1 2 3 4 5 | Showing 1 to 12 of 94 |
ਨਵੀਂ ਦਿੱਲੀ - ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਦੋ ਸਹਿਕਾਰੀ ਬੈਂਕਾਂ ਸਮੇਤ ਇੱਕ ਗੈਰ-ਬੈਂਕਿੰਗ ਵਿੱਤੀ ਕੰਪਨੀ (ਐਨ.ਬੀ.ਐਫ.ਸੀ.) ਨੂੰ ਰੈਗੂਲੇਟਰੀ ਨਿਯਮਾਂ ਦੀ ਉਲੰਘਣਾ ਕਰਨ ਦੇ ਲਈ ਜੁਰਮਾਨਾ ਲਗਾਇਆ ਹੈ। ਰਿਜ਼ਰਵ ਬ...
ਮੁੰਬਈ : ਬਜਾਜ ਸਮੂਹ ਹੁਣ ਉਨ੍ਹਾਂ ਪਰਿਵਾਰਕ ਘਰਾਣਿਆਂ ਅਤੇ ਕਾਰੋਬਾਰੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਦੀ ਮਾਰਕੀਟ ਪੂੰਜੀਕਰਣ 100 ਅਰਬ ਡਾਲਰ ਦੇ ਪਾਰ ਪਹੁੰਚ ਗਿਆ ਹੈ। ਇਸ ਸੰਦਰਭ ਵਿੱਚ ਇਹ ਚੌਥਾ ਭਾਰ...
ਨਵੀਂ ਦਿੱਲੀ - ਮੁੱਖ ਆਰਥਿਕ ਸਲਾਹਕਾਰ (ਸੀ. ਈ. ਏ.) ਕੇ. ਵੀ. ਸੁਬਰਮਨੀਅਮ ਨੇ ਕਿਹਾ ਹੈ ਕਿ ਸਰਕਾਰ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਪ੍ਰਭਾਵਿਤ ਅਰਥਵਿਵਸਥਾ ਨੂੰ ਉਤਸ਼ਾਹ ਦੇਣ ਲਈ ਹੋਰ ਉਪਰਾਲੇ ਕਰ ਸਕਦੀ ਹੈ। ਹਾਲਾਂ...
ਨਵੀਂ ਦਿੱਲੀ- ਸੋਨਾ ਇਸ ਸਾਲ ਵੀ ਸ਼ਾਨਦਾਰ ਰਿਟਰਨ ਦੇ ਸਕਦਾ ਹੈ। ਮਾਹਰਾਂ ਮੁਤਾਬਕ, ਸੋਨਾ ਸਾਲ ਦੇ ਅੰਤ ਤੱਕ 53,500 ਰੁਪਏ ਪ੍ਰਤੀ 10 ਗ੍ਰਾਮ ਤੱਕ ਜਾ ਸਕਦਾ ਹੈ ਅਤੇ ਹਾਲ ਹੀ ਦੀ ਗਿਰਾਵਟ ਨਿਵੇਸ਼ਕਾਂ ਲਈ ਇਸ ਵਿਚ ਨਿਵੇਸ਼ ਦਾ ਸੁਨਿ...
ਨਵੀਂ ਦਿੱਲੀ- ਸੰਸਦ ਵਿਚ ਫਾਈਨੈਂਸ ਬਿੱਲ 2021 'ਤੇ ਚਰਚਾ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਲੋਕ ਸਭਾ ਵਿਚ ਕਿਹਾ ਸੀ ਕਿ ਸਰਕਾਰ ਸੂਬਿਆਂ ਦੇ ਪ੍ਰਸਤਾਵ ਲਿਆਉਣ 'ਤੇ ਪੈਟਰੋਲ-ਡੀਜ਼ਲ ਨੂੰ ਜੀ. ਐੱਸ. ...
ਨਵੀਂ ਦਿੱਲੀ - ਦਿੱਗਜ ਕਾਰੋਬਾਰੀ ਗੌਤਮ ਅਡਾਣੀ ਦੀ ਅਗਵਾਈ ਵਾਲੇ ਅਡਾਣੀ ਗਰੁੱਪ ਇਨਫਰਾਸਟਰੱਕਚਰ ਦੇ ਖ਼ੇਤਰ ਵਿਚ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਮੰਗਲੁਰੂ, ਲਖਨਊ ਅਤੇ ਅਹਿਮਦਾਬਾਦ ਤੋਂ ਬਾਅਦ ਹੁਣ ਮੁੰਬ...
