| 13 14 15 16 17 | Showing 169 to 180 of 233 |
6 IAS ਤੇ 39 PCS ਅਧਿਕਾਰੀਆਂ ਦੇ ਤਬਾਦਲੇ ਅੰਮ੍ਰਿਤਸਰ-ਪੰਜਾਬ ਸਰਕਾਰ ਨੇ ਅੱਜ 45 ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ ਜਿਨ੍ਹਾਂ ਵਿਚ ਛੇ ਆਈਏਐਸ ਤੇ 39 ਪੀਸੀਐਸ ਅਧਿਕਾਰੀ ਸ਼ਾਮਲ ਹਨ। ਇਸ ਦੌਰਾਨ ਨੀਲਿਮਾ ਨੂੰ ਗ੍ਰਹਿ ਮੰਤà...
ਪਹਿਲਾ ਮੈਚ ਹਾਰੀ; ਰਾਜਸਥਾਨ ਰੌਇਲਜ਼ ਨੇ ਛੇ ਵਿਕਟਾਂ ਨਾਲ ਹਰਾਇਆ ਮੁੱਲਾਂਪੁਰ ਵਿੱਚ ਖੇਡੇ ਗਏ ਇੱਕ ਬੇਹੱਦ ਰੋਮਾਂਚਕ ਮੈਚ ਵਿੱਚ ਰਾਜਸਥਾਨ ਰੌਇਲਜ਼ ਨੇ ਪੰਜਾਬ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਆਈà¨...
ਇਰਾਨ ਮੰਦਹਾਲੀ ਕਾਰਨ ਜਲਦੀ ਖੋਲ੍ਹਣਾ ਚਾਹੁੰਦਾ ਹੈ ਹੋਰਮੁਜ਼ ਜਲਮਾਰਗ ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਦਾਅਵਾ ਕਰਦਿਆਂ ਕਿਹਾ ਹੈ ਕਿ ਇਰਾਨ ਇਸ ਸਮੇਂ ਪੂਰੀ ਤਰ੍ਹਾਂ ਢਹਿ-ਢੇਰੀ ਹੋਣ ਦੀ ਕਗਾà¨...
ਸਾਡੇ ਲਈ ਹਾਲੇ ਵੀ ਜੰਗ ਵਰਗੇ ਹਾਲਾਤ ਤੇ ਫੌਜ ਅਲਰਟ: ਇਰਾਨ ਇਰਾਨ ਨੇ ਸਪਸ਼ਟ ਕੀਤਾ ਹੈ ਕਿ ਭਾਵੇਂ ਇਸ ਸਮੇਂ ਜੰਗਬੰਦੀ ਲਾਗੂ ਹੈ ਪਰ ਉਸ ਦੇ ਦੇਸ਼ ਲਈ ਹਾਲਾਤ ਹਾਲੇ ਵੀ ਜੰਗ ਵਰਗੇ ਹੀ ਬਣੇ ਹੋਏ ਹਨ। ਇਰਾਨੀ ਫੌਜ ਦੇ ਬ...
ਰਾਜ ਸਭਾ ਮੈਂਬਰਾਂ ਦੇ ਬਾਗੀ ਹੋਣ ਮਗਰੋਂ ‘ਆਪ’ ਨੂੰ ਵਿਧਾਇਕਾਂ ਦੇ ਟੁੱਟਣ ਦਾ ਡਰ; ਪੰਜਾਬ ਇਕਾਈ ’ਚ ਹਲਚਲ ਰਾਜ ਸਭਾ ਸਕੱਤਰੇਤ ਵੱਲੋਂ ਆਮ ਆਦਮੀ ਪਾਰਟੀ (ਆਪ) ਦੇ ਸੱਤ ਮੈਂਬਰਾਂ ਦੇ ਭਾਜਪਾ ਵਿੱਚ ਰਲੇਵੇਂ ਨੂੰ à...
ਅਮਰੀਕਾ ਦੇ ਪੱਖ ਦੀ ਗੱਲ ਕਰ ਰਿਹਾ ਹੈ ਪਾਕਿਸਤਾਨ: ਇਰਾਨ ਮਿਡਲ ਈਸਟ ਵਿੱਚ ਚੱਲ ਰਹੀ ਜੰਗ ਨੂੰ ਖ਼ਤਮ ਕਰਨ ਲਈ ਇਰਾਨ ਅਤੇ ਅਮਰੀਕਾ ਵਿਚਾਲੇ ਹੋ ਰਹੀ ਗੱਲਬਾਤ ਵਿੱਚ ਅਜੇ ਤੱਕ ਕੋਈ ਪੱਕਾ ਸਮਝੌਤਾ ਨਹੀਂ ਹੋ ਸਕਿਆ ਹੈ। ਇ...
