ਪਹਿਲਵਾਨ ਲਿੰਡਾ ਮੈਕਮੋਹਨ ਨੂੰ ਸਿੱਖਿਆ ਮੰਤਰੀ ਨਾਮਜ਼ਦ ਕਰਨਗੇ ਟਰੰਪ
ਵਾਸ਼ਿੰਗਟਨ,(ਇੰਡੋ ਕਨੇਡੀਅਨ ਟਾਇਮਜ਼)- ਵਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਸਾਬਕਾ ਪੇਸ਼ੇਵਰ ਪਹਿਲਵਾਨ ਲਿੰਡਾ ਮੈਕਮੋਹਨ ਨੂੰ ਸਿੱਖਿਆ ਵਿਭਾਗ ਦਾ ਸਕੱਤਰ ਨਾਮਜ਼ਦ ਕਰਨਗੇ। ਮੈਕਮੋਹਨ ਨੇ 2017 ਤੋਂ 2019 ਤੱਕ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ‘ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ’ ਦੀ ਅਗਵਾਈ ਕੀਤੀ ਸੀ। ਉਹ ਕਨੈਕਟੀਕਟ ਵਿੱਚ ਅਮਰੀਕੀ ਸੈਨੇਟ ਲਈ ਰਿਪਬਲਿਕਨ ਦੀ ਉਮੀਦਵਾਰ ਵਜੋਂ ਦੋ ਵਾਰ ਚੋਣ ਲੜੀ ਪਰ ਜਿੱਤਣ ਵਿੱਚ ਨਾਕਾਮ ਰਹੀ। ਉਹ ਕਨੈਕਟੀਕਟ ਬੋਰਡ ਆਫ ਐਜੂਕੇਸ਼ਨ ਵਿੱਚ ਸਾਲ ਲਈ ਅਤੇ ਸੈਕਰਡ ਹਾਰਟ ਯੂਨੀਵਰਸਿਟੀ ਦੇ ਬੋਰਡ ਆਫ ਟਰੱਸਟੀਜ਼ ਵਿੱਚ ਕਈ ਸਾਲ ਸੇਵਾ ਨਿਭਾਅ ਚੁੱਕੀ ਹੈ।

.jpg)
.jpg)


.jpg)
.jpg)
.jpg)
.jpg)


.jpg)

.jpg)



.jpg)