ਮੁੱਖ ਖਬਰਾਂ

128 129 130 131 132 Showing 1549 to 1560 of 2243

ਰੂਸੀ ਫੌਜ ’ਚ ਭਰਤੀ 10 ਭਾਰਤੀ ਰਿਹਾਅ, ਮੁਲਕ ਭੇਜੇ

ਰੂਸੀ ਫੌਜ ’ਚ ਭਰਤੀ 10 ਭਾਰਤੀ ਰਿਹਾਅ, ਮੁਲਕ ਭੇਜੇ

ਨਵੀਂ ਦਿੱਲੀ:(ਇੰਡੋਂ ਕਨੇਡੀਅਨ ਟਾਇਮਜ਼) - ਰੂਸ-ਯੂਕਰੇਨ ਜੰਗ ਦਰਮਿਆਨ ਰੂਸੀ ਫੌਜ ਵਿਚ ਭਰਤੀ ਕੀਤੇ 10 ਭਾਰਤੀ ਨਾਗਰਿਕਾਂ ਨੂੰ ਰਿਹਾਅ ਕਰਨ ਮਗਰੋਂ ਵਾਪਸ ਭਾਰਤ ਭੇਜ ਦਿੱਤਾ ਗਿਆ ਹੈ। ਇਹ ਦਾਅਵਾ ਭਾਰਤੀ ਵਿਦੇਸ਼ ਮੰਤਰਾਲੇ à...

ਸਵਿਟਜ਼ਰਲੈਂਡ: ਨੌਕਰਾਂ ਦੇ ਸ਼ੋਸ਼ਣ ਦੇ ਦੋਸ਼ ਹੇਠ ਹਿੰਦੂਜਾ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਸਜ਼ਾ

ਸਵਿਟਜ਼ਰਲੈਂਡ: ਨੌਕਰਾਂ ਦੇ ਸ਼ੋਸ਼ਣ ਦੇ ਦੋਸ਼ ਹੇਠ ਹਿੰਦੂਜਾ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਸਜ਼ਾ

ਜਨੇਵਾ:(ਇੰਡੋਂ ਕਨੇਡੀਅਨ ਟਾਇਮਜ਼) - ਸਵਿਟਜ਼ਰਲੈਂਡ ਦੀ ਅਦਾਲਤ ਨੇ ਕਰੋੜਪਤੀ ਹਿੰਦੂਜਾ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਘਰੇਲੂ ਨੌਕਰਾਂ ਦਾ ਸ਼ੋਸ਼ਣ ਕਰਨ ਦੇ ਦੋਸ਼ ਹੇਠ ਚਾਰ ਤੋਂ ਸਾਢੇ ਸਾਲ ਤੱਕ ਦੀ ਸਜ਼ਾ ਸੁਣਾਈ ਹੈ। ਹਾਲ...

ਇਟਲੀ: ਖੇਤ ਮਾਲਕ ਨੇ ਜ਼ਖ਼ਮੀ ਪੰਜਾਬੀ ਮਜ਼ਦੂਰ ਨੂੰ ਸੜਕ ’ਤੇ ਸੁੱਟਿਆ, ਮੌਤ

ਇਟਲੀ: ਖੇਤ ਮਾਲਕ ਨੇ ਜ਼ਖ਼ਮੀ ਪੰਜਾਬੀ ਮਜ਼ਦੂਰ ਨੂੰ ਸੜਕ ’ਤੇ ਸੁੱਟਿਆ, ਮੌਤ

ਲੰਡਨ/ਰੋਮ: (ਇੰਡੋਂ ਕਨੇਡੀਅਨ ਟਾਇਮਜ਼) - ਇਟਲੀ ਵਿੱਚ ਇਲਾਜ ਸਹੂਲਤ ਨਾ ਮਿਲਣ ਕਾਰਨ 31 ਸਾਲਾ ਭਾਰਤੀ ਪੰਜਾਬੀ ਮਜ਼ਦੂਰ ਦੀ ਮੌਤ ਹੋ ਗਈ। ਖੇਤ ’ਚ ਕੰਮ ਦੌਰਾਨ ਉਸ ਦਾ ਹੱਥ ਭਾਰੀ ਮਸ਼ੀਨਰੀ ’ਚ ਆ ਕੇ ਕੱਟ ਗਿਆ ਸੀ। ਖੇਤ ਮਾਲà¨...