ਸਿੱਖ ਕਕਾਰਾਂ ਦੀ ਬੇਅਦਬੀ, ਪਾਠ ਕਰਨ ਤੋਂ ਰੋਕਿਆ; ਵਾਰਿਸ ਪੰਜਾਬ ਦੇ ਵੱਲੋਂ ਜੇਲ੍ਹ ਚ ਸਿੱਖ ਕੈਦੀਆਂ ਨੂੰ ਪਰੇਸ਼ਾਨ ਕਰਨ ਦੇ ਦੋਸ਼ ਸ਼੍ਰੋਮਣੀ ਅਕਾਲੀ ਦਲ 'ਵਾਰਿਸ ਪੰਜਾਬ ਦੇ' ਜਥੇਬੰਦੀ ਨੇ ਸੋਮਵਾਰ ਨੂੰ ਪੰਜਾਬ ਦੀਆà...
ਅਰਾਗਚੀ ਵੱਲੋਂ ਵਲਾਦੀਮੀਰ ਪੂਤਿਨ ਨਾਲ ਮੁਲਾਕਾਤ; ਇਰਾਨ ਵੱਲੋਂ ਤਿੰਨ ਪੜਾਅ ਦੀ ਗੱਲਬਾਤ ਦੀ ਤਜਵੀਜ਼ ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਸੋਮਵਾਰ ਨੂੰ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਉੱਚ ਪੱਧਰੀ ਸਲਾ...
ਏ ਆਈ ਦੇ ਨਾਮ ਹੇਠ ਵੱਧ ਮੁਨਾਫ਼ਾ ਕਮਾਉਣ ਤੋਂ ਚੌਕਸ ਕੀਤਾ ਡਿਜੀਟਲ ਯੁੱਗ ਵਿੱਚ ਜਿੱਥੇ ਤਕਨਾਲੋਜੀ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ, ਉੱਥੇ ਹੀ ਮਸਨੂਈ ਬੁੱਧੀ (ਏ.ਆਈ. Artificial intelligence) ਦੇ ਨਾਂ ’ਤੇ ਨਿਵੇਸ਼ ਦੀਆਂ ਪੇਸ਼ਕਸ਼...
ਅਮਰੀਕੀ ਜਲ ਸੈਨਾ ਦੇ ਸਕੱਤਰ ਜੌਨ ਸੀ. ਫੇਲਨ ਨੇ ਟਰੰਪ ਪ੍ਰਸ਼ਾਸਨ ਛੱਡਿਆ ਵਾਸ਼ਿੰਗਟਨ-ਅਮਰੀਕੀ ਜਲ ਸੈਨਾ ਦੇ ਸਕੱਤਰ ਜੌਨ ਸੀ. ਫੇਲਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪੈਂਟਾਗਨ ਦੇ ਮੁੱਖ ਬੁਲਾਰੇ ਸੀਨ...
ਇਜ਼ਰਾਈਲੀ ਹਮਲੇ ਵਿਚ ਲੈਬਨਾਨੀ ਪੱਤਰਕਾਰ ਅਮਲ ਖਲੀਲ ਦੀ ਮੌਤ ਦੱਖਣੀ ਲੈਬਨਾਨ ਵਿੱਚ ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ ਚੱਲ ਰਹੀ ਜੰਗ ਦੀ ਰਿਪੋਰਟਿੰਗ ਕਰ ਰਹੀ ਲੈਬਨਾਨੀ ਪੱਤਰਕਾਰ ਅਮਲ ਖਲੀਲ ਦੀ ਇੱਕ ਇਜ਼ਰਾਈਲੀ...
ਪਾਕਿਸਤਾਨ ਲਈ ਰਵਾਨਾ ਨਹੀਂ ਹੋਏ ਜੇਡੀ ਵੈਂਸ; ਅਜੇ ਵੀ ਵਾਈਟ ਹਾਊਸ ਚ ਹੋਣ ਦਾ ਦਾਅਵਾ ਅਮਰੀਕਾ ਦੇ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਅਤੇ ਇੱਕ ਉੱਚ-ਪੱਧਰੀ ਅਮਰੀਕੀ ਵਫ਼ਦ ਇਰਾਨ ਨਾਲ ਅਗਲੇ ਦੌਰ ਦੀ ਗੱਲਬਾਤ ਲਈ ਪਾਕਿਸਤਾਨ ...
| 13 14 15 16 17 | Showing 169 to 180 of 233 |