ਖੇਡਣ ਕੁੱਦਣ

1 2 3 4 5 Showing 25 to 36 of 56

ਰੈਸਲਿੰਗ ਰਿੰਗ ਚ ਉਤਰਿਆ ਰੇ ਮਿਸਟੀਰਿਓ ਦਾ ਬੇਟਾ, ਪਿਤਾ ਦੀ ਤਰ੍ਹਾਂ ਪਹਿਨੇਗਾ ਮਾਸਕ

ਰੈਸਲਿੰਗ ਰਿੰਗ ਚ ਉਤਰਿਆ ਰੇ ਮਿਸਟੀਰਿਓ ਦਾ ਬੇਟਾ, ਪਿਤਾ ਦੀ ਤਰ੍ਹਾਂ ਪਹਿਨੇਗਾ ਮਾਸਕ

ਨਵੀਂ ਦਿੱਲੀ - ਰੈਸਲਿੰਗ ਜਗਤ ਦੇ ਵੱਡੇ ਨਾਂ ਰੇ ਮਿਸਟੀਰਿਓ ਦਾ ਹੁਣ ਬੇਟਾ ਵੀ ਡਬਲਯੂ. ਡਬਲਯੂ. ਈ. ਵਿਚ ਆਪਣਾ ਕਰੀਅਰ ਬਣਾਉਣ ਦੀ ਕੋਸ਼ਿਸ਼ ਵਿਚ ਹੈ। ਹਾਲਾਂਕਿ ਮਿਸਟੀਰਿਓ ਦੇ ਬੇਟੇ ਡੋਮਿਨਿਕ ਦੀ ਪਹਿਲੀ ਐਂਟਰੀ ਕਾਫੀ ਖਰਾ...

ਧੋਨੀ ਤੋਂ ਬਾਅਦ PM ਮੋਦੀ ਨੇ ਰੈਨਾ ਨੂੰ ਲਿਖੀ ਚਿੱਠੀ, ਨਵੀਂ ਪਾਰੀ ਲਈ ਦਿੱਤੀਆਂ ਸ਼ੁੱਭਕਾਮਨਾਵਾਂ

ਧੋਨੀ ਤੋਂ ਬਾਅਦ PM ਮੋਦੀ ਨੇ ਰੈਨਾ ਨੂੰ ਲਿਖੀ ਚਿੱਠੀ, ਨਵੀਂ ਪਾਰੀ ਲਈ ਦਿੱਤੀਆਂ ਸ਼ੁੱਭਕਾਮਨਾਵਾਂ

ਨਵੀਂ ਦਿੱਲੀ  : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਸਟ੍ਰੇਲੀਆ ਖ਼ਿਲਾਫ ਅਹਿਮਦਾਬਾਦ ਵਿਚ 2011 ਵਿਸ਼ਵ ਕੱਪ ਕੁਆਟਰ ਫਾਈਨਲ ਦੌਰਾਨ ਸੁਰੇਸ਼ ਰੈਨਾ ਦੇ ਸ਼ਾਨਦਾਰ ਕਵਰ ਡਰਾਈਵ ਅਜੇ ਵੀ ਯਾਦ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕ...

ਏਸ਼ੀਆਈ ਖੇਡਾਂ ਦੇ ਤਮਗਾ ਜੇਤੂ ਸੁੱਚਾ ਸਿੰਘ ਲਈ ਮਾੜਾ ਰਿਹਾ ਕੋਵਿਡ-19 ਦਾ ਤਜਰਬਾ

ਏਸ਼ੀਆਈ ਖੇਡਾਂ ਦੇ ਤਮਗਾ ਜੇਤੂ ਸੁੱਚਾ ਸਿੰਘ ਲਈ ਮਾੜਾ ਰਿਹਾ ਕੋਵਿਡ-19 ਦਾ ਤਜਰਬਾ

ਨਵੀਂ ਦਿੱਲੀ  : ਏਸ਼ੀਆਈ ਖੇਡਾਂ ਦੇ ਤਮਗਾ ਜੇਤੂ ਦੌੜਾਕ ਸੁੱਚਾ ਸਿੰਘ ਕੋਵਿਡ-19 ਤੋਂ ਠੀਕ ਹੋ ਗਏ ਹਨ ਪਰ ਇਲਾਜ ਦੌਰਾਨ ਉਨ੍ਹਾਂ ਦਾ ਤਜਰਬਾ ਬਹੁਤ ਬੁਰਾ ਰਿਹਾ। ਸੁੱਚਾ ਸਿੰਘ ਨੇ ਆਪਣੇ ਨਾਲ ਹੋਏ ਮਾੜੇ ਵਿਵਹਾਰ ਨੂੰ ਅਪਮਾ...

