18 19 20 21 22 Showing 229 to 240 of 448

ਯੂਰਪੀ ਯੂਨੀਅਨ ਵੱਲੋਂ 800 ਅਰਬ ਯੂਰੋ ਦੀ ਰੱਖਿਆ ਯੋਜਨਾ ਦੀ ਤਜਵੀਜ਼

ਯੂਰਪੀ ਯੂਨੀਅਨ ਵੱਲੋਂ 800 ਅਰਬ ਯੂਰੋ ਦੀ ਰੱਖਿਆ ਯੋਜਨਾ ਦੀ ਤਜਵੀਜ਼

ਈਯੂ ਨੇ ਅਮਰੀਕਾ ਵੱਲੋਂ ਰੱਖਿਆ ਸਹਿਯੋਗ ਤੋਂ ਵੱਖ ਹੋਣ ਦੇ ਖ਼ਦਸ਼ੇ ਕਾਰਨ ਮੈਂਬਰ ਮੁਲਕਾਂ ਦੀ ਸੁਰੱਖਿਆ ਲਈ ਕਦਮ ਚੁੱਕਿਆ ਬਰੱਸਲਜ਼,(ਇੰਡੋ ਕਨੇਡੀਅਨ ਟਾਇਮਜ਼)- ਯੂਰਪੀ ਯੂਨੀਅਨ (ਈਯੂ) ਦੀ ਕਾਰਜਕਾਰੀ ਮੁਖੀ ਨੇ ਅੱਜ ਮੈਂ...

ਕੈਨੇਡਾ ਅਤੇ ਮੈਕਸੀਕੋ 'ਤੇ ਅਮਰੀਕੀ ਟੈਰਿਫ ਲਾਗੂ, ਮੈਕਸਿਕੋ ਤੇ ਕੈਨੇਡਾ ਤੋਂ ਦਰਾਮਦ ਵਸਤਾਂ ’ਤੇ ਅੱਜ ਤੋਂ 25 ਫੀਸਦ ਟੈਕਸ ਲੱਗੇਗਾ: ਟਰੰਪ

ਕੈਨੇਡਾ ਅਤੇ ਮੈਕਸੀਕੋ 'ਤੇ ਅਮਰੀਕੀ ਟੈਰਿਫ ਲਾਗੂ, ਮੈਕਸਿਕੋ ਤੇ ਕੈਨੇਡਾ ਤੋਂ ਦਰਾਮਦ ਵਸਤਾਂ ’ਤੇ ਅੱਜ ਤੋਂ 25 ਫੀਸਦ ਟੈਕਸ ਲੱਗੇਗਾ: ਟਰੰਪ

ਉੱਤਰੀ ਅਮਰੀਕਾ ਵਿਚ ਵਪਾਰਕ ਜੰਗ ਵਧਣ ਦਾ ਖਦਸ਼ਾ; ਮਹਿੰਗਾਈ ਵਧਣ ਦੇ ਆਸਾਰ; ਟਰੂਡੋ ਨੇ ਅਗਲੇ 21 ਦਿਨਾਂ ’ਚ 100 ਅਰਬ ਡਾਲਰ ਦੀਆਂ ਅਮਰੀਕੀ ਵਸਤਾਂ ’ਤੇ ਟੈਕਸ ਲਾਉਣ ਦਾ ਕੀਤਾ ਐਲਾਨ ਵਾਸ਼ਿੰਗਟਨ,(ਇੰਡੋ ਕਨੇਡੀਅਨ ਟਾਇਮਜ਼)-...

