਦੇ ਆਦੇਸ਼

ਐੱਸਵਾਈਐੱਲ: ਕੇਂਦਰ ਨੂੰ ਪੰਜਾਬ ’ਚ ਸਰਵੇਖਣ ਦੇ ਆਦੇਸ਼

ਐੱਸਵਾਈਐੱਲ: ਕੇਂਦਰ ਨੂੰ ਪੰਜਾਬ ’ਚ ਸਰਵੇਖਣ ਦੇ ਆਦੇਸ਼ ਚੰਡੀਗੜ੍ਹ-ਸੁਪਰੀਮ ਕੋਰਟ ਨੇ ਅੱਜ ਕੇਂਦਰ ਸਰਕਾਰ ਨੂੰ ਸਤਲੁਜ-ਯਮੁਨਾ ਲਿੰਕ (ਐਸਵਾਈਐਲ) ਨਹਿਰ ਦੀ ਪੰਜਾਬ ਵਿਚਲੀ ਜ਼ਮੀਨ ਦੇ ਹਿੱਸੇ ਦਾ ਸਰਵੇਖਣ ਕਰਨ ਲਈ ਕਿਹਾ...

ਖਹਿਰਾ ਦੀ ਗ੍ਰਿਫ਼ਤਾਰੀ: ਕਾਂਗਰਸੀ ਆਗੂਆਂ ਵੱਲੋਂ ਰਾਜਪਾਲ ਨਾਲ ਮੁਲਾਕਾਤ

ਖਹਿਰਾ ਦੀ ਗ੍ਰਿਫ਼ਤਾਰੀ: ਕਾਂਗਰਸੀ ਆਗੂਆਂ ਵੱਲੋਂ ਰਾਜਪਾਲ ਨਾਲ ਮੁਲਾਕਾਤ

ਖਹਿਰਾ ਦੀ ਗ੍ਰਿਫ਼ਤਾਰੀ: ਕਾਂਗਰਸੀ ਆਗੂਆਂ ਵੱਲੋਂ ਰਾਜਪਾਲ ਨਾਲ ਮੁਲਾਕਾਤ ਚੰਡੀਗੜ੍ਹ-ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ...

ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਗ੍ਰਿਫ਼ਤਾਰ

ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਗ੍ਰਿਫ਼ਤਾਰ

ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਗ੍ਰਿਫ਼ਤਾਰ ਫਾਜ਼ਿਲਕਾ-ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਡਰੱਗ ਨਾਲ ਜੁੜੇ ਇੱਕ ਮਾਮਲੇ ਵਿੱਚ ਜਲਾਲਾਬਾਦ ਪੁਲੀਸ ਨੇ ਅੱਜ ਸਵੇਰੇ ਚੰਡੀਗੜ੍ਹ ’à...

ਸਾਰਾਗੜ੍ਹੀ ਜੰਗ ਦੇ ਸ਼ਹੀਦਾਂ ਦੀ ਯਾਦ ’ਚ ਸਮਾਗਮ

ਸਾਰਾਗੜ੍ਹੀ ਜੰਗ ਦੇ ਸ਼ਹੀਦਾਂ ਦੀ ਯਾਦ ’ਚ ਸਮਾਗਮ

ਸਾਰਾਗੜ੍ਹੀ ਜੰਗ ਦੇ ਸ਼ਹੀਦਾਂ ਦੀ ਯਾਦ ’ਚ ਸਮਾਗਮ ਅੰਮ੍ਰਿਤਸਰ-ਸ਼੍ਰੋਮਣੀ ਕਮੇਟੀ ਵੱਲੋਂ ਸਾਰਾਗੜ੍ਹੀ ਜੰਗ ਦੀ 126ਵੀਂ ਵਰ੍ਹੇਗੰਢ ਮੌਕੇ ਇਥੇ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿੱਚ ਸ਼ਹੀਦਾਂ ਨੂੰ ਯਾਦ ਕਰਦਿਆ ਸ਼ਰਧà...

ਉੱਤਰੀ ਕੋਰੀਆ ਵੱਲੋਂ ਯੂਕਰੇਨ ਜੰਗ ਲਈ ਰੂਸ ਦਾ ਸਮਰਥਨ

ਉੱਤਰੀ ਕੋਰੀਆ ਵੱਲੋਂ ਯੂਕਰੇਨ ਜੰਗ ਲਈ ਰੂਸ ਦਾ ਸਮਰਥਨ

ਉੱਤਰੀ ਕੋਰੀਆ ਵੱਲੋਂ ਯੂਕਰੇਨ ਜੰਗ ਲਈ ਰੂਸ ਦਾ ਸਮਰਥਨ ਸਿਓਲ-ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉਨ ਨੇ ਰੂਸ ਵੱਲੋਂ ਲੜੀ ਜਾ ਰਹੀ ਜੰਗ ਨੂੰ ‘ਸਹੀ’ ਕਰਾਰ ਦਿੰਦਿਆਂ ਮਾਸਕੋ ਦੀ ਹਮਾਇਤ ਕੀਤੀ ਹੈ। ਅਮਰੀਕਾ ਨਾਲ ਜਾਰà...

HSGPC ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਧਮੀਜਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਿਖਿਆ ਪੱਤਰ

HSGPC ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਧਮੀਜਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਿਖਿਆ ਪੱਤਰ

HSGPC ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਧਮੀਜਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਿਖਿਆ ਪੱਤਰ ਨਵੀਂ ਦਿੱਲੀ: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਧਮੀਜਾ ਨੇ ਸ੍à...

155 156 157 158 159 Showing 1873 to 1884 of 2243
ad