ਮੁੱਖ ਖਬਰਾਂ

132 133 134 135 136 Showing 1597 to 1608 of 2243

ਇਜ਼ਰਾਇਲੀ ਫ਼ੌਜ ਅਤੇ ਫ਼ਲਸਤੀਨੀ ਅਤਿਵਾਦੀਆਂ ’ਤੇ ਲੱਗੇ ਹਿੰਸਾ ਦੇ ਦੋਸ਼

ਇਜ਼ਰਾਇਲੀ ਫ਼ੌਜ ਅਤੇ ਫ਼ਲਸਤੀਨੀ ਅਤਿਵਾਦੀਆਂ ’ਤੇ ਲੱਗੇ ਹਿੰਸਾ ਦੇ ਦੋਸ਼

ਜਨੇਵਾ, (ਇੰਡੋ ਕਨੇਡੀਅਨ ਟਾਇਮਜ਼)-ਇਜ਼ਰਾਇਲੀ ਫ਼ੌਜ ਅਤੇ ਫ਼ਲਸਤੀਨੀ ਅਤਿਵਾਦੀਆਂ ’ਤੇ ਜੰਗ ਦੌਰਾਨ ਜਿਨਸੀ ਸ਼ੋਸ਼ਣ ਅਤੇ ਲਿੰਗ ਆਧਾਰਿਤ ਹਿੰਸਾ ਦੇ ਦੋਸ਼ ਲੱਗੇ ਹਨ। ਸੰਯੁਕਤ ਰਾਸ਼ਟਰ ਦੀ ਹਮਾਇਤ ਵਾਲੇ ਮਨੁੱਖੀ ਹੱਕਾਂ ਬਾ...

ਸਿੰਗਾਪੁਰ ਵਿੱਚ ਭਾਰਤੀ ਨੇ ਸਾਬਕਾ ਮਾਲਕ ਦਾ ‘ਸਰਵਰ’ ਉਡਾਇਆ

ਸਿੰਗਾਪੁਰ ਵਿੱਚ ਭਾਰਤੀ ਨੇ ਸਾਬਕਾ ਮਾਲਕ ਦਾ ‘ਸਰਵਰ’ ਉਡਾਇਆ

ਸਿੰਗਾਪੁਰ, (ਇੰਡੋ ਕਨੇਡੀਅਨ ਟਾਇਮਜ਼)-ਸਿੰਗਾਪੁਰ ਵਿੱਚ ਭਾਰਤੀ ਮੂਲ ਦੇ ਇੱਕ ਨਾਗਰਿਕ ਨੂੰ ਆਪਣੇ ਸਾਬਕਾ ਮਾਲਕ ਦੇ ਸਰਵਰ ਸਿਸਟਮ ਨੂੰ ਹੈਕ ਕਰਨ ਦੇ ਦੋਸ਼ ਹੇਠ ਢਾਈ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ ’ਤੇ ਆਪਣੇ ਸਾ...

ਸਿਆਸੀ ਤਣਾਅ ਘਟਾਉਣ ਲਈ ਇਮਰਾਨ ਨੇ ਬਦਲਿਆ ਇਰਾਦਾ

ਸਿਆਸੀ ਤਣਾਅ ਘਟਾਉਣ ਲਈ ਇਮਰਾਨ ਨੇ ਬਦਲਿਆ ਇਰਾਦਾ

ਇਸਲਾਮਾਬਾਦ,(ਇੰਡੋ ਕਨੇਡੀਅਨ ਟਾਇਮਜ਼) - ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣੇ ਪੁਰਾਣੇ ਪੈਂਤੜੇ ਤੋਂ ਕਦਮ ਪਿੱਛੇ ਹਟਦਿਆਂ ਮੌਜੂਦਾ ਸਿਆਸੀ ਤਣਾਅ ਘਟਾਉਣ ਲਈ ਸਰਕਾਰ ਨਾਲ ਗੱਲਬਾਤ ਵਾਸਤੇ ਹਰੀ ...

