ਮੁੱਖ ਖਬਰਾਂ

98 99 100 101 102 Showing 1189 to 1200 of 2241

ਕਿਮ ਵੱਲੋਂ ਦੱਖਣੀ ਕੋਰੀਆ ਨੂੰ ਪਰਮਾਣੂ ਹਮਲਿਆਂ ਨਾਲ ਤਬਾਹ ਕਰਨ ਦੀ ਧਮਕੀ

ਕਿਮ ਵੱਲੋਂ ਦੱਖਣੀ ਕੋਰੀਆ ਨੂੰ ਪਰਮਾਣੂ ਹਮਲਿਆਂ ਨਾਲ ਤਬਾਹ ਕਰਨ ਦੀ ਧਮਕੀ

ਸਿਓਲ,(ਇੰਡੋ ਕਨੇਡੀਅਨ ਟਾਇਮਜ਼)- ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉੱਨ ਨੇ ਦੱਖਣੀ ਕੋਰੀਆ ਖਿਲਾਫ਼ ਪਰਮਾਣੂ ਹਥਿਆਰ ਵਰਤਣ ਦੀ ਧਮਕੀ ਦਿੱਤੀ ਹੈ। ਕੋਰਿਆਈ ਆਗੂ ਨੇ ਕਿਹਾ ਕਿ ਜੇ ਉਨ੍ਹਾਂ ਦੇ ਮੁਲਕ ਨੂੰ ਉਕਸਾਇਆ ਗਿਆ ਤਾਂ à...

ਜੈਸ਼ੰਕਰ ਜਾਣਗੇ ਪਾਕਿਸਤਾਨ, ਐੱਸਸੀਓ ਸਿਖ਼ਰ ਸੰਮੇਲਨ ਵਿੱਚ ਲੈਣਗੇ ਹਿੱਸਾ

ਜੈਸ਼ੰਕਰ ਜਾਣਗੇ ਪਾਕਿਸਤਾਨ, ਐੱਸਸੀਓ ਸਿਖ਼ਰ ਸੰਮੇਲਨ ਵਿੱਚ ਲੈਣਗੇ ਹਿੱਸਾ

ਇਸਲਾਮਾਬਾਦ ’ਚ 15 ਅਤੇ 16 ਅਕਤੂਬਰ ਨੂੰ ਹੋਵੇਗਾ ਸੰਮੇਲਨ ਨਵੀਂ ਦਿੱਲੀ,(ਇੰਡੋ ਕਨੇਡੀਅਨ ਟਾਇਮਜ਼)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਸਿਖ਼ਰ ਸੰਮੇਲਨ ’ਚ ਹਿੱਸਾ ਲੈਣ ਲਈ ਪਾਕਿਸਤਾਨ ਜà...

ਬਰੈਂਪਟਨ ਦੇ ਰੈਸਟੋਰੈਂਟ ’ਚ ਨੌਕਰੀ ਲਈ ਪੰਜਾਬੀ ਵਿਦਿਆਰਥੀਆਂ ਦੀਆਂ ਕਤਾਰਾਂ

ਬਰੈਂਪਟਨ ਦੇ ਰੈਸਟੋਰੈਂਟ ’ਚ ਨੌਕਰੀ ਲਈ ਪੰਜਾਬੀ ਵਿਦਿਆਰਥੀਆਂ ਦੀਆਂ ਕਤਾਰਾਂ

ਵੇਟਰ ਦੀਆਂ 60 ਪੋਸਟਾਂ ਲਈ ਕਰੀਬ ਤਿੰਨ ਹਜ਼ਾਰ ਉਮੀਦਵਾਰ ਬਠਿੰਡਾ,(ਇੰਡੋ ਕਨੇਡੀਅਨ ਟਾਇਮਜ਼)- ਕੈਨੇਡਾ ’ਚ ਰੁਜ਼ਗਾਰ ਲਈ ਵਿਦਿਆਰਥੀਆਂ ਦੀ ਮਾਰੋ-ਮਾਰ ਨੂੰ ਦਰਸਾਉਂਦਿਆਂ ਬਰੈਂਪਟਨ ਦੇ ਭਾਰਤੀ ਰੈਸਟੋਰੈਂਟ ’ਚ ਉਸ ਸ...

ਇਜ਼ਰਾਇਲੀ ਹਮਲੇ ਕਾਰਨ ਲਿਬਨਾਨ ਤੇ ਸੀਰੀਆ ਵਿਚਾਲੇ ਸੜਕੀ ਸੰਪਰਕ ਟੁੱਟਿਆ

ਇਜ਼ਰਾਇਲੀ ਹਮਲੇ ਕਾਰਨ ਲਿਬਨਾਨ ਤੇ ਸੀਰੀਆ ਵਿਚਾਲੇ ਸੜਕੀ ਸੰਪਰਕ ਟੁੱਟਿਆ

ਬੇਰੂਤ,(ਇੰਡੋ ਕਨੇਡੀਅਨ ਟਾਇਮਜ਼)- ਇਜ਼ਰਾਈਲ ਨੇ ਦੇਰ ਰਾਤ ਹਿਜ਼ਬੁੱਲਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਬੇਰੂਤ ਦੇ ਦੱਖਣ ਵਾਲੇ ਪਾਸੇ ਜ਼ੋਰਦਾਰ ਹਵਾਈ ਹਮਲੇ ਕੀਤੇ। ਇਕ ਹੋਰ ਹਮਲੇ ’ਚ ਲਿਬਨਾਨ ਅਤੇ ਸੀਰੀਆ à¨...