BCCI ਦੇ ਸਾਬਕਾ ਪ੍ਰਧਾਨ ਦਾ ਵੱਡਾ ਬਿਆਨ, ਧੋਨੀ ਲਈ ਅੰਤਰਰਾਸ਼ਟਰੀ ਕ੍ਰਿਕਟ ਚ ਕੁੱਝ ਨਹੀਂ ਬਚਿਆ ਸੀ

BCCI ਦੇ ਸਾਬਕਾ ਪ੍ਰਧਾਨ ਦਾ ਵੱਡਾ ਬਿਆਨ, ਧੋਨੀ ਲਈ ਅੰਤਰਰਾਸ਼ਟਰੀ ਕ੍ਰਿਕਟ ਚ ਕੁੱਝ ਨਹੀਂ ਬਚਿਆ ਸੀ

ਚੇਨੱਈ  : ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਦੇ ਸਾਬਕਾ ਪ੍ਰਧਾਨ ਐੱਨ ਸ਼੍ਰੀਨਿਵਾਸਨ ਨੇ ਮੰਗਲਵਾਰ ਨੂੰ ਕਿਹਾ ਕਿ 2 ਵਾਰ ਦੇ ਵਿਸ਼ਵ ਕੱਪ ਜੇਤੂ ਕਪਤਾਨ ਮਹਿੰਦਰ ਸਿੰਘ ਧੋਨੀ ਲਈ ਅੰਤਰਰਾਸ਼ਟਰੀ ਕ੍ਰਿਕਟ ਵਿਚ ਹਾਸਲ ਕਰਣ...

MS Dhoni ਨੇ ਕ੍ਰਿਕਟ ਹੀ ਨਹੀਂ ਬਿਜਨੈੱਸ ’ਚ ਵੀ ਗੱਡੇ ਹਨ ਝੰਡੇ, ਜਾਣੋ ਕਿੰਨੀ ਹੈ ਕਮਾਈ

MS Dhoni ਨੇ ਕ੍ਰਿਕਟ ਹੀ ਨਹੀਂ ਬਿਜਨੈੱਸ ’ਚ ਵੀ ਗੱਡੇ ਹਨ ਝੰਡੇ, ਜਾਣੋ ਕਿੰਨੀ ਹੈ ਕਮਾਈ

ਨਵੀਂ ਦਿੱਲੀ : ਟੀਮ ਇੰਡੀਆ ਨੂੰ 2011 ਦਾ ਕ੍ਰਿਕਟ ਵਿਸ਼ਵ ਕੱਪ ਜਿਤਾਉਣ ਵਾਲੇ ਮਹਿੰਦਰ ਸਿੰਘ ਧੋਨੀ ਨੇ ਸੰਨਿਆਸ ਲੈ ਲਿਆ ਹੈ। 39 ਸਾਲ ਦੇ ਧੋਨੀ ਨੇ ਸ਼ਨੀਵਾਰ ਸ਼ਾਮ ਨੂੰ ਇੰਸਟਾਗ੍ਰਾਮ ‘ਤੇ ‘ਮੈਂ ਪਲ ਦੋ ਪਲ ਦਾ ਸ਼ਾਇਰ ਹੂ‘ ਗ...

ENG vs PAK : ਦੂਜੇ ਦਿਨ ਦੀ ਖੇਡ ਖਤਮ, ਪਾਕਿ ਦਾ ਸਕੋਰ 223/9

ENG vs PAK : ਦੂਜੇ ਦਿਨ ਦੀ ਖੇਡ ਖਤਮ, ਪਾਕਿ ਦਾ ਸਕੋਰ 223/9

ਸਾਊਥਾਮਟਨ- ਮੁਹੰਮਦ ਰਿਜ਼ਵਾਨ (ਅਜੇਤੂ 60) ਨੂੰ ਛੱਡ ਕੇ ਪਾਕਿਸਤਾਨ ਦਾ ਕੋਈ ਵੀ ਬੱਲੇਬਾਜ਼ ਦੂਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਇੰਗਲੈਂਡ ਦੇ ਤੇਜ਼ ਗੇਂਦਬਾਜ਼ਾਂ ਦਾ ਸਾਹਮਣਾ ਨਹੀਂ ਕਰ ਸਕੇ, ਜਦਕਿ ਦੂਜੇ ਦਿ...

