4 5 6 7 8 Showing 61 to 72 of 932

ਕੈਨੇਡਾ ਸਰਕਾਰ ਨੇ ਖ਼ਤਰਨਾਕ ਹਥਿਆਰਾਂ ’ਤੇ ਪਾਬੰਦੀ ਲਾਈ

ਕੈਨੇਡਾ ਸਰਕਾਰ ਨੇ ਖ਼ਤਰਨਾਕ ਹਥਿਆਰਾਂ ’ਤੇ ਪਾਬੰਦੀ ਲਾਈ

ਕੈਨੇਡਿਆਈ ਨਾਗਰਿਕਾਂ ਨੂੰ ਹਥਿਆਰ ਅਗਲੇ ਸਾਲ 30 ਅਕਤੂਬਰ ਤੱਕ ਸੌਂਪਣ ਦੀ ਛੋਟ ਦਿੱਤੀ ਵਿਨੀਪੈਗ,(ਇੰਡੋ ਕਨੇਡੀਅਨ ਟਾਇਮਜ਼)- ਕੈਨੇਡਾ ਦੀ ਟਰੂਡੋ ਸਰਕਾਰ ਨੇ ਹਥਿਆਰਾਂ ਪ੍ਰਤੀ ਸਖ਼ਤ ਰੁਖ਼ ਅਪਣਾਉਂਦਿਆਂ 324 ਕਿਸਮ ਦੀਆਂ ਬ...

ਭਾਰਤ ਤੇ ਚੀਨ ਸਰਹੱਦ ’ਤੇ ਸਥਿਤੀ ਤਣਾਅ ਮੁਕਤ ਬਣਾਉਣ ਲਈ ਸਹਿਮਤ: ਪੇਈਚਿੰਗ

ਭਾਰਤ ਤੇ ਚੀਨ ਸਰਹੱਦ ’ਤੇ ਸਥਿਤੀ ਤਣਾਅ ਮੁਕਤ ਬਣਾਉਣ ਲਈ ਸਹਿਮਤ: ਪੇਈਚਿੰਗ

ਪੇਈਚਿੰਗ (ਇੰਡੋ ਕਨੇਡੀਅਨ ਟਾਇਮਜ਼)- ਭਾਰਤ ਤੇ ਚੀਨ ਪੂਰਬੀ ਲੱਦਾਖ ’ਚ ਬਣੇ ਅੜਿੱਕੇ ਨੂੰ ਹੱਲ ਕਰਨ ਲਈ ਅਕਤੂਬਰ ’ਚ ਹੋਏ ਸਮਝੌਤੇ ਨੂੰ ਲਾਗੂ ਕਰਦਿਆਂ ਸਰਹੱਦਾਂ ’ਤੇ ਸਥਿਤੀ ਤਣਾਅ ਮੁਕਤ ਬਣਾਉਣ ਲਈ ਕਦਮ ਚੁੱਕਣ ’...

ਵਿਦੇਸ਼ ਮੰਤਰਾਲਾ ਵੱਲੋਂ ਨਾਗਰਿਕਾਂ ਨੂੰ Syria ਦੀ ਯਾਤਰਾ ਤੋਂ ਬਚਣ ਦੀ ਸਲਾਹ

ਵਿਦੇਸ਼ ਮੰਤਰਾਲਾ ਵੱਲੋਂ ਨਾਗਰਿਕਾਂ ਨੂੰ Syria ਦੀ ਯਾਤਰਾ ਤੋਂ ਬਚਣ ਦੀ ਸਲਾਹ

ਨਵੀਂ ਦਿੱਲੀ,(ਇੰਡੋ ਕਨੇਡੀਅਨ ਟਾਇਮਜ਼)- ਭਾਰਤ ਨੇ ਦੇਸ਼ ਵਿੱਚ ਚੱਲ ਰਹੀ ਹਿੰਸਾ ਦੇ ਮੱਦੇਨਜ਼ਰ ਆਪਣੇ ਨਾਗਰਿਕਾਂ ਨੂੰ ਸੀਰੀਆ ਦੀ ਯਾਤਰਾ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਹੈ। ਸ਼ੁੱਕਰਵਾਰ ਨੂੰ ਜਾਰੀ ਇੱਕ ਸਲਾਹ ਵਿੱਚ ਵ...

ਭਾਰਤ ਨੇ ਪਾਕਿਸਤਾਨ ਨੂੰ ਮਸੂਦ ਅਜ਼ਹਰ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ

ਭਾਰਤ ਨੇ ਪਾਕਿਸਤਾਨ ਨੂੰ ਮਸੂਦ ਅਜ਼ਹਰ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ

ਨਵੀਂ ਦਿੱਲੀ,(ਇੰਡੋ ਕਨੇਡੀਅਨ ਟਾਇਮਜ਼)- ਭਾਰਤ ਨੇ ਅੱਜ ਪਾਕਿਸਤਾਨ ਨੂੰ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ। ਖ਼ਬਰ ਆਈ ਸੀ ਕਿ ਅਜ਼ਹਰ ਨੇ ਹਾਲ ਹੀ ਵਿੱਚ ਬਹਾਵਲਪੁਰ ਵਿੱਚ ਇ...

