ਮੁੱਖ ਖਬਰਾਂ

125 126 127 128 129 Showing 1513 to 1524 of 2241

ਰਿਸ਼ੀ ਸੂਨਕ ਬਾਰੇ ਨਸਲੀ ਟਿੱਪਣੀ

ਰਿਸ਼ੀ ਸੂਨਕ ਬਾਰੇ ਨਸਲੀ ਟਿੱਪਣੀ

ਲੰਡਨ:(ਇੰਡੋਂ ਕਨੇਡੀਅਨ ਟਾਇਮਜ਼)- ਰਿਫਾਰਮ ਯੂਕੇ ਦੇ ਇੱਕ ਪ੍ਰਚਾਰਕ ਨੇ ਬਰਤਾਨਵੀ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਬਾਰੇ ਨਸਲੀ ਟਿੱਪਣੀ ਕੀਤੀ ਹੈ ਜਿਸ ਕਾਰਨ ਪਾਰਟੀ ਤੇ ਆਮ ਚੋਣਾਂ ’ਚ ਇਸ ਦੇ ਉਮੀਦਵਾਰ ਨਿਗੇਲ ਫਰਾਗੇ ਨੂ...

ਰਾਸ਼ਟਰਪਤੀ ਚੋਣ: ਬਾਇਡਨ ਤੇ ਟਰੰਪ ਮਿਹਣੋ-ਮਿਹਣੀ

ਰਾਸ਼ਟਰਪਤੀ ਚੋਣ: ਬਾਇਡਨ ਤੇ ਟਰੰਪ ਮਿਹਣੋ-ਮਿਹਣੀ

ਦੋਵਾਂ ਆਗੂਆਂ ਨੇ ਬਹਿਸ ਤੋਂ ਪਹਿਲਾਂ ਤੇ ਬਾਅਦ ’ਚ ਨਹੀਂ ਮਿਲਾਇਆ ਹੱਥ ਐਟਲਾਂਟਾ,(ਇੰਡੋਂ ਕਨੇਡੀਅਨ ਟਾਇਮਜ਼)- ਰਾਸ਼ਟਰਪਤੀ ਜੋਅ ਬਾਇਡਨ ਤੇ ਉਨ੍ਹਾਂ ਦੇ ਰਿਪਬਲਿਕਨ ਵਿਰੋਧੀ ਡੋਨਲਡ ਟਰੰਪ ਵਿਚਾਲੇ ਰਾਸ਼ਟਰਪਤੀ ਚੋਣਾà...

ਚੋਣ ਨਤੀਜਿਆਂ ਨੇ ਸਾਬਤ ਕੀਤਾ ਕਿ ਭਾਰਤ ‘ਹਿੰਦੂ ਰਾਸ਼ਟਰ’ ਨਹੀਂ: ਅਮਰਤਿਆ ਸੇਨ

ਚੋਣ ਨਤੀਜਿਆਂ ਨੇ ਸਾਬਤ ਕੀਤਾ ਕਿ ਭਾਰਤ ‘ਹਿੰਦੂ ਰਾਸ਼ਟਰ’ ਨਹੀਂ: ਅਮਰਤਿਆ ਸੇਨ

ਚੋਣ ਨਤੀਜਿਆਂ ਨੇ ਸਾਬਤ ਕੀਤਾ ਕਿ ਭਾਰਤ ‘ਹਿੰਦੂ ਰਾਸ਼ਟਰ’ ਨਹੀਂ: ਅਮਰਤਿਆ ਸੇਨ ਕੋਲਕਾਤਾ: ਨੋਬੇਲ ਪੁਰਸਕਾਰ ਜੇਤੂ ਅਮਰਤਿਆ ਸੇਨ ਨੇ ਆਖਿਆ ਕਿ ਹਾਲੀਆ ਲੋਕ ਸਭਾ ਚੋਣਾਂ ਦੇ ਨਤੀਜੇ ਇਸ ਤੱਥ ਵੱਲ ਇਸ਼ਾਰਾ ਕਰਦੇ ਹਨ à...