ਕੁਵੈਤ: ਅੱਗ ਲੱਗਣ ਕਾਰਨ 42 ਭਾਰਤੀਆਂ ਸਣੇ 49 ਹਲਾਕ

ਕੁਵੈਤ: ਅੱਗ ਲੱਗਣ ਕਾਰਨ 42 ਭਾਰਤੀਆਂ ਸਣੇ 49 ਹਲਾਕ

ਦੁਬਈ, (ਇੰਡੋ ਕਨੇਡੀਅਨ ਟਾਇਮਜ਼)-ਕੁਵੈਤ ’ਚ ਅੱਜ ਛੇ ਮੰਜ਼ਿਲਾ ਇਮਾਰਤ ’ਚ ਭਿਆਨਕ ਅੱਗ ਲੱਗਣ ਕਾਰਨ 42 ਭਾਰਤੀਆਂ ਸਣੇ 49 ਵਿਅਕਤੀਆਂ ਦੀ ਮੌਤ ਹੋ ਗਈ। ਇਮਾਰਤ ’ਚ ਵਿਦੇਸ਼ੀ ਕਾਮੇ ਰਹਿੰਦੇ ਸਨ। ਬਹੁਤਿਆਂ ਦੀ ਮੌਤ ਧੂੰਏà¨...

ਭਾਰਤ ਆਪਸੀ ਸਮਝ ਦੇ ਆਧਾਰ ’ਤੇ ਕੈਨੇਡਾ ਨਾਲ ਕੰਮ ਕਰਨ ਲਈ ਆਸਵੰਦ: ਮੋਦੀ

ਭਾਰਤ ਆਪਸੀ ਸਮਝ ਦੇ ਆਧਾਰ ’ਤੇ ਕੈਨੇਡਾ ਨਾਲ ਕੰਮ ਕਰਨ ਲਈ ਆਸਵੰਦ: ਮੋਦੀ

ਭਾਰਤ ਆਪਸੀ ਸਮਝ ਦੇ ਆਧਾਰ ’ਤੇ ਕੈਨੇਡਾ ਨਾਲ ਕੰਮ ਕਰਨ ਲਈ ਆਸਵੰਦ: ਮੋਦੀ ਨਵੀਂ ਦਿੱਲੀ-ਭਾਰਤ-ਕੈਨੇਡਾ ਸਬੰਧਾਂ ’ਚ ਅੱਜ ਉਸ ਸਮੇਂ ਤਲਖ਼ੀ ਦੇਖਣ ਨੂੰ ਮਿਲੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਕੈਨੇਡਿà¨...

ਭਾਰਤ ਨੂੰ ਪੰਜ ਸੌ ਸਾਲ ਪੁਰਾਣੀ ਤਾਂਬੇ ਦੀ ਮੂਰਤੀ ਵਾਪਸ ਕਰੇਗੀ ਆਕਸਫੋਰਡ ’ਵਰਸਿਟੀ

ਭਾਰਤ ਨੂੰ ਪੰਜ ਸੌ ਸਾਲ ਪੁਰਾਣੀ ਤਾਂਬੇ ਦੀ ਮੂਰਤੀ ਵਾਪਸ ਕਰੇਗੀ ਆਕਸਫੋਰਡ ’ਵਰਸਿਟੀ

ਭਾਰਤ ਨੂੰ ਪੰਜ ਸੌ ਸਾਲ ਪੁਰਾਣੀ ਤਾਂਬੇ ਦੀ ਮੂਰਤੀ ਵਾਪਸ ਕਰੇਗੀ ਆਕਸਫੋਰਡ ’ਵਰਸਿਟੀ ਲੰਡਨ:ਯੂਕੇ ਦੀ ਮਾਣਮੱਤੀ ਆਕਸਫੋਰਡ ਯੂਨੀਵਰਸਿਟੀ ਨੇ ਭਾਰਤ ਨੂੰ ਪੰਜ ਸੌ ਸਾਲ ਪੁਰਾਣੀ ਤਾਂਬੇ ਦੀ ਮੂਰਤੀ ਵਾਪਸ ਕਰਨ ਦੀ ਸਹਿà¨...

