ਪੋਲੈਂਡ ਦੇ ਕ੍ਰਾਕੋਵ ’ਚ ਗੋਲੀਬਾਰੀ ਦੌਰਾਨ 6 ਮੌਤਾਂ, 15 ਜ਼ਖ਼ਮੀ

ਪੋਲੈਂਡ ਦੇ ਕ੍ਰਾਕੋਵ ’ਚ ਗੋਲੀਬਾਰੀ ਦੌਰਾਨ 6 ਮੌਤਾਂ, 15 ਜ਼ਖ਼ਮੀ

ਪੋਲੈਂਡ ਦੇ ਕ੍ਰਾਕੋਵ ’ਚ ਗੋਲੀਬਾਰੀ ਦੌਰਾਨ 6 ਮੌਤਾਂ, 15 ਜ਼ਖ਼ਮੀ
ਪੋਲੈਂਡ ਦੇ ਦੱਖਣੀ ਸ਼ਹਿਰ ਕ੍ਰਾਕੋਵ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ, ਜਦਕਿ 15 ਹੋਰ ਜ਼ਖ਼ਮੀ ਹੋ ਗਏ। ਲੈਸਰ ਪੋਲੈਂਡ ਸੂਬੇ ਦੇ ਪ੍ਰਸ਼ਾਸਨ ਨੇ ਸ਼ਨਿਚਰਵਾਰ ਨੂੰ ਸੋਸ਼ਲ ਮੀਡੀਆ ਮੰਚ ਐਕਸ ’ਤੇ ਪੋਸਟ ਰਾਹੀਂ ਇਹ ਜਾਣਕਾਰੀ ਦਿੱਤੀ। ਸ ਤੋਂ ਪਹਿਲਾਂ ਕ੍ਰਾਕੋਵ ਦੀ ਨਗਰ ਕੌਂਸਲ ਨੇ ਵੀ ਸ਼ਹਿਰ ਦੇ ਇੱਕ ਬਾਜ਼ਾਰ ਚੌਕ ਵਿੱਚ ਗੋਲੀਬਾਰੀ ਹੋਣ ਅਤੇ ਲੋਕਾਂ ਦੇ ਮਾਰੇ ਜਾਣ ਤੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਸੀ। ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਲਡ ਟਸਕ ਨੇ ਕਿਹਾ ਸੀ ਕਿ ਪੁਲੀਸ ਇਸ ਹਮਲੇ ਦੀ ਜਾਂਚ ਕਰ ਰਹੀ ਹੈ। ਹਾਲਾਂਕਿ, ਗੋਲੀਬਾਰੀ ਦੇ ਕਾਰਨਾਂ ਅਤੇ ਹਮਲਾਵਰਾਂ ਬਾਰੇ ਅਜੇ ਹੋਰ ਵੇਰਵੇ ਸਾਹਮਣੇ ਨਹੀਂ ਆਏ ਹਨ।

sant sagar