ਭਾਰਤ ਵਿਚ ਧਰਮ ਤਬਦੀਲੀ ਵਿਰੋਧੀ ਕਾਨੂੰਨਾਂ ਤੇ ਨਫ਼ਰਤੀ ਭਾਸ਼ਣਾਂ ’ਚ ਵਾਧਾ ਚਿੰਤਾਜਨਕ: ਬਲਿੰਕਨ

ਭਾਰਤ ਵਿਚ ਧਰਮ ਤਬਦੀਲੀ ਵਿਰੋਧੀ ਕਾਨੂੰਨਾਂ ਤੇ ਨਫ਼ਰਤੀ ਭਾਸ਼ਣਾਂ ’ਚ ਵਾਧਾ ਚਿੰਤਾਜਨਕ: ਬਲਿੰਕਨ

ਭਾਰਤ ਵਿਚ ਧਰਮ ਤਬਦੀਲੀ ਵਿਰੋਧੀ ਕਾਨੂੰਨਾਂ ਤੇ ਨਫ਼ਰਤੀ ਭਾਸ਼ਣਾਂ ’ਚ ਵਾਧਾ ਚਿੰਤਾਜਨਕ: ਬਲਿੰਕਨ ਵਾਸ਼ਿੰਗਟਨ-ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਭਾਰਤ ਵਿਚ ਧਰਮ ਤਬਦੀਲੀ ਵਿਰੋਧੀ ਕਾਨੂੰਨà¨...

ਗ਼ੈਰ-ਕਾਨੂੰਨੀ ਵਿਆਹ ਮਾਮਲੇ ਵਿੱਚ ਇਮਰਾਨ ਅਤੇ ਬੁਸ਼ਰਾ ਦੀ ਸਜ਼ਾ ਮੁਅੱਤਲ ਕਰਨ ਬਾਰੇ ਅਪੀਲ ਖਾਰਜ

ਗ਼ੈਰ-ਕਾਨੂੰਨੀ ਵਿਆਹ ਮਾਮਲੇ ਵਿੱਚ ਇਮਰਾਨ ਅਤੇ ਬੁਸ਼ਰਾ ਦੀ ਸਜ਼ਾ ਮੁਅੱਤਲ ਕਰਨ ਬਾਰੇ ਅਪੀਲ ਖਾਰਜ

ਗ਼ੈਰ-ਕਾਨੂੰਨੀ ਵਿਆਹ ਮਾਮਲੇ ਵਿੱਚ ਇਮਰਾਨ ਅਤੇ ਬੁਸ਼ਰਾ ਦੀ ਸਜ਼ਾ ਮੁਅੱਤਲ ਕਰਨ ਬਾਰੇ ਅਪੀਲ ਖਾਰਜ ਇਸਲਾਮਾਬਾਦ-ਪਾਕਿਸਤਾਨ ਦੀ ਇਕ ਜ਼ਿਲਾ ਅਦਾਲਤ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ...

ਇੰਗਲੈਂਡ ਵਿੱਚ ਹਜ਼ਾਰਾਂ ਡਾਕਟਰ ਹੜਤਾਲ ’ਤੇ ਗਏ

ਇੰਗਲੈਂਡ ਵਿੱਚ ਹਜ਼ਾਰਾਂ ਡਾਕਟਰ ਹੜਤਾਲ ’ਤੇ ਗਏ

ਇੰਗਲੈਂਡ ਵਿੱਚ ਹਜ਼ਾਰਾਂ ਡਾਕਟਰ ਹੜਤਾਲ ’ਤੇ ਗਏ ਲੰਡਨ-ਇੰਗਲੈਂਡ ਵਿੱਚ ਕੰਮ ਦੀਆਂ ਹਾਲਤਾਂ ਵਿੱਚ ਸੁਧਾਰ ਅਤੇ ਤਨਖ਼ਾਹਾਂ ਵਿੱਚ ਵਾਧੇ ਦੀ ਮੰਗ ਨੂੰ ਲੈ ਕੇ ਸਰਕਾਰ ਨਾਲ ਲੰਮੇ ਸਮੇਂ ਤੋਂ ਚੱਲ ਰਹੇ ਵਿਵਾਦ ਦੇ ਮੱਦੇà...