ਮਲਾਵੀ ਦੇ ਉਪ ਰਾਸ਼ਟਰਪਤੀ ਤੇ ਨੌਂ ਹੋਰਾਂ ਦੀ ਜਹਾਜ਼ ਹਾਦਸੇ ’ਚ ਮੌਤ

ਮਲਾਵੀ ਦੇ ਉਪ ਰਾਸ਼ਟਰਪਤੀ ਤੇ ਨੌਂ ਹੋਰਾਂ ਦੀ ਜਹਾਜ਼ ਹਾਦਸੇ ’ਚ ਮੌਤ

ਮਲਾਵੀ ਦੇ ਉਪ ਰਾਸ਼ਟਰਪਤੀ ਤੇ ਨੌਂ ਹੋਰਾਂ ਦੀ ਜਹਾਜ਼ ਹਾਦਸੇ ’ਚ ਮੌਤ ਬਲੈਨਟਾਇਰ-ਮਲਾਵੀ ਦੇ ਉਪ ਰਾਸ਼ਟਰਪਤੀ ਸਾਓਲੋਸ ਚਿਲੀਮਾ, ਸਾਬਕਾ ਪ੍ਰਥਮ ਮਹਿਲਾ ਤੇ ਅੱਠ ਹੋਰਨਾਂ ਦੀ ਜਹਾਜ਼ ਹਾਦਸੇ ਵਿਚ ਮੌਤ ਹੋ ਗਈ ਹੈ। ਮਲਾਵੀ...

ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦਾ ਮਾਮਲਾ ਭਖ਼ਿਆ

ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦਾ ਮਾਮਲਾ ਭਖ਼ਿਆ

ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦਾ ਮਾਮਲਾ ਭਖ਼ਿਆ ਅੰਮ੍ਰਿਤਸਰ-ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੇ ਮਾਮਲੇ ਨੂੰ ਲੈ ਕੇ ...

ਭਗਵੰਤ ਮਾਨ ਵੱਲੋਂ ਜੇਲ੍ਹ ’ਚ ਕੇਜਰੀਵਾਲ ਨਾਲ ਮੁਲਾਕਾਤ

ਭਗਵੰਤ ਮਾਨ ਵੱਲੋਂ ਜੇਲ੍ਹ ’ਚ ਕੇਜਰੀਵਾਲ ਨਾਲ ਮੁਲਾਕਾਤ

ਭਗਵੰਤ ਮਾਨ ਵੱਲੋਂ ਜੇਲ੍ਹ ’ਚ ਕੇਜਰੀਵਾਲ ਨਾਲ ਮੁਲਾਕਾਤ ਚੰਡੀਗੜ੍ਹ-ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਮਗਰੋਂ ਅੱਜ ਪਹਿਲੀ ਦਫ਼ਾ ਤਿਹਾੜ ਜੇਲ੍ਹ ਵਿੱਚ ‘ਆਪ’ ਦੇ ਕੌਮੀ ਕਨਵੀਨਰ ਅਰਵà¨...

