39 40 41 42 43 Showing 493 to 504 of 506

ਹਿੰਦੀ ਸਿਨੇਮਾ ਵਿੱਚ ਮਹਿਲਾਵਾਂ ਲਈ ਉਮਰ ਅਨੁਸਾਰ ਢੁਕਵੇਂ ਕਿਰਦਾਰ ਬਹੁਤ ਘੱਟ: ਜ਼ੀਨਤ ਅਮਾਨ

ਹਿੰਦੀ ਸਿਨੇਮਾ ਵਿੱਚ ਮਹਿਲਾਵਾਂ ਲਈ ਉਮਰ ਅਨੁਸਾਰ ਢੁਕਵੇਂ ਕਿਰਦਾਰ ਬਹੁਤ ਘੱਟ: ਜ਼ੀਨਤ ਅਮਾਨ

ਸੀਨੀਅਰ ਅਦਾਕਾਰਾ ਜ਼ੀਨਤ ਅਮਾਨ ਦਾ ਮੰਨਣਾ ਹੈ ਕਿ ਹਿੰਦੀ ਸਿਨੇ ਜਗਤ ਵਿੱਚ ਮਹਿਲਾਵਾਂ ਲਈ ‘ਉਮਰ ਅਨੁਸਾਰ ਢੁਕਵੇਂ’ ਕਿਰਦਾਰ ਬਹੁਤ ਘੱਟ ਲਿਖੇ ਜਾਂਦੇ ਹਨ ਅਤੇ ਇਸੇ ਕਾਰਨ ਹੀ ਉਹ ਘੱਟ ਕੰਮ ਕਰ ਕਰਦੀ ਹੈ। ਜ਼ੀਨਤ ਵ...

ਵਿਆਹ ਤੋਂ ਪਹਿਲਾਂ ਹੀ ਨੇਹਾ ਕੱਕੜ ਨੇ ਪਾਇਆ ਲਾਲ ਚੂੜਾ, ਵੀਡੀਓ ਵਾਇਰਲ

ਵਿਆਹ ਤੋਂ ਪਹਿਲਾਂ ਹੀ ਨੇਹਾ ਕੱਕੜ ਨੇ ਪਾਇਆ ਲਾਲ ਚੂੜਾ, ਵੀਡੀਓ ਵਾਇਰਲ

ਮੁੰਬਈ- ‘ਇੰਡੀਅਨ ਆਈਡਲ 11’ ਦੀ ਜੱਜ ਅਤੇ ਮਸ਼ਹੂਰ ਸਿੰਗਰ ਨੇਹਾ ਕੱਕੜ 14 ਫਰਵਰੀ ਨੂੰ ਆਦਿੱਤਿਆ ਨਾਰਾਇਣ ਨਾਲ ਵਿਆਹ ਕਰਨ ਜਾ ਰਹੀ ਹੈ। ਦੋਵਾਂ ਦੇ ਵਿਆਹ ਦੀਆਂ ਖਬਰਾਂ ਵਿਚਕਾਰ ਅਦਾਕਾਰਾ ਨੇ ਇਕ ਵੀਡੀਓ ਸ਼ੇਅਰ ਕੀਤਾ ਹੈ,...

