ਮੁੱਖ ਖਬਰਾਂ

151 152 153 154 155 Showing 1825 to 1836 of 2243

ਈਡੀ ਦੀ ਅਪੀਲ ’ਤੇ ਕੇਜਰੀਵਾਲ ਨੂੰ ਅਦਾਲਤ ਵੱਲੋਂ ਸੰਮਨ

ਈਡੀ ਦੀ ਅਪੀਲ ’ਤੇ ਕੇਜਰੀਵਾਲ ਨੂੰ ਅਦਾਲਤ ਵੱਲੋਂ ਸੰਮਨ

ਈਡੀ ਦੀ ਅਪੀਲ ’ਤੇ ਕੇਜਰੀਵਾਲ ਨੂੰ ਅਦਾਲਤ ਵੱਲੋਂ ਸੰਮਨ ਨਵੀਂ ਦਿੱਲੀ-ਦਿੱਲੀ ਦੀ ਕੋਰਟ ਨੇ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਦਾਇਰ ਪਟੀਸ਼ਨ ’ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 17 ਫà¨...

ਅਮਰੀਕਾ ’ਚ ਭਾਰਤੀ ਵਿਦਿਆਰਥੀ ਦੀ ਲਾਸ਼ ਮਿਲੀ

ਅਮਰੀਕਾ ’ਚ ਭਾਰਤੀ ਵਿਦਿਆਰਥੀ ਦੀ ਲਾਸ਼ ਮਿਲੀ

ਅਮਰੀਕਾ ’ਚ ਭਾਰਤੀ ਵਿਦਿਆਰਥੀ ਦੀ ਲਾਸ਼ ਮਿਲੀ ਨਿਊਯਾਰਕ (ਅਮਰੀਕਾ)-ਅਮਰੀਕਾ ਵਿੱਚ ਭਾਰਤੀ ਵਿਦਿਆਰਥੀਆਂ ’ਤੇ ਉਪਰੋਥੱਲੀ ਹਮਲੇ ਦੀਆਂ ਪ੍ਰੇਸ਼ਾਨ ਕਰਨ ਵਾਲੀਆਂ ਘਟਨਾਵਾਂ ਵਿਚਾਲੇ ਇੰਡੀਆਨਾ ਵਿੱਚ ਸਥਿਤ ਵੱਕਾਰੀ à¨...

ਕਾਂਗਰਸ ਦੀ ਹੁਣ ‘ਵਾਰੰਟੀ’ ਵੀ ਨਹੀਂ ਰਹੀ: ਮੋਦੀ

ਕਾਂਗਰਸ ਦੀ ਹੁਣ ‘ਵਾਰੰਟੀ’ ਵੀ ਨਹੀਂ ਰਹੀ: ਮੋਦੀ

ਕਾਂਗਰਸ ਦੀ ਹੁਣ ‘ਵਾਰੰਟੀ’ ਵੀ ਨਹੀਂ ਰਹੀ: ਮੋਦੀ ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ’ਤੇ ਹਮਲੇ ਤੇਜ਼ ਕਰਦਿਆਂ ਦੋਸ਼ ਲਾਇਆ ਕਿ ਵਿਰੋਧੀ ਧਿਰ ਪੁਰਾਣੀ (ਆਊਟਡੇਟਿਡ) ਪੈ ਚੁੱਕੀ ਹੈ ਅਤੇ ਹੁਣ ...

ਕਿਸਾਨਾਂ ਨੂੰ ਸ਼ਾਂਤ ਕਰਨ ਲਈ ਫਰਾਂਸ ਚੁੱਕੇਗਾ ਨਵੇਂ ਕਦਮ

ਕਿਸਾਨਾਂ ਨੂੰ ਸ਼ਾਂਤ ਕਰਨ ਲਈ ਫਰਾਂਸ ਚੁੱਕੇਗਾ ਨਵੇਂ ਕਦਮ

ਕਿਸਾਨਾਂ ਨੂੰ ਸ਼ਾਂਤ ਕਰਨ ਲਈ ਫਰਾਂਸ ਚੁੱਕੇਗਾ ਨਵੇਂ ਕਦਮ ਪੈਰਿਸ-ਰਾਜਧਾਨੀ ਪੈਰਿਸ ਦੁਆਲੇ ਇਕੱਠੇ ਹੋਏ ਮੁਜ਼ਾਹਰਾਕਾਰੀ ਕਿਸਾਨਾਂ ਨਾਲ ਨਜਿੱਠਣ ਲਈ ਫਰਾਂਸ ਸਰਕਾਰ ਨੇ ਨਵੇਂ ਕਦਮ ਚੁੱਕੇ ਹਨ। ਫਰਾਂਸ ਸਰਕਾਰ ਨੇ ਕਿà¨...