ਟੀ-20 ਵਿਸ਼ਵ ਕੱਪ: ਦੱਖਣੀ ਅਫਰੀਕਾ ਪਹਿਲੀ ਵਾਰ ਫਾਈਨਲ ’ਚ

ਟੀ-20 ਵਿਸ਼ਵ ਕੱਪ: ਦੱਖਣੀ ਅਫਰੀਕਾ ਪਹਿਲੀ ਵਾਰ ਫਾਈਨਲ ’ਚ

ਤਾਰੋਬਾ (ਤ੍ਰਿਨੀਦਾਦ),(ਇੰਡੋਂ ਕਨੇਡੀਅਨ ਟਾਇਮਜ਼)- ਦੱਖਣੀ ਅਫਰੀਕਾ ਅੱਜ ਇੱਥੇ ਅਫ਼ਗਾਨਿਸਤਾਨ ਨੂੰ ਨੌਂ ਵਿਕਟਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚ ਗਿਆ ਹੈ ਜਿੱਥੇ ਉਸ ਦਾ ਮੁਕਾਬਲਾ ਭਾਰਤ ਜਾਂ ਇੰਗ...

ਸੰਜਨਾ ਠਾਕੁਰ ਦੀ ਲਘੂ ਕਥਾ ‘ਐਸ਼ਵਰਿਆ ਰਾਏ’ ਨੇ ਜਿੱਤਿਆ ਕਾਮਨਵੈਲਥ ਪੁਰਸਕਾਰ

ਸੰਜਨਾ ਠਾਕੁਰ ਦੀ ਲਘੂ ਕਥਾ ‘ਐਸ਼ਵਰਿਆ ਰਾਏ’ ਨੇ ਜਿੱਤਿਆ ਕਾਮਨਵੈਲਥ ਪੁਰਸਕਾਰ

ਲੰਡਨ,(ਇੰਡੋਂ ਕਨੇਡੀਅਨ ਟਾਇਮਜ਼)- ਮੁੰਬਈ ਦੀ ਰਹਿਣ ਵਾਲੀ 26 ਸਾਲਾ ਲੇਖਿਕਾ ਸੰਜਨਾ ਠਾਕੁਰ ਨੇ ਦੁਨੀਆ ਭਰ ਦੇ 7,359 ਹੋਰ ਪ੍ਰਤੀਯੋਗੀਆਂ ਨੂੰ ਪਛਾੜਦਿਆਂ ਕਾਮਨਵੈਲਥ ਲਘੂ ਕਥਾ ਪੁਰਸਕਾਰ 2024 ਆਪਣੇ ਨਾਂ ਕੀਤਾ। ਸੰਜਨਾ ਨੂੰ ਅà©...

ਭਾਰਤ ਵਿਚ ਧਰਮ ਤਬਦੀਲੀ ਵਿਰੋਧੀ ਕਾਨੂੰਨਾਂ ਤੇ ਨਫ਼ਰਤੀ ਭਾਸ਼ਣਾਂ ’ਚ ਵਾਧਾ ਚਿੰਤਾਜਨਕ: ਬਲਿੰਕਨ

ਭਾਰਤ ਵਿਚ ਧਰਮ ਤਬਦੀਲੀ ਵਿਰੋਧੀ ਕਾਨੂੰਨਾਂ ਤੇ ਨਫ਼ਰਤੀ ਭਾਸ਼ਣਾਂ ’ਚ ਵਾਧਾ ਚਿੰਤਾਜਨਕ: ਬਲਿੰਕਨ

ਵਾਸ਼ਿੰਗਟਨ,(ਇੰਡੋਂ ਕਨੇਡੀਅਨ ਟਾਇਮਜ਼)-ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਭਾਰਤ ਵਿਚ ਧਰਮ ਤਬਦੀਲੀ ਵਿਰੋਧੀ ਕਾਨੂੰਨਾਂ, ਨਫ਼ਰਤੀ ਤਕਰੀਰਾਂ ਤੇ ਧਾਰਮਿਕ ਘੱਟਗਿਣਤੀ ਭਾਈਚਾਰੇ ਦੇ ਲੋਕਾਂ ਦੇ ਘà¨...