ਅਬਰਾਮ ਨੇ ਕੀਤਾ ਪਿਤਾ ਸ਼ਾਹਰੁਖ ਦਾ ਸਿਰ ਮਾਣ ਨਾਲ ਉੱਚਾ

ਅਬਰਾਮ ਨੇ ਕੀਤਾ ਪਿਤਾ ਸ਼ਾਹਰੁਖ ਦਾ ਸਿਰ ਮਾਣ ਨਾਲ ਉੱਚਾ

ਮੁੰਬਈ- ਜਦੋਂ ਬੱਚਾ ਆਪਣੀ ਜ਼ਿੰਦਗੀ ਵਿਚ ਕੁੱਝ ਹਾਸਲ ਕਰਦਾ ਹੈ ਤਾਂ ਮਾਤਾ-ਪਿਤਾ ਦਾ ਸਿਰ ਫਕਰ ਨਾਲ ਉੱਚਾ ਹੋ ਜਾਂਦਾ ਹੈ। ਫਿਰ ਫਰਕ ਨਹੀਂ ਪੈਂਦਾ ਕਿ ਤੁਸੀਂ ਇਕ ਸੁਪਰ ਸਟਾਰ ਦੀ ਔਲਾਦ ਹੋ ਜਾਂ ਮਿਹਨਤ ਕਰਨ ਵਾਲੇ ਮਜ਼ਦੂ...

ਫਿਲਮ 'ਸ਼ੂਟਰ' ਨੂੰ ਲੈ ਕੇ ਵਿਵਾਦਾਂ 'ਚ ਘਿਰੇ ਨਿਰਮਾਤਾ ਕੇ. ਵੀ. ਢਿੱਲੋਂ, FIR ਦਰਜ

ਫਿਲਮ 'ਸ਼ੂਟਰ' ਨੂੰ ਲੈ ਕੇ ਵਿਵਾਦਾਂ 'ਚ ਘਿਰੇ ਨਿਰਮਾਤਾ ਕੇ. ਵੀ. ਢਿੱਲੋਂ, FIR ਦਰਜ

ਜਲੰਧਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀ ਫਿਲਮ 'ਸ਼ੂਟਰ' 'ਤੇ ਪਾਬੰਦੀ ਲਾਉਣ ਦੇ ਹੁਕਮ ਬੀਤੇ ਦਿਨੀਂ ਦਿੱਤੇ ਹਨ। ਦਰਅਸਲ, ਇਹ ਫਿਲਮ ਬਦਨਾਮ ਸਰਗਣੇ ਸੁੱਖਾ ਕਾਹਲਵਾਂ ਦੇ ਜੀਵਨ ਅਤੇ ਅਖੌਤੀ ਜੁ...

ਵਾਅਦੇ ਹੋਏ ਲੋਪ; ਲੌਲੀਪੌਪ ਦੇਣ ’ਚ ਸਰਕਾਰ ਟੌਪ

ਵਾਅਦੇ ਹੋਏ ਲੋਪ; ਲੌਲੀਪੌਪ ਦੇਣ ’ਚ ਸਰਕਾਰ ਟੌਪ

ਸ਼ਹਿਰ ਦੇ ਜਨਤਕ ਮੁੱਦਿਆਂ ਨੂੰ ਨਿਵੇਕਲੇ ਅੰਦਾਜ਼ ‘ਚ ਉਠਾਉਣ ਵਾਲੇ ਪਰਸਰਾਮ ਨਗਰ ਖੇਤਰ ਦੇ ਸਾਬਕਾ ਕੌਂਸਲਰ ਵਿਜੇ ਕੁਮਾਰ ਨੇ ਅੱਜ ਇਥੇ ਲੋਕਾਂ ਲੌਲੀਪੌਪ ਵੰਡੇ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵੀ ‘ਲੌਲੀਪੌਪ ਸਰ...