ਭਾਰਤ ਨੂੰ ਪੰਜ ਸੌ ਸਾਲ ਪੁਰਾਣੀ ਤਾਂਬੇ ਦੀ ਮੂਰਤੀ ਵਾਪਸ ਕਰੇਗੀ ਆਕਸਫੋਰਡ ’ਵਰਸਿਟੀ

ਭਾਰਤ ਨੂੰ ਪੰਜ ਸੌ ਸਾਲ ਪੁਰਾਣੀ ਤਾਂਬੇ ਦੀ ਮੂਰਤੀ ਵਾਪਸ ਕਰੇਗੀ ਆਕਸਫੋਰਡ ’ਵਰਸਿਟੀ

ਲੰਡਨ:(ਇੰਡੋ ਕਨੇਡੀਅਨ ਟਾਇਮਜ਼)-ਯੂਕੇ ਦੀ ਮਾਣਮੱਤੀ ਆਕਸਫੋਰਡ ਯੂਨੀਵਰਸਿਟੀ ਨੇ ਭਾਰਤ ਨੂੰ ਪੰਜ ਸੌ ਸਾਲ ਪੁਰਾਣੀ ਤਾਂਬੇ ਦੀ ਮੂਰਤੀ ਵਾਪਸ ਕਰਨ ਦੀ ਸਹਿਮਤੀ ਦਿੱਤੀ ਹੈ। ਇਹ ਮੂਰਤੀ ਜੋ ਇਕ ਸਾਧ ਦੀ ਹੈ, ਤਾਮਿਲ ਨਾਡੂ ਦੇ à...

ਸਿੰਗਾਪੁਰ ਏਅਰਲਾਈਨ ਵੱਲੋਂ ਟਰਬੂਲੈਂਸ ਹਾਦਸੇ ਦੇ ਪੀੜਤਾਂ ਨੂੰ ਮੁਆਵਜ਼ੇ ਦੀ ਪੇਸ਼ਕਸ਼

ਸਿੰਗਾਪੁਰ ਏਅਰਲਾਈਨ ਵੱਲੋਂ ਟਰਬੂਲੈਂਸ ਹਾਦਸੇ ਦੇ ਪੀੜਤਾਂ ਨੂੰ ਮੁਆਵਜ਼ੇ ਦੀ ਪੇਸ਼ਕਸ਼

ਸਿੰਗਾਪੁਰ (ਇੰਡੋ ਕਨੇਡੀਅਨ ਟਾਇਮਜ਼)-ਸਿੰਗਾਪੁਰ ਏਅਰਲਾਈਨਜ਼ ਨੇ ਪਿਛਲੇ ਮਹੀਨੇ ਟਰਬੂਲੈਂਸ ਹਾਦਸੇ ਦਾ ਸ਼ਿਕਾਰ ਹੋਏ ਇੱਕ ਜਹਾਜ਼ ’ਚ ਸਵਾਰ 211 ਮੁਸਾਫ਼ਰਾਂ ਨੂੰ ਅੱਜ ਪੂਰਾ ਹਵਾਈ ਕਿਰਾਇਆ ਵਾਪਸ ਕਰਨ ਤੇ ਵਿੱਤੀ ਮੁਆਵà...

ਪਾਕਿਸਤਾਨੀ ਮੀਡੀਆ ਨੂੰ ਚੁੱਪ ਰਹਿਣ ਲਈ ਕੀਤਾ ਜਾ ਰਿਹੈ ਮਜਬੂਰ: ਇਮਰਾਨ

ਪਾਕਿਸਤਾਨੀ ਮੀਡੀਆ ਨੂੰ ਚੁੱਪ ਰਹਿਣ ਲਈ ਕੀਤਾ ਜਾ ਰਿਹੈ ਮਜਬੂਰ: ਇਮਰਾਨ

ਲਾਹੌਰ, (ਇੰਡੋ ਕਨੇਡੀਅਨ ਟਾਇਮਜ਼)-ਜੇਲ੍ਹ ਵਿੱਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਦਾਅਵਾ ਕੀਤਾ ਕਿ ਪਿਛਲੇ ਦੋ ਸਾਲਾਂ ਦੌਰਾਨ ਸਰਕਾਰ ਵੱਲੋਂ ਦੇਸ਼ ਦੇ ਮੀਡੀਆ ਨੂੰ ਚੁੱਪ ਰਹਿਣ ਲਈ ਮਜਬੂਰ ...

132 133 134 135 136 Showing 1597 to 1608 of 2243
sant sagar