ਰੂਸ ਨੇ ਖਾਰਕੀਵ ਦੀ ਪੰਜ ਮੰਜ਼ਿਲਾ ਇਮਾਰਤ ’ਤੇ ਬੰਬ ਸੁੱਟਿਆ, 12 ਜ਼ਖ਼ਮੀ

ਰੂਸ ਨੇ ਖਾਰਕੀਵ ਦੀ ਪੰਜ ਮੰਜ਼ਿਲਾ ਇਮਾਰਤ ’ਤੇ ਬੰਬ ਸੁੱਟਿਆ, 12 ਜ਼ਖ਼ਮੀ

ਯੂਕਰੇਨ ਵੱਲੋਂ ਰੂਸੀ ਇਲਾਕਿਆਂ ਵਿੱਚ ਡਰੋਨ ਹਮਲੇ ਕੀਵ,(ਇੰਡੋ ਕਨੇਡੀਅਨ ਟਾਇਮਜ਼)- ਯੂਰਕੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਦੀ ਪੰਜ ਮੰਜ਼ਿਲਾ ਇਮਾਰਤ ’ਤੇ ਰੂਸ ਵੱਲੋਂ ਸੁੱਟੇ ਗਏ ਗਲਾਈਡ ਬੰਬ ਨਾਲ ਤਿੰਨ ਵਰ...

ਸਿੰਗਾਪੁਰ: ਭਾਰਤੀ ਮੂਲ ਦੇ ਸਾਬਕਾ ਮੰਤਰੀ ਈਸਵਰਨ ਨੂੰ ਕੈਦ

ਸਿੰਗਾਪੁਰ: ਭਾਰਤੀ ਮੂਲ ਦੇ ਸਾਬਕਾ ਮੰਤਰੀ ਈਸਵਰਨ ਨੂੰ ਕੈਦ

ਦੋ ਕਾਰੋਬਾਰੀਆਂ ਤੋਂ ਤੋਹਫੇ ਲੈਣ ਦੇ ਮਾਮਲੇ ਵਿੱਚ ਉੱਚ ਅਦਾਲਤ ਨੇ ਸੁਣਾਇਆ ਫ਼ੈਸਲਾ ਸਿੰਗਾਪੁਰ,(ਇੰਡੋ ਕਨੇਡੀਅਨ ਟਾਇਮਜ਼)- ਸਿੰਗਾਪੁਰ ਹਾਈ ਕੋਰਟ ਨੇ ਭਾਰਤੀ ਮੂਲ ਦੇ ਸਾਬਕਾ ਟਰਾਂਸਪੋਰਟ ਮੰਤਰੀ ਐੱਸ. ਈਸਵਰਨ ਨੂੰ à¨...

ਇਜ਼ਰਾਈਲ ਵੱਲੋਂ ਬੇਰੂਤ ’ਤੇ ਹਮਲਾ, 9 ਮੌਤਾਂ

ਇਜ਼ਰਾਈਲ ਵੱਲੋਂ ਬੇਰੂਤ ’ਤੇ ਹਮਲਾ, 9 ਮੌਤਾਂ

ਹਿਜ਼ਬੁੱਲਾ ਦੇ 200 ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਬੇਰੂਤ,(ਇੰਡੋ ਕਨੇਡੀਅਨ ਟਾਇਮਜ਼)- ਇਜ਼ਰਾਈਲ ਨੇ ਬੁੱਧਵਾਰ ਦੇਰ ਰਾਤ ਮੱਧ ਬੇਰੂਤ ਦੀ ਇਮਾਰਤ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲਾ ਕੀਤਾ, ਜਿਸ ਨਾਲ ਨੌਂ ਵਿਅ...

ਤਾਇਵਾਨ: ਹਸਪਤਾਲ ’ਚ ਅੱਗ ਲੱਗੀ; ਨੌਂ ਹਲਾਕ

ਤਾਇਵਾਨ: ਹਸਪਤਾਲ ’ਚ ਅੱਗ ਲੱਗੀ; ਨੌਂ ਹਲਾਕ

ਕ੍ਰੈਥੋਨ ਤੂਫਾਨ ਕਾਰਨ ਬਚਾਅ ਕਾਰਜਾਂ ਵਿੱਚ ਪੇਸ਼ ਆਈਆਂ ਦਿੱਕਤਾਂ ਤਾਇਪੈ (ਤਾਇਵਾਨ),(ਇੰਡੋ ਕਨੇਡੀਅਨ ਟਾਇਮਜ਼)- ਦੱਖਣੀ ਤਾਇਵਾਨ ਦੇ ਹਸਪਤਾਲ ਵਿੱਚ ਅੱਜ ਸਵੇਰੇ ਅੱਗ ਲੱਗਣ ਕਾਰਨ ਘੱਟੋ ਘੱਟ ਨੌਂ ਵਿਅਕਤੀਆਂ ਦੀ ਮੌਤ ਹà...

