34 35 36 37 38 Showing 421 to 432 of 506

'ਦਿੱਲੀ ਕ੍ਰਾਈਮ' ਸੀਜ਼ਨ 2 'ਚ ਨਜ਼ਰ ਆਉਣਗੇ ਰੀਅਲ ਲਾਇਫ IAS ਅਧਿਕਾਰੀ ਅਭਿਸ਼ੇਕ ਸਿੰਘ

'ਦਿੱਲੀ ਕ੍ਰਾਈਮ' ਸੀਜ਼ਨ 2 'ਚ ਨਜ਼ਰ ਆਉਣਗੇ ਰੀਅਲ ਲਾਇਫ IAS ਅਧਿਕਾਰੀ ਅਭਿਸ਼ੇਕ ਸਿੰਘ

ਨਵੀਂ ਦਿੱਲੀ  : ਹਾਲ ਹੀ 'ਚ ਜਾਰੀ ਕੀਤੀ ਗਈ ਨੈੱਟਫਲਿਕਸ ਸੀਰੀਜ਼ 'ਦਿੱਲੀ ਕ੍ਰਾਈਮ' ਨੂੰ ਦਰਸ਼ਕਾਂ 'ਚ ਬਹੁਤ ਪਸੰਦ ਕੀਤਾ ਗਿਆ ਸੀ। ਦਿੱਲੀ 'ਚ ਸਮੂਹਿਕ ਬਲਾਤਕਾਰ ਅਤੇ ਅਪਰਾਧਾਂ 'ਤੇ ਅਧਾਰਿਤ ਇਸ ਸ਼ੋਅ ਦੀ ਸਫਲਤਾ ਤੋਂ ਬਾਅਦ ...

ਵਿਨੇਸ਼ ਤੇ ਅੰਸ਼ੂ ਨੇ ਕਾਂਸੀ ਦੇ ਤਗ਼ਮੇ ਜਿੱਤੇ

ਵਿਨੇਸ਼ ਤੇ ਅੰਸ਼ੂ ਨੇ ਕਾਂਸੀ ਦੇ ਤਗ਼ਮੇ ਜਿੱਤੇ

ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਅਤੇ ਅੰਸ਼ੂ ਮਲਿਕ ਨੇ ਅੱਜ ਇੱਥੇ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਆਪਣੇ ਭਾਰ ਵਰਗਾਂ ਵਿੱਚ ਕਾਂਸੀ ਦੇ ਤਗ਼ਮੇ ਜਿੱਤੇ, ਜਦੋਂਕਿ ਸਾਕਸ਼ੀ ਮਲਿਕ ਨੂੰ ਚਾਂਦੀ ਦੇ ਤਗ਼ਮੇ ਨਾਲ ਸਬ...

ਸ਼ਿਲਪਾ ਤੇ ਰਾਜ ਕੁੰਦਰਾ ਬਣੇ ਬੱਚੀ ਦੇ ਮਾਪੇ

ਸ਼ਿਲਪਾ ਤੇ ਰਾਜ ਕੁੰਦਰਾ ਬਣੇ ਬੱਚੀ ਦੇ ਮਾਪੇ

ਅਦਾਕਾਰ ਸ਼ਿਲਪਾ ਸ਼ੈਟੀ ਕੁੰਦਰਾ ਤੇ ਉਸ ਦੇ ਪਤੀ ਰਾਜ ਕੁੰਦਰਾ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਹ ਇਕ ਬੱਚੀ ਦੇ ਮਾਪੇ ਬਣ ਗਏ ਹਨ। ਉਨ੍ਹਾਂ ਕਿਰਾਏ ਦੀ ਕੁੱਖ (ਸਰੋਗੇਸੀ) ਰਾਹੀਂ ਬੱਚੀ ਨੂੰ ਜਨਮ ਦਿੱਤਾ ਹੈ। ਇਸ ਜੋੜੇ ਨ...

ਆਮ ਜੀਵਨ ਠੱਪ ਕਰਕੇ ਵਿਚਾਰ ਥੋਪਣਾ ਅਤਿਵਾਦ ਦਾ ਰੂਪ: ਆਰਿਫ਼

ਆਮ ਜੀਵਨ ਠੱਪ ਕਰਕੇ ਵਿਚਾਰ ਥੋਪਣਾ ਅਤਿਵਾਦ ਦਾ ਰੂਪ: ਆਰਿਫ਼

ਸ਼ਾਹੀਨ ਬਾਗ਼ ਦੇ ਪ੍ਰਦਰਸ਼ਨਕਾਰੀਆਂ ਦਾ ਅਸਿੱਧੇ ਢੰਗ ਨਾਲ ਜ਼ਿਕਰ ਕਰਦਿਆਂ ਕੇਰਲਾ ਦੇ ਰਾਜਪਾਲ ਆਰਿਫ਼ ਮੁਹੰਮਦ ਖ਼ਾਨ ਨੇ ਕਿਹਾ ਹੈ ਕਿ ਆਮ ਜੀਵਨ ਨੂੰ ਠੱਪ ਕਰਕੇ ਹੋਰਾਂ ’ਤੇ ਵਿਚਾਰ ਥੋਪਣਾ ਅਤਿਵਾਦ ਦਾ ਰੂਪ ਹੈ। ‘...