ਟਰੰਪ ਨੇ ਯੂਕਰੇਨ ਨੂੰ ਹਰ ਤਰ੍ਹਾਂ ਦੀ ਅਮਰੀਕੀ ਫੌਜੀ ਸਹਾਇਤਾ ਰੋਕੀ

ਟਰੰਪ ਨੇ ਯੂਕਰੇਨ ਨੂੰ ਹਰ ਤਰ੍ਹਾਂ ਦੀ ਅਮਰੀਕੀ ਫੌਜੀ ਸਹਾਇਤਾ ਰੋਕੀ

ਓਵਲ ਦਫ਼ਤਰ ਵਿੱਚ ਜੇਲੈਂਸਕੀ ਨਾਲ ਤਲਖ਼ੀ ਮਗਰੋਂ ਅਮਰੀਕੀ ਰਾਸ਼ਟਰਪਤੀ ਨੇ ਲਿਆ ਫ਼ੈਸਲਾ ਨਿਊਯਾਰਕ/ਵਾਸ਼ਿੰਗਟਨ,(ਇੰਡੋ ਕਨੇਡੀਅਨ ਟਾਇਮਜ਼)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਹਰ...

ਇਮਰਾਨ ਅਡਿਆਲਾ ਜੇਲ੍ਹ ਦੀ ਕਾਲ ਕੋਠੜੀ ’ਚ ਬੰਦ: ਪੀਟੀਆਈ

ਇਮਰਾਨ ਅਡਿਆਲਾ ਜੇਲ੍ਹ ਦੀ ਕਾਲ ਕੋਠੜੀ ’ਚ ਬੰਦ: ਪੀਟੀਆਈ

ਮੁਲਾਕਾਤੀਆਂ ਨੂੰ ਸਾਬਕਾ ਪ੍ਰਧਾਨ ਮੰਤਰੀ ਨਾਲ ਮਿਲਣ ਨਾ ਦੇਣ ਦਾ ਦਾਅਵਾ ਇਸਲਾਮਾਬਾਦ,(ਇੰਡੋ ਕਨੇਡੀਅਨ ਟਾਇਮਜ਼)- ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਨੇ ਅੱਜ ਦਾਅਵਾ ਕੀਤਾ ਕਿ ਪਾਕਿਸਤਾਨ ਦੇ ਸਾਬਕਾ ਪ...

ਰੂਸ ਨਾਲ ਜੰਗ ਦਾ ਖ਼ਾਤਮਾ ਹਾਲੇ ਦੂਰ ਦੀ ਗੱਲ: ਜ਼ੇਲੈਂਸਕੀ

ਰੂਸ ਨਾਲ ਜੰਗ ਦਾ ਖ਼ਾਤਮਾ ਹਾਲੇ ਦੂਰ ਦੀ ਗੱਲ: ਜ਼ੇਲੈਂਸਕੀ

ਟਰੰਪ ਵੱਲੋਂ ਜ਼ੇਲੈਂਸਕੀ ਦੇ ਬਿਆਨ ਦੀ ਨਿਖੇਧੀ ਕੀਵ,(ਇੰਡੋ ਕਨੇਡੀਅਨ ਟਾਇਮਜ਼)- ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਅਤੇ ਰੂਸ ਦਰਮਿਆਨ ਜਾਰੀ ਜੰਗ ਖ਼ਤਮ ਹੋਣ ਦੇ ਆਸਾਰ ਹਾ...

ਕਿੰਗ ਚਾਰਲਸ ਵੱਲੋਂ ਟਰੂਡੋ ਦਾ ਸਵਾਗਤ

ਕਿੰਗ ਚਾਰਲਸ ਵੱਲੋਂ ਟਰੂਡੋ ਦਾ ਸਵਾਗਤ

ਟਰੰਪ ਦੀਆਂ ਧਮਕੀਆਂ ਬਾਰੇ ਬਾਦਸ਼ਾਹ ਦੀ ‘ਚੁੱਪੀ’ ਦੀ ਕੈਨੇਡਾ ’ਚ ਹੋ ਰਹੀ ਹੈ ਨਿਖੇਧੀ ਲੰਡਨ,(ਇੰਡੋ ਕਨੇਡੀਅਨ ਟਾਇਮਜ਼)- ਬਰਤਾਨੀਆ ਦੇ ਕਿੰਗ ਚਾਰਲਸ III ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਦਾ ਇੱ...