ਨਵੀਂ ਦਿੱਲੀ- ਭਾਰਤ ਤੇ ਯੂਰਪੀ ਸੰਘ (ਈ. ਯੂ.) ਵਿਚਕਾਰ ਪਹਿਲੀ ਉੱਚ ਪੱਧਰੀ ਵਾਰਤਾ (ਐੱਚ. ਐੱਲ. ਡੀ.) ਵਿਚ ਦੋ-ਪੱਖੀ ਵਪਾਰ ਅਤੇ ਨਿਵੇਸ਼ ਨੂੰ ਵਧਾਉਣ ਦੇ ਤਰੀਕਿਆਂ 'ਤੇ ਚਰਚਾ ਹੋਈ। ਵਣਜ ਮੰਤਰਾਲਾ ਨੇ ਸ਼ਨੀਵਾਰ ਨੂੰ ਜਾਰੀ ਬ...
ਨਵੀਂ ਦਿੱਲੀ : ਸਰਕਾਰ ਤੇਲ ਮਾਰਕੀਟਿੰਗ ਕੰਪਨੀਆਂ ਨੇ 5 ਦਿਨ ਦੀ ਸ਼ਾਂਤੀ ਮਗਰੋਂ ਬੁੱਧਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ, ਜਿਸ ਨਾਲ ਵਪਾਰਕ ਨਗਰੀ ਮੁੰਬਈ ਵਿਚ ਪੈਟਰੋਲ ਦੀ ਕੀਮਤ 91 ਰੁਪਏ ਪ੍...
ਨਵੀਂ ਦਿੱਲੀ— ਦਿੱਲੀ 'ਚ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਕਈ ਦੌਰ ਦੀ ਗੱਲਬਾਤ ਦੇ ਬਾਵਜੂਦ ਹੁਣ ਤੱਕ ਕਿਸਾਨ ਇਸ ਨੂੰ ਸਮਾਪਤ ਕਰਨ ਲਈ ਤਿਆਰ ਨਹੀਂ ਹਨ। ਇਸ ਵਿਚਕਾਰ ਨੀਤੀ ਆਯੋਗ ਦੇ ਉਪ ਮੁਖੀ ਰਾਜੀਵ ਕੁਮਾਰ ਨੇ ਕਿਹਾ ...
ਨਵੀਂ ਦਿੱਲੀ — ਪਿਛਲੇ 6 ਮਹੀਨਿਆਂ ਤੋਂ ਸੁੱਕੇ ਮੇਵਿਆਂ ਦੇ ਬਾਜ਼ਾਰ ਦੀ ਰੌਣਕ ਨੂੰ ਕੋਰੋਨਾ ਲਾਗ ਨੇ ਸੁਸਤ ਕਰ ਦਿੱਤਾ ਹੈ। ਸਟੋਰੀਆਂ ਦੇ ਗੁਦਾਮਾਂ 'ਚ ਭਰਿਆ ਮਾਲ ਉਸੇ ਤਰ੍ਹਾਂ ਹੀ ਬਰਕਰਾਰ ਹੈ। ਮਾਰਚ ਤੋਂ ਲੈ ਕੇ ਅਕਤੂ...
ਨਵੀਂ ਦਿੱਲੀ — ਦੁਨੀਆ ਦੀ ਸਭ ਤੋਂ ਵੱਡੀ ਅਰਥ-ਵਿਵਸਥਾ ਅਮਰੀਕਾ ਅਤੇ ਯੂਰਪੀ ਦੇਸ਼ਾਂ 'ਚ ਆਰਖਿਕ ਰਿਕਵਰੀ ਦੇ ਸੰਕੇਤ ਮਿਲਣ ਨਾਲ ਸੋਨੇ ਦੀਆਂ ਕੀਮਤਾਂ 'ਤੇ ਦਬਾਅ ਜਾਰੀ ਹੈ। ਸ਼ੁੱਕਰਵਾਰ ਨੂੰ ਕੋਮੈਕਸ 'ਤੇ ਸੋਨੇ ਦੀਆਂ ਕੀ...
ਨਵੀਂ ਦਿੱਲੀ : ਭਾਰਤੀ ਬਾਜ਼ਾਰਾਂ ਵਿਚ ਸੋਨੇ ਦਾ ਰਿਕਾਰਡ ਤੋੜ ਪ੍ਰਦਰਸ਼ਨ ਅੱਜ ਵੀ ਜਾਰੀ ਹੈ। ਐੱਮ.ਸੀ.ਐੱਕਸ. 'ਤੇ ਅਕਤੂਬਰ ਦਾ ਸੋਨਾ ਵਾਇਦਾ 0.2 ਫ਼ੀਸਦੀ 'ਤੇ 53,865 ਰੁਪਏ ਪ੍ਰਤੀ 10 ਗ੍ਰਾਮ 'ਤੇ ਸੀ। ਚਾਂਦੀ ਦੀ ਗੱਲ ਕਰੀਏ ਤਾਂ ਐੱਮ...
1 2 3 4 5 | Showing 1 to 12 of 94 |