ਭਾਜਪਾ ਨੂੰ ਰੋਕਣ ਲਈ ਦੇਵਗੌੜਾ ਵਲੋਂ ਖੇਤਰੀ ਪਾਰਟੀਆਂ ਨੂੰ ਕਾਂਗਰਸ ਦਾ ਸਾਥ ਦੇਣ ਦਾ ਸੱਦਾ

ਭਾਜਪਾ ਨੂੰ ਰੋਕਣ ਲਈ ਦੇਵਗੌੜਾ ਵਲੋਂ ਖੇਤਰੀ ਪਾਰਟੀਆਂ ਨੂੰ ਕਾਂਗਰਸ ਦਾ ਸਾਥ ਦੇਣ ਦਾ ਸੱਦਾ

ਜੇਡੀ (ਐੱਸ) ਦੇ ਸੀਨੀਅਰ ਆਗੂ ਅਤੇ ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ. ਦੇਵਗੌੜਾ ਨੇ ਸਾਰੀਆਂ ਖੇਤਰੀ ਅਤੇ ਧਰਮ-ਨਿਰਪੱਖ ਪਾਰਟੀਆਂ ਨੂੰ ਕਾਂਗਰਸ ਨਾਲ ਹੱਥ ਮਿਲਾਉਣ ਦਾ ਸੱਦਾ ਦਿੱਤਾ ਹੈ ਤਾਂ ਜੋ ਭਾਜਪਾ ਨੂੰ ਰੋਕਣ ਲਈ ਇਕਜ...

ਪੋਲ ਵਾਲਟ: ਡੂਪਲਾਂਟਿਸ ਨੇ ਵਿਸ਼ਵ ਰਿਕਾਰਡ ਬਣਾਇਆ

ਪੋਲ ਵਾਲਟ: ਡੂਪਲਾਂਟਿਸ ਨੇ ਵਿਸ਼ਵ ਰਿਕਾਰਡ ਬਣਾਇਆ

ਸਵੀਡਨ ਦੀ ਆਰਮੰਡ ਡੂਪਲਾਂਟਿਸ ਨੇ ਪੋਲ ਵਾਲਟ ਵਿੱਚ 6.17 ਮੀਟਰ ਦੀ ਉਚਾਈ ਪਾਰ ਕਰ ਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ। ਇਹ ਰਿਕਾਰਡ ਉਸਨੇ ਪੋਲੈਂਡ ਵਿੱਚ ਇੰਡੋਰ ਮੀਟਿੰਗ ਦੌਰਾਨ ਬਣਾਇਆ। ਅਮਰੀਕਾ ’ਚ ਜਨਮੀ ਡੂਪਲਾਂਟ...

ਐੱਫਆਈਐੱਚ ਪ੍ਰੋ-ਲੀਗ: ਬੈਲਜੀਅਮ ਨੇ ਭਾਰਤ ਨੂੰ 3-2 ਨਾਲ ਹਰਾਇਆ

ਐੱਫਆਈਐੱਚ ਪ੍ਰੋ-ਲੀਗ: ਬੈਲਜੀਅਮ ਨੇ ਭਾਰਤ ਨੂੰ 3-2 ਨਾਲ ਹਰਾਇਆ

ਭਾਰਤੀ ਹਾਕੀ ਟੀਮ ਨੂੰ ਇੱਥੇ ਐਤਵਾਰ ਦਮਦਾਰ ਖੇਡ ਦਿਖਾਉਣ ਦੇ ਬਾਵਜੂਦ ਬੈਲਜੀਅਮ ਹੱਥੋਂ 3-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਆਪਣੇ ਸ਼ੁਰਆਤੀ ਦੋਵੇਂ ਮੁਕਾਬਲਿਆਂ ’ਚ ਨੀਦਰਲੈਂਡ ਨੂ...

ਤਰਨ ਤਾਰਨ ਧਮਾਕਾ: ਦੋ ਬੱਚਿਆਂ ਦਾ ਅੰਤਿਮ ਸੰਸਕਾਰ

ਤਰਨ ਤਾਰਨ ਧਮਾਕਾ: ਦੋ ਬੱਚਿਆਂ ਦਾ ਅੰਤਿਮ ਸੰਸਕਾਰ

ਪਹੁਵਿੰਡ ਤੋਂ ਟਾਹਲਾ ਸਾਹਿਬ ਜਾ ਰਹੇ ਨਗਰ ਕੀਰਤਨ ਦੌਰਾਨ ਪਿੰਡ ਡਾਲੇਕੇ ਨੇੜੇ ਟਰਾਲੀ ਵਿਚ ਹੋਏ ਧਮਾਕੇ ਕਾਰਨ ਮਾਰੇ ਗਏ ਦੋ ਬੱਚਿਆਂ ਗੁਰਪ੍ਰੀਤ ਸਿੰਘ ਪੁੱਤਰ ਨਿਰਵੈਰ ਸਿੰਘ ਤੇ ਮਨਦੀਪ ਸਿੰਘ ਪੁੱਤਰ ਵਜ਼ੀਰ ਸਿੰਘ ਦਾ ...