ਭਾਰਤੀ ਤੱਟ ਰੱਖਿਅਕਾਂ ਨੇ ਪਾਕਿਸਤਾਨੀ ਏਜੰਸੀ ਦੀ ਮਦਦ ਨਾਲ 12 ਜਹਾਜ਼ੀਆਂ ਨੂੰ ਬਚਾਇਆ

ਭਾਰਤੀ ਤੱਟ ਰੱਖਿਅਕਾਂ ਨੇ ਪਾਕਿਸਤਾਨੀ ਏਜੰਸੀ ਦੀ ਮਦਦ ਨਾਲ 12 ਜਹਾਜ਼ੀਆਂ ਨੂੰ ਬਚਾਇਆ

ਦੋਵਾਂ ਦੇਸ਼ਾਂ ਨੇ ਫੌਰੀ ਤਾਲਮੇਲ ਵਾਲੀ ਕਾਰਵਾਈ ਦਾ ਸ਼ਾਨਦਾਰ ਨਮੂਨਾ ਕੀਤਾ ਪੇਸ਼ ਅਹਿਮਦਾਬਾਦ,(ਇੰਡੋ ਕਨੇਡੀਅਨ ਟਾਇਮਜ਼)- ਫੌਰੀ ਤਾਲਮੇਲ ਵਾਲੀ ਕਾਰਵਾਈ ਦਾ ਸ਼ਾਨਦਾਰ ਨਮੂਨਾ ਪੇਸ਼ ਕਰਦਿਆਂ ਭਾਰਤੀ ਤੱਟ ਰੱਖਿਅਕ ਨੇ ਉੱਤ...

ਪ੍ਰਧਾਨ ਮੰਤਰੀ ਮੋਦੀ ਅਤੇ ਭੂਟਾਨ ਦੇ ਮਹਾਰਾਜਾ ਵਾਂਗਚੁਕ ਵੱਲੋਂ ਮੁਲਾਕਾਤ

ਪ੍ਰਧਾਨ ਮੰਤਰੀ ਮੋਦੀ ਅਤੇ ਭੂਟਾਨ ਦੇ ਮਹਾਰਾਜਾ ਵਾਂਗਚੁਕ ਵੱਲੋਂ ਮੁਲਾਕਾਤ

ਦੋਵਾਂ ਮੁਲਕਾਂ ਵੱਲੋਂ ਕਈ ਖਿੱਤਿਆਂ ਵਿੱਚ ਮਿਸਾਲੀ ਸਾਂਝੇਦਾਰੀ ਵਧਾਉਣ ਦਾ ਅਹਿਦ ਨਵੀਂ ਦਿੱਲੀ,(ਇੰਡੋ ਕਨੇਡੀਅਨ ਟਾਇਮਜ਼)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭੂਟਾਨ ਦੇ ਮਹਾਰਾਜਾ ਜਿਗਮੇ ਖੇਸਰ ਨਾਮਗਿਆਲ ਵਾਂ...

ਇਮਰਾਨ ਖ਼ਾਨ ਖ਼ਿਲਾਫ਼ 14 ਕੇਸ ਦਰਜ

ਇਮਰਾਨ ਖ਼ਾਨ ਖ਼ਿਲਾਫ਼ 14 ਕੇਸ ਦਰਜ

ਇਸਲਾਮਾਬਾਦ (ਇੰਡੋ ਕਨੇਡੀਅਨ ਟਾਇਮਜ਼)- ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਸਮਰਥਕਾਂ ਵੱਲੋਂ ਪਿਛਲੇ ਹਫ਼ਤੇ ਕੀਤੇ ਗਏ ਪ੍ਰਦਰਸ਼ਨਾਂ ਕਾਰਨ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਇਸਲਾਮਾਬਾਦ ’ਚ...

ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾ ਦੇਣਾ ਚਾਹੀਦੈ: ਟਰੰਪ

ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾ ਦੇਣਾ ਚਾਹੀਦੈ: ਟਰੰਪ

ਵਿਨੀਪੈਗ (ਇੰਡੋ ਕਨੇਡੀਅਨ ਟਾਇਮਜ਼)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਤਨਜ਼ ਕਸਦਿਆਂ ਕਿਹਾ ਹੈ ਕਿ ਜੇ ਕੈਨੇਡਾ ਆਪਣੀ ਸਰਹੱਦ ਤੋਂ ਗੈਰਕਾਨੂੰਨੀ ਪਰਵਾਸੀਆਂ ਦੀ ਆਮਦ ਰੋਕਣ ’ਚ ਨਾਕਾਮ ਰਿਹਾ ਤ...