US-Canada Row: ਟਰੰਪ ਦੀਆਂ ਕੈਨੇਡਾ ’ਤੇ ਕਬਜ਼ੇ ਦੀਆਂ ਧਮਕੀਆਂ ਦਾ ਮੁੱਦਾ King Charles ਕੋਲ ਉਠਾਉਣਗੇ ਟਰੂਡੋ

US-Canada Row: ਟਰੰਪ ਦੀਆਂ ਕੈਨੇਡਾ ’ਤੇ ਕਬਜ਼ੇ ਦੀਆਂ ਧਮਕੀਆਂ ਦਾ ਮੁੱਦਾ King Charles ਕੋਲ ਉਠਾਉਣਗੇ ਟਰੂਡੋ

ਟੋਰਾਂਟੋ,(ਇੰਡੋ ਕਨੇਡੀਅਨ ਟਾਇਮਜ਼)- ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੋਮਵਾਰ ਨੂੰ ਦੇਸ਼ ਦੇ ਰਾਸ਼ਟਰ ਮੁਖੀ (Head of State) ਬਾਦਸ਼ਾਹ ਚਾਰਲਸ ਤੀਜੇ (King Charles III) ਨਾਲ ਮੁਲਾਕਾਤ ਕਰਨਗੇ ਜਿੱਥੇ ਉਹ ਅਮਰੀਕੀ ਰਾਸ਼ਟਰਪਤੀ ਡ...

ਪਾਕਿਸਤਾਨ: ਇਮਰਾਨ ਖ਼ਾਨ ਨੇ ਜਮਹੂਰੀ ਤੇ ਖੇਤਰੀ ਸਥਿਰਤਾ ਲਈ ਆਲਮੀ ਮਦਦ ਮੰਗੀ

ਪਾਕਿਸਤਾਨ: ਇਮਰਾਨ ਖ਼ਾਨ ਨੇ ਜਮਹੂਰੀ ਤੇ ਖੇਤਰੀ ਸਥਿਰਤਾ ਲਈ ਆਲਮੀ ਮਦਦ ਮੰਗੀ

ਸਾਬਕਾ ਪ੍ਰਧਾਨ ਮੰਤਰੀ ਨੇ ‘ਟਾਈਮ‘ ਮੈਗਜ਼ੀਨ ’ਚ ਲੇਖ ਰਾਹੀਂ ਕੀਤੀ ਕੌਮਾਂਤਰੀ ਭਾਈਚਾਰੇ ਨੂੰ ਅਪੀਲ ; ਦੇਸ਼ ’ਚ ਲੋਕਤੰਤਰ ਦੇ ਕਥਿਤ ਖੋਰੇ ’ਤੇ ਫਿਕਰਮੰਦੀ ਜਤਾਈ; ਆਪਣੇ ਖ਼ਿਲਾਫ਼ ਕੇਸਾਂ ਨੂੰ ਸਿਆਸੀ ਬਦਲਾਖ...

ਅਮਰੀਕੀ ਕੰਪਨੀ ਦਾ ਲੈਂਡਰ ‘ਬਲੂ ਘੋਸਟ’ ਚੰਨ ’ਤੇ ਉਤਰਿਆ

ਅਮਰੀਕੀ ਕੰਪਨੀ ਦਾ ਲੈਂਡਰ ‘ਬਲੂ ਘੋਸਟ’ ਚੰਨ ’ਤੇ ਉਤਰਿਆ

ਹੁਣ ਤੱਕ ਭਾਰਤ ਸਣੇ ਪੰਜ ਮੁਲਕ ਚੰਨ ’ਤੇ ਪਹੁੰਚਣ ’ਚ ਰਹੇ ਹਨ ਸਫਲ ਕੇਪ ਕੈਨਵਰਲ,(ਇੰਡੋ ਕਨੇਡੀਅਨ ਟਾਇਮਜ਼)- ਇੱਕ ਨਿੱਜੀ ਅਮਰੀਕੀ ਕੰਪਨੀ ਦਾ ਪੁਲਾੜ ਜਹਾਜ਼ ਅੱਜ ਚੰਨ ’ਤੇ ਉਤਰਿਆ ਅਤੇ ਇੱਥੇ ਪੁਲਾੜ ਏਜੰਸੀ ਨਾਸਾ...