ਬੰਗਾਲ ਤੇ ਗੁਜਰਾਤ ਵੱਲੋਂ ਠੋਸ ਸ਼ੁਰੂਆਤ

ਬੰਗਾਲ ਤੇ ਗੁਜਰਾਤ ਵੱਲੋਂ ਠੋਸ ਸ਼ੁਰੂਆਤ

ਰਣਜੀ ਟਰਾਫੀ ਦੇ ਕੁਆਰਟਰ ਫਾਈਨਲ ਮੈਚ ਵਿੱਚ ਬੰਗਾਲ ਨੇ ਉੜੀਸਾ ਖ਼ਿਲਾਫ ਅਨੁਸਤਪ ਮਜੂਮਦਾਰ (136) ਦੇ ਸੈਂਕੜੇ ਅਤੇ ਸ਼ਾਹਬਾਜ਼ ਅਹਿਮਦ ਦੀਆਂ 84 ਦੌੜਾਂ ਦੀ ਮਦਦ ਨਾਲ ਪਹਿਲੇ ਦਿਨ 6 ਵਿਕਟਾਂ ਗੁਆ ਕੇ 308 ਦੌੜਾਂ ਬਣਾ ਲਈਆਂ ਹਨ। ...

ਸਟਾਕ ਮਾਰਕੀਟ ਬਾਰੇ ਫਿਲਮ ‘ਫਲੈਸ਼ ਕਰੈਸ਼’ ਵਿਚ ਨਜ਼ਰ ਆਵੇਗਾ ਦੇਵ ਪਟੇਲ

ਸਟਾਕ ਮਾਰਕੀਟ ਬਾਰੇ ਫਿਲਮ ‘ਫਲੈਸ਼ ਕਰੈਸ਼’ ਵਿਚ ਨਜ਼ਰ ਆਵੇਗਾ ਦੇਵ ਪਟੇਲ

ਯੂਕੇ ਦੀ ਸਟਾਕ ਮਾਰਕੀਟ ਦੇ ਆਧਾਰਿਤ ਪੁਸਤਕ ‘ਫਲੈਸ਼ ਕਰੈਸ਼’ ਨੂੰ ਵੱਡੇ ਪਰਦੇ ’ਤੇ ਰੂਪਮਾਨ ਕਰਦੀ ਫਿਲਮ ਵਿੱਚ ਭਾਰਤੀ-ਬਰਤਾਨਵੀ ਅਦਾਕਾਰ ਦੇਵ ਪਟੇਲ ਮੁੱਖ ਕਿਰਦਾਰ ਨਿਭਾਉਣਗੇ। ਸੀਅ-ਸੌਅ ਫਿਲਮਜ਼ ਅਤੇ ਨਿਊ ਰੀ...

ਰੋਡ ਸ਼ੋਅ ’ਚ 70 ਲੱਖ ਨਹੀਂ, ਕਰੀਬ ਦੋ ਲੱਖ ਲੋਕ ਮੌਜੂਦ ਰਹਿਣਗੇ

ਰੋਡ ਸ਼ੋਅ ’ਚ 70 ਲੱਖ ਨਹੀਂ, ਕਰੀਬ ਦੋ ਲੱਖ ਲੋਕ ਮੌਜੂਦ ਰਹਿਣਗੇ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 24 ਫਰਵਰੀ ਨੂੰ ਅਹਿਮਦਾਬਾਦ ਵਿੱਚ ਹਵਾਈ ਅੱਡੇ ਤੋਂ ਮੋਟੇਰਾ ਕ੍ਰਿਕਟ ਸਟੇਡੀਅਮ ਤਕ ਦੇ 22 ਕਿਲੋਮੀਟਰ ਦੇ ਰੂਟ ’ਤੇ ਕੱਢੇ ਜਾਣ ਵਾਲੇ ਰੋਡ ...

ਦੁਨੀਆ ਨੂੰ CUT, COPY ਤੇ PASTE ਦਾ ਤਰੀਕਾ ਦੱਸਣ ਵਾਲੇ ਵਿਗਿਆਨੀ ਦਾ ਦਿਹਾਂਤ

ਦੁਨੀਆ ਨੂੰ CUT, COPY ਤੇ PASTE ਦਾ ਤਰੀਕਾ ਦੱਸਣ ਵਾਲੇ ਵਿਗਿਆਨੀ ਦਾ ਦਿਹਾਂਤ

ਵਾਸ਼ਿੰਗਟਨ : ਕੰਪਿਊਟਰ ਵਿਚ ਕੱਟ ,ਕਾਪੀ ਤੇ ਪੇਸਟ ਦੀ ਕਮਾਂਡ ਦੀ ਕਾਢ ਕੱਢਣ ਵਾਲੇ ਕੰਪਿਊਟਰ ਵਿਗਿਆਨੀ ਲੈਰੀ ਟੇਸਲਰ ਦਾ 74 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਟੇਸਲਰ ਨੇ 1960 ਦੇ ਦਹਾਕੇ ਦੀ ਸ਼ੁਰੂਆਤ ਵਿਚ ਸਿਲੀਕਾਨ ਵੈਲੀ ...