ਭੂਟਾਨ ਦੇ ਮਹਾਰਾਜਾ ਦਾ ਦੋ ਦਿਨਾ ਭਾਰਤ ਦੌਰਾ ਅੱਜ ਤੋਂ

ਭੂਟਾਨ ਦੇ ਮਹਾਰਾਜਾ ਦਾ ਦੋ ਦਿਨਾ ਭਾਰਤ ਦੌਰਾ ਅੱਜ ਤੋਂ

ਨਵੀਂ ਦਿੱਲੀ(ਇੰਡੋ ਕਨੇਡੀਅਨ ਟਾਇਮਜ਼)- ਭੂਟਾਨ ਦੇ ਮਹਾਰਾਜਾ ਜਿਗਮੇ ਖੇਸਰ ਨਾਮਗਿਆਲ ਵਾਂਗਚੁਕ ਵੀਰਵਾਰ ਨੂੰ ਭਾਰਤ ਦੇ ਦੋ ਦਿਨਾ ਦੌਰੇ ’ਤੇ ਆਉਣਗੇ। ਇਸ ਦੌਰੇ ਦਾ ਉਦੇਸ਼ ਦੋਵੇਂ ਦੇਸ਼ਾਂ ਵਿਚਾਲੇ ਪਹਿਲਾਂ ਤੋਂ ਮਜ਼ਬੂ...

ਸਕਾਟਲੈਂਡ ਦੀ ਸਿੱਖ ਕਲਾਕਾਰ ਨੇ ਜਿੱਤਿਆ ਵੱਕਾਰੀ ਪੁਰਸਕਾਰ

ਸਕਾਟਲੈਂਡ ਦੀ ਸਿੱਖ ਕਲਾਕਾਰ ਨੇ ਜਿੱਤਿਆ ਵੱਕਾਰੀ ਪੁਰਸਕਾਰ

ਸਿੱਖ ਭਾਈਚਾਰੇ ਨਾਲ ਸਬੰਧਤ ਵਿਰਸੇ ਨੂੰ ਬੁੱਤਸਾਜ਼ੀ ਰਾਹੀਂ ਦਰਸਾਇਆ ਲੰਡਨ,(ਇੰਡੋ ਕਨੇਡੀਅਨ ਟਾਇਮਜ਼)- ਗਲਾਸਗੋ ਵਿੱਚ ਜਨਮੀ ਜਸਲੀਨ ਕੌਰ ਨੂੰ ਬਰਤਾਨੀਆ ਦੇ ਵੱਕਾਰੀ ਟਰਨਰ ਪੁਰਸਕਾਰ 2024 ਨਾਲ ਸਨਮਾਨਿਤ ਕੀਤਾ ਗਿਆ ਹੈ...

ਗਾਜ਼ਾ ਹਮਲੇ ’ਚ ਚਾਰ ਬੱਚੇ ਹਲਾਕ

ਗਾਜ਼ਾ ਹਮਲੇ ’ਚ ਚਾਰ ਬੱਚੇ ਹਲਾਕ

15 ਹੋਰ ਵਿਅਕਤੀ ਜ਼ਖ਼ਮੀ ਯੇਰੂਸ਼ਲਮ,(ਇੰਡੋ ਕਨੇਡੀਅਨ ਟਾਇਮਜ਼)- ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ’ਤੇ ਕੀਤੇ ਗਏ ਹਵਾਈ ਹਮਲੇ ’ਚ ਚਾਰ ਬੱਚਿਆਂ ਸਮੇਤ ਪੰਜ ਵਿਅਕਤੀ ਹਲਾਕ ਹੋ ਗਏ। ਹਮਲੇ ’ਚ 15 ਹੋਰ ਵਿਅਕਤੀ ਜ਼ਖ਼ਮੀ ਹੋ...

ਦੱਖਣੀ ਕੋਰੀਆ: ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਯੂਨ ਖ਼ਿਲਾਫ਼ ਮਹਾਦੋਸ਼ ਪ੍ਰਸਤਾਵ ਪੇਸ਼

ਦੱਖਣੀ ਕੋਰੀਆ: ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਯੂਨ ਖ਼ਿਲਾਫ਼ ਮਹਾਦੋਸ਼ ਪ੍ਰਸਤਾਵ ਪੇਸ਼

ਸਿਓਲ (ਦੱਖਣੀ ਕੋਰੀਆ),(ਇੰਡੋ ਕਨੇਡੀਅਨ ਟਾਇਮਜ਼)- ਦੱਖਣੀ ਕੋਰੀਆ ਦੀਆਂ ਵਿਰੋਧੀ ਪਾਰਟੀਆਂ ਨੇ ਅੱਜ ਰਾਸ਼ਟਰਪਤੀ ਯੂਨ ਸੁਕ ਯਿਓਲ ਖ਼ਿਲਾਫ਼ ਸੰਸਦ ਵਿੱਚ ਮਹਾਦੋਸ਼ ਪ੍ਰਸਤਾਵ ਪੇਸ਼ ਕੀਤਾ। ਮੁੱਖ ਵਿਰੋਧੀ ਡੈਮੋਕਰੈਟਿਕ ਪਾਰ...

4 5 6 7 8 Showing 61 to 72 of 932
sant sagar