ਟਰੰਪ ਅਤੇ ਜ਼ੇਲੈਂਸਕੀ ਵਿਚਾਲੇ ਵੰਡੇ ਗਏ ਅਮਰੀਕੀ ਸੰਸਦ ਮੈਂਬਰ

ਟਰੰਪ ਅਤੇ ਜ਼ੇਲੈਂਸਕੀ ਵਿਚਾਲੇ ਵੰਡੇ ਗਏ ਅਮਰੀਕੀ ਸੰਸਦ ਮੈਂਬਰ

ਅਮਰੀਕਾ ਅਤੇ ਯੂਕਰੇਨ ਵਿਚਾਲੇ ਸਬੰਧਾਂ ’ਚ ਪੈਦਾ ਹੋਇਆ ਤਣਾਅ, ਸਖ਼ਤ ਰੌਂਅ ’ਚ ਨਜ਼ਰ ਆਏ ਅਮਰੀਕੀ ਰਾਸ਼ਟਰਪਤੀ ਵਾਸ਼ਿੰਗਟਨ,(ਇੰਡੋ ਕਨੇਡੀਅਨ ਟਾਇਮਜ਼)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਨ੍ਹਾਂ ਦੇ ਯੂਕਰੇਨੀ...

ਯੂਕਰੇਨ ਦੀ ਰੱਖਿਆ ਲਈ ਯੂਰੋਪੀ ਮੁਲਕ ਇਕਜੁੱਟ

ਯੂਕਰੇਨ ਦੀ ਰੱਖਿਆ ਲਈ ਯੂਰੋਪੀ ਮੁਲਕ ਇਕਜੁੱਟ

ਬ੍ਰਿਟੇਨ, ਫਰਾਂਸ ਅਤੇ ਯੂਕਰੇਨ ਸ਼ਾਂਤੀ ਯੋਜਨਾ ਲਈ ਰਾਜ਼ੀ; ਅਮਰੀਕਾ ਕੋਲ ਪੇਸ਼ ਕੀਤੀ ਜਾਵੇਗੀ ਯੋਜਨਾ; ਜ਼ੇਲੈਂਸਕੀ ਨੂੰ ਨਾਲ ਡਟ ਕੇ ਖੜ੍ਹੇ ਹੋਣ ਦਾ ਲਿਆ ਅਹਿਦ; ਯੂਰੋਪੀ ਮੁਲਕ ਲੋਕਤੰਤਰ ਦੀ ਰੱਖਿਆ ਲਈ ਤਿਆਰ: ਲੇਯੇਨ ...

ਖੈਬਰ ਪਖਤੂਨਖਵਾ ਦੇ ਮਦਰੱਸੇ ’ਚ ਧਮਾਕਾ, ਮੌਲਵੀ ਸਣੇ ਸੱਤ ਹਲਾਕ

ਖੈਬਰ ਪਖਤੂਨਖਵਾ ਦੇ ਮਦਰੱਸੇ ’ਚ ਧਮਾਕਾ, ਮੌਲਵੀ ਸਣੇ ਸੱਤ ਹਲਾਕ

ਮ੍ਰਿਤਕਾਂ ਵਿੱਚ ਜੇਯੂਆਈ ਦੇ ਮੁਖੀ ਹਾਮਿਦੁਲ ਹੱਕ ਹੱਕਾਨੀ ਵੀ ਸ਼ਾਮਲ; ਪੁਲੀਸ ਨੂੰ ਆਤਮਘਾਤੀ ਹਮਲੇ ਦਾ ਖਦਸ਼ਾ ਪਿਸ਼ਾਵਰ, 28 ਫਰਵਰੀ (ਇੰਡੋ ਕਨੇਡੀਅਨ ਟਾਇਮਜ਼)-  ਰਮਜ਼ਾਨ ਦੇ ਪਵਿੱਤਰ ਮਹੀਨੇ ਤੋਂ ਪਹਿਲਾਂ ਉੱਤਰ-ਪੱਛਮੀ...

18 19 20 21 22 Showing 229 to 240 of 448
ad