| 40 41 42 43 44 | Showing 493 to 504 of 662 |
ਵਪਾਰ, ਨਿਵੇਸ਼ ਤੇ ਊਰਜਾ ਸੁਰੱਖਿਆ ’ਚ ਦੁਵੱਲੇ ਸਹਿਯੋਗ ਬਾਰੇ ਕੀਤੀ ਚਰਚਾ ਮਸਕਟ/ਯੇਰੂਸ਼ਲਮ,(ਇੰਡੋ ਕਨੇਡੀਅਨ ਟਾਇਮਜ਼)- ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਆਪਣੇ ਓਮਾਨੀ ਹਮਰੁਤਬਾ ਬਦਰ ਅਲਬੁਸੈਦੀ ਨਾਲ ਵਪਾਰ, ਨਿਵà...
ਟਰੰਪ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਿੱਘਾ ਸਵਾਗਤ ਦੁਵੱਲੇ ਸਬੰਧ ਮਜ਼ਬੂਤ ਕਰਨ ਬਾਰੇ ਹੋਈ ਚਰਚਾ * ਵੱਡੇ ਵਪਾਰਕ ਸਮਝੌਤੇ ’ਤੇ ਕੰਮ ਕਰਨਗੀਆਂ ਦੋਵੇਂ ਧਿਰਾਂ * ਭਾਰਤ ਨੂੰ ਐੱਫ-35 ਲੜਾਕੂ ਜਹਾਜ਼ ਸਪਲà¨...
ਸ਼ੈੱਲ ਨੂੰ ਨੁਕਸਾਨ ਪੁੱਜਿਆ ਪਰ ਰੇਡੀਏਸ਼ਨ ਦਾ ਪੱਧਰ ਆਮ: ਜ਼ੈਲੇਂਸਕੀ ਕੀਵ,(ਇੰਡੋ ਕਨੇਡੀਅਨ ਟਾਇਮਜ਼)- ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੇ ਅੱਜ ਕਿਹਾ ਕਿ ਕਾਫੀ ਧਮਾਕਾਖੇਜ਼ ਸਮੱਗਰੀ ਨਾਲ ਲੈਸ ਰੂਸੀ ਡ...
ਸਿਡਨੀ ਰੇਲ ਹਫੜਾ-ਦਫੜੀ: ਰੇਲ ਸੇਵਾਵਾਂ ਰੱਦ ਅਤੇ ਦੇਰੀ ਦੇ ਵਿਗੜਨ ਦੀ ਭਵਿੱਖਬਾਣੀ ਕੀਤੀ ਗਈ ਹੈ। ਸਿਡਨੀ,(ਇੰਡੋ ਕਨੇਡੀਅਨ ਟਾਇਮਜ਼)- ਰੇਲ ਵਰਕਰ ਯੂਨੀਅਨ ਤੇ ਸਰਕਾਰ ਵਿਚਾਲੇ ਤਨਖਾਹ ਵਾਧੇ ਨੂੰ ਲੈ ਕਿ ਚੱਲ ਰਹੇ ਰੇੜਕà©...
ਅਮਰੀਕੀ ਦੇਸ਼ ਨਿਕਾਲੇ ਕਤਾਰ; ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀ ਨਾਗਰਿਕਾਂ ਨੂੰ ਅੰਮ੍ਰਿਤਸਰ ’ਚ ਰਸੀਵ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ,(ਇੰਡੋ ਕਨੇਡੀਅਨ ਟਾਇਮਜ਼)- ਅਮਰੀਕਾ ਦਾ ਇੱਕ ਫੌਜੀ ਮਾਲਵਾਹà...
ਪਾਲ ਕਪੂਰ ਦੱਖਣੀ ਏਸ਼ਿਆਈ ਮਾਮਲਿਆਂ ਲਈ ਸਹਾਇਕ ਵਿਦੇਸ਼ ਮੰਤਰੀ ਨਾਮਜ਼ਦ ਵਾਸ਼ਿੰਗਟਨ,(ਇੰਡੋ ਕਨੇਡੀਅਨ ਟਾਇਮਜ਼)- ਦੱਖਣ ਏਸ਼ਿਆਈ ਸੁਰੱਖਿਆ ਦੇ ਮਾਹਿਰ ਪਾਲ ਕਪੂਰ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਦੱਖਣ ਏਸ਼ਿਆਈ...