ਭਾਰਤ-ਨਿਊਜ਼ੀਲੈਂਡ ਵਿਚਾਲੇ ਪਹਿਲਾ ਟੈਸਟ ਮੈਚ ਭਲਕ ਤੋਂ

ਭਾਰਤ-ਨਿਊਜ਼ੀਲੈਂਡ ਵਿਚਾਲੇ ਪਹਿਲਾ ਟੈਸਟ ਮੈਚ ਭਲਕ ਤੋਂ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਬੁੱੱਧਵਾਰ ਸੰਕੇਤ ਦਿੱਤੇ ਹਨ ਕਿ ਸੀਨੀਅਰ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਅਤੇ ਨੌਜਵਾਨ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਨੂੰ ਨਿਊਜ਼ੀਲੈਂਡ ਵਿਰੁੱਧ ਪਹਿਲੇ ਟ...

ਦੀਪਿਕਾ ਨੇ ‘83’ ’ਚੋਂ ਆਪਣੀ ਦਿੱਖ ਸਾਂਝੀ ਕੀਤੀ

ਦੀਪਿਕਾ ਨੇ ‘83’ ’ਚੋਂ ਆਪਣੀ ਦਿੱਖ ਸਾਂਝੀ ਕੀਤੀ

ਬੌਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਨ ਨੇ ਫ਼ਿਲਮ ‘83’ ਵਿਚਲੀ ਆਪਣੀ ਦਿੱਖ ਸਾਂਝੀ ਕੀਤੀ ਹੈ। ਇਸ ਫ਼ਿਲਮ ਵਿਚ ਉਹ ਆਪਣੇ ਸਮੇਂ ਦੇ ਬਿਹਤਰੀਨ ਕ੍ਰਿਕਟਰ ਕਪਿਲ ਦੇਵ ਦੀ ਪਤਨੀ ਰੋਮੀ ਦੇਵ ਦੀ ਭੂਮਿਕਾ ਨਿਭਾ ਰਹੀ ਹੈ।...

ਸ਼ਾਹੀਨ ਬਾਗ਼: ਧਰਨਾਕਾਰੀਆਂ ਨੂੰ ਮਿਲੇ ਵਾਰਤਾਕਾਰ

ਸ਼ਾਹੀਨ ਬਾਗ਼: ਧਰਨਾਕਾਰੀਆਂ ਨੂੰ ਮਿਲੇ ਵਾਰਤਾਕਾਰ

ਸੁਪਰੀਮ ਕੋਰਟ ਵੱਲੋਂ ਨਿਯੁਕਤ ਦੋ ਵਾਰਤਕਾਰਾਂ ਸੀਨੀਅਰ ਵਕੀਲ ਸੰਜੈ ਹੈਗੜੇ ਤੇ ਸਾਧਨਾ ਰਾਮਾਚੰਦਰਨ ਨੇ ਅੱਜ ਸ਼ਾਹੀਨ ਬਾਗ਼ ਦਾ ਦੌਰਾ ਕਰਕੇ ਪਿਛਲੇ ਦੋ ਮਹੀਨੇ ਤੋਂ ਧਰਨਾ ਲਾਈ ਬੈਠੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕ...

ਇਕ ਹਫਤੇ ’ਚ ਹੀ ਨਿਕਲੀ Moto Razr ਦੀ ਹਵਾ, ਸਕਰੀਨ ਤੋਂ ਵੱਖ ਹੋਈ ਟਾਪ ਲੈਮੀਨੇਸ਼ਨ

ਇਕ ਹਫਤੇ ’ਚ ਹੀ ਨਿਕਲੀ Moto Razr ਦੀ ਹਵਾ, ਸਕਰੀਨ ਤੋਂ ਵੱਖ ਹੋਈ ਟਾਪ ਲੈਮੀਨੇਸ਼ਨ

ਗੈਜੇਟ ਡੈਸਕ– ਮੋਟੋਰੋਲਾ ਦੇ ਫੋਲਡੇਬਲ ਸਮਾਰਟਫੋਨ ‘ਮੋਟੋ ਰੇਜ਼ਰ’ ’ਚ ਅਜੀਬੋਗਰੀਬ ਸਮੱਸਿਆ ਸਾਹਮਣੇ ਆਈ ਹੈ। ਇਸ ਫੋਨ ਦੀ ਟਾਪ ਲੈਮੀਨੇਸ਼ਨ ਸਕਰੀਨ ਤੋਂ ਵੱਖ ਹੋ ਗਈ ਉਹ ਵੀ ਉਦੋਂ ਜਦੋਂ ਫੋਨ ਯੂਜ਼ਰ ਦੀ ਜੇਬ &rsquo...

34 35 36 37 38 Showing 421 to 432 of 506
sant sagar