ਕੈਨੇਡਾ: ਬ੍ਰਿਟਿਸ਼ ਕੋਲੰਬੀਆ ’ਚ ਨਿੱਜੀ ਵਿੱਦਿਅਕ ਅਦਾਰਿਆਂ ’ਤੇ ਸਖ਼ਤੀ

ਕੈਨੇਡਾ: ਬ੍ਰਿਟਿਸ਼ ਕੋਲੰਬੀਆ ’ਚ ਨਿੱਜੀ ਵਿੱਦਿਅਕ ਅਦਾਰਿਆਂ ’ਤੇ ਸਖ਼ਤੀ

ਕੈਨੇਡਾ: ਬ੍ਰਿਟਿਸ਼ ਕੋਲੰਬੀਆ ’ਚ ਨਿੱਜੀ ਵਿੱਦਿਅਕ ਅਦਾਰਿਆਂ ’ਤੇ ਸਖ਼ਤੀ ਵੈਨਕੂਵਰ-ਕੈਨੇਡਾ ਦੀ ਫੈਡਰਲ ਸਰਕਾਰ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਕੀਤੇ ਜਾਣ ਮਗਰੋਂ ਸੂਬਾ ਸਰਕਾਰਾਂ ਵੀ ਹਰਕਤ &r...

ਮਾਲਦੀਵ: ਰਾਸ਼ਟਰਪਤੀ ’ਤੇ ਲੱਗੇ ਅਪਰਾਧੀਆਂ ਨੂੰ ਬਚਾਉਣ ਦੇ ਦੋਸ਼

ਮਾਲਦੀਵ: ਰਾਸ਼ਟਰਪਤੀ ’ਤੇ ਲੱਗੇ ਅਪਰਾਧੀਆਂ ਨੂੰ ਬਚਾਉਣ ਦੇ ਦੋਸ਼

ਮਾਲਦੀਵ: ਰਾਸ਼ਟਰਪਤੀ ’ਤੇ ਲੱਗੇ ਅਪਰਾਧੀਆਂ ਨੂੰ ਬਚਾਉਣ ਦੇ ਦੋਸ਼ ਮਾਲੇ-ਮਾਲਦੀਵ ਦੀ ਮੁੱਖ ਵਿਰੋਧੀ ਧਿਰ ਨੇ ਦੋਸ਼ ਲਾਇਆ ਹੈ ਕਿ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਅਪਰਾਧੀਆਂ ਨੂੰ ਬਚਾਅ ਰਹੇ ਹਨ। ਉਨ੍ਹਾਂ ਇਹ ਦੋਸ਼ ਪ੍ਰੌਸà©...

ਈਡੀ ਵੱਲੋਂ ਹੇਮੰਤ ਸੋਰੇਨ ਗ੍ਰਿਫ਼ਤਾਰ

ਈਡੀ ਵੱਲੋਂ ਹੇਮੰਤ ਸੋਰੇਨ ਗ੍ਰਿਫ਼ਤਾਰ

ਈਡੀ ਵੱਲੋਂ ਹੇਮੰਤ ਸੋਰੇਨ ਗ੍ਰਿਫ਼ਤਾਰ ਰਾਂਚੀ (ਝਾਰਖੰਡ)-ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਥਿਤ ਜ਼ਮੀਨ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਅੱਜ ਸੱਤ ਘੰਟੇ ਦੀ ਪੁੱਛ-ਪੜਤਾਲ ਮਗਰੋਂ ਝਾਰਖੰਡ ਮੁਕ...

ਬਾਇਡਨ ਪ੍ਰਸ਼ਾਸਨ ਵੱਲੋਂ ਭਾਰਤੀ ਰਾਜਦੂਤ ਸੰਧੂ ਦੀ ਸ਼ਲਾਘਾ

ਬਾਇਡਨ ਪ੍ਰਸ਼ਾਸਨ ਵੱਲੋਂ ਭਾਰਤੀ ਰਾਜਦੂਤ ਸੰਧੂ ਦੀ ਸ਼ਲਾਘਾ

ਬਾਇਡਨ ਪ੍ਰਸ਼ਾਸਨ ਵੱਲੋਂ ਭਾਰਤੀ ਰਾਜਦੂਤ ਸੰਧੂ ਦੀ ਸ਼ਲਾਘਾ ਵਾਸ਼ਿੰਗਟਨ-ਭਾਰਤ-ਅਮਰੀਕਾ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਤਰਨਜੀਤ ਸਿੰਘ ਸੰਧੂ ਦੀ ਸ਼ਲਾਘਾ ਕਰਦਿਆਂ ਅਮਰੀਕੀ ਰਾਸ਼ਟਰਪਤà...