ਗ਼ੈਰ-ਕਾਨੂੰਨੀ ਵਿਆਹ ਮਾਮਲੇ ਵਿੱਚ ਇਮਰਾਨ ਅਤੇ ਬੁਸ਼ਰਾ ਦੀ ਸਜ਼ਾ ਮੁਅੱਤਲ ਕਰਨ ਬਾਰੇ ਅਪੀਲ ਖਾਰਜ

ਗ਼ੈਰ-ਕਾਨੂੰਨੀ ਵਿਆਹ ਮਾਮਲੇ ਵਿੱਚ ਇਮਰਾਨ ਅਤੇ ਬੁਸ਼ਰਾ ਦੀ ਸਜ਼ਾ ਮੁਅੱਤਲ ਕਰਨ ਬਾਰੇ ਅਪੀਲ ਖਾਰਜ

ਇਸਲਾਮਾਬਾਦ,(ਇੰਡੋਂ ਕਨੇਡੀਅਨ ਟਾਇਮਜ਼)- ਪਾਕਿਸਤਾਨ ਦੀ ਇਕ ਜ਼ਿਲਾ ਅਦਾਲਤ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਦੀ ਗੈਰ-ਕਾਨੂੰਨੀ ਵਿਆਹ ਦੇ ਮਾਮਲੇ ਵਿੱਚ ਸਜ਼ਾ ਮੁਅੱਤਲ...

ਇੰਗਲੈਂਡ ਵਿੱਚ ਹਜ਼ਾਰਾਂ ਡਾਕਟਰ ਹੜਤਾਲ ’ਤੇ ਗਏ

ਇੰਗਲੈਂਡ ਵਿੱਚ ਹਜ਼ਾਰਾਂ ਡਾਕਟਰ ਹੜਤਾਲ ’ਤੇ ਗਏ

ਲੰਡਨ,(ਇੰਡੋਂ ਕਨੇਡੀਅਨ ਟਾਇਮਜ਼)- ਇੰਗਲੈਂਡ ਵਿੱਚ ਕੰਮ ਦੀਆਂ ਹਾਲਤਾਂ ਵਿੱਚ ਸੁਧਾਰ ਅਤੇ ਤਨਖ਼ਾਹਾਂ ਵਿੱਚ ਵਾਧੇ ਦੀ ਮੰਗ ਨੂੰ ਲੈ ਕੇ ਸਰਕਾਰ ਨਾਲ ਲੰਮੇ ਸਮੇਂ ਤੋਂ ਚੱਲ ਰਹੇ ਵਿਵਾਦ ਦੇ ਮੱਦੇਨਜ਼ਰ ਦੇਸ਼ ਦੇ ਹਜ਼ਾਰਾਂ ਡ...

ਕਰਤਾਰਪੁਰ ਸਾਹਿਬ ’ਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਤ

ਕਰਤਾਰਪੁਰ ਸਾਹਿਬ ’ਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਤ

ਕਰਤਾਰਪੁਰ ਸਾਹਿਬ ’ਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਤ ਲਾਹੌਰ-ਸਿੱਖ ਸਾਮਰਾਜ ਦੇ ਪਹਿਲੇ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦੇ ਕਰਤਾਰਪੁਰ ਸਾਹਿਬ ’ਚ ਸਥਾਪਤ ਕੀਤੇ ਗਏ ਬੁੱਤ ਤੋਂ ਅੱਜ 450 ਤੋਂ ਵੱਧ ਭਾਰਤੀ ਸਿà...

125 126 127 128 129 Showing 1513 to 1524 of 2241
sant sagar