ਚੰਡੀਗੜ੍ਹ: ਬਾਪੂ ਧਾਮ ਕਲੋਨੀ ’ਚ 6 ਹੋਰ ਕੋਰੋਨਾ ਮਰੀਜ਼, ਗਿਣਤੀ 94 ਹੋਈ
ਸ਼ਹਿਰ ਵਿੱਚ ਅੱਜ ਉਸ ਸਮੇਂ ਕਰੋਨਾ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਗਿਆ, ਜਦੋਂ ਬਾਪੂ ਧਾਮ ਕਲੋਨੀ (ਸੈਕਟਰ 26) ਵਿੱਚੋਂ 6 ਹੋਰ ਵਿਅਕਤੀਆਂ ਦੀਆਂ ਰਿਪੋਰਟਾਂ ਕਰੋਨਾ ਪਾਜ਼ੇਟਿਵ ਆ ਗਈਆਂ। ਇਸ ਪ੍ਰਕਾਰ ਸ਼ਹਿਰ ਵਿੱਚ ਹੁਣ ਮਰੀਜ਼ਾਂ ਦੀ ਗਿਣਤੀ 94 ਹੋ ਗਈ ਹੈ।
.jpg)
.jpg)



.jpg)
.jpg)
.jpg)
.jpg)


.jpg)

.jpg)



.jpg)