IPL ਸ਼ੁਰੂ ਹੋਣ ਤੋਂ ਪਹਿਲਾਂ ਰਾਜਸਥਾਨ ਰਾਇਲਸ ਟੀਮ ਨੂੰ ਵੱਡਾ ਝਟਕਾ, ਕੋਚ ਨੂੰ ਹੋਇਆ ਕੋਰੋਨਾ

IPL ਸ਼ੁਰੂ ਹੋਣ ਤੋਂ ਪਹਿਲਾਂ ਰਾਜਸਥਾਨ ਰਾਇਲਸ ਟੀਮ ਨੂੰ ਵੱਡਾ ਝਟਕਾ, ਕੋਚ ਨੂੰ ਹੋਇਆ ਕੋਰੋਨਾ

ਸਪੋਰਟਸ ਡੈਸਕ– ਕੋਰੋਨਾ ਵਾਇਰਸ ਕਾਰਨ ਮਾਰਚ ’ਚ ਮੁਲਤਵੀ ਹੋਏ ਆਈ.ਪੀ.ਐੱਲ. 2020 ਨੂੰ 19 ਸਤੰਬਰ ਤੋਂ ਯੂ.ਏ.ਈ. ’ਚ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਅਜੇ ਆਈ.ਪੀ.ਐੱਲ. ਸ਼ੁਰੂ ਵੀ ਨਹੀਂ ਹੋਇਆ ਕਿ ਆਈ.ਪੀ.ਐੱਲ. ਫ੍ਰੈਂਚਾਈਜ...

ਯੂ.ਏ.ਈ. ਚ IPL ਲਈ ਸਰਕਾਰ ਤੋਂ ਮਿਲੀ ਲਿਖਤੀ ਮਨਜ਼ੂਰੀ

ਯੂ.ਏ.ਈ. ਚ IPL ਲਈ ਸਰਕਾਰ ਤੋਂ ਮਿਲੀ ਲਿਖਤੀ ਮਨਜ਼ੂਰੀ

ਨਵੀਂ ਦਿੱਲੀ – ਭਾਰਤੀ ਕ੍ਰਿਕਟ ਬੋਰਡ ਨੂੰ ਇਸ ਸਾਲ ਇੰਡੀਅਨ ਪ੍ਰੀਮੀਅਰ ਲੀਗ ਦਾ ਆਯੋਜਨ ਸੰਯੁਕਤ ਅਰਬ ਅਮੀਰਾਤ ਵਿਚ ਕਰਵਾਉਣ ਲਈ ਕੇਂਦਰ ਸਰਕਾਰ ਤੋਂ ਰਸਮੀ ਮਨਜ਼ੂਰੀ ਮਿਲ ਗਈ ਹੈ। ਲੀਗ ਦੇ ਚੇਅਰਮੈਨ ਪਟੇਲ ਨੇ ਸੋਮਵਾ...

ਅਮਰੀਕੀ ਰਗਬੀ ਟੀਮ 41,211 ਕਰੋੜ ਰੁਪਏ ਦੇ ਬ੍ਰਾਂਡ ਵੈਲਿਊ ਨਾਲ ਲਗਾਤਾਰ 5ਵੇਂ ਸਾਲ ਸਭ ਤੋਂ ਕੀਮਤੀ

ਅਮਰੀਕੀ ਰਗਬੀ ਟੀਮ 41,211 ਕਰੋੜ ਰੁਪਏ ਦੇ ਬ੍ਰਾਂਡ ਵੈਲਿਊ ਨਾਲ ਲਗਾਤਾਰ 5ਵੇਂ ਸਾਲ ਸਭ ਤੋਂ ਕੀਮਤੀ

ਨਵੀਂ ਦਿੱਲੀ– ਫੋਰਬਸ ਮੈਗਜ਼ੀਨ ਦੀ ਮੋਸਟ ਵੈਲਿਊਏਬਲ ਸਪੋਰਟਸ ਟੀਮ ਦੀ ਲਿਸਟ ਵਿਚ ਅਮਰੀਕਾ ਦੀ ਰਗਬੀ ਟੀਮ ਡਲਾਸ ਕਾਓਬੋਆਏਜ਼ ਲਗਾਤਾਰ 5ਵੇਂ ਸਾਲ ਚੋਟੀ 'ਤੇ ਬਣੀ ਹੋਈ ਹੈ। ਉਸਦੀ 2020 ਵਿਚ ਬ੍ਰਾਂਡ ਵੈਲਿਊ 5.5 ਮਿਲੀਅਨ ਡਾਲ...