ਬਰਗਾੜੀ ਕਾਂਡ ਨੂੰ ਸੁਖਬੀਰ ਨੇ ਹੰਕਾਰ ’ਚ ਦਬਾਇਆ: ਢੀਂਡਸਾ

ਬਰਗਾੜੀ ਕਾਂਡ ਨੂੰ ਸੁਖਬੀਰ ਨੇ ਹੰਕਾਰ ’ਚ ਦਬਾਇਆ: ਢੀਂਡਸਾ

ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਦੋਸ਼ ਲਾਇਆ ਹੈ ਕਿ ਉਸ ਨੇ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇਣ ਅਤੇ ਬਰਗਾੜੀ ਕਾਂਡ ਜਿਹੇ ਮੁੱਦਿਆਂ ਨੂੰ ਪ...

ਬਣਾਂਵਾਲੀ ਥਰਮਲ ਨੂੰ ਹੋਰ ਜ਼ਹਿਰ ਨਹੀਂ ਸੁੱਟਣ ਦੇਵਾਂਗੇ: ਜਾਖੜ

ਬਣਾਂਵਾਲੀ ਥਰਮਲ ਨੂੰ ਹੋਰ ਜ਼ਹਿਰ ਨਹੀਂ ਸੁੱਟਣ ਦੇਵਾਂਗੇ: ਜਾਖੜ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਅੱਜ ਪ੍ਰਦੂਸ਼ਣ ਦੀ ਮਾਰ ਝੱਲ ਰਹੇ ਦਰਜਨਾਂ ਪਿੰਡਾਂ ਦੇ ਲੋਕਾਂ ਨੇ ਜ਼ਮੀਨੀ ਹਕੀਕਤ ਦਿਖਾਈ। ਥਰਮਲ ਪਲਾਂਟ ਦੀ ਸੁਆਹ ਤੋਂ ਸਤੇ ਹੋਏ ਬਜ਼ੁਰਗਾਂ ਨੇ ਜਾਖੜ ਅੱ...

ਪੀਐੱਸਏ: ਨਜ਼ਰਬੰਦੀ ਦਾ ਕਾਰਨ ਉਮਰ ਦਾ ਪ੍ਰਭਾਵਸ਼ਾਲੀ ਹੋਣਾ

ਪੀਐੱਸਏ: ਨਜ਼ਰਬੰਦੀ ਦਾ ਕਾਰਨ ਉਮਰ ਦਾ ਪ੍ਰਭਾਵਸ਼ਾਲੀ ਹੋਣਾ

ਅਧਿਕਾਰੀਆਂ ਨੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਖ਼ਿਲਾਫ਼ ਪਬਲਿਕ ਸੇਫਟੀ ਐਕਟ (ਪੀਐੱਸਏ) ਲਾਏ ਜਾਣ ਦਾ ਕਾਰਨ ਅੰਦਰੂਨੀ ਪਾਰਟੀ ਮੀਟਿੰਗਾਂ ਅਤੇ ਵੱਡਾ ਸੋਸ਼ਲ ਮੀਡੀਆ ਪ੍ਰਭਾਵ ਦੱਸਿਆ ਹੈ ਜਦਕਿ ਮਹਿਬੂਬਾ ਮੁਫ਼ਤੀ ...

39 40 41 42 43 Showing 493 to 504 of 506
ad