ਪਾਕਿਸਤਾਨ: ਨਦੀ ’ਚ ਬੱਸ ਡਿੱਗਣ ਕਾਰਨ 28 ਮੌਤਾਂ

ਪਾਕਿਸਤਾਨ: ਨਦੀ ’ਚ ਬੱਸ ਡਿੱਗਣ ਕਾਰਨ 28 ਮੌਤਾਂ

ਕਰਾਚੀ:(ਇੰਡੋ ਕਨੇਡੀਅਨ ਟਾਇਮਜ਼)-ਸੂਬਾ ਬਲੋਚਿਸਤਾਨ ਵਿੱਚ ਅੱਜ ਇੱਕ ਬੱਸ ਦੇ ਇਕ ਛੋਟੀ ਨਦੀ ’ਚ ਡਿੱਗਣ ਕਾਰਨ ਔਰਤਾਂ ਤੇ ਬੱਚਿਆਂ ਸਣੇ ਘੱਟੋ-ਘੱਟ 28 ਜਣਿਆਂ ਦੀ ਮੌਤ ਹੋ ਗਈ। ਇਹ ਬੱਸ ਤੁਰਬਤ ਤੋਂ ਕੋਇਟਾ ਜਾ ਰਹੀ ਸੀ ਜੋ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ਤੋਂ ਲਗਪਗ 700 ਕਿਲੋਮੀਟਰ ਦੂਰ ਵਸ਼ੁਕ ਕਸਬੇ ਨੇੜੇ ਨਦੀ ’ਚ ਡਿੱਗ ਪਈ।

ad