ਕੈਨੇਡਾ ਦੀ ‘ਨੋ ਫਲਾਈ’ ਲਿਸਟ ਨੂੰ ਚੁਣੌਤੀ ਦਿੰਦੀ ਦੋ ਸਿੱਖ ਵੱਖਵਾਦੀਆਂ ਦੀ ਪਟੀਸ਼ਨ ਖਾਰਜ

ਕੈਨੇਡਾ ਦੀ ‘ਨੋ ਫਲਾਈ’ ਲਿਸਟ ਨੂੰ ਚੁਣੌਤੀ ਦਿੰਦੀ ਦੋ ਸਿੱਖ ਵੱਖਵਾਦੀਆਂ ਦੀ ਪਟੀਸ਼ਨ ਖਾਰਜ

ਓਟਵਾ, - ਕੈਨੇਡੀਅਨ ਕੋਰਟ ਨੇ ਦੋ ਸਿੱਖ ਵੱਖਵਾਦੀਆਂ ਭਗਤ ਸਿੰਘ ਬਰਾੜ ਤੇ ਪਰਵਕਾਰ ਸਿੰਘ ਦੁਲਾਈ ਵੱਲੋਂ ਮੁਲਕ ਦੀ ਨੋ-ਫਲਾਈ ਲਿਸਟ ਵਿਚ ਨਾਮ ਸ਼ਾਮਲ ਕੀਤੇ ਜਾਣ ਦੇ ਫੈਸਲੇ ਨੂੰ ਚੁਣੌਤੀ ਦਿੰਦੀ ਅਪੀਲ ਖਾਰਜ ਕਰ ਦਿੱਤੀ ਹੈà¥...

ਤੀਰਅੰਦਾਜ਼ੀ: ਭਾਰਤੀ ਮਹਿਲਾ ਕੰਪਾਊਂਡ ਟੀਮ ਫਾਈਨਲ ’ਚ

ਤੀਰਅੰਦਾਜ਼ੀ: ਭਾਰਤੀ ਮਹਿਲਾ ਕੰਪਾਊਂਡ ਟੀਮ ਫਾਈਨਲ ’ਚ

ਅੰਤਾਲਯਾ (ਇੰਡੋ ਕਨੇਡੀਅਨ ਟਾਇਮਜ਼)- ਭਾਰਤੀ ਦੀ ਜਯੋਤੀ ਸੁਰੇਪਾ ਵੇਨੱਮ, ਆਦਿੱਤੀ ਸਵਾਮੀ ਅਤੇ ਪ੍ਰਨੀਤ ਕੌਰ ਦੀ ਤੀਰਅੰਦਾਜ਼ੀ ਕੰਪਾਊਂਡ ਮਹਿਲਾ ਤਿੱਕੜੀ ਨੇ ਅੱਜ ਇੱਥੇ ਵਿਸ਼ਵ ਕੱਪ ਸਟੇਜ ਤਿੰਨ ਦੇ ਫਾਈਨਲ ਵਿੱਚ ਜਗ੍ਹਾ...