ਕਾਰਜਕਾਰੀ ਹੁਕਮ ਫੌਰੀ ਲਾਗੂ ਨਹੀਂ ਹੋਣਗੇ ਤੇ ਦੂਜੇ ਦੇਸ਼ਾਂ ਨਾਲ ਸੰਭਾਵੀ ਵਪਾਰਕ ਗੱਲਬਾਤ ਲਈ ਮਿਲੇਗਾ ਸਮਾਂ ਵਾਸ਼ਿੰਗਟਨ,(ਇੰਡੋ ਕਨੇਡੀਅਨ ਟਾਇਮਜ਼)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਦੇ ਪ੍ਰਧਾਨ ਮੰਤਰà©...
‘ਨਦੀਨ ਦੀਆਂ ਜੜ੍ਹਾਂ ਨਹੀਂ ਪੁੱਟਾਂਗੇ ਤਾਂ ਮੁੜ ਪੈਦਾ ਹੋਣ ਦੀ ਸੰਭਾਵਨਾ’ ਦੁਬਈ,(ਇੰਡੋ ਕਨੇਡੀਅਨ ਟਾਇਮਜ਼)- ਉੱਘੇ ਕਾਰੋਬਾਰੀ ਅਤੇ ਮੰਤਰੀ ਐਲਨ ਮਸਕ ਨੇ ਅਮਰੀਕਾ ਦੀ ਸੰਘੀ ਸਰਕਾਰ ਨੂੰ ਸਾਰੀਆਂ ਏਜੰਸੀਆਂ ਭੰਗ ਕà...
ਭਾਰਤ ਨੂੰ F-35 ਲੜਾਕੂ ਜਹਾਜ਼ ਸਪਲਾਈ ਕਰੇਗਾ ਅਮਰੀਕਾ; ਵੱਡੇ ਵਪਾਰਕ ਸਮਝੌਤੇ ’ਤੇ ਕੰਮ ਕਰਨਗੀਆਂ ਦੋਵੇਂ ਧਿਰਾਂ; 26/11 ਮੁੰਬਈ ਹਮਲੇ ਦੇ ਸਾਜ਼ਿਸ਼ਘਾੜੇ ਤਹੱਵੁਰ ਰਾਣਾ ਨੂੰ ਭਾਰਤ ਹਵਾਲੇ ਕਰਨ ਦਾ ਐਲਾਨ ਵਾਸ਼ਿੰਗਟਨ,(ਇੰà¨...
ਲਾਹੌਰ,(ਇੰਡੋ ਕਨੇਡੀਅਨ ਟਾਇਮਜ਼)- ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਦੇਸ਼ ਦਾ ਬੱਚਾ-ਬੱਚਾ ਜਾਣਦਾ ਕਿ ਪਾਕਿਸਤਾਨ ਨੂੰ ਫੌਜ ਦਾ ਮੁਖੀ ਜਨਰਲ ਆਸਿਮ ਮੁਨੀਰ ਚਲਾ ਰਿਹਾ ਹੈ। ਇਮਰਾਨ (72) ਨੇ ...
ਇਸਲਾਮਾਬਾਦ (ਇੰਡੋ ਕਨੇਡੀਅਨ ਟਾਇਮਜ਼)- ਉੱਤਰੀ ਅਫ਼ਗਾਨਿਸਤਾਨ ਦੇ ਕੁੰਡੂਜ਼ ਸੂਬੇ ’ਚ ਕਾਬੁਲ ਬੈਂਕ ਦੀ ਬ੍ਰਾਂਚ ਨੇੜੇ ਫਿਦਾਈਨ ਹਮਲੇ ’ਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਸੱਤ ਹੋਰ ਜ਼ਖ਼ਮੀ ਹੋ ਗਏ। ਪੁਲੀਸ à¨...
ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨਾਲ ਏਆਈ ਐਕਸ਼ਨ ਸਮਿਟ ਦੀ ਕੀਤੀ ਸਹਿ ਪ੍ਰਧਾਨਗੀ ਪੈਰਿਸ,(ਇੰਡੋ ਕਨੇਡੀਅਨ ਟਾਇਮਜ਼)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਸਾਂਝੇ ਮੁੱਲਾਂ ਨੂੰ ਕਾਇਮ ਰà...
| 40 41 42 43 44 | Showing 493 to 504 of 662 |