ਰੂਸ ਨੇ ਯੂਕਰੇਨ ’ਤੇ 68 ਡਰੋਨ ਤੇ 4 ਮਿਜ਼ਾਈਲਾਂ ਦਾਗੀਆਂ
ਯੂਕਰੇਨ ਹਵਾਈ ਫੌਜ ਨੇ ਜਾਣਕਾਰੀ ਸਾਂਝੀ ਕੀਤੀ
ਕੀਵ, 13 ਅਕਤੂਬਰ (ਇੰਡੋ ਕਨੇਡੀਅਨ ਟਾਇਮਜ਼)- ਯੂਕਰੇਨ ਹਵਾਈ ਫੌਜ ਨੇ ਦਾਅਵਾ ਕੀਤਾ ਹੈ ਕਿ ਰੂਸ ਨੇ ਉਸ ਦੇ ਯੂਕਰੇਨ ਖੇਤਰ ਵਿਚ ਦੇਰ ਰਾਤ 68 ਡਰੋਨ ਤੇ ਚਾਰ ਮਿਜ਼ਾਈਲਾਂ ਦਾਗੀਆਂ। ਇਹ ਮਿਜ਼ਾਈਲਾਂ ਪੋਲਟਾਵਾ, ਉਡੇਸਾ,ਚਿਰਨੀਹੀਵ ਤੇ ਸੂਮੀ ਖੇਤਰ ਵੱਲ ਦਾਗੀਆਂ ਗਈਆਂ।
ਯੂਕਰੇਨ ਹਵਾਈ ਫੌਜ ਨੇ ਦੱਸਿਆ ਕਿ ਉਸ ਦੀ ਟੀਮ ਨੇ 31 ਡਰੋਨਾਂ ਨੂੰ ਤਾਂ ਤਬਾਹ ਕਰ ਦਿੱਤਾ ਤੇ ਬਾਕੀ ਰਹਿੰਦੇ ਡਰੋਨਾਂ ਨੂੰ ਤਬਾਹ ਕਰਨ ਲਈ ਕਾਰਵਾਈ ਜਾਰੀ ਹੈ।
.jpg)

.jpg)


.jpg)
.jpg)
.jpg)
.jpg)


.jpg)

.jpg)



.jpg)