ਟੀ-20 ਵਿਸ਼ਵ ਕੱਪ: ਭਾਰਤ ਦੀ ਅਫ਼ਗਾਨਿਸਤਾਨ ’ਤੇ 47 ਦੌੜਾਂ ਨਾਲ ਜਿੱਤ

ਟੀ-20 ਵਿਸ਼ਵ ਕੱਪ: ਭਾਰਤ ਦੀ ਅਫ਼ਗਾਨਿਸਤਾਨ ’ਤੇ 47 ਦੌੜਾਂ ਨਾਲ ਜਿੱਤ

ਬ੍ਰਿਜਟਾਊਨ, (ਇੰਡੋ ਕਨੇਡੀਅਨ ਟਾਇਮਜ਼) - ਸੂਰਿਆਕੁਮਾਰ ਯਾਦਵ ਦੇ ਨੀਮ ਸੈਂਕੜੇ ਮਗਰੋਂ ਤੇਜ਼ ਗੇਦਬਾਜ਼ ਜਸਪ੍ਰੀਤ ਬੁਮਰਾਹ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਭਾਰਤ ਨੇ ਅੱਜ ਇੱਥੇ ਟੀ-20 ਵਿਸ਼ਵ ਕੱਪ ’ਚ ਸੁਪਰ-8 ਗੇੜ ਦੇ ਆਪà¨...

ਤਾਮਿਲ ਨਾਡੂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 34 ਮੌਤਾਂ

ਤਾਮਿਲ ਨਾਡੂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 34 ਮੌਤਾਂ

ਕੱਲਾਕੁਰਿਚੀ/ਚੇਨੱਈ,(ਇੰਡੋ ਕਨੇਡੀਅਨ ਟਾਇਮਜ਼) - ਤਾਮਿਲ ਨਾਡੂ ਦੇ ਕੱਲਾਕੁਰਿਚੀ ਜ਼ਿਲ੍ਹੇ ਦੇ ਕਰੁਨਾਪੁਰਮ ਖੇਤਰ ਵਿੱਚ ਅੱਜ ਸ਼ਰਾਬ ਪੀਣ ਕਾਰਨ 34 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਜ਼ਹਿਰੀਲੀ ਸ਼ਰਾਬ ਪ...

ਰੂਸ ਵੱਲੋਂ ਏਸ਼ੀਆ ’ਚ ਸਬੰਧਾਂ ਦੀ ਮਜ਼ਬੂਤੀ ਲਈ ਵੀਅਤਨਾਮ ਨਾਲ ਸਮਝੌਤਾ

ਰੂਸ ਵੱਲੋਂ ਏਸ਼ੀਆ ’ਚ ਸਬੰਧਾਂ ਦੀ ਮਜ਼ਬੂਤੀ ਲਈ ਵੀਅਤਨਾਮ ਨਾਲ ਸਮਝੌਤਾ

ਹਨੋਈ,(ਇੰਡੋ ਕਨੇਡੀਅਨ ਟਾਇਮਜ਼) - ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅੱਜ ਵੀਅਤਨਾਮ ਦੇ ਆਪਣੇ ਹਮਰੁਤਬਾ ਟੋ ਲੈਮ ਨਾਲ ਕਈ ਸਮਝੌਤਿਆਂ ’ਤੇ ਦਸਤਖ਼ਤ ਕੀਤੇ। ਉਨ੍ਹਾਂ ਦਾ ਇਹ ਅਧਿਕਾਰਿਤ ਦੌਰਾ ਅਜਿਹੇ ਸਮੇਂ ਹੋ ਰ...

ਬਾਇਡਨ ਦੀ ਚੋਣ ਮੁਹਿੰਮ ਦੌਰਾਨ ਜੁਟਾਏ ਚਾਰ ਕਰੋੜ ਡਾਲਰ

ਬਾਇਡਨ ਦੀ ਚੋਣ ਮੁਹਿੰਮ ਦੌਰਾਨ ਜੁਟਾਏ ਚਾਰ ਕਰੋੜ ਡਾਲਰ

ਵਾਸ਼ਿੰਗਟਨ:(ਇੰਡੋ ਕਨੇਡੀਅਨ ਟਾਇਮਜ਼)- ਮੁੜ ਚੋਣ ਮੈਦਾਨ ਵਿੱਚ ਉਤਰੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੀ ਮੁਹਿੰਮ ਦੌਰਾਨ ਦੋ ਪ੍ਰੋਗਰਾਮਾਂ ਰਾਹੀਂ ਇਕੱਤਰ ਕੀਤੇ ਤਿੰਨ ਕਰੋੜ ਡਾਲਰ ਸਮੇਤ ਪਿਛਲੇ ਹੋ ਦਫ਼ਤਿਆਂ ਵਿà...