ਪੰਜਾਬ ’ਚ ‘ਆਪ’ ਤੇ ਬੰਗਾਲ ’ਚ ਟੀਐੱਮਸੀ ਇਕੱਲਿਆਂ ਲੜਨਗੇ ਚੋਣ

ਪੰਜਾਬ ’ਚ ‘ਆਪ’ ਤੇ ਬੰਗਾਲ ’ਚ ਟੀਐੱਮਸੀ ਇਕੱਲਿਆਂ ਲੜਨਗੇ ਚੋਣ

ਪੰਜਾਬ ’ਚ ‘ਆਪ’ ਤੇ ਬੰਗਾਲ ’ਚ ਟੀਐੱਮਸੀ ਇਕੱਲਿਆਂ ਲੜਨਗੇ ਚੋਣ ਚੰਡੀਗੜ੍ਹ: ਪੰਜਾਬ ਵਿੱਚ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ‘ਇੰਡੀਆ’ ਗੱਠਜੋੜ ਵਿੱਚ ਤਰੇੜਾਂ ਪੈਂਦੀਆਂ ਨਜ਼ਰ ਆ ਰਹੀਆਂ ਹਨ। ਸੂਬੇ ਵà¨...

ਚੋਣ ਮੁਹਿੰਮ ਸ਼ੁਰੂ ਕਰੋ ਨਹੀਂ ਤਾਂ ਟਿਕਟਾਂ ਕੱਟੀਆਂ ਜਾਣਗੀਆਂ: ਇਮਰਾਨ ਖਾਨ

ਚੋਣ ਮੁਹਿੰਮ ਸ਼ੁਰੂ ਕਰੋ ਨਹੀਂ ਤਾਂ ਟਿਕਟਾਂ ਕੱਟੀਆਂ ਜਾਣਗੀਆਂ: ਇਮਰਾਨ ਖਾਨ

ਚੋਣ ਮੁਹਿੰਮ ਸ਼ੁਰੂ ਕਰੋ ਨਹੀਂ ਤਾਂ ਟਿਕਟਾਂ ਕੱਟੀਆਂ ਜਾਣਗੀਆਂ: ਇਮਰਾਨ ਖਾਨ ਇਸਲਾਮਾਬਾਦ-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਸੰਸਥਾਪਕ ਇਮਰਾਨ ਖਾਨ ਨੇ ਆਪਣੀ ਪਾ...

ਅਮਰੀਕਾ: ਰਿਸ਼ਤੇਦਾਰ ਨੂੰ ਸਟੋਰ ’ਤੇ ਕੰਮ ਲਈ ਮਜਬੂਰ ਕਰਨ ਵਾਲਾ ਸਿੱਖ ਜੋੜਾ ਦੋਸ਼ੀ ਕਰਾਰ

ਅਮਰੀਕਾ: ਰਿਸ਼ਤੇਦਾਰ ਨੂੰ ਸਟੋਰ ’ਤੇ ਕੰਮ ਲਈ ਮਜਬੂਰ ਕਰਨ ਵਾਲਾ ਸਿੱਖ ਜੋੜਾ ਦੋਸ਼ੀ ਕਰਾਰ

ਅਮਰੀਕਾ: ਰਿਸ਼ਤੇਦਾਰ ਨੂੰ ਸਟੋਰ ’ਤੇ ਕੰਮ ਲਈ ਮਜਬੂਰ ਕਰਨ ਵਾਲਾ ਸਿੱਖ ਜੋੜਾ ਦੋਸ਼ੀ ਕਰਾਰ ਵਾਸ਼ਿੰਗਟਨ-ਭਾਰਤੀ ਮੂਲ ਦੇ ਸਿੱਖ ਜੋੜੇ ਨੂੰ ਆਪਣੇ ਰਿਸ਼ਤੇਦਾਰ ਨੂੰ ਉਨ੍ਹਾਂ ਦੇ ਸਟੋਰ ਵਿੱਚ ਜ਼ਿਆਦਾ ਘੰਟੇ ਕੰਮ ਕਰਨ ਲਈ ...

ਟਰੰਪ ਬਾਗ਼ੀ ਹੈ ਤੇ ਹੁਣ ਇਹ ਸਪੱਸ਼ਟ ਹੈ: ਬਾਇਡਨ

ਟਰੰਪ ਬਾਗ਼ੀ ਹੈ ਤੇ ਹੁਣ ਇਹ ਸਪੱਸ਼ਟ ਹੈ: ਬਾਇਡਨ

ਟਰੰਪ ਬਾਗ਼ੀ ਹੈ ਤੇ ਹੁਣ ਇਹ ਸਪੱਸ਼ਟ ਹੈ: ਬਾਇਡਨ ਮਿਲਵਾਕੀ-ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਇਹ ਹੁਣ ‘ਸਪੱਸ਼ਟ’ ਹੋ ਗਿਆ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2020 ਦੀਆਂ ਰਾਸ਼ਟਰਪਤੀ ...

151 152 153 154 155 Showing 1825 to 1836 of 2243
sant sagar