ਸਤੀਸ਼ ਕੌਸ਼ਿਕ ਮਾਮਲੇ 'ਚ ਦਿੱਲੀ ਪੁਲਿਸ ਵਲੋਂ ਫਾਰਮ ਹਾਊਸ ਤੋਂ ਦਵਾਈਆਂ ਬਰਾਮਦ
ਨਵੀਂ ਦਿੱਲੀ, - ਦਿੱਲੀ ਪੁਲਿਸ ਨੇ ਉਸ ਫਾਰਮ ਹਾਊਸ ਤੋਂ ਕੁਝ ਦਵਾਈਆਂ ਬਰਾਮਦ ਕੀਤੀਆਂ ਹਨ, ਜਿਥੇ ਬਾਲੀਵੁੱਡ ਅਦਾਕਾਰ ਤੇ ਫਿਲਮ ਨਿਰਮਾਤਾ ਸਤੀਸ਼ ਕੌਸ਼ਿਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਤੋਂ ਇਕ ਦਿਨ ਪਹਿਲਾਂ ਇਕ ਪਾਰਟੀ 'ਚ ਸ਼ਾਮਿਲ ਹੋਏ ਸਨ | ਕੌਸ਼ਿਕ (66) ਦੀ ਦਿਲ ਦਾ ਦੌਰਾ ਪੈਣ ਕਾਰਨ ਉਸ ਸਮੇਂ ਮੌਤ ਹੋ ਗਈ ਸੀ, ਜਦੋਂ ਉਹ ਵੀਰਵਾਰ ਤੜਕੇ ਗੁਰੂਗ੍ਰਾਮ ਦੇ ਇਕ ਹਸਪਤਾਲ ਜਾ ਰਹੇ ਸਨ | ਅਧਿਕਾਰੀਆਂ ਮੁਤਾਬਕ ਕੌਸ਼ਿਕ ਦੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਪੁਲਿਸ ਵਿਸਥਾਰਤ ਪੋਸਟਮਾਰਟਮ ਰਿਪੋਰਟ ਦੀ ਉਡੀਕ ਕਰ ਰਹੀ ਹੈ
.jpg)

.jpg)


.jpg)
.jpg)
.jpg)
.jpg)


.jpg)

.jpg)



.jpg)