ਕੈਨੇਡਾ: ਜਸਟਿਨ ਟਰੂਡੋ ਦੇਸ਼ ਵਾਸੀਆਂ ਦੇ ਮਨੋਂ ਲੱਥਾ

ਕੈਨੇਡਾ: ਜਸਟਿਨ ਟਰੂਡੋ ਦੇਸ਼ ਵਾਸੀਆਂ ਦੇ ਮਨੋਂ ਲੱਥਾ

ਵੈਨਕੂਵਰ,(ਇੰਡੋ ਕਨੇਡੀਅਨ ਟਾਇਮਜ਼) -ਕੈਨੇਡਾ ਦੀ ਲੀਹੋਂ ਲੱਥੀ ਆਰਥਿਕਤਾ ਲਈ ਦੇਸ਼ ਵਾਸੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਜ਼ਿੰਮੇਵਾਰ ਮੰਨ ਕੇ ਉਸਨੂੰ ਚਲਦਾ ਕਰਨ ਲਈ ਕਾਹਲੇ ਜਾਪ ਰਹੇ ਹਨ ਤੇ ਹੋ ਸਕਦਾ ਉਹ ਆਪਣਾ ਅਗਲ...

ਜੈਸ਼ੰਕਰ ਵੱਲੋਂ ਸ੍ਰੀਲੰਕਾ ਦੇ ਰਾਸ਼ਟਰਪਤੀ ਨਾਲ ਗੱਲਬਾਤ

ਜੈਸ਼ੰਕਰ ਵੱਲੋਂ ਸ੍ਰੀਲੰਕਾ ਦੇ ਰਾਸ਼ਟਰਪਤੀ ਨਾਲ ਗੱਲਬਾਤ

ਕੋਲੰਬੋ,(ਇੰਡੋ ਕਨੇਡੀਅਨ ਟਾਇਮਜ਼) -ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਸ੍ਰੀਲੰਕਾ ਦੇ ਰਾਸ਼ਟਰਪਤੀ ਰਨਿਲ ਵਿਕਰਮਸਿੰਘੇ ਸਣੇ ਸ੍ਰੀਲੰਕਾ ਦੀ ਚੋਟੀ ਦੀ ਲੀਡਰਸ਼ਿਪ ਨਾਲ ਗੱਲਬਾਤ ਕੀਤੀ ਅਤੇ ਸਾਂਝੇ ਤੌਰ ’ਤੇ ਸਮੁੰਦਰੀ ...

ਅਮਰੀਕਾ: ਪੰਜ ਲੱਖ ਪਰਵਾਸੀਆਂ ਨੂੰ ਮਿਲੇਗੀ ਨਾਗਰਿਕਤਾ

ਅਮਰੀਕਾ: ਪੰਜ ਲੱਖ ਪਰਵਾਸੀਆਂ ਨੂੰ ਮਿਲੇਗੀ ਨਾਗਰਿਕਤਾ

ਅਮਰੀਕਾ: ਪੰਜ ਲੱਖ ਪਰਵਾਸੀਆਂ ਨੂੰ ਮਿਲੇਗੀ ਨਾਗਰਿਕਤਾ ਵਾਸਿੰਗਟਨ:ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਮੁਲਕ ’ਚ ਆਪਣੇ ਨਾਗਰਿਕਾਂ ਦੇ ਬਿਨਾਂ ਦਸਤਾਵੇਜ਼ਾਂ ਅਤੇ ਘੱਟੋ ਘੱਟ 10 ਸਾਲ ਤੋਂ ਤੋਂ ਰਹਿ ਰਹੇ ਜੀਵਨ ਸਾ...

128 129 130 131 132 Showing 1549 to 1560 of 2243
ad