ਅਮਰੀਕਾ: ਜੈਸ਼ੰਕਰ ਵੱਲੋਂ ਬਲਿੰਕਨ ਨਾਲ ਮੁਲਾਕਾਤ

ਅਮਰੀਕਾ: ਜੈਸ਼ੰਕਰ ਵੱਲੋਂ ਬਲਿੰਕਨ ਨਾਲ ਮੁਲਾਕਾਤ

ਦੁਵੱਲੇ ਸਹਿਯੋਗ, ਪੱਛਮੀ ਏਸ਼ੀਆ, ਹਿੰਦ-ਪ੍ਰਸ਼ਾਂਤ ਤੇ ਯੂਕਰੇਨ ਬਾਰੇ ਕੀਤੀ ਚਰਚਾ ਵਾਸ਼ਿੰਗਟਨ,(ਇੰਡੋ ਕਨੇਡੀਅਨ ਟਾਇਮਜ਼)- ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਅਮਰੀਕਾ ਦੇ ਆਪਣੇ ਹਮਰੁਤਬਾ ਐਂਟਨੀ ਬਲਿੰਕਨ ਨਾਲ ਬà©...

ਤਾਇਵਾਨ ਦੇ ਹਸਪਤਾਲ ਵਿਚ ਅੱਗ ਲੱਗਣ ਨਾਲ ਅੱਠ ਮੌਤਾਂ

ਤਾਇਵਾਨ ਦੇ ਹਸਪਤਾਲ ਵਿਚ ਅੱਗ ਲੱਗਣ ਨਾਲ ਅੱਠ ਮੌਤਾਂ

ਤਾਈਪੇਈ,(ਇੰਡੋ ਕਨੇਡੀਅਨ ਟਾਇਮਜ਼)- ਇੱਥੋਂ ਦੇ ਇਕ ਹਸਪਤਾਲ ਵਿਚ ਅੱਜ ਸਵੇਰ ਅੱਗ ਲੱਗਣ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ। ਇਹ ਪਤਾ ਲੱਗਿਆ ਹੈ ਕਿ ਜਦੋਂ ਅੱਗ ਲੱਗੀ ਤਾਂ ਹਸਪਤਾਲ ਵਿਚ ਵੱਡੀ ਗਿਣਤੀ ਲੋਕ ਸਨ ਤੇ ਮੌਤਾਂ ਦਾ à...

ਰੂਸ ਵੱਲੋਂ ਯੂਕਰੇਨ ਦੀ ਮਾਰਕੀਟ ’ਤੇ ਗੋਲਾਬਾਰੀ, ਸੱਤ ਹਲਾਕ

ਰੂਸ ਵੱਲੋਂ ਯੂਕਰੇਨ ਦੀ ਮਾਰਕੀਟ ’ਤੇ ਗੋਲਾਬਾਰੀ, ਸੱਤ ਹਲਾਕ

ਕੀਵ,(ਇੰਡੋ ਕਨੇਡੀਅਨ ਟਾਇਮਜ਼)- ਰੂਸ ਵੱਲੋਂ ਦੱਖਣੀ ਯੂਕਰੇਨ ਦੇ ਸ਼ਹਿਰ ਖਰਸੋਨ ਦੀ ਮਾਰਕੀਟ ਵਿੱਚ ਕੀਤੀ ਗੋਲਾਬਾਰੀ ਵਿੱਚ ਘੱਟੋ ਘੱਟ ਸੱਤ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਖੇਤਰੀ ਗਵਰਨਰ ਓà¨...

ਜਮਾਇਕਾ ਦੀ ਵਿਕਾਸ ਯਾਤਰਾ ’ਚ ਭਾਰਤ ਇਕ ਭਰੋਸੇਮੰਦ ਭਾਈਵਾਲ: ਮੋਦੀ

ਜਮਾਇਕਾ ਦੀ ਵਿਕਾਸ ਯਾਤਰਾ ’ਚ ਭਾਰਤ ਇਕ ਭਰੋਸੇਮੰਦ ਭਾਈਵਾਲ: ਮੋਦੀ

ਆਪਣੇ ਹਮਰੁਤਬਾ ਐਂਡ੍ਰਿਊ ਹੋਲਨੈੱਸ ਨਾਲ ਵਿਆਪਕ ਗੱਲਬਾਤ ਕੀਤੀ ਨਵੀਂ ਦਿੱਲੀ,(ਇੰਡੋ ਕਨੇਡੀਅਨ ਟਾਇਮਜ਼)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਜਮਾਇਕਾ ਦੀ ਵਿਕਾਸ ਯਾਤਰਾ ਵਿੱਚ ਭਾਰਤ ਇਕ ਭਰੋਸੇਮੰਦ ਭਾà...

98 99 100 101 102 Showing 1189 to 1200 of 2241
ad