ਅਗਲੇ ਸਾਲ ਜੂਨ ਤਕ ਜਾ ਸਕਦੈ ਭਾਰਤ ਦਾ ਘਰੇਲੂ ਸੈਸ਼ਨ

ਅਗਲੇ ਸਾਲ ਜੂਨ ਤਕ ਜਾ ਸਕਦੈ ਭਾਰਤ ਦਾ ਘਰੇਲੂ ਸੈਸ਼ਨ

ਨਵੀਂ ਦਿੱਲੀ– ਕੋਰੋਨਾ ਵਾਇਰਸ ਦੇ ਕਾਰਣ ਭਾਰਤ ਦਾ 2020-21 ਦਾ ਘਰੇਲੂ ਸੈਸ਼ਨ ਅਗਲੇ ਸਾਲ ਜੂਨ ਤਕ ਜਾ ਸਕਦਾ ਹੈ ਤੇ ਰਣਜੀ ਟਰਾਫੀ ਦਾ ਆਯੋਜਨ ਉਸਦੀ ਸਭ ਤੋਂ ਵੱਡੀ ਪਹਿਲਕਦਮੀ ਹੋਵੇਗੀ। ਭਾਰਤ ਦੇ ਘਰੇਲੂ ਸੈਸ਼ਨ ਦੇ ਸ਼ੁਰੂ ਹੋਣ ...

ਸਾਬਕਾ ਗਰਲਫ੍ਰੈਂਡ ਅੰਕਿਤਾ ਲੋਖੰਡੇ ਦਾ ਖੁਲਾਸਾ, MS Dhoni ਵਰਗਾ ਬਣਨਾ ਚਾਹੁੰਦਾ ਸੀ ਸੁਸ਼ਾਂਤ

ਸਾਬਕਾ ਗਰਲਫ੍ਰੈਂਡ ਅੰਕਿਤਾ ਲੋਖੰਡੇ ਦਾ ਖੁਲਾਸਾ, MS Dhoni ਵਰਗਾ ਬਣਨਾ ਚਾਹੁੰਦਾ ਸੀ ਸੁਸ਼ਾਂਤ

ਸਪੋਰਟਸ ਡੈਸਕ– ਕੁਝ ਮਹੀਨਿਆਂ ਪਹਿਲਾਂ ਬਾਲੀਵੁੱਡ ਇੰਡਸਟਰੀ ਲਈ ਹੈਰਾਨ ਕਰ ਦੇਣ ਵਾਲੀ ਦੁਖਦ ਖ਼ਬਰ ਆਈ ਸੀ। ਜਿਥੇ ਮਸ਼ਹੂਰ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਨੇ ਆਪਣੇ ਘਰ ’ਚ ਆਤਮਹੱਤਿਆ ਕਰ ਲਈ ਸੀ। ਇਸ ਖ਼ਬਰ ਨਾ...

ਕ੍ਰਿਕਟ ਮੈਚਾਂ ’ਤੇ ਸੱਟਾ ਲਗਾਉਣ ਵਾਲਾ ਸਵਾ ਕਰੋੜ ਦੀ ਨਕਦੀ ਸਣੇ ਕਾਬੂ

ਕ੍ਰਿਕਟ ਮੈਚਾਂ ’ਤੇ ਸੱਟਾ ਲਗਾਉਣ ਵਾਲਾ ਸਵਾ ਕਰੋੜ ਦੀ ਨਕਦੀ ਸਣੇ ਕਾਬੂ

ਕ੍ਰਿਕਟ ਮੈਚਾਂ ’ਤੇ ਸੱਟਾ ਲਗਾਉਣ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ ਕਮਿਸ਼ਨਰੇਟ ਪੁਲੀਸ ਨੇ ਕ੍ਰਿਕਟ ਮੈਚਾਂ ’ਤੇ ਆਨ ਲਾਈਨ ਸੱਟਾ ਲਗਾਉਣ ਵਿੱਚ ਸ਼ਾਮਿਲ ਇੱਕ ਸੱਟੇਬਾਜ਼ ਨੂੰ 1.23 ਕਰੋੜ ਦੀ ਨਕਦੀ ਸਮੇਤ ਕਾਬੁੂ ਕੀਤਾ...

1 2 3 4 5 Showing 25 to 36 of 56