ਜੇਠ ਦੀ ਗਰਮੀ ਵਿੱਚ ਤਪਣ ਲੱਗਿਆ ‘ਚੋਣ ਪਿੜ’

ਜੇਠ ਦੀ ਗਰਮੀ ਵਿੱਚ ਤਪਣ ਲੱਗਿਆ ‘ਚੋਣ ਪਿੜ’

ਸੰਗਰੂਰ, (ਇੰਡੋ ਕਨੇਡੀਅਨ ਟਾਇਮਜ਼)-ਜੇਠ ਮਹੀਨੇ ਦੀ ਵਧ ਰਹੀ ਗਰਮੀ ਦੇ ਨਾਲ ਹੀ ਸਿਆਸੀ ਚੋਣ ਪਿੜ ਵੀ ਤਪਣ ਲੱਗਿਆ ਹੈ। ਜਿਉਂ-ਜਿਉਂ ਗਰਮੀ ਵਧ ਰਹੀ ਹੈ, ਤਿਉਂ-ਤਿਉਂ ਪਹਿਲੀ ਜੂਨ ਨੇੜੇ ਆਉਣ ਕਾਰਨ ਸਿਆਸੀ ਪਾਰਾ ਵੀ ਚੜ੍ਹ ਰਿਹਾ ਹੈ। ਸੰਗਰੂਰ ਲੋਕ ਸਭਾ ਦੇ ਚੋਣ ਮੈਦਾਨ ’ਚ ਸਾਰੀਆਂ ਪ੍ਰਮੁੱਖ ਸਿਆਸੀ ਧਿਰਾਂ ਦੇ ਉਮੀਦਵਾਰਾਂ ਨੇ ਆਪੋ-ਆਪਣੀ ਚੋਣ ਮੁਹਿੰਮ ਲਈ ਤੂਫ਼ਾਨੀ ਦੌਰੇ ਤੇਜ਼ ਕਰ ਦਿੱਤੇ ਹਨ ਅਤੇ ਚੋਣ ਮੁਹਿੰਮ ਨੂੰ ਸਿਖਰ ’ਤੇ ਲਿਜਾਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ।

ad